ਸਮੂਹ ਸੰਗਤ ਨੂੰ ਬੇਨਤੀ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪ, ਗੁਟਕੇ ਅਤੇ ਪੋਥੀਆਂ ਦੀ ਅਗਨ ਭੇਟ ਸੇਵਾ 19 ਅਗਸਤ 2012 ਦਿਨ ਐਤਵਾਰ ਨੂੰ ਸਵੇਰੇ 10 ਤੋਂ 1 ਵਜੇ ਤਕ ਹੋਵੇਗੀ ।
ਇਹ ਸੇਵਾ ਲੰਮੇ ਅਰਸੇ ਤੋਂ ਗੁਰ-ਮਰਿਯਾਦਾ ਅਨੁਸਾਰ, ਸ੍ਰੀ ਗੋਇੰਦਵਾਲ ਸਾਹਿਬ, ਦਿੱਲੀ, ਹਰਿਯਾਣਾ, ਹੈਦਰਾਬਾਦ ਅਤੇ ਪੰਜਾਬ ਦੇ ਹੋਰ ਕਈ ਅਸਥਾਨਾਂ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਅਤੇ ਭਾਈ ਨਰਿੰਦਰ ਸਿੰਘ ਜੀ ਦੀ ਦੇਖ-ਰੇਖ ਨਾਲ ਚਲ ਰਹੀ ਹੈ। ਹੁਣ North America ਵਿਚ ਵੀ ਸ੍ਰੀ ਗੋਇੰਦਵਾਲ ਸਾਹਿਬ ਵਾਂਗ ਹੀ ਇਹ ਸੇਵਾ ਪਹਿਲੀ ਵਾਰ ਪੱਕੇ ਬਣੇ ਅੰਗੀਠਾ ਸਾਹਿਬ ਵਿਚ ਹੋਵੇਗੀ ਅਤੇ ਇਹ ਸੇਵਾ ਨਿਭਾਉਣ ਲਈ ਭਾਈ ਨਰਿੰਦਰ ਸਿੰਘ ਜੀ ਵਿਸ਼ੇਸ਼ ਤੋਰ ਤੇ ਗੋਇੰਦਵਾਲ ਸਾਹਿਬ ਤੋਂ ਟੋਰਾਂਟੋ ਪਹੁੰਚ ਰਹੇ ਹਨ ।
ਸਮੂਹ ਸੰਗਤ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਕੇਵਲ ਤੇ ਕੇਵਲ ਬਿਰਧ ਗੁਟਕੇ ਤੇ ਪੋਥੀਆਂ ਲੈ ਕੇ 19 ਅਗਸਤ 2012 ਨੂੰ 9 ਵਜੇ ਸੇਵਾ ਅਸਥਾਨ, 7130 Healey Road, Caledon, ਪਹੁੰਚੋ ਜੀ। ਲਿਟਰੇਚਰ, ਕੈਲੰਡਰ, ਫੋਟੋਆਂ ਜਾਂ ਰੁਮਾਲਾ ਸਾਹਿਬ ਬਿਲਕੁਲ ਨਾ ਲਿਆਂਦੇ ਜਾਣ ਜੀ ।
ਵਧੇਰੇ ਜਾਣਕਰੀ ਲਈ ਸਾਨੂੰ 416-900-1270 ਤੇ ਸੰਪਰਕ ਕਰੋ ਜੀ ।
A Humble Request
It is a humble request to all Sikh Sangat throughout North America to attend the Agan Bhet Sewa {sacred cremation services} of PAAVAN {sacred} BIRADH SAROOPS {old unreadable scriptures} of Sri Guru Granth Sahib Ji, Guttka Sahibs and Pothi Sahibs. This sacred service will be taking place on August 19, 2012 from 10am to 1pm.
For the first time in North America with Akal Purkh’s (Almighty’s) blessings, a permanent Angitha Sahib has been established where this Sewa will be taking place. We request all Sangat to take part in this Sewa and receive Guru Sahib Ji’s blessings.
Please bring any old unreadable Guttka Sahibs and Pothi Sahibs that you may have at 7130 Healey Rd. (Sacred place of Cremation Services) on August 19th at 9am. Please do not bring any photos, literature or calendars.
For more info, please contact us at 416.900.1270 or Sewa@Gursewa.Org
WHAT: Agan Bhett Sewa of Biradh Saroops of Sri Guru Granth Sahib Ji, Guttka Sahibs and Pothi Sahibs
WHEN: Sunday, Aug. 19, 2012 from 10am-1pm
WHERE: 7130 Healey Rd., Caledon, ON, L7C 0W9 (416.900.1270)
Other Info
-Facebook Pages
http://www.facebook....aritableSociety
http://www.facebook.com/GursewaCharitableSociety#!/events/274449599334939/
-One Minute Audio Announcement
-One Minute Video Announcement (Low)
http://www.gursewa.o...nouncement.mpeg
-One Minute Video Announcement (High)
http://www.gursewa.o...ncement_HD.mpeg
-English Pamphlet
http://www.gursewa.o...glish_Final.pdf
-Panjabi Pamphlet
http://www.gursewa.o...njabi_Final.pdf
-Sewa/Services Poster
http://www.gursewa.o....2012_Final.pdf
-Photo of Angitha Sahib (Sacred cremation place)
http://www.gursewa.o...0524_Edited.JPG
-Photo2 of Angitha Sahib (Sacred cremation place)
http://www.gursewa.o...0526_Edited.JPG
Note:
Please forward this information to all of your contacts for the benefit of all.
Agan-Bhett_Sevaa_Aug.2012_Panjabi_Final.jpg 477.49K
1 downloads
Agan-Bhett_Sevaa_Aug.2012_English_Final.jpg 273.9K
2 downloads
Sign In
Create Account





Back to top



