This is from a picture posted on facebook by 'Salutes the spirit of Sikhism' showing the couple in very unacceptable positions? The Veerji who posted it says he tried to stop many & reported it to the sevadars (see below in Gurmukhi).
What has the SGPC come to, what where sevadars doing? Ki inhan di ijjat, sharm, gairat mar gayi e ? Where have our cultural values, morals, ethics, principles come to ? It will give very bad impression of us to the people who will see this photograph. It is highly intolerable.

This is what Veerji says who posted it:
ਇਹ ਦੇਖ ਕੇ ਇੱਕ ਨਵਾ ਸਵਾਲ ਪੈਦਾ ਹੁੰਦਾ ਹੈ __ ੧) ਕੀ ਸਾਡੀ ਜ਼ਮੀਰ ਇੰਨੀ ਮਰ ਗਈ ਹੈ ਕੀ ਅਸੀਂ ਬਾਹਰੋ ਆਏ ਲੋਕਾਂ ਨੂ ਗੁਰੂ ਘਰ ਦੀ ਮਰਯਾਦਾ ਵੀ ਨਹੀ ਦਸ ਸਕਦੇ ???? ੨)ਕੀ ਗੁਰੂ ਘਰ ਦੀ ਮਰਯਾਦਾ ਸਿਰਫ ਜੋੜੇ ਉਤਾਰ ਕੇ ਤੇ ਸਿਰ ਢੱਕ ਕੇ ਜਾਣ ਤਕ ਹੀ ਰਹਿ ਗਈ ਹੈ?? ੩)ਜਾਹਿਰ ਹੈ ਸਚਖੰਡ ਸ਼੍ਰੀ ਦਰਬਾਰ ਸਾਹਿਬ ਚ ਹਰ ਵੇਲੇ ਹਜ਼ਾਰ ਸਿਖ ਮੋਜੂਦ ਹੁੰਦੇ ਨੇ ___ ਕੀ ਕਿਸੇ ਨੇ ਵੀ ਇਹਨਾ ਨੂ ਇਹ ਹਰਕਤ ਕਰਨ ਤੋ ਰੋਕਿਆ ਨਹੀ ਹੋਵੇਗਾ??? ਭੁੱਲ ਚੁੱਕ ਮਾਫ਼ __ਬਾਕੀ ਜਿੰਦਗੀ ਦਾ ਇੱਕ ਪਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ | ੨੬-੨੭ ਮਾਰਚ ਦੀ ਗੱਲ ਹੈ ਮੈਂ ਦਰਬਾਰ ਸਾਹਿਬ ਦਰਸ਼ਨ ਕਰਨ ਗਿਆ ਸੀ | ਓਥੇ ਉਸ ਦਿਨ ਬਹੁਤ ਭੀੜ ਸੀ ਪਰ ਆਪਣੇ ਸਿਖ ਪਰਿਵਾਰਾ ਦੇ ਕਈ ਨਵ-ਵਿਆਹੇ ਜੋੜੇ ਦਰਬਾਰ ਸਾਹਿਬ ਚ ਜੱਫੀਆਂ ਪਾ ਪਾ ਕੇ ਫੋਟੋ ਖਿਚੌਂਦੇ ਦੇਖੇ ਹਨ | ਜਿੰਨਾ ਵਿਚੋ ਮੈਂ ਕੁਛ੍ਹ ਨੂ ਰੋਕਿਆ ਵੀ | ਸੋਚਣ ਦੀ ਲੋੜ ਹੈ ਸਾਡੇ ਸਿਖ ਪਰਿਵਾਰ ਤਕ ਦਰਬਾਰ ਸਾਹਿਬ ਨੂ ਤਾਜ਼ ਮਹਿਲ ਵਾਂਗ ਟੂਰਿਸਟ ਜਗਾਹ ਸਮਝ ਰਹੇ ਨੇ | ਜਦ ਹਰ ਪਾਸੇ ਇਹੀ ਮਾਹੋਲ ਦੇਖਿਆ ਤਾ 'ਦੁਖ ਭੰਜਨੀ ਬੇਰੀ ਸਾਹਿਬ' ਦੇ ਲਾਗੇ ਡਿਉਟੀ ਦੇ ਖੜੇ ਸੇਵਾਦਾਰ ਨੂ ਕਿਹਾ ਤਾ ਅੱਗਿਓ ਕਹਿੰਦਾ ਕੀ 'ਤੁਸੀਂ ਓਥੇ ਦੇ ਸੇਵਾਦਾਰ ਨੂ ਕਹੋ ..' ਪਰ ਓਥੇ ਵਾਲਾ ਸੇਵਾਦਾਰ ਪਤਾ ਨਹੀ ਕਿਥੇ ਸੀ | ਅਪਾ ਨੂ ਆਪਣਾ ਫਰਜ਼ ਪਹਿਚਾਨਣਾ ਚਾਹਿਦਾ ਹੈ | ਜੇ ਤੇ ਇਸ ਪਾਸੇ ਖਾਸ ਧੀਆਂ ਦੇਣ ਦੀ ਲੋੜ ਹੈ ___ ਨਹੀ ਤਾ ਲੋਕ ਦਰਬਾਰ ਸਾਹਿਬ ਦੀ ਸੁੰਦਰਤਾ ਨੂ ਇਕ ਪਿਕਨਿਕ ਸਪੋਟ ਵਾਂਗੂ ਸਮਝਣ ਲਗ ਪੈਣਗੇ ____
By: Salutes The Spirit Of Sikhism
Sign In
Create Account





Back to top





