Jump to content

ਜਹਾਂਗੀਰ ਆਦਿਲ ਮਰ ਗਯੋ


Recommended Posts

ਇੱਕ ਸਵਾਲ ਹੈ ਜੇ ਹੋ ਸਕੇ ਤਾਂ ਜਵਾਬ ਦਿਓ ਜੀ ,,,, ਦਸਮ ਗੰਥ ਦਾ ਲਿਖਰੀ ਪੰਨਾ 916 ਤੇ ਲਿਖਦਾ ਹੈ ਕਿ ਨਿਆਂਕਾਰ ਜਹਾਂਗੀਰ ਮਰ ਗਿਆ। ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਜਹਾਂ ਹਜਰਿਤ ਜੂ ਭਯੋ॥ ਜੇਕਰ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਕੀ ਉਹ ਆਪਣੇ ਪੜ-ਦਾਦੇ ਦੇ ਕਾਤਲ ਨੂੰ ਨਿਆਂਕਾਰ ਲਿਖ ਸਕਦੇ ਹਨ? ਨਹ। ਜੇਕਰ ਜਹਾਂਗੀਰ ਨਿਆਂਕਾਰ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕੌਣ ਸਨ?

Link to comment
Share on other sites

ਇੱਕ ਸਵਾਲ ਹੈ ਜੇ ਹੋ ਸਕੇ ਤਾਂ ਜਵਾਬ ਦਿਓ ਜੀ ,,,, ਦਸਮ ਗੰਥ ਦਾ ਲਿਖਰੀ ਪੰਨਾ 916 ਤੇ ਲਿਖਦਾ ਹੈ ਕਿ ਨਿਆਂਕਾਰ ਜਹਾਂਗੀਰ ਮਰ ਗਿਆ। ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਜਹਾਂ ਹਜਰਿਤ ਜੂ ਭਯੋ॥ ਜੇਕਰ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਕੀ ਉਹ ਆਪਣੇ ਪੜ-ਦਾਦੇ ਦੇ ਕਾਤਲ ਨੂੰ ਨਿਆਂਕਾਰ ਲਿਖ ਸਕਦੇ ਹਨ? ਨਹ। ਜੇਕਰ ਜਹਾਂਗੀਰ ਨਿਆਂਕਾਰ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕੌਣ ਸਨ?

Nya (justice) is the duty of the ruler/king. Whether the ruler does justice or injustice, the fact remains that his title will always be nyakaar (upholder of justice). The word 'raja' means content, yet we have rajas in the past and present who are far from content. This is a title given to the ruler, not praise in any way...

Waheguru....

Link to comment
Share on other sites

ਫਿਰ ਵੀਰ ਜੀ ਇਸ ਚੋਪਈ ਦਾ ਕੀ ਕਰੀਏ ,ਇਹ ਕਿਸ ਨੇ ਲਿਖੀ ਹੈ ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਜਹਾਂ ਹਜਰਿਤ ਜੂ ਭਯੋ॥

ਜਾ ਫਿਰ ਤੁਸੀਂ ਕਹਿਣਾ ਚਾਹੁੰਦੇ ਹੋ ਕੇ ,ਗੁਰੂ ਜੀ ਦੀ ਸ਼ਹੀਦੀ ਵਿਚ ਜਹਾਂਗੀਰ ਦਾ ਕੋਈ ਰੋਲ ਨਹੀਂ ਸੀ ?

Link to comment
Share on other sites

ਸਾਰੀ ਗੁਰਬਾਣੀ ਮਾੜੇ ਮੱਨੁਖਾਂ ਨੂੰ ਲਾਣਤਾਂ ਪਾ ਰਹੀ ਹੈ, ਤੇ ਬਚਿਤ੍ਰ ਨਾਟਕ ਦਾ ਲਿਖਾਰੀ ਜਹਾਂਗੀਰ ਨੂੰ ਨਿਆਂ ਕਾਰ ਲਿਖ ਰਿਹਾ ਹੈ,

ਦੂਜੇ ਪਾਸੇ ਜਫਰਨਾਮੇ ਵਿਚ ਔਰੰਗਜੇਬ ਨੂੰ ਨੀਚ ਤੇ ਬੱਚਿਆਂ ਦਾ ਕਾਤਲ ਆਖਿਆ ਜਾ ਰਿਹਾ ਹੈ . ਗੁਰੂ ਗੋਬਿੰਦ ਸਿੰਘ ਜੀ ਨੇ ਬੱਚਿਆਂ ਦਾ ਕਾਤਿਲ ਔਰੰਗਜੇਬ ਨੂੰ ਵੀ ਆਖਿਆ ਤੇ ਬੰਦਾ ਸਿੰਘ ਬਹਾਦਰ ਜੀ ਨੂੰ ਸੂਬੇ ਬਜੀਦਖਾਨ ਨੂੰ ਵੀ ਸਜਾ ਦੇਣ ਲਈ ਤਿਆਰ ਕੀਤਾ

ਫਿਰ ਜਹਾਂਗੀਰ ਬਾਰੇ ਏਦਾ ਕਯੁ ਲਿਕਯਾ

ਮੋਹਕਮ ਸਿੰਘ ਜੀ

Link to comment
Share on other sites

Jhangir gave Chandu the authority to deal with 5th Patshahi. The fact remains that Janghir was misled by Chandu. The biased one sided propoganda by Chandu was the major cause.

Jhangir confessed this to 6th Patshai, and Maharajh accepted his plea....

Waheguru....

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use