Jump to content

Pappi9

Members
  • Posts

    455
  • Joined

  • Last visited

  • Days Won

    8

Everything posted by Pappi9

  1. more pics https://www.facebook.com/solarider/media_set?set=a.10151439947896884.1073741828.528866883&type=1
  2. reason for the fight http://www.punjabspectrum.com/2013/06/10734#comment-8024 ਤਰਲਕ ਗੁਰਦਵਾਰਾ ਸਾਹਿਬ ਵਿਚ ਲੜਾਈ ਦੇ ਕੁਝ ਕੁ ਕਾਰਨ - ਪਹਿਲਾ ਤਾਂ ਇਸ ਇਲਾਕੇ ਵਿਚ ਸਿੱਖੀ ਦਾ ਕੋਈ ਬੋਲ ਬਾਲਾ ਨਹੀ ,ਬਹੁਤੇ ਲੋਕ ਨਾਸਤਿਕ ਬਿਰਤੀ ਦੇ ਹਨ ,ਬਹੁਤੇ ਕਮੇਟੀ ਮੈਬਰ ਸਿੱਖੀ ਤੋ ਮੁਨੱਕਰ ਹਨ ,ਗੁਰੂਘਰ ਵਿਚ ਬੈਠ ਤਾਸ਼ ਖੇਡਣੀ ,ਲੰਗਰ ਹਾਲ ਵਿਚ ਜੋੜਿਆ ਸਮੇਤ ਜਾਣ ਬੁਝ ਕੇ ਜਾਣਾ ,ਇਸ ਨੂੰ ਆਪਣਾ ਮਾਣ ਸਮਝਦੇ ਹਨ ,ਕੁਛ ਦੇਰ ਤੋ ਕੁਛ ਕੁ ਸਿੱਖ ਪਰਿਵਾਰਾਂ ਨੇ ਉਪਰਾਲਾ ਕਰਕੇ ਐਤਵਾਰ ਨੂੰ ਸਕੂਲ ਸ਼ੁਰੂ ਕੀਤਾ ,ਜਿਸ ਦਾ ਵੀ ਨਾਸਤਕ ਕਮੇਟੀ ਵਲੋ ਕੋਈ ਸਾਥ ਨਹੀ ਸੀ , ਹਰ ਮਹੀਨੇ ਇਕ ਬਾਰ ਸਿੱਖੀ ਕੈਂਪ ,ਜਿਸ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਸੀ । ਗੁਰੂਘਰ ਵਿਚ ਗ੍ਰੰਥੀ ਸਿੰਘ ,ਜੋ ਬੱਚਿਆ ਨੂੰ ਗੁਰਮਤ ਵਿਦਿਆ ਸਮੇਤ ,ਕੀਰਤਨ ਦੀਆ ਕਲਾਸਾ ,ਲਾਉਣਾ ਵੀ ਨਾਸਤਕ ਲੋਕਾ ਨੂੰ ਮਾਫਕ ਨਹੀ ,ਗਤਕੇ ਦੀਆ ਕਲਾਸਾ , ਲੰਗਰ ਹਾਲ ਵਿਚੋ ਸੰਤ ਜਰਨੈਲ ਸਿੰਘ ਅਤੇ ਹੋਰ ਸਿੰਘਾ ਦੀ ਫੋਟੋ ਲਾਹ ਦੇਣੀਆ , ਯਾਨੀ ਕੇ ਜਿਸ ਕਾਰਜ਼ ਨਾਲ ਸਿੱਖੀ ਦੇ ਗੱਲ ਹੋਵੇ ਉਸ ਦਾ ਵਿਰੋਧ ਕਰਨਾ ,ਹੁਣ ਕੁਛ ਦੇਰ ਤੋ ਗ੍ਰੰਥੀ ਸਿੰਘ ਨੂੰ ਕੱਢਣ ਦੀਆ ਕੋਸ਼ਸ਼ਾ ਜਾਰੀ ਸਨ ,ਜਿਸ ਤਾ ਆਮ ਸੰਗਤ ਵਿਰੋਧ ਕਰ ਰਹੇ ਸਨ ,ਉਸ ਦਿਨ ਕਾਫੀ ਲੰਬੀ ਮੀਟਿੰਗ ਹੋਈ ,ਪ੍ਰਧਾਨ ਅਤੇ ਸੰਗਤ ਵਿਚ ਸਹਮਤੀ ਹੋਈ ,ਗ੍ਰੰਥੀ ਸਿੰਘ ਨੂੰ ਅਗਲੇ 6 ਮਹੀਨੇ ਲਈ ਹੋਰ ਮੋਹਲਤ ਮਿਲ ਗਈ ,ਸੰਗਤ ਮੀਟਿੰਗ ਵਿਚ ਬਾਹਰ ਆ ਰਹੀ ਸੀ ,ਕੁਛ ਕੁ ਗੁੰਡੇ ਅਨਸਰ ਬਾਹਰ ਖੜੇ ਲੜਾਈ ਕਰਨ ਵਾਸਤੇ ਤਿਆਰ ਸੀ ਉਨ੍ਹਾ ਆਉਂਦੇ ਸਾਰ ਹੀ ਜੋਰਾ ਸਿੰਘ ਨਾਮੀ ਸਿਖ ਤੇ ਹਮਲਾ ਕਰ ਤਾ , ਜੋ ਸਿੰਘ ਨਾਲ ਸਨ ਉਨ੍ਹਾ ਨੂੰ ਵੀ ਕੁਛ ਲੋਕਾ ਨੇ ਉਨ੍ਹਾ ਉਪਰ ਹਮਲਾ ਕਰ ਦਿਤਾ ,ਫਿਰ ਸਿੰਘਾ ਨੇ ਚੰਗੇ ਆਹੂ ਲਾਹੇ ਸਿੰਘਾਂ ਦਾ ਕੋਈ ਕਸੂਰ ਨਹੀ ,ਇਸ ਵੀਡੀਓ ਵਿਚ ਤੁਸੀ ਆਪ ਦੇਖ ਸਕਦੇ ਹੋ।
  3. Kupi ... as far i know.... was used to load gun with barood ....coz dere were no bullets which we have now days.
  4. GURU GOBIND SINGH JI'S kupi WRITING GURU GOBIND SINGH JI GURU GOBIND SINGH JI gun BED GURU GOBIND SINGH JI MOHAR GURUR GOBIND SINGH JI SHOE GURU GOBIND SINGH JI
  5. Sikh Artifacts HOLY IRON PLATE which was used for preparing langar for SAHIB GURU GOBIND SINGH JI HOLY TURBAN of guru gobind singh ji BELONGINGS GURU GOBIND SINGH JI GURU ARJAN DEV JI -- RABAB MATA SUNDAR KAUR JI N MATA DESAN JI GURU GOBIND SINGH JI N MATA SAHIB KAUR JI HOLY LOW CHAIR MATA SAHIB KAUR JI GURU GOBIND SINGH JI Dhal , sitar n kanga CHOLA GURU HARGOBIND SAHIB JI
  6. A old Rare pic of weapons of Sahib Shri Guru Gobind Singh Jee Takhat Shri Kesgarh Sahib, Anandpur Sahib So Rare pic of Sarbat Khalsa 29 April 1986. Rare pic of City Amritsar in 1920c.
  7. veerji is that Dillgir ..... who said that present katha in guru ghar is a lie ........and guru nanak dev ji did'nt gave gurugadi to anybody ....... and moreover he is writing 5 Volume sikh history which should be used in gurughar for katha ?
  8. May be this one http://www.neverforget84.com/shaheeds/shaheed-bhai-lachman-singh-babbar
  9. ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭੰਗਾਣੀ ਦਾ ਜੁਧ ਜਿੱਤਣ ਸਰ ਹੀ ਖਬਰ ਮਿਲੀ ਕਿ ਬਾਬਾ ਅਜੀਤ ਸਿੰਘ ਸਿੰਘ ਦਾ ਜਨਮ ਹੋਇਆ, ਗੁਰੂ ਜੀ ਨੇ ਜਾਣ ਤੋਂ ਪਹਿਲਾਂ ਸਿੰਘਾਂ ਨੂੰ ਕਿਹਾ, ਕਿ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਂਨ੍ਹਾ ਦਾ ਸਸਕਾਰ ਕਰੋ, ਅਤੇ ਜਿਹੜੇ ਤੁਰਕ ਮਰੇ ਨੇ ਇਹਨਾ ਨੂੰ ਕਬਰ ਪੁੱਟ ਕੇ ਦਫ਼ਨਾ ਦਿਉ। ਜਦੋਂ ਸਿੰਘ ਗੁਰੂ ਜੀ ਪਾਸ ਆਏ ਤਾਂ ਗੁਰੂ ਜੀ ਨੇ ਪੁਛਿਆ ਕਿ ਕੰਮ ਕਰ ਆਏ" ਤਾਂ ਸਿੰਘਾਂ ਨੇ ਕਿਹਾ ਕਿ "ਗੁਰੂ ਜੀ ਅਸੀਂ ਸੋਚਿਆ ਇਹਨੀਆਂ ਕਿੰਨੀਆਂ 'ਕ ਕਬਰਾਂ ਪੁੱਟ ਦੇ ਸੋ ਅਸੀਂ ਤੁਰਕਾਂ ਨੂੰ ਸ਼ਹੀਦ ਸਿੰਘਾਂ ਨਾਲ ਸਸਕਾਰ ਕਰਤਾ।" ਤਾਂ ਗੁਰੂ ਜੀ ਨੇ ਕਿਹਾ ਕਿ ਹੁਣ ਏਹੀ ਤੁਰਕ ਸਿੱਖਾਂ ਦੇ ਘਰਾਂ 'ਚ ਜਨਮ ਲੈਣ ਗੇ, ਸਰੂਪ ਵੀ ਸਿੱਖਾਂ ਵਰਗਾ ਹੋਵੇਗਾ ਪਰ ਸੋਚ ਅਤੇ ਕੰਮ ਤੁਰਕਾਂ ਵਾਲੇ। ਅੱਜ ਉਹੀ ਤੁਰਕ ਦਰਸ਼ਨ ਲਾਲ, ਧੁੰਦੀ, ਘਗੀ, ਕਾਲੀ ਅਫ਼ਗਾਨੀ ਅਤੇ ਇਹਨਾ ਦੇ ਚੇਲਿਆਂ ਦੇ ਰੂਪ ਚ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ!
  10. Pappi9

    Bachans

    why it is postpone everytime ....... hear this
×
×
  • Create New...

Important Information

Terms of Use