Jump to content

Vijayender

Members
  • Posts

    98
  • Joined

  • Last visited

Everything posted by Vijayender

  1. Suicide or Murder ਹਾਲੇ ਤੱਕ ਵੀ ਨਹੀਂ ਰੁਕਿਆ ਔਰਤਾਂ 'ਤੇ ਜੁਲਮ ਕਰਨ ਦਾ ਸਿਲਸਿਲਾ ਤੇ ਆਏ ਦਿਨ ਕੋਈ ਨਾ ਕੋਈ ਔਰਤ ਸਹੁਰਿਆਂ ਦੇ ਜੁਲਮਾਂ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ। ਇਹੋ ਜਿਹਾ ਇਕ ਮਾਮਲਾ ਜਲੰਧਰ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਵਿਆਹੁਤਾ ਨੇ ਆਪਣੇ ਸਹੁਰਿਆਂ ਦੇ ਜੁਲਮਾਂ ਤੋਂ ਤੰਗ ਹੋ ਕੇ ਆਤਮ ਹੱਤਿਆ ਕਰ ਲਈ। Watch Candle March video from Jalandhar apeejay college http://www.jagbani.com/news/jagbani_117307/
  2. ਪਾਕਿਸਤਾਨ ਸਰਕਾਰ ਨੇ ਅੱਜ ਇਕ ਅਹਿਮ ਫੈਸਲਾ ਸੁਣਾਇਆ ਹੈ ਜਿਸ ਕਾਰਨ ਲੰਮੇ ਸਮੇਂ ਤੋਂ ਕੀਤੀ ਜਾ ਸਰਬਜੀਤ ਸਿੰਘ ਦੀ ਰਿਹਾਈ ਦੀ ਮੰਗ ਨੂੰ ਸਫਲਤਾ ਮਿਲੀ ਹੈ। ਪਾਕਿਸਤਾਨ 'ਚ ਅੱਜ ਭਾਰਤ-ਪਾਕਿ ਗ੍ਰਹਿ ਸਕੱਤਰਾਂ ਦੀ ਬੈਠਕ 'ਚ ਸਰਬਜੀਤ ਸਿੰਘ ਦੀ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਪਿਛਲੇ 22 ਸਾਲਾਂ ਤੋਂ ਪਾਕਿਸਤਾਨ ਦੀ ਕੋਟ ਲਖਪਤਰਾਏ ਜੇਲ 'ਚ ਬੰਦ ਹੈ। Source link:- http://www.jagbani.com/news/jagbani_100417/
  3. ਪਾਲੀ ਦੇਤਵਾਲੀਆ ਪੰਜਾਬ ਦਾ ਪ੍ਰਸਿੱਧ ਗਾਇਕ ਅਤੇ ਗੀਤਕਾਰ ਹੈ, ਜਿਸ ਨੇ ਸੱਭਿਆਚਾਰ ਨੂੰ ਆਪਣੀ ਗਾਇਕੀ ਵਿਚ ਸੰਭਾਲ ਕੇ ਰੱਖਿਆ ਹੈ। ਬੀਤੇ ਦਿਨੀਂ ਪਾਲੀ ਦੇਤਵਾਲੀਆ 'ਜਗ ਬਾਣੀ' ਦੇ ਸਟੂਡੀਓ 'ਚ ਆਏ ਤੇ ਉਨ੍ਹਾਂ ਨੇ ਸਾਡੇ ਨਾਲ ਆਪਣੀ ਗਾਇਕੀ ਤੇ ਗੀਤਕਾਰੀ ਦੇ ਸੰਬੰਧ ਵਿਚ ਗੱਲਬਾਤ ਕੀਤੀ। ਪਾਲੀ ਦੇਤਵਾਲੀਆ ਨੇ ਦੱਸਿਆ ਕਿ ਉਸ ਨੇ ਅਜੇ ਦਸਵੀਂ ਜਮਾਤ ਪਾਸ ਹੀ ਕੀਤੀ ਸੀ ਜਦੋਂ ਗਾਇਕ ਸੁਰਿੰਦਰ ਛਿੰਦਾ, ਸੋਨੀਆ ਅਤੇ ਗੁਲਸ਼ਨ ਨੇ ਉਸ ਵਲੋਂ ਲਿਖੇ ਹੋਏ ਗੀਤ ਗਾਏ। ਉਸ ਨੇ ਗਾਇਕਾ ਸਿਮਰਨ ਸਿੰਮੀ ਨਾਲ ਐਲਬਮ 'ਮੇਰਾ ਪਿੰਡ' 'ਚ ਡਿਊਟ ਵੀ ਕੀਤਾ। Watch Live interview : http://www.jagbani.c.../jagbani_98309/
  4. ਫਿਰੋਜ਼ਪੁਰ ਜ਼ੀਰਾ ਰੋਡ 'ਤੇ ਪੈਂਦੇ ਪਿੰਡ ਮਹਿਰ ਸਿੰਘ ਵਾਲਾ ਵਿਖੇ ਛੇਵੀਂ ਪਾਤਸ਼ਾਹੀ ਦੀ ਯਾਦ 'ਚ ਸਥਿਤ ਗੁਰੂਦੁਆਰਾ ਸੀਹਣੀ ਸਾਹਿਬ 'ਚ ਕਬਜ਼ਾ ਕਰਨ ਦੀ ਨੀਅਤ ਨਾਲ ਹਥਿਆਰਬੰਦ 2 ਵਿਅਕਤੀਆਂ ਵਲੋਂ ਗੁਰੂਦੁਆਰਾ ਸਾਹਿਬ ਦੀ ਛੱਤ 'ਤੇ ਚੜ ਤੇ ਫਾਇਰਿੰਗ ਕੀਤੀ ਗਈ। ਇਸ ਮੌਕੇ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ 4 ਸ਼ਰਧਾਲੂ ਫਾਈਰਿੰਗ ਕਾਰਨ ਜ਼ਖਮੀ ਹੋ ਗਏ। Video Source http://www.jagbani.com/news/jagbani_97958/
  5. ਫਗਵਾੜਾ ਦੇ ਇਕ ਜਿਮ 'ਚ ਕਸਰਤ ਕਰ ਰਹੇ ਨੌਜਵਾਨ ਨੂੰ ਕੁਝ ਗੁੰਡਿਆਂ ਨੇ ਬਾਹਰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ, ਨੌਜਵਾਨ ਨੇ ਆਪਣੇ ਬਚਾਅ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਮਲਾਵਰ ਤਲਾਵਾਰਾਂ ਨਾਲ ਲਗਾਤਾਰ ਵਾਰ ਕਰਦੇ ਰਹੇ। ਗੁਨਿੰਦਰ ਸਿੰਘ ਨਾਮ ਦੇ ਨੌਜਵਾਨ ਨਾਲ ਹੋਈ ਇਹ ਗੁੰਡਾ-ਗਰਦੀ ਦੀਆਂ ਸਾਰੀਆਂ ਤਸਵੀਰਾਂ ਜਿਸ ਦੇ ਬਾਹਰ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈਆਂ। Source Live Video:- http://www.jagbani.com/news/jagbani_95335/
  6. ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਦਰਜਾ ਦੇਣ ਦਾ ਵਿਰੋਧ ਕੀਤਾ ਹੈ। ਜਲੰਧਰ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਰਾਜੋਆਣਾ ਹੱਤਿਆਰਾ ਹੈ ਅਤੇ ਹੱਤਿਆਰੇ ਨੂੰ ਕਿਸ ਗੱਲ ਦਾ ਸਨਮਾਨ। Source Video : http://www.jagbani.com/news/jagbani_94331/
  7. ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਬੁਧਵਾਰ ਨੂੰ ਅਕਾਲ ਤਖਤ ਵੱਲੋਂ ਜ਼ਿੰਦਾ ਸ਼ਹੀਦ ਦੇ ਖਿਤਾਬ ਨਾਲ ਨਵਾਜਿਆ ਗਿਆ। ਰਾਜੋਆਣਾ ਵੱਲੋਂ ਇਹ ਸਨਮਾਨ ਉਸ ਦੀ ਭੈਣ ਕਮਲਦੀਪ ਕੌਰ ਨੇ ਹਾਸਿਲ ਕੀਤਾ। ਇਸ ਦੌਰਾਨ ਕਮਲਦੀਪ ਕੌਰ ਨੇ ਕਿਹਾ ਕਿ ਉਸ ਦੇ ਭਰਾ ਨੇ ਆਪਣੀ ਜਾਨ ਕੌਮ ਦੇ ਨਾਮ ਲਾਈ ਹੈ, ਇਸ ਲਈ ਉਸ ਨੂੰ ਆਪਣੇ ਭਰਾ ’ਤੇ ਮਾਣ ਹੈ। Source Video:- http://www.jagbani.c.../jagbani_94301/
  8. ਬੀਤੇ ਦਿਨੀਂ ਜਲੰਧਰ ਦੇ ਲੋਹੀਆ ਖਾਸ 'ਚ ਇਕ ਅਜਿਹੀ ਘਟਨਾ ਹੋਈ ਜਿਸ ਨਾਲ ਹਰ ਦੇਸ਼ ਭਗਤ ਦਾ ਸਿਰ ਸ਼ਰਮ ਨਾਲ ਝੁੱਕ ਗਿਆ। ਲੋਹੀਆ ਦੇ ਭਗਤ ਸਿੰਘ ਚੌਂਕ 'ਚ ਨੇੜਲੇ ਪਿੰਡ ਤੋਂ 5 ਨੌਜਵਾਨਾਂ ਨੇ ਭਗਤ ਸਿੰਘ ਦੇ ਬੁੱਤ ਦੇ ਹੱਥ 'ਚ ਗੰਦਗੀ ਨਾਲ ਭਰਿਆ ਲਿਫਾਫਾ ਟੰਗ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਦ ਇਨ੍ਹਾਂ ਨੌਜਵਾਨਾਂ ਨੇ ਇਹ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਉਸ ਵੇਲੇ ਇਹ ਲੋਕ ਨਸ਼ੇ ਦੀ ਹਾਲਤ 'ਚ ਸਨ। Source Video here:- http://www.jagbani.com/news/jagbani_94063/
  9. ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) (ਕਾਲੀਆ, ਤ੍ਰਿਪਾਠੀ)-ਸੀ. ਆਈ. ਏ. ਸਟਾਫ ਨਵਾਂਸ਼ਹਿਰ ਪੁਲਸ ਵਲੋਂ ਐਤਵਾਰ ਨੂੰ ਦੇਸ਼ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਜਿਨ੍ਹਾਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਇਰਾਦੇ ਬੇਹੱਦ ਖਤਰਨਾਕ ਸਨ। ਜਾਣਕਾਰੀ ਅਨੁਸਾਰ ਫੜੇ ਗਏ ਦੋਸ਼ੀ ਪਾਕਿਸਤਾਨ ਤੋਂ ਲਿਆਂਦੇ ਗਏ ਟਾਈਮ ...... read more
  10. ਪਿਛਲੇ ਸਾਲ ਹੋਈ ਆਲ ਇੰਡੀਆ ਆਈ.ਏ.ਐਸ. ਸਰਵਿਸ ਦੀ ਪਰੀਖਿਆ 'ਚ ਪੰਜਾਬ ਹੁਸ਼ਿਆਰਪੁਰ ਦੀ ਰੁਕਮਣੀ ਰਿਆੜ ਨੇ ਪੂਰੇ ਦੇਸ਼ ਭਰ 'ਚ ਦੂਜੇ ਥਾਂ 'ਤੇ ਆਈ ਹੈ। ਆਮ ਜਿਹੇ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਰੁਕਮਣੀ ਦੇ ਪਿਤਾ ਬੀ.ਐਸ. ਰਿਆੜ ਪੇਸ਼ੇ ਤੋਂ ਵਕੀਲ ਹਨ। Watch Video :- http://www.jagbani.com/news/jagbani_85089/
  11. check is this your comment "Because of the missile launch your family's security has got a lot more insecure. The Chinese have thousands of these missiles and the stupid Indians just because they managed to get ONE missile in the air think they've created a deterrence against the Chinese threat" aren't you Indian.... who the hell you are ..? how can you say Indian a stupid.... you are people who are dividing Indian into small communities and for your kind information punjab kesari group and jagbani has no connection with anti sikh they always support Sikhism and punjabism
  12. 105ਵਾਂ ਸ਼ਹੀਦ ਪਰਿਵਾਰ ਫੰਡ ਵਿਤਰਨ ਸਮਾਰੋਹ 29 ਅਪ੍ਰੈਲ, ਐਤਵਾਰ ਨੂੰ ਸਵੇਰੇ 10.15 ਵਜੇ ਕਰਵਾਇਆ ਜਾਵੇਗਾ। ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਤੁਸੀਂ ਪੰਜਾਬ ਕੇਸਰੀ ਦੀ ਵੈਬਸਾਈਟ www.thepunjabkesari.com, ਜਗ ਬਾਣੀ ਦੀ ਵੈਬਸਾਈਟ www.jagbani.com ਅਤੇ ਹਿੰਦ ਸਮਾਚਾਰ ਦੀ ਵੈਬਸਾਈਟ ਅਤੇ ਹਿੰਦ ਸਮਾਚਾਰ ਦੀ ਵੈਬਸਾਈਟ www.hindsamachar.in 'ਤੇ ਦੇਖ ਸਕਦੇ ਹੋ। ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਬਹੁਤ ਹੀ ਨਰਮ ਦਿਲ ਇਨਸਾਨ ਸਨ। ਦੂਸਰਿਆਂ ਲਈ ਦਇਆ ਕਾਰਨ ਜਦੋਂ ਵੀ ਸਾਡੇ ਦੇਸ਼ 'ਤੇ ਸੰਕਟ ਆਇਆ, ਪੰਜਾਬ ਕੇਸਰੀ ਪਰਿਵਾਰ ਨੇ ਆਪਣਾ ਮਹੱਤਵਪੂਰਨ ਯੋਗਦਾਨ ਦੇ ਕੇ ਮਦਦ ਕੀਤੀ।
  13. ਦੋ ਦਿਨ ਪਹਿਲਾਂ ਸਫੀਦੋਂ ਵਿਚ ਪ੍ਰਸ਼ਾਸਨਿਕ ਅਮਲੇ ਵੱਲੋਂ ਨਗਰ ਪਾਲਿਕਾ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਜੀ ਕਾਰਵਾਈ ਦੌਰਾਨ ਵਿਵਾਦਿਤ ਜ਼ਮੀਨ 'ਤੇ ਬਣੇ ਕਮਰਿਆਂ ਵਿਚ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਥਿਤ ਅਨਾਦਰ 'ਤੇ ਸ਼ੁਕਰਵਾਰ ਨੂੰ ਜੀਂਦ ਦੇ ਸਿੱਖ ਭਾਈਚਾਰੇ ਦੇ ਲੋਕ ਭੜਕ ਗਏ। Read full story :- http://www.jagbani.com/news/jagbani_81097/
  14. ਐਤਵਾਰ ਦੇਰ ਰਾਤ ਫੋਕਲ ਪੁਆਇੰਟ ਵਿੱਚ ਫੈਕਟਰੀ ਵਿੱਚ ਹੋਏ ਹਾਦਸੇ ਦੇ ਮਾਮਲੇ ਵਿੱਚ ਫੈਕਟਰੀ ਮਾਲਿਕ ਸ਼ੀਤਲ ਵਿਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਲੰਧਰ ਦੇ ਜਿਲਾਧੀਸ਼ ਪ੍ਰਿਅੰਕ ਭਰਤੀ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਹਾਦਸਾ ਸ਼ੀਤਲ ਵਿਜ ਦੀ ਲਾਪਰਵਾਹੀ ਦੇ ਚਲਦੇ ਹੋਏ ਹੈ ਜਿਸ ਕਰਕੇ ਉਨ੍ਹਾਂਨੂੰ ਆਈ ਪੀ ਸੀ ਦੀ ਧਾਰਾ 304 ਦੇ ਤਹਿਤ ਗਿਰਫਤਾਰ ਕਰ ਲਿਆ ਗਿਆ ਹੈ । Watch Video :- http://www.jagbani.com/news/jagbani_79719/
  15. ਅਮਰੀਕਾ ਦੀ ਇਕ ਅਦਾਲਤ 'ਚ ਮਈ ਦੀ ਪਹਿਲੀ ਤਰੀਕ ਤੋਂ 1984 ਦੇ ਸਿੱਖ ਵਿਰੋਧੀ ਦੰਗਿਆ ਸਬੰਧੀ ਮਾਮਲੇ 'ਤੇ ਜਿਰਹਾ ਹੋਵੇਗੀ, ਜਦੋਂ ਕਿ ਭਾਰਤ ਦੀ ਕਾਂਗਰਸ ਪਾਰਟੀ ਨੇ ਇਨ੍ਹਾਂ ਦੰਗਿਆ 'ਚ ਕਥਿਤ ਭੂਮਿਕਾ ਲਈ ਉਸਦਾ ਪੱਖ ਸੁਣੇ ਬਿਨ੍ਹਾਂ ਫੈਸਲਾ ਦੇਣ ਦਾ ਵਿਰੋਧ ਕੀਤਾ ਹੈ। Read full news here :- http://www.jagbani.c.../jagbani_78481/
  16. ਜ਼ਲਿਆਂ ਵਾਲੇ ਬਾਗ ਦਾ ਦੁਖਾਂਤ ਤੇ ਊਧਮ ਸਿੰਘ ਦਾ ਬਦਲਾ ਅੰਮ੍ਰਿਤਸਰ ਦੇ ਜਲਿਆਵਾਲੇ ਬਾਗ ਦੀ ਇਕ ਗਲੀ ਗਵਾਹ ਏਂ ਅੰਗ੍ਰੇਜ਼ੀ ਹਕੂਮਤ ਦੇ ਜ਼ੁਲਮ ਦੀ, 13 ਅਪ੍ਰੈਲ 1919 ਨੂੰ ਇਸੇ ਗਲੀ ਦੇ ਰਸਤੇ ਜਨਰਲ ਡਾਇਰ ਆਪਣੀ ਫੌਜ ਨਾਲ ਇਸ ਬਾਗ 'ਚ ਆਇਆ ਸੀ, ਜਿਸ ਕਰਕੇ ਸੈਕੜੇ ਲੋਕ ਮਾਰੇ ਗਏ, ਦਰਅਸਲ ਅੰਗ੍ਰੇਜ਼ੀ ਹਕੂਮਤ ਵਾਲੇ ਦਾ ਗੋਲੀ ਚਲਾਉਣ ਦਾ ਇਹ ਫੈਸਲਾ ਅਚਾਨਕ ਨਹੀਂ ਸੀ ਲਿਆ ਗਿਆ। Watch Video :- http://www.jagbani.com/news/jagbani_78461/
  17. yes if you check in video, he was Indian spy agency agent and was arrested in pakistan
  18. the people tried to protest for justice, people wanted compensation for his family but police stopped them and said they will do needful
  19. ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਲਈ ਪਿਛਲੇ 27 ਸਾਲਾਂ ਤੋਂ ਕੰਮ ਕਰਨ ਵਾਲੇ ਇਕ ਜਾਸੂਸ ਦੀ ਮੰਗਲਵਾਰ ਨੂੰ ਮੌਤ ਹੋ ਗਈ। ਮ੍ਰਿਤਕ ਬਲਬੀਰ ਸਿੰਘ ਭਾਰਤ ਦੀ ਇਕ ਖੁਫੀਆ ਏਜੰਸੀ ਲਈ ਕੰਮ ਕਰਦਾ ਸੀ ਤੇ ਕਈ ਵਾਰ ਦੇਸ਼ ਲਈ ਆਪਣੀ ਜਾਨ ਦੀ ਬਾਜ਼ੀ ਵੀ ਲੱਗਾ ਚੁੱਕਾ ਸੀ। Watch this untold story in Video :- http://www.jagbani.c.../jagbani_78143/
  20. ਵਿਸਾਖੀ ਦਾ ਪਵਿਤਰ ਦਿਹਾੜਾ ਮਨਾਉਣ ਲਈ ਮੰਗਲਵਾਰ ਨੂੰ ਅੰਮ੍ਰਿਤਸਰ ਤੋਂ 1137 ਸ਼ਰਧਾਲੂਆਂ ਦਾ ਜਥਾ ਐਸ. ਜੀ. ਪੀ. ਸੀ. ਦਫਤਰ ਤੋਂ ਰਵਾਨਾ ਹੋਇਆ। ਐਸ. ਜੀ. ਪੀ. ਸੀ. ਦੀ ਪ੍ਰਧਾਨਗੀ ਹੇਠ ਰਵਾਨਾ ਹੋਇਆ ਇਹ ਜਥਾ ਪਾਕਿਸਤਾਨ ਦੇ ਵੱਖ-ਵੱਖ ............ Watch Video : http://www.jagbani.c.../jagbani_77848/
  21. 'ਮਿਰਜ਼ਾ 2012' ਫ਼ਿਲਮ ਇੱਕ ਸਰਪ੍ਰਾਈਜ਼ ਪੈਕਜ ਹੋਣ ਨਾਲ-ਨਾਲ ਬਹੁਤ ਵੱਡੇ ਬਜ਼ਟ ਦੀ ਫ਼ਿਲਮ ਹੈ। ਫ਼ਿਲਮ ਦੇ 2 ਮੁੱਖ ਕਿਰਦਾਰਗਿੱਪੀ ਤੇ ਮੈਂਡੀ ਤੱਖੜ ਹੈ। ਇਸ ਫ਼ਿਲਮ ਦਾ ਸੰਗੀਤ ਰਿਲੀਜ਼ ਤੋਂ ਪਹਿਲਾਂ ਦਾ ਹੀ ਹਿਟ ਜਾ ਰਿਹਾ ਹੈ। ਦਰਸ਼ਕਾਂ ਨੇ ਇਸ ਫ਼ਿਲਮ ਦੇ ਵੱਖਰੇ ਨਾਂ ਤੋਂ ਹੀ ਇਸ ਦੇ ਵੱਖਰੇ ਵਿਚਾਰ ਸੋਚੇ ਸਨ। ਇਸ ਦੀ ਕਹਾਣੀ ਬਹੁਤ ਪਿੱਛੇ ਵੱਲ ਨੂੰ ਹੈ। Watch movie review Mirza (2012).. direct from theater :- http://www.jagbani.com/news/jagbani_76980/
  22. ਪੰਜਾਬ ਦੇ ਮਰਦਾ ਕੋਲ ਤਾਂ ਵੱਡੇ ਹਥਿਆਰ ਪਹਿਲਾਂ ਹੀ ਹਨ ਪਰ ਹੁਣ ਔਰਤਾਂ 'ਚ ਵੀ ਹਥਿਆਰ ਰੱਖਣ ਦਾ ਸ਼ੌਂਕ ਵਧ ਰਿਹਾ ਹੈ। ਜਨਸੂਚਨਾ ਅਧਿਕਾਰ ਕਾਨੂੰਨ (ਆਰ.ਟੀ.ਆਈ.) ਤੋਂ ਪਤਾ ਲੱਗਾ ਹੈ ਕਿ ਪੰਜਾਬ 'ਚ 3100 ਔਰਤਾਂ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨਸ਼ ਜਿਨਾਂ 'ਚੋਂ 1026 ਔਰਤਾਂ ਨੇ ਹਥਿਆਰ ਖਰੀਦ ਵੀ ਲਏ ਹਨ। Full story:- http://www.jagbani.c.../jagbani_76326/
  23. Who are you man... and why are you jealous with jagbani..? some thing wrong with you .? here is my reply read this.. Jagbani' (www.jagbani.in and www.jagbani.com) is a punjabi Newspaper in Punjab, India with a circulation of 3,00,000 copies daily. The Punjab Kesari Group's punjabi daily, Jag Bani was launched on July 21, 1978. At a time when all Punjabi newspapers favoured some religious or political group, Jag Bani was the first newspaper with a secular approach that represented the common man. In the short period of its existence Jag Bani has created its own place in the society. It has a wide readership base which is diverse in religion and caste. Even today Jag Bani strives to innovate and widen the spectrum of Punjabi journalism.So always keep in mind that Jagbani is unprejudiced,non-biased and voice of common man in Punjab and North India.Media is the fourth pillar of the society and country so it is also the moral duty of the readers to show some respect and let media do its genuine duty. And if jagbai has done some thing wrong with you then let me know ... have a nice time with your family ..
  24. ਉਹ ਰਾਝਾਂ ਸੀ ਜਿਹੜਾ 12 ਸਾਲ ਮੱਝਾਂ ਚਾਰ ਕੇ ਅਪਣੀ ਹੀਰ ਕਿਸੇ ਹੋਰ ਨਾਲ ਤੋਰ ਗਿਆ ਤੇ ਇਹ ਮਿਰਜਾ ਏ ਮਿਰਜਾ 2012 ਦਾ ਮਿਰਜਾ ਜਿਹੜਾ ਮਰ ਤਾਂ ਸਕਦਾ ਪਰ ਅਪਣੀ ਸਹਿਬਾਂ ਕਿਸੇ ਨਾਲ ਨਹੀਂ ਤੋਰ ਸਕਦਾ। ਦੇਖੋ ਵੀਡੀਓ:- ਮਿਰਜਾ 2012
  25. ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ 'ਚ ਉਦੋਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਇਥੋਂ ਦੇ ਪ੍ਰਾਂਤ ਨਿਊ ਸਾਊਥ ਵੇਲਜ ਦੇ ਕਸਬੇ ਬਾਇਹਨ ਬੇਅ ਦੀ ਬੈਲੌਂਗੀ ਬੀਚ 'ਚ ਡੁੱਬਣ ਨਾਲ 2 ਭਾਰਤੀ ਨੌਜਵਾਨਾ ਦੀ ਮੌਤ ਹੋ ਗਈ। Check here:- http://www.jagbani.c.../jagbani_75233/
×
×
  • Create New...

Important Information

Terms of Use