ਮੂੰਹ ਤੇ ਕਾਲਖ ਕਿਊ ਮਲੀ ਜਾਂਦੀ ਹੈ?ਚੇਹਰੇ ਦਾਗੀ ਕਿਊ ਹੋ ਜਾਂਦੇ ਹਨ?ਲੋਕਾਂ ਚ ਭੰਡੀ ਕਿਊ ਹੁੰਦੀ ਹੈ?ਸਿੱਖ ਜਗਤ ਸਾਹਮਣੇ ਸ਼ਰਮਿੰਦਾ ਕਿਊ ਹੋਣਾ ਪੈਂਦਾ ਹੈ?ਬੇਚੈਨੀ ਪਰੇਸ਼ਾਨ ਕਿਊ ਕਰਦੀ ਹੈ?ਜੀਵਨ ਫਟਕਾਰਿਆ ਕਿਊ ਜਾਂਦਾ ਹੈ?ਲੋਕ ਮੂੰਹ ਕਿਊ ਨਹੀਂ ਲਾਂਉਦੇ?ਦੋਲਤ ਨਾਲ ਭੀ ਇੱਜਤ ਕਿਊ ਵਾਪਸ ਨਹੀਂ ਮਿਲ ਸਕਦੀ?---ਧਰਮ,ਧਾਰਮਿਕ ਗ੍ਰੰਥਾਂ,ਸਿੱਖ ਜਗਤ ਨਾਲ ਛੇੜਖਾਨੀ ਜੇਹੜਾ ਭੀ ਕਰਦਾ ਹੈ ਉਸ ਦਾ ਏਹ ਸਭ ਬੁਲਾਵਾਂ ਪਿੱਛਾਂ ਨਹੀਂ ਛੱਡਦੀਆਂ ਜੀ-ਉਪਰ ਝਾਤੀ ਮਾਰੋ!!