Jump to content

Search the Community

Showing results for tags 'cyberabad'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. Trouble broke out near Sikh Chawni near Bahadurpura, adjacent to the Old City, after miscreants burnt a religious flag Indefinite curfew was imposed in Rajendranagar police station area under Cyberabad Commissionerate in Hyderabad on Wednesday, following communal clashes and death of three persons in police firing. Trouble broke out near Sikh Chawni near Bahadurpura, adjacent to the Old City, after miscreants burnt a religious flag in the early hours of Wednesday. Tension gripped the area as members of a community attacked two youths blaming them for the flag burning incident. Attacks on houses followed while arson was reported in some parts of the area. Cyberabad Police Commissioner C.V. Anand and top officials of Hyderabad Police arrived at the spot and reviewed the situation. Contingents of armed police and paramilitary forces, which were brought to the city for election security, were rushed to the area. The situation was tense but under control, police officials told The Hindu. Patrolling has been stepped up in other sensitive areas of the Old City as rumours about violence and group clashes spread. Hyderabad police too deployed armed pickets at strategic points in the Old City to ensure clashes didn’t spread to other areas. Three killed in police firing Earlier, three people were killed when police opened fire to control mobs going on a rampage near Kishanbagh in the outskirts of the Old City. At least 10 private vehicles were burnt in the violence while a video camera mounted vehicle of the Cyberabad Police was attacked even as police struggled to contain the clash which broke out around 5 a.m. Cyberabad Police Joint Commissioner Gangadhar was pelted with stones as he headed police teams moving in the area. Tension escalated in other parts of Old City as unconfirmed reports said that a youngster was attacked. Even as he was shifted to hospital, heavy stone pelting from both communities continued in the area. Despite presence of police forces, the two groups started attacking properties. After lobbing tear gas shells, police opened fire on a mob resulting in the death of three persons who are yet to be identified. http://www.thehindu.com/news/cities/Hyderabad/two-killed-in-hyderabad-police-firing-curfew-imposed/article6007981.ece ਹੈਦਰਾਬਾਦ ''ਚ ਕਰਫਿਊ ਲਾਗੂ, ਸਿੱਖ-ਮੁਸਲਮਾਨਾਂ ''ਚ ਝੜਪ ਹੈਦਰਾਬਾਦ- ਪੁਰਾਣੇ ਸ਼ਹਿਰ ਦੇ ਕਿਸ਼ਨਬਾਗ ਇਲਾਕੇ 'ਚ ਕਥਿਤ ਤੌਰ 'ਤੇ ਸਿੱਖਾਂ ਦੇ ਧਾਰਮਿਕ ਚਿੰਨ 'ਨਿਸ਼ਾਨ ਸਾਹਿਬ' ਸਾੜੇ ਜਾਣ ਕਾਰਨ ਫਿਰਕੂ ਝੜਪ ਹੋਣ ਨਾਲ ਬੁੱਧਵਾਰ ਨੂੰ ਦੋ ਲੋਕ ਮਾਰੇ ਗਏ। ਭੀੜ ਨੂੰ ਤਿਤਰ-ਬਿਤਰ ਕਰਨ ਲਈ ਪੁਲਸ ਨੇ ਗੋਲੀਆਂ ਵੀ ਚਲਾਉਣੀਆਂ ਪਈਆਂ। ਘਟਨਾ ਵਿਚ ਕੁਝ ਪੁਲਸਕਰਮੀਆਂ ਤੋਂ ਇਲਾਵਾ 7 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਲਾਕੇ 'ਚ ਕਰਫਿਊ ਲਾਗੂ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ ਵੀ. ਐਸ. ਕੇ. ਕੌਮੁਦੀ ਨੇ ਦੱਸਿਆ ਕਿ ਇਸ ਘਟਨਾ 'ਚ ਘੱਟ ਤੋਂ ਘੱਟ ਦੋ ਲੋਕਾਂ ਦੀ ਜਾਨ ਗਈ। ਅਸੀਂ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ, ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਉਹ ਲੋਕ ਗੋਲੀਬਾਰੀ 'ਚ ਮਾਰੇ ਗਏ ਜਾਂ ਝੜਪਾਂ 'ਚ। ਉਨ੍ਹਾਂ ਦੱਸਿਆ ਕਿ ਅਸ਼ਾਂਤ ਇਲਾਕੇ 'ਚ ਸਿਟੀ ਪੁਲਸ ਨਾਲ ਹੀ ਤੁਰੰਤ ਕਾਰਵਾਈ ਫੋਰਸ ਦੀਆਂ ਤਿੰਨ ਕੰਪਨੀਆਂ ਅਤੇ ਆਂਧਰਾ ਪ੍ਰਦੇਸ਼ ਸਪੈਸ਼ਲ ਪੁਲਸ ਦੀਆਂ ਦੋ ਕੰਪਨੀਆਂ ਨਾਲ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸਿਟੀ ਪੁਲਸ ਕਮਿਸ਼ਨਰ ਅਨੁਰਾਗ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੋ ਸਮੂਹਾਂ ਵਿਚ ਦੰਗੇ ਦੀ ਇਕ ਘਟਨਾ ਹੋਈ ਅਤੇ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਹਿਰ 'ਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਕਰ ਰਹੇ ਹਾਂ। ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਗਸ਼ਤੀ ਵਾਹਨ ਨਿਕਲੇ ਹੋਏ ਹਨ। ਦੋ ਭਾਈਚਾਰਿਆਂ ਦਰਮਿਆਨ ਝੜਪਾਂ ਕਾਰਨ ਪੁਰਾਣੇ ਸ਼ਹਿਰ ਵਿਚ ਤਣਾਅ ਵੱਧ ਗਿਆ ਹੈ, ਜਿਸ ਤੋਂ ਬਾਅਦ ਐਡੀਸ਼ਨਲ ਬਲਾਂ ਨੂੰ ਉੱਥੇ ਰਵਾਨਾ ਕੀਤਾ ਗਿਆ ਹੈ। ਦੋਹਾਂ ਭਾਈਚਾਰਿਆਂ ਦੇ ਕੁਝ ਮੈਂਬਰਾਂ ਨੇ ਇਕ-ਦੂਜੇ 'ਤੇ ਪਥਰਾਅ ਕੀਤਾ, ਵਾਹਨਾਂ ਅਤੇ ਘਰਾਂ 'ਤੇ ਵੀ ਹਮਲਾ ਕੀਤਾ। http://m.jagbani.com/news/article_319807/
×
×
  • Create New...

Important Information

Terms of Use