ਸਰਬੱਤ ਦਾ ਭਲਾ ਜਾਂ ਕਾਣੀ ਵੰਡ? | ਠਾਕੁਰ ਦਲੀਪ ਸਿੰਘ ਜੀ
सरबत का भला या भेद-भाव (काणी वंड)? | ठाकुर दलीप सिंघ जी
‘ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ' ਇਸ ਵੀਡੀਓ ਵਿੱਚ ਠਾਕੁਰ ਦਲੀਪ ਸਿੰਘ ਜੀ ਨੇ ਸਿੱਖ ਵੀਰਾਂ ਨੂੰ ਪੁੱਛਿਆ ਹੈ ਕਿ ਸਰਬੱਤ ਦਾ ਭਲਾ’ ਕਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ? ਕਦੀ ਸੋਚਿਆ ਹੈ ਆਪ ਜੀ ਨੇ? ਨਹੀਂ ਸੋਚਿਆ! ਪਤਾ ਹੀ ਨਹੀਂ। ਕਿਹੜੇ ਸਤਿਗੁਰੂ ਜੀ ਨੇ ਉਚਾਰਿਆ ਹੈ? ਇਸਦਾ ਅਰਥ ਕੀ ਹੈ? ਅਤੇ ਦੱਸਿਆ ਕਿ ‘ਸਰਬੱਤ ਦਾ ਭਲਾ’ ਕਹਿ ਕੇ, ਜੋ ਸਿੱਖ, ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ਗੈਰ-ਸਿੱਖਾਂ ਨੂੰ ਦਾਨ ਕਰਦੇ ਹਨ; ਉਹ ਸਰਬੱਤ ਦਾ ਭਲਾ ਨਹੀਂ ਕਰਦੇ, ਉਹ ਕਾਣੀ ਵੰਡ ਕਰਦੇ ਹਨ।
ਫਿਰ ਸਪਸ਼ਟ ਕਰਾ, ਜੋ ਸਿੱਖ; ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ਪਹਿਲ ਦੂਸਰਿ