Search the Community
Showing results for tags 'missionary dhundha'.
-
There is a saying " Papi Nu Maran Lai Paap mahabali hai". Sinners' sins are biggest weapons to kill him. For over a decade heretic Gurcharan Jeonwala alongwith his missionary buddies like Dhundha, Sabhra , panthpreet etc had been spewing venom against sikh scriptures, our history and traditions in general and Bani of Dasam Granth sahib in particular. He was the man source of Darshan Ragi's blasphemic utterances. But time has caught with him.He is being exposed by his own friends on darshan ragi's site as an anti sikh to the core and a planted mole by RSS and agencies. Here are some excerpts from there. # 1 2011 ਵਿਚ ‘ਸਿੰਘ ਸਭਾ’ ਨੇ ਇਕ ਛੋਟੀ ਜਿਹੀ ਮੀਟਿੰਗ ਰੱਖੀ ਸੀ ਉਸ ਵਿਚ ਕੁਝ ਸੱਜਣ ਬਾਹਰੋਂ ਵੀ ਆਏ ਹੋਏ ਸਨ ਜੀਹਨਾ ਵਿਚ ਕੈਲੇਫੋਰਨੀਆ ਤੋਂ ‘ਸਿੱਖ ਬੁਲਟਿਨ’ ਵਾਲਾ ਹਰਦੇਵ ਸਿੰਘ ਸ਼ੇਰਗਿੱਲ ਵੀ ਸੀ। ਸ੍ਰ. ਸੁਖਦੇਵ ਸਿੰਘ ਦਾਖਾ ਦੇ ਘਰੇ ਚਲ ਰਹੀ ਮੀਟਿੰਗ ਵਿਚ ਗੁਰੂ ਸਾਹਿਬਾਨਾਂ ਬਾਰੇ ਇਹ ਵਿਦਵਾਨ ਬਹਿਸ ਕਰਕੇ ਗੁਰੂ ਦੀ ਮੱਤ ਨੂੰ ਵੀ ਮਾਤ ਪਾ ਰਹੇ ਸਨ, ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਜਾਇ ਗੁਰਗੱਦੀ ਛੋਟੇ ਨਿਆਣੇ, ਯਾਨੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਕਿਉਂ ਦਿੱਤੀ ਗਈ? ਇਨ੍ਹਾਂ ਮੁਤਾਬਕ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਛੋਟੇ ਜੁਆਕ ਹੀ ਸਨ। ਜਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜ਼ਿਕਰ ਆਇਆ ਤਾਂ ਸ਼ੇਰਗਿੱਲ ਅੰਗਰੇਜੀ ਵਿਚ ਕਹਿਣ ਲੱਗਾ ਕਿ ਇਹ ਕੌਣ ਸੀ ਸ੍ਰੀ ਕ੍ਰਿਸ਼ਨ? ਮੈਨੂੰ ਹੈਰਾਨੀ ਹੈ ਕਿ ਇਸ ਨੂੰ ਗੁਰਗੱਦੀ ਕਿਸ ਦਿੱਤੀ? ‘ਹੀ ਵਾਜ ਜਸਟ ਲਾਈਕ ਬੇਬੀ’ He was just like a baby? ਇਨ੍ਹਾਂ ਲਈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਜਵਾਕ ਹੀ ਹੋਣੇ ਹਨ, ਕਿ ਉਨ੍ਹਾਂ ਨੂੰ 9 ਸਾਲ ਦੀ ਉਮਰ ਵਿਚ ਗੁਰਤਾਗੱਦੀ ਕਿਵੇਂ ਮਿਲ ਗਈ? ਇਸ ਸ਼ੇਰਗਿੱਲ ਨੇ ਇਸ ਵਾਰੀ ਕਾਨਫਰੰਸ ਵਿਚਲੀਆਂ ਹੋਈਆਂ ਮੀਟਿੰਗਾਂ ਵੇਲੇ ਕੋਈ 50 ਬੰਦਿਆਂ ਦੇ ਵਿਚ ਕਿਹਾ ਕਿ ਕੇਸਾਂ ਦੀ ਕੋਈ ਲੋੜ ਨਹੀਂ, ਸਮਾਂ ਵਿਹਾ ਚੁੱਕੀਆਂ ਗੱਲਾਂ ਨੇ ਤੇ ਉਸ ਨੇ ਭਗਤ ਕਬੀਰ ਜੀ ਦੀ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੁੰਡਾਏ, ਦੀ ਗਲਤ ਵਿਆਖਿਆ ---- # 2 ਉਨ੍ਹਾਂ ਹੀ ਮੀਟਿੰਗਾਂ ਵਿਚ ਸਿੰਘ ਸਭਾ ਵਾਲਿਆਂ ਇਕ ਘਟੀਆ ਤੇ ਮਾੜੀ ਰੀਤ ਪਾਈ ਜਿਸ ਦੇ ਨਤੀਜੇ ਸਿੱਖ ਕੌਮ ਨੂੰ ਅਗੇ ਜਾ ਕੇ ਭੁਗਤਣੇ ਪੈਣਗੇ। ਮੈਂ ਸਿੱਖ ਕੌਮ ਨੂੰ ਪੁੱਛਦਾ ਹਾਂ ਕਿ ਸਿੱਖ ਦੀ ਰੋਜ ਦੀ ਅਰਦਾਸ ਵਿਚ ਆਉਂਦਾ ਹੈ ਕਿ ਸਿੱਖ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਕੀ ਮੱਤਲਬ ਹੈ ਇਸ ਦਾ? ਕੇਸਾਂ ਨਾਲ ਸਵਾਸ ਲਾਉਣ ਦਾ ਮੱਤਲਬ ਹੈ, ਕਿ ਸਿੱਖ ਨੂੰ ਕੇਸ ਉਨੇ ਹੀ ਪਿਆਰੇ ਹਨ ਜਿੰਨੇ ਸਵਾਸ ਯਾਨੀ ਜੀਵਨ! ਇਹ ਗੱਲ ਭਾਈ ਤਾਰੂ ਸਿੰਘ ਜੀ ਨੇ ਸਾਬਤ ਨਹੀਂ ਕੀਤੀ, ਕਿ ਸਿੱਖ ਦਾ ਸਿਰ ਜਾ ਸਕਦਾ ਪਰ ਕੇਸ ਨਹੀਂ। ਪਰ ਤੁਸੀਂ ਦੱਸੋ ਕੇਸਾਂ ਉਪਰ ਵੋਟਿੰਗ ਹੋ ਸਕਦੀ? ਕਦੇ ਕਿਸੇ ਨੇ ਜੁਅਰਤ ਕੀਤੀ ਕੇਸਾਂ ਉਪਰ ਵੋਟਿੰਗ ਕਰਾਉਂਣ ਦੀ? ਪਰ ਤੁਹਾਡੇ ਇਨ੍ਹਾਂ ਨਵੇ ਉਠੇ ਝੰਡੇ ਬਰਦਾਰਾਂ ਨੇ ਕੀਤੀ ਹੈ। ਅਤੇ 80 ਅਤੇ 20 ਦੇ ਹਿਸਾਬ ਵੋਟਿੰਗ ਹੋ ਕੇ ਸਿੰਘ ਸਭਾ ਦਾ ਵਿਧਾਨ ਪਾਸ ਹੋਇਆ ਕਿ ਕੇਸ ਜਰੂਰੀ ਹਨ। ਪਰ ਮੈਂ ਇਨ੍ਹਾਂ ਭਾਈਆਂ ਨੂੰ ਪੁੱਛਦਾਂ ਕਿ ਤੁਹਾਡੀਆਂ ਵੋਟਾਂ 80 ਨਾ ਹੁੰਦੀਆਂ, ਤਾਂ ਕੀ ਸਭ ਸਿੰਘ ਸਭੀਏ ਇਨ੍ਹਾਂ ਦੇ ‘ਗੁਰਭਾਈ’ ਰਿੱਕੀ ਵਾਂਗ ‘ਚਟਮ-ਚੱਟ’ ਹੋ ਜਾਂਦੇ? ਹੁਣ ਸਿੱਖੀ ਦੇ ਫੈਸਲੇ ਵੋਟਾਂ ਨਾਲ ਹੋਇਆ ਕਰਨਗੇ? ਇਨ੍ਹਾਂ ਢਾਈ ਪਾ ਖਿੱਚੜੀ ਵਾਲੇ 10 ਬੰਦਿਆ ਨੂੰ ਕੀ ਹੱਕ ਹੈ ਕੇਸਾਂ ਉਪਰ ਵੋਟਾਂ ਕਰਾਉਂਣ ਦਾ? ਮੈਨੂੰ ਦੱਸਣ ਇਨ੍ਹਾਂ ਦਸ ਬੰਦਿਆਂ ਦਾ ਕੀ ਵਜੂਦ ਹੈ ਟਰੰਟੋ ਵਿਚ ਕਿ ਕੇਸਾਂ ਉਪਰ ਵੋਟਿੰਗ ਕਰਾਉਂਣ ਤੁਰੇ ਹੋਏ ਹਨ? ਕਦੇ ਕੋਈ ਗਿਆਰਵਾਂ ਬੰਦਾ ਇਨਾ ਵਿਚ ਨਹੀਂ ਬੈਠਿਆ ਤੇ ਨਾ ਰਲਿਆ ਤੇ ਇਹ ਵੋਟਿੰਗ ਕਰਾ ਰਹੇ ਨੇ ਕੇਸਾਂ ਉਪਰ? #3 ਮੇਰਾ ਸਵਾਲ ਸਪੱਸ਼ਟ ਹੈ ਕਿ ਉਪਰਲੀਆਂ ਸਭ ਗੱਲਾਂ ਹੀ ਆਰ.ਐਸ.ਐਸ ਕਹਿੰਦੀ ਕਿ ਕੇਸਾਂ ਦੀ ਲੋੜ ਨਹੀਂ, ਕਕਾਰਾਂ ਦੀ ਲੋੜ ਨਹੀਂ, ਕ੍ਰਿਪਾਨ ਉਪਰ ਉਹ ਹੱਸਦੀ ਹੈ, ਕਛਹਿਰੇ ਦਾ ਮਖੌਲ ਉਡਾਉਂਦੀ ਹੈ ਕਿ ਇਹ ਵੇਲਾ ਵਿਹਾ ਚੁੱਕੀਆਂ ਗੱਲਾਂ ਨੇ ਤੇ ਇਹੀ ਗੱਲਾਂ ਇਹ ਸਿੰਘ ਸਭੀਆਂ ਦੇ ਸਰਗਰਮ ਬੰਦੇ ਅਤੇ ਇਨ੍ਹਾਂ ਦੀਆਂ ਸਟੇਜਾਂ ਤੋਂ ਸਨਮਾਨਤ ਲੋਕ ਕਹਿੰਦੇ ਤਾਂ ਦੱਸੋ ਇਹ ਖਾਲਸਾ ਜੀ ਦੀ ਬੋਲੀ ਬੋਲ ਰਹੇ ਜਾਂ ਪੰਡੀਏ ਦੀ? ਫਿਰ ਇਨਹੀਂ ਕਿਹੜੇ ਬ੍ਰਹਾਮਣਵਾਦ ਦਾ ਰਾੜ ਪਾਇਆ ਵਿਆ, ਜਦ ਕਿ ਅਸੀਂ ਅਮਲ ਖੁਦ ਉਨ੍ਹਾਂ ਵਾਲੇ ਕਰ ਰਹੇ ਹਾਂ? ‘ਦਸਮ ਗਰੰਥ’ ਦੀ ਵਿਰੋਧਤਾ ਦਾ ਮੱਤਲਬ ਇਨ੍ਹਾਂ ਨੂੰ ਕੌਮ ਦੇ ਸਿਰ ਵਿਚ ਮੋਰੀਆਂ ਕਰਨ ਦਿਓ? ਮੈਂ ਭਰਾਵੋ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਕਿ ਜਿੰਨੇ ਖਤਰਨਾਕ ਚੋਲਿਆਂ ਵਾਲੀ ਚਿੱਟੀ ਸਿਉਂਕ ਹੈ, ਉਦੋਂ ਵੱਧ ਖਤਰਨਾਕ ਤੁਹਾਡੇ ਇਹ ਨਾਸਤਿਕ ਕਿਸਮ ਦੇ ਟਾਈਆਂ-ਪਿੰਟਾਂ ਵਾਲੇ ‘ਸਾਧ’ ਵੀ ਹਨ! ਨਹੀਂ ਤਾਂ ਗੁਰੂ ਦੇ ਸਿੱਖ ਅਜਿਹੀਆਂ ਗੱਲਾਂ ਨਹੀਂ ਕਰਦੇ, ਜਿਹੜੀਆਂ ਇਹ ਕਰ ਰਹੇ ਹਨ। ਪਾਠਕ ਅਪਣੇ ਦਿੱਲ ਤੇ ਹੱਥ ਰੱਖ ਕੇ ਇਕ ਗੱਲ ਦਾ ਜਵਾਬ ਦੇਣ, ਕਿ ਕੋਈ ਗੁਰੂ ਦਾ ਸਿੱਖ ਜੁਅਰਤ ਅਤੇ ਹੌਸਲਾ ਕਰ ਸਕਦਾ ਹੈ, ਕਿ ਸ੍ਰੀ ਗੁਰੂ ਜੀ ਦੇ ਸਰੂਪ ਨੂੰ ਕਿਤਾਬਾਂ ਵਿਚ ਅਪਣੀ ਬਾਰੀ ਵਿਚ ਕਿਤਾਬਾਂ ਵਾਂਗ ਰੱਖੇ? ਪਰ ਇਹ ਜੁਅਰਤ ਜਿਉਣਵਾਲੇ ਨੇ ਕੀਤੀ ਹੈ!! ਇਸ ਗੱਲ ਦਾ ਗਵਾਹ ਸ੍ਰ. ਸਕੰਦਰਜੀਤ ਸਿੰਘ ਧਾਲੀਵਾਲ ਹੈ। http://www..org/articles/GS%20Sadhewalia/2013/24%20Jan%2013%20Keep%20shut%20(article%20reg%20Jeonwala)%201%20-%20GS%20Sadhewalia.htm This does not mean that anti jeonwala faction is well wisher of sikhs.They are doing it to outwit him. They are equally bad as this information is posted on Ragi darshan's site. But at least our concerns about jeonwala being a planted mole has been proved by his own kinsmen. It is Guru sahib himself who brings downfall of such gurnindaks.