Jump to content

Search the Community

Showing results for tags 'nonce case'.

  • Search By Tags

    Type tags separated by commas.
  • Search By Author

Content Type


Calendars

  • Community Calendar

Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. As ever, dasmesh pita didn't leave us unprepared for any of the realities of the world, if we just open up our eyes: Sri Charitropakhyan Sahib jee Series - Charitar #105 - The tale of Taas Beg Chritar 105: Tale of Taas Beg ਚੌਪਈ ॥ Chaupaee ਅਲਿਮਰਦਾ ਕੌ ਸੁਤ ਇਕ ਰਹੈ ॥ ਤਾਸ ਬੇਗ ਨਾਮਾ ਜਗ ਕਹੈ ॥ Alimardan (a king) had a son whom the world knew as Taas Beg. ਬਚਾ ਜੌਹਰੀ ਕੋ ਤਿਨ ਹੇਰਿਯੋ ॥ ਮਹਾ ਰੁਦ੍ਰ ਰਿਪੁ ਤਾ ਕੌ ਘੇਰਿਯੋ ॥੧॥ He (Beg) came across the son of a jeweller and he was overpowered by the god of love.(1) ਤਾ ਕੇ ਦ੍ਵਾਰੇ ਦੇਖਨ ਜਾਵੈ ॥ ਰੂਪ ਨਿਹਾਰਿ ਹ੍ਰਿਦੈ ਸੁਖੁ ਪਾਵੈ ॥ He would everyday go to his house and find solace by seeing him. ਕੇਲ ਕਰੋ ਯਾ ਸੋ ਚਿਤ ਭਾਯੋ ॥ ਤੁਰਤੁ ਦੂਤ ਗ੍ਰਿਹ ਤਾਹਿ ਪਠਾਯੋ ॥੨॥ As he felt to make love with him to seek comfort, he immediately sent him his emissary.(2) ਦੂਤ ਅਨੇਕ ਉਪਚਾਰ ਬਨਾਵੈ ॥ ਮੋਹਨ ਰਾਇ ਹਾਥ ਨਹਿ ਆਵੈ ॥ The emissary tried hard but Mohan Raae (the boy) would not consent. ਤਿਹ ਤਾ ਸੋ ਇਹ ਭਾਂਤਿ ਉਚਾਰਿਯੋ ॥ ਤਾਸ ਬੇਗ ਤਾ ਸੌ ਖਿਝਿ ਮਾਰਿਯੋ ॥੩॥ When he conveyed the decision to him (Beg), he was perturbed and beat him up.(3) ਚੋਟਨ ਲਗੇ ਦੂਤ ਰਿਸਿ ਭਰਿਯੋ ॥ ਮੂਰਖ ਜਾਨਿ ਜਤਨ ਤਿਹ ਕਰਿਯੋ ॥ The emissary became furious on receiving the retribution and, ਮੋਹਨ ਆਜੁ ਕਹਿਯੋ ਮੈ ਐਹੋ ॥ considering him to be an idiotic, decided to do something. ਤਾ ਕੌ ਤਾਸ ਬੇਗ ਤੂ ਪੈਹੋ ॥੪॥ He told Taas Beg, ‘Mohan has consented to come today.’(4) ਯਹ ਸੁਨਿ ਬੈਨ ਫੂਲਿ ਜੜ ਗਯੋ ॥ ਸਾਚ ਬਾਤ ਚੀਨਤ ਚਿਤ ਭਯੋ ॥ Hearing this, his joy knew no bounds, as he took it to be true. ਲੋਗ ਉਠਾਇ ਪਾਨ ਮਦ ਕਰਿਯੋ ॥ He sent away the people and started to drink wine. ਮਾਨੁਖ ਹੁਤੋ ਜੋਨਿ ਪਸੁ ਪਰਿਯੋ ॥੫॥ Although human being, he had embraced the life of an animal.(5) ਮੋ ਮਨ ਮੋਲ ਮੋਹਨਹਿ ਲਯੋ ॥ ਤਬ ਤੇ ਮੈ ਚੇਰੋ ਹ੍ਵੈ ਗਯੋ ॥ (He thought,) ‘My heart is already in the hands of Mohan and I have become his slave since (I saw him). ਏਕ ਬਾਰ ਜੌ ਤਾਹਿ ਨਿਹਾਰੋ ॥ ਤਨੁ ਮਨੁ ਧਨ ਤਾ ਪੈ ਸਭ ਵਾਰੋ ॥੬॥ ‘Who-so-ever has a glimpse of him, sacrifices his own life over him.’(6) ਬਿਨੁ ਸੁਧਿ ਭਏ ਦੂਤ ਤਿਹ ਚੀਨੋ ॥ ਅੰਡ ਫੋਰਿ ਆਸਨ ਪਰ ਦੀਨੋ ॥ When the emissary judged he was totally intoxicated with wine, he broke an egg and spread it on his bed. ਭੂਖਨ ਬਸਤ੍ਰ ਪਾਗ ਤਿਹ ਹਰੀ ॥ ਮੂਰਖ ਕੌ ਸੁਧਿ ਕਛੂ ਨ ਪਰੀ ॥੭॥ He took away his ornaments, the clothes and the turban, and the fool remained unaware.(7) ਮਦਰਾ ਕੀ ਅਤਿ ਭਈ ਖੁਮਾਰੀ ॥ ਪ੍ਰਾਤ ਲਗੇ ਜੜ ਬੁਧਿ ਨ ਸੰਭਾਰੀ ॥ The intoxication through wine was so intense that, till morning, he did not regain consciousness. ਬੀਤੀ ਰੈਨਿ ਭਯੋ ਉਜਿਯਾਰੋ ॥ ਤਨ ਮਨ ਅਪਨੇ ਆਪ ਸੰਭਾਰੋ ॥੮॥ When the night had lapsed and the day broke, he managed to control his mind and body.(8) ਹਾਥ ਜਾਇ ਆਸਨ ਪਰ ਪਰਿਯੋ ॥ ਚੌਕਿ ਬਚਨ ਤਬ ਮੂੜ ਉਚਰਿਯੋ ॥ When his hand fell over his bed, the <banned word filter activated> thought over, ਨਿਕਟ ਆਪਨੋ ਦੂਤ ਬੁਲਾਯੋ ॥ ਤਿਨ ਕਹਿ ਭੇਦ ਸਕਲ ਸਮੁਝਾਯੋ ॥੯॥ And called over his emissary, who on query made him to understand thus,(9) ਦੋਹਰਾ ॥ Dohira ਮਤ ਭਏ ਤੁਮ ਮਦ ਭਏ ਸਕਿਯੋ ਕਛੂ ਨਹਿ ਪਾਇ ॥ ‘You were totally under intoxication and would not remember. ਐਸੇ ਕਰੈ ਚਰਿਤ੍ਰ ਵਹੁ ਸਕੈ ਮੂੜ ਨਹਿ ਪਾਇ ॥ Such Chritars could not be discerned by that idiotic and under the ਮਮ ਪ੍ਰਸਾਦ ਤੁਮਰੇ ਸਦਨ ਆਯੋ ਮੋਹਨ ਰਾਇ ॥੧੦॥ ‘Mohan Raae, on my persuasion, had come to your house.(10) ਚੌਪਈ ॥ Chaupaee ਮੋਹਨ ਤੁਮ ਕੋ ਅਧਿਕ ਰਿਝਾਯੋ ॥ ਭਾਂਤਿ ਭਾਂਤਿ ਕਰਿ ਭਾਵ ਲਡਾਯੋ ॥ ‘Mohan gave you pleasure by indulging in various gesticulations. ਤਬ ਤੁਮ ਕਛੁ ਸੰਕਾ ਨ ਬਿਚਾਰੀ ॥ ਭੂਖਨ ਬਸਤ੍ਰ ਪਾਗ ਦੈ ਡਾਰੀ ॥੧੧॥ ‘You were never in doubt and you gave him all your ornaments, the clothes and the turban.(11) ਤਾ ਸੋ ਅਧਿਕ ਕੇਲ ਤੈ ਕੀਨੋ ॥ ਭਾਂਤਿ ਭਾਂਤਿ ਤਾ ਕੌ ਰਸ ਲੀਨੋ ॥ ‘You made love with him lavishly, ਬੀਤੀ ਰੈਨਿ ਪ੍ਰਾਤ ਜਬ ਭਯੋ ॥ ਤਬ ਤੁਮ ਤਾਹਿ ਬਿਦਾ ਕਰਿ ਦਯੋ ॥੧੨॥ and when the day broke you bade him good-bye.(12) ਤਬ ਤੇ ਅਧਿਕ ਮਤ ਹ੍ਵੈ ਸੋਯੋ ॥ ਪਰੇ ਪਰੇ ਆਧੋ ਦਿਨ ਖੋਯੋ ॥ ‘Since, then, you have been sleeping, nonchalantly, and half the day has gone by. ਮਿਟਿ ਮਦ ਗਯੋ ਜਬੈ ਸੁਧ ਪਾਈ ॥ ਤਬ ਮੋ ਕੌ ਤੈ ਲਯੋ ਬੁਲਾਈ ॥੧੩॥ When the effect ofthe intoxication wore off, you called me over.’(13) ਯਹ ਸੁਨਿ ਬਾਤ ਰੀਝਿ ਜੜ ਗਯੋ ॥ ਛੋਰਿ ਭੰਡਾਰ ਅਧਿਕ ਧਨੁ ਦਯੋ ॥ The imbecile was appeased on learning this and, from his treasure, gave him lot of riches. ਭੇਦ ਅਭੇਦ ਕਛੁ ਨੈਕੁ ਨ ਚੀਨੋ ॥ ਲੂਟ੍ਯੋ ਹੁਤੋ ਲੂਟਿ ਧਨੁ ਲੀਨੋ ॥੧੪॥ He did not distinguish between the truth and deception and squandered his wealth.(14) ਯਹ ਚਰਿਤ੍ਰ ਵਹ ਨਿਤਿ ਬਨਾਵੈ ॥ ਮਦਰੋ ਪ੍ਯਾਇ ਅਧਿਕ ਤਿਹ ਸ੍ਵਾਵੈ ॥ Now (the emissary) set off on this design everyday, and put Beg into sleep with excessive wine. ਸੁਧਿ ਬਿਨੁ ਭਯੋ ਤਾਹਿ ਜਬ ਜਾਨੈ ॥ ਲੇਤ ਉਤਾਰਿ ਜੁ ਕਛੁ ਮਨੁ ਮਾਨੈ ॥੧੫॥ When he would realize he was in deep slumber, he would do whatever he liked.(15) ਦੋਹਰਾ ॥ Dohira ਮਦਰੋ ਅਧਿਕ ਪਿਵਾਇ ਕੈ ਮੂੰਡ ਮੂੰਡ ਲੈ ਜਾਇ ॥੧੬॥ influence of wine got his head shaved off (lost all his wealth).(l6)(1) ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਾਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੫॥੧੯੬੨॥ਅਫਜੂੰ॥ 105th Parable of Auspicious Chritars Conversation of the Raja and the Minister, Completed With Benediction. (104)(1960)
×
×
  • Create New...

Important Information

Terms of Use