Jump to content

Search the Community

Showing results for tags 'sarbat da bhalla'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 2 results

  1. ਸਰਬੱਤ ਦਾ ਭਲਾ ਜਾਂ ਕਾਣੀ ਵੰਡ? | ਠਾਕੁਰ ਦਲੀਪ ਸਿੰਘ ਜੀ सरबत का भला या भेद-भाव (काणी वंड)? | ठाकुर दलीप सिंघ जी ‘ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ' ਇਸ ਵੀਡੀਓ ਵਿੱਚ ਠਾਕੁਰ ਦਲੀਪ ਸਿੰਘ ਜੀ ਨੇ ਸਿੱਖ ਵੀਰਾਂ ਨੂੰ ਪੁੱਛਿਆ ਹੈ ਕਿ ਸਰਬੱਤ ਦਾ ਭਲਾ’ ਕਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ? ਕਦੀ ਸੋਚਿਆ ਹੈ ਆਪ ਜੀ ਨੇ? ਨਹੀਂ ਸੋਚਿਆ! ਪਤਾ ਹੀ ਨਹੀਂ। ਕਿਹੜੇ ਸਤਿਗੁਰੂ ਜੀ ਨੇ ਉਚਾਰਿਆ ਹੈ? ਇਸਦਾ ਅਰਥ ਕੀ ਹੈ? ਅਤੇ ਦੱਸਿਆ ਕਿ ‘ਸਰਬੱਤ ਦਾ ਭਲਾ’ ਕਹਿ ਕੇ, ਜੋ ਸਿੱਖ, ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ਗੈਰ-ਸਿੱਖਾਂ ਨੂੰ ਦਾਨ ਕਰਦੇ ਹਨ; ਉਹ ਸਰਬੱਤ ਦਾ ਭਲਾ ਨਹੀਂ ਕਰਦੇ, ਉਹ ਕਾਣੀ ਵੰਡ ਕਰਦੇ ਹਨ। ਫਿਰ ਸਪਸ਼ਟ ਕਰਾ, ਜੋ ਸਿੱਖ; ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ਪਹਿਲ ਦੂਸਰਿਆਂ ਨੂੰ ਗੈਰ-ਸਿੱਖਾਂ ਨੂੰ ਦੇ ਕੇ, ਸਰਬੱਤ ਦਾ ਭਲਾ ਕਹਿ ਕੇ; ਉਹਨਾਂ ਨੂੰ ਦਾਨ ਕਰਦੇ ਹਨ। ਉਹ ‘ਸਰਬੱਤ ਦਾ ਭਲਾ’ ਵਾਲਾ ਬਚਨ ਗੁਰੂ ਜੀ ਕਾ ਨਹੀਂ ਮੰਨਦੇ, ਉਹ ਕਾਣੀ ਵੰਡ ਕਰਦੇ ਹਨ। ਕੀ ‘ਸਰਬੱਤ ਦੇ ਭਲੇ’ ਦਾ ਅਰਥ ਇਹ ਹੈ: ਕਿ ਸਿੱਖਾਂ ਨੂੰ ਛੱਡ ਕੇ ਬਾਕੀ ‘ਸਰਬੱਤ ਹਨ? ਕੀ ਸਿੱਖ ਵੀਰ ‘ਸਰਬੱਤ’ ਵਿੱਚ ਨਹੀਂ ਆਉਂਦੇ? ਕੀ ਗਰੀਬ ਕਰੋੜਾਂ ਸਿੱਖ, ਜਿਹੜੇ ਪਰਸ਼ਾਦੇ ਤੋਂ ਵੀ ਤੰਗ ਹਨ, ਜਿੰਨਾਂ ਦੇ ਸਿਰ ਉੱਤੇ ਛੱਤ ਨਹੀਂ ਹੈਗੀ; ਕੀ ਉਹ ‘ਸਰਬੱਤ’ ਵਿੱਚ ਨਹੀਂ ਆਉਂਦੇ? ਕੀ ਗੈਰ-ਸਿੱਖ ਬਹੁਤੇ ‘ਸਰਬੱਤ’ ਵਿੱਚ ਆਉਂਦੇ ਹਨ? ਇਹ ਕਾਣੀ ਵੰਡ ਹੈ ਅਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿਰੁੱਧ ਹੈ। 'गुरु नानक नाम चड़दी कला तेरे भाणे सरबत का भला' इस वीडियो में ठाकुर दलीप सिंघ जी ने सिख भाइयों को पूछा है कि ‘सरबत का भला किस श्री गुरु ग्रंथ साहिब जी में लिखा हुआ है? कभी सोचा है आप जो ने? नहीं सोचा! पता ही नहीं। कौन से सतिगुरु जी ने उचारण किया है? इसका अर्थ क्या है? और यह बताया है कि 'सरबत का भला' कह कर, जो सिख, अपने सिख भाइयों को छोड़कर, गैर-सिखों को दान करते हैं; वह सरबत का भला नहीं करते, वह भेद-भाव करते है। फिर स्पष्ट कर दूँ, जो सिख, अपने सिख भाइयों को छोड़कर, पहल दूसरों को गैर-सिखों को देकर, 'सरबत का भला' कह कर उन्हें दान करते हैं। वह 'सरबत का भला' वाला वचन गुरु जी का बिल्कुल नहीं मानते, वह भेद-भाव करते हैं। क्या 'सरबत के भले' का अर्थ यह है कि सिखों को छोड़कर बाकी 'सरबत' है? क्या सिख भाई 'सरबत' में नहीं आते? क्या गरीब करोड़ों सिख, जो रोटी से भी तंग है, जिनके सिर पर छत नहीं है, क्या वह 'सरबत' में नहीं आते? क्या गैर-सिख बहुत ज्यादा 'सरबत' में आते हैं? यह भेद-भाव करना है और सतिगुरु गोबिन्द सिंह सच्चे पातशाह जी के हुक्म के विरुद्ध है। Like, comment and share this video.
  2. The disappearance of Malaysia Airlines Flight MH370 is the kind of mystery that's not supposed to be possible any more. The Information Age is also the age of surveillance, of interconnectedness, of cloud computing, of GPS satellites, of intelligence agencies that can monitor terrorists from space or call in a drone strike from a control console on the other side of the world. Sangat Ji,let's pray for all the souls on board that aircraft as well as all the family members of the ones related. Nanak naam chardi kala,tere bhaane sarbat da bhalla! Waheguru Ji Ka Khalsa Shri Waheguru Ji Ki Fateh
×
×
  • Create New...

Important Information

Terms of Use