Search the Community
Showing results for tags 'sikh tv'.
-
ਗੁਰਬਾਣੀ ਮੁਤਾਬਿਕ: ਸਿੱਖ ਪੰਥ ਦੀ ਵਿਆਖਿਆ | ਠਾਕੁਰ ਦਲੀਪ ਸਿੰਘ ਜੀ गुरबानी के अनुसार: सिख पंथ की व्याख्या | ठाकुर दलीप सिंघ जी ਇਸ ਵੀਡੀਓ ਵਿੱਚ ਠਾਕੁਰ ਦਲੀਪ ਸਿੰਘ ਜੀ ਨੇ ਦੱਸਿਆ ਹੈ ਕਿ ਗੁਰਬਾਣੀ ਮੁਤਾਬਿਕ ਸਿੱਖ ਪੰਥ ਇੱਕ ਭਗਤੀ ਮਾਰਗ ਅਤੇ ਸੰਤ ਮੱਤ ਹੈ। ਸਿੱਖ ਪੰਥ ਵਿੱਚ ਪ੍ਰਭੂ ਭਗਤੀ, ਨਾਮ ਜਪਣਾ ਅਤੇ ਕੀਰਤਨ ਕਰਨ ਨੂੰ ਸਰਵੋਤਮ ਮੰਨਿਆ ਗਿਆ ਹੈ। ਅਸਾਡੇ ਸਤਿਗੁਰੂ ਸਾਹਿਬਾਨਾਂ ਨੇ ਅਸਾਨੂੰ ਭਗਤ ਬਣਨ ਦਾ ਉਪਦੇਸ਼ ਦਿੱਤਾ ਹੈ ਅਤੇ ਭਗਤ ਹੀ ਬਣਾਇਆ ਹੈ। ਗੁਰਬਾਣੀ ਵਿੱਚ ਬਹੁਤ ਥਾਂਵਾ 'ਤੇ ਸਤਿਗੁਰੂ ਜੀ ਇਹ ਵੀ ਹੁਕਮ ਕਰਦੇ ਹਨ ਕਿ ਨਾਮ ਜਪਣ ਅਤੇ ਜਪਾਉਣ ਵਾਲਿਆਂ ਦੀ, ਕੀਰਤਨ ਕਰਨ ਵਾਲਿਆਂ ਦੀ, ਕਥਾਵਾਚਕਾਂ ਦੀ, ਚੰਗੇ ਕਰਮ ਕਰਨ ਅਤੇ ਕਰਵਾਉਣ ਵਾਲੇ ਸੰਤਾਂ ਸਾਧਾਂ ਦੀ ਪੂਜਾ ਕਰੋ। इस वीडियो में ठाकुर दलीप सिंघ जी ने बताया है कि गुरुवाणी अनुसार सिख पंथ एक भक्ति मार्ग और संत मत है। सिख पंथ में प्रभु भगती, नाम जपने वाले और कीर्तन करने वाले को सर्वश्रेष्ठ माना गया है। हमारे सतगुरु साहिबानों ने हमें भगत बनने का ही उपदेश दिया और हमें भगत ही बनाया है। गुरुवाणी में अनेक स्थानों पर सतगुरु जी हमें यह भी हुक्म करते हैं कि हमें नाम जपने व जपवाने वालों, कीर्तन करने वालों, कथावाचकों, अच्छे कर्म करने व करवाने वाले साधु संतों की पूजा करें। Thakur Dalip Singh Ji explains in this video why Sikh Panth is a path of devotion and Sant Mat according to Gurbani. Prabhu Bhagti, Naam Japna, and Kirtan are regarded as the best by the Sikh Panth. Our Satguru Sahibs have both taught and created us to be Bhagats. Satguru Ji also commands us to worship those who chant and recite Naam, those who perform kirtan, narrators, saints, and saints who do good deeds and get things done in numerous places throughout Gurbani.
-
I ask because how many programmes are in English ? On Sikh channel maybe 2 tops, on Sangat apart from ''Encounters'' is there anything ? And Akaal channel seems to be completely Punjabi speaking shows only, apart from Sikh aid show on recently, but even that reverted to speaking Punjabi only. These channels should be looking at the young demographic, yet only seems aimed at the older generation. A good channel would do both. We know that the media in Punjab isn't free, not in any sense of the word. Yet these channels don't take the opportunity IMO to raise what is the most important thing, and that is Sikh freedom and ultimately self determination/justice for 1984. A token show here and there is not enough. An opportunity is being wasted IMO.