Jump to content

Search the Community

Showing results for tags 'rupinder singh'.



More search options

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GUPT | ANONYMOUS
    • GURBANI | SCRIPTURES | REHAT | HISTORY
  • COMMUNITY
    • POLITICS | MEDIA | FEEDBACK | LIFESTYLE
    • HEALTH | FITNESS | DIET
    • Agree to Disagree
  • MEDIA
  • SEWADARS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 3 results

  1. https://www.facebook.com/SikhChannel840/videos/10153113587852791/
  2. News Alert: Sangat are waiting outside Modern Central Jail, Faridkot for the anticipated release of Rupinder Singh and Jaswinder Singh. ਵੀਰ ਰੁਪਿਂਦਰ ਸਿੰਘ ਤੇ ਜਸਵਿੰਦਰ ਸਿੰਘ ਪੰਜਗਰਾੲੀਂ ਖੁਰਦ (ਫਰੀਦਕੋਟ) ਦੀ ਮਾਡਰਨ ਜੇਲ੍ਹ ਫਰੀਦਕੋਟ ਤੋਂ ਰਿਹਾੲੀ ਹੋ ਰਹੀ ਹੈ। ਜੇਲ੍ਹ ਦੇ ਮੇਨ ਗੇਟ 'ਤੇ ਸੰਗਤ ੲਿਕੱਤਰ ਹੋ ਰਹੀ ਹੈ ਸਿੰਘਾਂ ਦੇ ਸੁਆਗਤ ਲੲੀ। https://www.facebook.com/SikhChannel840/posts/10153105768092791:0 ਤਾਜ਼ਾ ਖ਼ਬਰ: ਵੀਰ ਰੁਪਿਂਦਰ ਸਿੰਘ ਤੇ ਜਸਵਿੰਦਰ ਸਿੰਘ ਪੰਜਗਰਾੲੀਂ ਖੁਰਦ (ਫਰੀਦਕੋਟ) - ਮਾਡਰਨ ਜੇਲ੍ਹ ਫਰੀਦਕੋਟ ਤੋਂ ਰਿਹਾੲੀ ਹੋ ਗੲੀ
  3. ਤਾਜ਼ਾ ਖਬਰ: ਰੁਪਿੰਦਰ ਸਿੰਘ ਪੰਜਗਰਾਈਆਂ ਪੀ. ਜੀ. ਆਈ. ਰੈਫਰ - ਹਾਲਤ ਗੰਭੀਰ ਰੁਪਿੰਦਰ ਸਿੰਘ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰੁਪਿੰਦਰ ਸਿੰਘ ਦੀ ਰੀੜ੍ਹ ਦੀ ਹੱਡੀ 'ਤੇ ਪ੍ਰਦਰਸ਼ਨਕਾਰੀਆਂ 'ਤੇ ਹੋਏ ਲਾਠੀਚਾਰਜ ਦੌਰਾਨ ਗੰਭੀਰ ਸੱਟ ਲੱਗੀ ਸੀ। ਰੁਪਿੰਦਰ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਰੈਫਰ ਕਰ ਦਿੱਤਾ। ਪਹਿਲਾਂ ਰੁਪਿੰਦਰ ਸਿੰਘ ਨੂੰ ਫਰੀਦਕੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਉੱਥੋਂ ਉਸ ਗੁਰੂ ਗੋਬਿੰਦ ਸਿੰਘ ਹਸਪਤਾਲ ਰੈਫਰ ਕੀਤਾ ਗਿਆ ਅਤੇ ਬਾਅਦ ਵਿਚ ਰੁਪਿੰਦਰ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। https://m.facebook.com/story.php?story_fbid=10153096555412791&substory_index=0&id=240716567790
×

Important Information

Terms of Use