Jump to content

Search the Community

Showing results for tags 'sacred agan bhet sewa'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. ਪਾਵਨ ਬਿਰਧ ਸਰੂਪਾਂ ਦੀ ਅਗਨ ਭੇਟ ਸੇਵਾ ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪ, ਗੁਟਕੇ, ਪੋਥੀਆਂ ਦੀ ਅਗਨ ਭੇਟ ਸੇਵਾ ਜੂਨ 29, 2013 ਦਿਨ ਸ਼ਨੀਵਾਰ ਨੂੰ ਗੁਰੂ ਸਾਹਿਬ ਜੀ ਦੀ ਮਿਹਰ ਸਦਕਾ 7130 Healey Rd., Caledon ਵਿਖੇ ਹੋਵੇਗੀ । ਇਹ ਸੇਵਾ ਗੁਰੂ ਸਾਹਿਬ ਜੀ ਦੀ ਨਿੱਜੀ ਸੇਵਾ ਹੈ । ਆਉ, ਇਹ ਸੇਵਾ ਸੰਗਤੀ ਰੂਪ ਵਿਚ ਪ੍ਰੇਮ ਸਹਿਤ ਕਰੀਏ । ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਰਵਾਨਿਤ ਸੇਵਾਦਾਰ, ਭਾਈ ਨਰਿੰਦਰ ਸਿੰਘ ਜੀ, ਇਹ ਸੇਵਾ ਨਿਭਾਉਣ ਲਈ ਗੋਇੰਦਵਾਲ ਸਾਹਿਬ ਤੋਂ ਟੋਰਾਂਟੋ ਪਹੁੰਚ ਰਹੇ ਹਨ । ਜੇਕਰ ਆਪ ਜੀ ਪਾਸ ਪਾਵਨ ਬਿਰਧ ਸਰੂਪ ਹਨ, ਸਾਨੂੰ ਸੰਪਰਕ ਕਰੋ । ਬਿਰਧ ਗੁਟਕੇ, ਪੋਥੀਆਂ, ਸਿੱਖ ਲਿਟਰੇਚਰ, ਜੰਤਰੀਆ, ਕੈਲੰਡਰ, ਅਤੇ ਫੋਟੋਆਂ (ਫਰੇਮ ਬਗੈਰ) ਜਿਨ੍ਹਾਂ ਵਿਚ ਗੁਰਬਾਣੀ ਦਰਜ਼ ਹੈ, ਜੂਨ 29, 2013 ਨੂੰ ਸਵੇਰੇ 10 ਵਜੇ ਲੈ ਕੇ ਸੇਵਾ ਅਸਥਾਨ (Caledon) ਵਿਖੇ ਪਹੁੰਚੋ ਜੀ । ਧੰਨਵਾਦ ਸਹਿਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ । Sacred Agan Bhet Sewa It is a humble request to all Sikh Sangat throughout North America to attend the Agan Bhet Sewa {Sacred Cremation Services} of PAAVAN {Sacred} BIRADH SAROOPS {Old unreadable Scriptures} of Sri Guru Granth Sahib Ji, Guttka Sahib and Pothi Sahib. This sacred service will be taking place on June 29, 2013 from 11:30am to 2pm. We request all Sangat to take part in this Sewa and receive Guru Sahib Ji’s blessings. Please bring any old unreadable Guttka Sahib and Pothi Sahib that you may have on June 29th at 10am. You can also bring along any Sikh literature, photos and calendars that contains Gurbani in it. Please make sure that the frame, glass and any metal where present has been removed. Notes: Buses will pick up the Sangat at 10:30am from Malton, Dixie, Rexdale, Scarborough, Dashmesh Darbar, Jot Parkash & Dunwin Gurdwara Sahib Guru ka Langar will be served Live Broadcast on Gursewa.Org website and Akal Live Android/iPhone apps Announcement Video: https://www.facebook.com/photo.php?v=464503113638057 Event Details: https://www.facebook.com/events/439816069447953/ -One Minute Audio Announcement http://www.gursewa.org/Sewa-Announcement.mp3 -English Pamphlet http://www.gursewa.org/Agan-Bhett_Sevaa_June2013_English_Final.pdf -Panjabi Pamphlet http://www.gursewa.org/Agan-Bhett_Sevaa_June2013_Panjabi_Final.pdf -Agan Bhet Sewa/Services Poster http://www.gursewa.org/Agan-Bhett_Sevaa_Poster_June2013_Final.pdf
×
×
  • Create New...

Important Information

Terms of Use