Jump to content

Response To Dr. Mann'S Doubts Regarding Sri Dasam Granth Sahib Ji[Translation]


Recommended Posts

INTELLECTUAL DISHONESTY OF SIKH SCHOLARS ON DASAM GRANTH
——————————————————————————
Dr Rattan Singh Jaggi

Yesterday I gave a brief account of Mr. Khushwant Singh’s shallow knowledge about the title of Dasam Granth and his wild imaginative conjectural theory.Today,I shall be dealing with the the source of inspiration of the Missionaries for many years,Dr Rattan Singh Jaggi,Phd and D.Litt.

Remembering the Guru and his Works
——————————————–
Guru Gobind Singh’s mind was a towering Himalaya of supreme wisdom, from whose teeming caverns there flowed mighty rivers of poetry,prayers and meditations, philosophic reflections and historical truths,in whose placid depth he set the reflected image of all the noblest aspirations of man and all the tragedy and grandeur of human drama.His imagination was a seraph which sounded all depths and measured all heights.It touched the intangible,it saw the invisible,it heard the inaudible,and gave body and shape to the inconceivable.It gathered gems from all mines,gold from all sands,pearls from all seas and songs from all battles of righteousness( dharma ) fought in the ancient history of India under divine command to exterminate the devilish forces.

Guru Gobind Singh bequeathed to mankind a lirerary,historical and philosophical estate,which time cannot destroy in spite of heavy odds.He breathed into the nostrils of the heavenly Muse the breath of immortality,which cannot be stopped in spite of polluted air,being spread by the adversaries of the Guru and his Bani.He sang of his vivid vision of God,rise and fall of civilisations,wars of dharma,heroes and prophets of the glorious past of Indian history,figurative gods and goddesses of Hindu mythology and the lovers and martyrs of Truth.

All the compositions of Dasam Granth were composed by Guru Gobind Singh Ji between 1682-1701AD.,except Zafarnamah and a Two Shabads.In Dasam Granth purely religious and philosophical compositions have 878 verses.Besides,the invocations and the epilogues off all the secular verses, numbering 500,are also important religious compositions,making the total 1378 verses.If Guru Granth Sahib can be hailed as,”synthesis of scriptures,”Dasam Granth can equally be hailed as,”synthesis of literature from the mighty pen of poet-philosopher,Saint-soldier, Guru Gobind Singh Ji.

In 1994 I visited Patiala to receive best book of the year award for my late father’book,”Ernest Trumpp and W.H.Mc’Leod As Scholars of Sikh History, Religion and Culture.

After the function Dr Bhagat Singh Ji,former V.C. Of Punjabi University,Patiala took me aside and narrated the following incident.He informed that my father(Dr Trilochan Singh)visited his office and asked to call Dr Rattan Singh Jaggi for a discussion on Dasam Granth.In this discussion my father asked first pertinent question:”Dr Jaggi, you have obtained a Phd degree with the thesis that Dasam Granth is not composed by Guru Gobind Singh.

Then, who is the author, you didn’t elaborate.”Dr Jaggi replied frankly that his Guide told him that there is already a thesis by Dharam Pal Ashta,”The Poetry of Dasam Granth, in which he has proved that entire Dasam Granth was composed by Guru Gobind Singh, and now if you want to obtain Phd degree, you will have to prove otherwise.

As it was a personal conversation, I remained silent on the issue, but within few months, by the grace of Satiguru, I was able to find all the proofs,which I recorded in my book,”A Brief Account of Life and Works of Guru Gobind Singh(2002),which I am appending below:

In1959 Dr Dharam Pal Ashta was awarded Ph.D degree by Panjab University,Chandigarh for his dissertation on Dasam Granth entitled,”The Poetry of Dasam Granth “in which the learned scholar asserted that the entire Dasam Granth is from the pen of Guru Gobind Singh.Dr Hazari Prasad Dwivedi was his guide and he wrote in his Introduction:”A piece of real research work, original, important and valuable contribution to literature.”

A year later, the same Panjab University registered another student for doing Ph.D on Dasam Granth, and in 1962 awarded Ph.D degree to Dr Rattan Singh Jaggi for his thesis,”A Critical Study of the Puranic Compositions in the Dasam Granth, and a sequel,”Dasam Granth da Kartirtav;Authorship of Dasam Granth,” which was anti-thesis of Dr Ashta’s thesis.

Suprisingly, same Dr Hazari Prasad Dwivedi was the Guide and he did not hesitate to praise this anti-thesis of his earlier student Dr Ashta as follows:”display of mature judgement and patient industry in the compilation and sifting of evidence.”

But immediately after obtaining his Ph.D from the Panjab University,Dr Jaggi demolished his own thesis in an article in his article,”Sri Guru Gobind Singh Ji Di Bani Vich Rashtari Bhavna, published in the same university journal,PARKH in 1966.

This article was also published in another book,”Ek Murat Anek Darshan, published by Layalpur Khalsa College, Jalandhar in 1966.He further demolished his thesis in another small journal, “Ruhani Sach,”vol.ii,No.1,April 1994, by writing another article,”Dasam Granth De Parsang Vich Bachitra Natak.He further demolished his own thesis by contributing a detailed entry on Dasam Granth in the Encyclopaedia of Sikhism,vol.i.pp.514-31 in 1993.

In 1996 he completely demolished his thesis in his paper,”Dasam Granth:Sarup Ate Visha Vastu,” in a book:”Guru Gobind Singh:Paonta Sahib Sambandh Ate Sahit Sirjana,published by Gurdwara Committe,Paonta Sahib.In 1999, with the blessings of Baba Virsa Singh,Dr Rattan Singh Jaggi buried his thesis in its grave by preparing five volumes set, entitled:”Sri Dasam Granth Sahib,Path,Sampandan Ate Viakhia ,” in which there is no editing (Sampandan), and no commentary(Viakhia).Actually, this five volume set was cut and paste, in a haste and without waste the translation of Giani Naraian Singh of Lahore.His entry in the Encylopaedia too was copy of Dr Dharam Pal Ashta’s thesis.

Is it not strange that the same university awarded two Ph.D degrees to two different persons, which are anti-thesis of each other under the guidance of same Dr Hazari Prasad Dwivedi, who too has glorified both the thesis.Such type of intellectual dishonesty is expected from the adversaries of Sikhism and the,”Writers on Sale.”When Dr Jaggi had controverted his own thesis, he should either return back his Ph.D degree on moral grounds to establish his credibility and save himself from public ridicule, or the university should cancel his doctorate degree on ethical grounds to retain its prestige.

With this episode Dr Rattan Singh Jaggi became a persona non grata for the Missionaries and anti-Dasam Granth lobby, so new derby horse was purchased, name Darshan Singh Ragi to spit his venom against Guru Gobind Singh and his Bani to run their theoretical show to entertain their circus clowns.

Gur Fateh !
—Anurag Singh
12.3.2015.

Link to comment
Share on other sites

ਇਨਕਲਾਬੀ ਰਹਿਬਰ : ਗੁਰੂ ਗੋਬਿੰਦ ਸਿੰਘ

ਰੂਪ ਸਿੰਘ

ਬਹੁਪੱਖੀ ਸ਼ਖਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਇਨਕਲਾਬੀ ਯੋਧੇ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ-ਜ਼ੁਲਮ ਦੀਆਂ ਸੱਟਾਂ ਨਾਲ ਮਿਧੇ-ਮਧੋਲੇ ਹਿੰਦੁਸਤਾਨੀ ਸਮਾਜ ਵਿਚ ਨਵੀਂ ਰੂਹ ਫੂਕੀ ਅਤੇ ਲੋਕਾਂ ਦੇ ਮਨਾਂ ਵਿਚੋਂ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਤਿਆਰ-ਬਰ-ਤਿਆਰ ਹਥਿਆਰਬੰਦ ਖਾਲਸਾ ਪੰਥ ਦੀ ਸਿਰਜਣਾ ਕੀਤੀਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ, ਸਵੈਮਾਨ ਨਾਲ ਜ਼ਿੰਦਗੀ ਜਿਊਣ ਲਈ ਪ੍ਰੇਰਿਆ : ਗੁਰੂ ਜੀ ਨੂੰ ਇਕ ਪਾਸੇ ਕੱਟੜ ਮੁਗਲ ਹਕੂਮਤ ਅਤੇ ਦੂਜੇ ਪਾਸੇ ਲੋਭੀ, ਧਾਰਮਿਕ ਪ੍ਰੰਰਪਰਾਵਾਂ ਦੀ ਧਾਰਨੀ ਬ੍ਰਾਹਮਣੀ ਜਮਾਤ ਦੇ ਨਾਲ-ਨਾਲ ਪਹਾੜੀ ਰਾਜਿਆਂ ਦੀ ਈਰਖਾ ਦਾ ਸੰਤਾਪ ਵੀ ਹੰਢਾਉਣਾ ਪਿਆਇਨ੍ਹਾਂ ਸਮਾਜ-ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਨੂੰ ਜੀਵਨ ਭਰ ਸੰਘਰਸ਼ ਕਰਨਾ ਪਿਆ

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਉਦੇਸ਼ ਸੱਚਧਰਮ ਦੀ ਸਥਾਪਨਾ, ਮਜ਼ਲੂਮਾਂ ਤੇ ਨਿਤਾਣਿਆਂ ਦੀ ਰਾਖੀ ਕਰਨਾ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ, ਕਿਉਂਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਸਮਾਜ ਦੇ ਪਤਨ ਜਾਂ ਅਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾਂ ਦੀ ਗੁਲਾਮ ਮਾਨਸਿਕਤਾ ਹੈਉਨ੍ਹਾਂ ਦੁਆਰਾ ਧਰਮ ਯੁੱਧ ਕਰਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ-ਜ਼ੁਲਮ ਤੇ ਧੱਕੇਸ਼ਾਹੀ ਨੂੰ ਰੋਕਣਾ ਸੀਧਰਮ ਦੀ ਸਥਾਪਨਾ, ਨੇਕ-ਜਨਾਂ ਦੀ ਰੱਖਿਆ ਅਤੇ ਦੁਸ਼ਟਾਂ ਦੇ ਨਾਸ਼ ਕਰਨ ਦੇ ਆਪਣੇ ਜੀਵਨ ਉਦੇਸ਼ ਨੂੰ ਆਪ ਬਚਿਤ੍ਰ ਨਾਟਕਵਿਚ ਭਲੀਭਾਂਤ ਸਪੱਸ਼ਟ ਕਰਦੇ ਹਨ :

ਹਮ ਏਹ ਕਾਜ ਜਗਤ ਮੋ ਆਏ

ਧਰਮ ਹੇਤ ਗੁਰਦੇਵ ਪਠਾਏ

ਜਹਾਂ ਤਹਾਂ ਤੁਮ ਧਰਮ

ਬਿਥਾਰੋ

ਦੁਸਟ ਦੋਖੀਅਨ ਪਕਰਿ ਪਛਾਰੋ॥ 42॥...

ਧਰਮ ਚਲਾਵਨ ਸੰਤ ਉਬਾਰਨ

ਦੁਸਟ ਸਭਨ ਕੋ ਮੂਲ ਉਪਾਰਨ

ਦਸਮੇਸ਼ ਪਿਤਾ ਜੀ ਨੇ ਅਖੌਤੀ ਧਾਰਮਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਪਾਖੰਡਾਂ ਦਾ ਖੂਬ ਪਾਜ ਉਘੇੜਿਆਆਪਣੀ ਬਾਣੀ ਵਿਚ ਉਨ੍ਹਾਂ ਨੇ ਇਨ੍ਹਾਂ ਪਾਖੰਡਾਂ ਅਤੇ ਕਰਮਕਾਂਡਾਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਚੇ-ਸੁੱਚੇ ਜੀਵਨ ਦੇ ਧਾਰਨੀ ਹੋਣ ਲਈ ਪ੍ਰੇਰਿਆਆਪ ਜੀ ਆਪਣੀ ਬਾਣੀ ਵਿਚ ਦੱਸਦੇ ਹਨ ਕਿ ਮੂਰਤੀ ਪੂਜਾ, ਬੁੱਤ ਪੂਜਾ, ਤੀਰਥ ਯਾਤਰਾ ਜਾਂ ਬਗੁਲ ਸਮਾਧੀਆਂ ਨਾਲ ਅਕਾਲ ਪੁਰਖ ਦੀ ਭਗਤੀ ਤੇ ਪ੍ਰਾਪਤੀ ਨਹੀਂ ਹੋ ਸਕਦੀਕਹਿਣ ਤੋਂ ਭਾਵ ਗੁਰੂ ਜੀ ਨੇ ਪ੍ਰਚੱਲਿਤ ਅਖੌਤੀ ਧਾਰਮਿਕ ਵਿਸ਼ਵਾਸਾਂ ਦਾ ਖੰਡਨ ਬੇਖੌਫ ਹੋ ਕੇ ਕੀਤਾ ਅਤੇ ਲੋਕਾਂ ਨੂੰ ਸੱਚਮਾਰਗ ਦੇ ਧਾਰਨੀ ਹੋਣ ਲਈ ਪ੍ਰੇਰਿਆ :

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ

ਬੈਠਿ ਰਹਿਓ ਬਕ ਧਿਆਨ ਲਗਾਇਓ

ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ

ਲੋਕ ਗਯੋ ਪਰਲੋਕ ਗਵਾਇਓ

ਬਾਸ ਕੀਓ ਬਿਖਿਆਨ ਸੋ ਬੈਠ ਕੈ

ਐਸੇ ਹੀ ਐਸੇ ਸੁ ਬੈਸ ਬਿਤਾਇਓ

ਅਜੋਕੀ ਦੁਨੀਆ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਸਤਿਕਾਰ ਦੀ ਬਹਾਲੀ ਲਈ ਤਰਲੇ ਲੈ ਰਹੀ ਹੈ ਪਰ ਧਨ ਹਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਅੱਜ ਤੋਂ ਤਿੰਨ ਸਦੀਆਂ ਪਹਿਲਾਂ ਇਹ ਐਲਾਨ ਕਰ ਦਿੱਤਾ ਕਿ ਸਮੁੱਚੀ ਮਨੁੱਖਤਾ ਵਿਚ ਇਕ ਅਕਾਲ ਪੁਰਖ ਦੀ ਜੋਤ ਕੰਮ ਕਰ ਰਹੀ ਹੈ, ਸਾਰੇ ਇਕੋ ਮਿੱਟੀ ਦੇ ਬਣੇ ਹੋਏ ਹਨ, ਇਸ ਲਈ ਹਿੰਦੂ, ਮੁਸਲਮਾਨ, ਜੋਗੀ ਆਦਿ ਫਿਰਕੂ ਵੰਡੀਆਂ ਦੇ ਆਧਾਰ ਤੇ ਮਨੁੱਖਤਾ ਨੂੰ ਵੰਡਣਾ ਜਾਇਜ਼ ਨਹੀਂਇਸ ਲਈ ਮਾਨਵਤਾ ਨੂੰ ਇਕ ਇਕਾਈ ਮੰਨਦਿਆਂ ਹੋਇਆਂ ਸਭ ਨੂੰ ਉਸੇ ਦਾ ਸਰੂਪ ਸਮਝਣਾ ਚਾਹੀਦਾ ਹੈ :

ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ

ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ

ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ

ਸਭ ਤੋਂ ਇਨਕਲਾਬੀ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਕਿ ਉਨ੍ਹਾਂ ਦੱਬੇ-ਕੁਚਲੇ, ਲਿਤਾੜੇ ਹੋਏ ਲੋਕਾਂ, ਗਰੀਬ ਕਿਰਤੀਆਂ ਤੇ ਨਿਤਾਣਿਆਂ ਨੂੰ ਗਲ ਨਾਲ ਲਾਇਆਸਦੀਆਂ ਤੋਂ ਗੁਲਾਮੀ ਅਤੇ ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਵਿਚ ਅਣਖ ਅਤੇ ਸਵੈਮਾਨ ਦੀ ਭਾਵਨਾ ਨੂੰ ਜਗਾ ਦਿੱਤਾਇਹੀ ਲੋਕ ਗੁਰੂ-ਕਿਰਪਾ ਦੇ ਪਾਤਰ ਬਣ ਕੇ ਖਾਲਸਾ ਸਜੇ ਅਤੇ ਗੁਰੂ ਨਜ਼ਰਾਂ ਵਿਚ ਪ੍ਰਵਾਨ ਚੜ੍ਹੇਗੁਰੂ ਜੀ ਇਨ੍ਹਾਂ ਦੇ ਕਿਰਦਾਰ, ਵਿਹਾਰ ਤੇ ਅਚਾਰ ਤੇ ਤਸੱਲੀ ਪ੍ਰਗਟ ਕਰਦੇ ਰਹਿੰਦੇ ਹਨ :

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ

ਨਹੀ ਮੋ ਸੋ ਗਰੀਬ ਕਰੋਰ ਪਰੇ।॥ (ਦਸਮ ਗ੍ਰੰਥ, ਪੰਨਾ 716)

ਦੁਨੀਆ ਦੇ ਇਤਿਹਾਸ ਵਿਚ ਇਹ ਇਕ ਵੱਡਾ ਇਨਕਲਾਬ ਮੰਨਿਆ ਜਾਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੈਰੋਕਾਰਾਂ ਨੂੰ ਆਪਣੇ ਬਰਾਬਰ ਗੁਰੂ ਦਾ ਦਰਜਾ ਦਿੱਤਾਦੁਨੀਆ ਦੇ ਕਿਸੇ ਵੀ ਧਾਰਮਿਕ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਬਰਾਬਰੀ ਦਾ ਰੁਤਬਾ ਨਹੀਂ ਦਿੱਤਾ ਪਰ ਦਸਮ ਪਿਤਾ ਧਨ ਹਨ ਜਿਨ੍ਹਾਂ ਖਾਲਸੇਨੂੰ ਆਪਣਾ ਰੂਪ ਦੱਸ ਕੇ ਬਰਾਬਰਤਾ ਹੀ ਨਹੀਂ ਦਿੱਤੀ ਬਲਕਿ ਆਪਣਾ ਗੁਰੂ ਵੀ ਸਵੀਕਾਰ ਕੀਤਾਇਹ ਇਕ ਇਤਿਹਾਸਕ ਸੱਚਾਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕਰਕੇ ਗੁਰ ਦੀਖਿਆ ਦਾ ਅਧਿਕਾਰ ਵੀ ਗੁਰੂ-ਪੰਥਨੂੰ ਸੌਂਪ ਦਿੱਤਾਆਪ ਖਾਲਸੇ ਨੂੰ ਆਪਣਾ ਰੂਪ ਅਤੇ ਗੁਰੂਸਵੀਕਾਰ ਕਰਦੇ ਹੋਏ ਫੁਰਮਾਉਂਦੇ ਹਨ :

ਖ਼ਾਲਸਾ ਮੇਰੋ ਰੂਪ ਹੈ ਖਾਸ

ਖ਼ਾਲਸੇ ਮੈ ਹਉ ਕਰਉ ਨਿਵਾਸ।...

ਖ਼ਾਲਸਾ ਮੇਰੋ ਸਤਿਗੁਰ ਪੂਰਾ

ਖ਼ਾਲਸਾ ਮੇਰੋ ਸਜਣ ਸੂਰਾ

ਦੁਨੀਆ ਦੇ ਹੋਰਨਾਂ ਧਾਰਮਿਕ ਰਹਿਬਰਾਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ-ਆਪ ਨੂੰ ਪ੍ਰਮਾਤਮਾ ਨਹੀਂ ਅਖਵਾਇਆ, ਆਪਣਾ ਨਾਮ ਨਹੀਂ ਜਪਾਇਆ ਅਤੇ ਨਾ ਹੀ ਆਪਣੇ ਨਾਮ ਦਾ ਧਰਮ ਚਲਾਇਆਆਪਣੇ-ਆਪ ਨੂੰ ਅਕਾਲ ਪੁਰਖ, ਵਾਹਿਗੁਰੂ ਦਾ ਦਾਸ, ਸੇਵਕ ਦੱਸਦਿਆਂ ਉਨ੍ਹਾਂ ਬੜੀ ਸਖਤ ਹਦਾਇਤ ਕੀਤੀ ਕਿ ਮੈਨੂੰ ਪ੍ਰਮਾਤਮਾ ਨਹੀਂ ਸਮਝਣਾ :

ਜੋ ਹਮ ਕੋ ਪਰਮੇਸਰ ਉਚਿਰਹੈਂ

ਤੇ ਸਭ ਨਰਕ ਕੁੰਡ ਮਹਿ ਪਰਿਹੈਂ

ਮੋ ਕੌ ਦਾਸ ਤਵਨ ਕਾ ਜਾਨੋ

ਯਾ ਮੈ ਭੇਦ ਰੰਚ ਪਛਾਨੋ॥ 32॥ (ਬਚਿਤ੍ਰ ਨਾਟਕ)

ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿਚ ਇਕ ਇਨਕਲਾਬੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਵਿਚ ਇਨਕਲਾਬੀ ਤੇ ਇਤਿਹਾਸਕ ਤਬਦੀਲੀ ਲਿਆਂਦੀਅਜੋਕੇ ਦੇਹਧਾਰੀ ਗੁਰੂਆਂ, ਅਖੌਤੀ ਸਾਧਾਂ-ਸੰਤਾਂ ਅਤੇ ਮਹਾਤਮਾਵਾਂ ਨੂੰ ਦਸਮੇਸ਼ ਪਿਤਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਭੇਖ ਤੇ ਅਡੰਬਰ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਕਰਮਕਾਂਡਾਂ ਦੇ ਅੰਧਕਾਰ ਵਿਚ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈਗੁਰਦੇਵ ਪਿਤਾ ਵੱਲੋਂ ਦਿੱਤੇ ਨਾਅਰੇ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾਦੇ ਧਾਰਨੀ ਬਣ, ਭਰਮ-ਭੇਖ ਤੋਂ ਸੁਤੰਤਰ ਹੋ, ਗੁਰੂ ਦੇ ਸਪੁੱਤਰ ਹੋਣ ਵਿਚ ਮਾਣ ਤੇ ਸਤਿਕਾਰ ਮਹਿਸੂਸ ਕਰਨਾ ਚਾਹੀਦਾ ਹੈ

Source;

www.patshahi10.org

Link to comment
Share on other sites

  • The topic was unpinned

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


  • Topics

  • Posts

    • How is it going to help? The link is of a Sikh hunter. Fine, but what good does that do the lazy Sikh who ate khulla maas in a restaurant? By the way, for the OP, yes, it's against rehit to eat khulla maas.
    • Yeah, Sikhs should do bhog of food they eat. But the point of bhog is to only do bhog of food which is fit to be presented to Maharaj. It's not maryada to do bhog of khulla maas and pretend it's OK to eat. It's not. Come on, bro, you should know better than to bring this Sakhi into it. Is this Sikh in the restaurant accompanied by Guru Gobind Singh ji? Is he fighting a dharam yudh? Or is he merely filling his belly with the nearest restaurant?  Please don't make a mockery of our puratan Singhs' sacrifices by comparing them to lazy Sikhs who eat khulla maas.
    • Seriously?? The Dhadi is trying to be cute. For those who didn't get it, he said: "Some say Maharaj killed bakras (goats). Some say he cut the heads of the Panj Piyaras. The truth is that they weren't goats. It was she-goats (ਬਕਰੀਆਂ). He jhatka'd she-goats. Not he-goats." Wow. This is possibly the stupidest thing I've ever heard in relation to Sikhi.
    • Instead of a 9 inch or larger kirpan, take a smaller kirpan and put it (without gatra) inside your smaller turban and tie the turban tightly. This keeps a kirpan on your person without interfering with the massage or alarming the masseuse. I'm not talking about a trinket but rather an actual small kirpan that fits in a sheath (you'll have to search to find one). As for ahem, "problems", you could get a male masseuse. I don't know where you are, but in most places there are professional masseuses who actually know what they are doing and can really relieve your muscle pains.
    • Good way of putting it, bro. One of the ongoing themes of Gurbani is the fake saint. Whether it's fake babas in Punjab or English-speaking personalities in the West, it's an continuing problem of religion through the centuries (and it's not exclusive to us by any means, this applies to all human societies).
×
×
  • Create New...

Important Information

Terms of Use