Jump to content

Shocking Police Video


Jas R
 Share

Recommended Posts

ਮੁਹਾਲੀ ਵਿੱਚ ਕ੍ਰਿਕੇਟ ਸਟੇਡੀਅਮ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈਕੇ 28 ਮਾਰਚ ਨੂੰ ਰੋਸ ਮੁਜ਼ਾਹਰਾਂ ਕਰ ਰਹੇ ਰੂਰਲ ਫਾਰਮਾਸਿਸਟਾ ਅਤੇ ਦਰਜ਼ਾ ਚਾਰ ਮੁਲਾਜ਼ਮਾਂ ਤੇ ਪੁਲਿਸ ਵੱਲੌਂ ਲਾਠੀ ਚਾਰਜ਼ ਕੀਤਾ ਗਿਆ....ਚਲੋ ਮੰਨਿਆ ਇਹ ਪੁਲਿਸ ਦੀ ਮਜ਼ਬੂਰੀ ਸੀ ਪਰ ਜੋ ਇਸ ਵੀਡੀੳ ਵਿੱਚ ਤੁਸੀ ਦੇਖੋਂ ਕੀ ਇਸ ਦੀ ਜ਼ਰੂਰਤ ਸੀ?? ਜੋ ਇਸ ਪੁਲਿਸ ਵਾਲੇ ਨੇ ਕਿਹਨੀ ਬੇਰਹਿਮੀ ਨਾਲ ਉਸਦੀ ਦਸਤਾਰ ਉਤਾਰੀ....ਕੀ ਇਸ ਤੌ ਬਿਨਾਂ ਉਸ ਸਰਦਾਰ ਮੁਲਾਜ਼ਮ ਨੂੰ ਗ੍ਰਿਫਤਾਰ ਨਹੀ ਕੀਤਾ ਜਾ ਸਕਦਾ ਸੀ?ਆਖਿਰ ਕੀ ਸਾਬਿਤ ਕਰਨਾ ਚਾਹੂੰਦਾ ਹੈ ਇਹ ਪੁਲਿਸ ਮੁਲਾਜ਼ਮ ਜੋ ਇਹਨੀ ਭੱਦੀ ਸ਼ਬਦਾਵਲੀ ਦੀ ਵਰਤੌ ਕਰ ਕੇ ਇਸ ਸਰਦਾਰ ਮੁਲਾਜ਼ਮ ਨੂੰ ਧੁਹ ਕੇ ਜਿਪਸੀ ਵੱਲ ਲਿਜਾ ਰਿਹਾ ਹੈ।

It's outside of a cricket stadium in Mohali.

Link to comment
Share on other sites

This video is outside the Cricket Stadium in Mohali (Could be Ahmedabad), obviously India – This would never happen in any other country.

At the back, you can hear the sheeps screaming in glory of India.

This video is allegdly of Monday 28th March, but I think it's of 24th March, as that's when India was playing.

Can someone please confirm?

ALSO, AT THE START YOU CAN HEAR THE POLICE MAN SAYING "YOU'RE NOT GOING TO TAKE YOUR PAGG OFF?"

I THINK YOU NEED TO HAVE YOUR DASTAAR OFF, IF YOU WANT TO WATCH THE GAME.

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share


  • advertisement_alt
  • advertisement_alt
  • advertisement_alt


×
×
  • Create New...

Important Information

Terms of Use