Jump to content

Who Is A Shaheed Singh ? --- Suraj Prakash Granth


Recommended Posts

The following translation is from Gurpratap Suraj Prakash Granth and discusses the nature of Shaheed Singhs [martyrs]. It starts off by Piara Daya Singh, Piara Himmit Singh and Piara Mokham Singh asking Guru Gobind Singh Ji various questions about Shaheeds.

222037_146643215405431_100001792609548_265825_4652633_n.jpgShaheed Gen Labh Singh (KCF)

ਇਕ ਦਿਨ ਕਲਗੀਧਰ ਥਿਰੇ, ਸਿਦਕੀ ਸਿਖ ਤੀਰਾ ।

One day Kalgidhar [sri Guru Gobind Singh Ji] was sitting with his faithful [sidhki] Sikhs.

ਮੁਹਕਮ ਸਿੰਘ ਅਰ ਦਯਾ ਸਿੰਘ, ਹਿੰਮਤ ਸਿੰਘ ਧੀਰਾ ।

[Piara] Mohkam Singh, [Piara] Daya Singh and the content [Piara] Himmat Singh were also present

ਇੱਤ੍ਯਾਦਿਕ ਕਰ ਜੋਰਿ ਕੈ, ਅਸ ਗਿਰਾ ਬਖਾਨੀ ।

At that moment all three of them folded their hands and made the following supplication,

'ਸ੍ਰੀ ਪ੍ਰਭੁ ਹਮੈ ਬਤਾਈਐ, ਜਿਸ ਤੇ ਅਨੁਜਾਨੀ ॥੪॥

"Oh Guru Ji, please enlighten us on a topic we have no knowledge of. [4]

ਕਿਨ ਕੋ ਨਾਮ ਸ਼ਹੀਦ ਹੈ, ਕ੍ਯਾ ਕਿਰਤ ਕਰੰਤੇ ? ।

The beings known as Shaheeds, What do they do?

ਗਤਿ ਮਿਤ ਇਨ ਕੀ ਕੌਨ ਹੈ, ਕ੍ਯਾ ਸ਼ਕਤਿ ਧਰੰਤੇ ? ।

What is their limit? What is their code of conduct? What is their power?

ਜਿਸ ਥਲ ਬਾਸਾ, ਹੈ ਕਿਤਿਕ, ਪਦਵੀ ਇਨ ਕੇਤੀ ।

Where do they stay? What is their elevated position?

ਸਭਿ ਗ੍ਯਾਤਾ ਕੇ ਤੁਮ ਧਨੀ, ਕਹੀਐ ਹਮ ਸੇਤੀ ' ॥੫॥

You are the knower of all this knowledge, for this reason we have come to you for answers." [5]

ਸੁਨਿ ਸਿੱਖਨ ਤੇ ਗੁਰ ਹਸੇ, ਸ਼੍ਰੀ ਮੁਖ ਫੁਰਮਾਯੋ ।

Sri Guru Gobind Singh Ji laughed after hearing this question and said the following,

'ਗੁਪਤ ਹੁਤੀ ਬੂਝੀ ਤੁਮਹੁ, ਕਹਿਬੋ ਬਨਿ ਆਯੋ ।

"This topic of which you have asked was to be kept secret but because you have asked I will answer your questions."

ਸਤਿਗੁਰ ਸੰਗਤਿ ਆਪਨੀ, ਸਭਿ ਰਖਹਿਂ ਹਜੂਰੰ ।

Sri Guru Gobind Singh Ji was the protector of the Sangat

ਸੇਵਕ ਕੀ ਪਤਿ ਰਾਖਤੇ, ਆਪੇ ਗੁਰ ਪੂਰੰ ॥੬॥

The complete Guru is the one who protects the honour of his devotees. [6]

ਸੁਨਿ ਸਭਿ ਕਲਿ ਕਾਲ ਇਹੁ, ਬਰਤ੍ਯੋ ਬਡ ਘੋਰੇ ।

"Listen brotheres the age of Kaljug is very intense.

ਗੁਰ ਪਾਲੀ ਸਿਖ ਸਭਿਨਿ ਕੋ, ਭਲਕਾਵ ਨ ਭੋਰੇ ।

The Guru nourishes every Sikh and does not ever forget them.

ਤਾੜਤਿ ਹੈ ਬਹੁ ਭਾਂਤਿ ਤੇ, ਕਰਿ ਕਰਿ ਬਹੁ ਭੇਖਾ ।

If a Sikh does something wrong a Guru has many methods on correcting them by adopting numerous forms.

ਹੁਕਮ ਸੱਤਿਤਾ ਟਿਕਨਿ ਮਨ, ਸਿੱਖਨ ਗੁਰ ਦੇਖਾ ॥੭॥

A Sikh should adopt truth and accept the will of God, these are what the Guru keeps an eye on and tests. [7]

ਜੋ ਸਾਬਤ ਹੈ ਸਿਦਕ ਮੈਂ, ਅਰ ਰਣ ਮਹਿਂ ਸੂਰਾ ।

Those who have faith will never show his back in a battlefield

ਸੋ ਭਉਜਲ ਤੇ ਤਰਿ ਗਯੋ, ਪਾਯੋ ਪਦ ਰੂਰਾ ।

That being will swim across the worldly ocean if they are martyred in battle. They are liberated without needing to meditate or undergo austerities.

ਜਿਨਕੇ ਸਿਦਕ ਨ ਸਾਬਤੀ, ਕਾਤੁਰ ਜੰਜਾਲੀ ।

Those who are not faithful and are trapped in attachment are lost cowards.

ਭਟਕਤਿ ਜਨਮ ਰੁ ਮਰਨ ਮਹਿਂ, ਸੁਖ ਤੇ ਨਿਤ ਖਾਲੀ ॥੮॥

They remain trapped in a cycle of transmigration and are forever without bliss. [8]

ਗੁਰੂ ਖਰੇ ਸੰਗਤਿ ਸਹਿਤ, ਚਿਰਕਾਲ ਉਡੀਕੈਂ ।

I stand in the next world with the sangat waiting for the arrival of a Shaheed.

ਖੋੜਸ ਤੱਤਨਿ ਦੇਹ ਧਰਿ, ਥਿਰ ਰਹੈਂ ਸੁ ਨੀਕੇ ।

The subtle body made of the sixteen facets (seventeen in Vedant) is entrapped in the cycle of transmigration

ਹਿਤ ਸਹਾਇਤਾ ਹਮ ਤਹਾਂ, ਤਬਿ ਬਨਹਿਂ ਸਹਾਈ ।

I will be standing to assist them in the next world to look after those who have gone off the path to be forgiven.

ਦਸ ਸਹੰਸ੍ਰ ਸੰਮਤ ਲਗੌ, ਦੇਖੌਂ ਦ੍ਰਿਗ ਲਾਈ ॥੯॥

For 10,00 years I will continue to watch over them. [9]

ਹਮਰੀ ਦਿਸ਼ਿ ਕੋ ਸਿੱਖ ਇਹੁ, ਚਲਿ ਆਵਹਿ ਕੈਸੇ ।

I will hope that through some method a Sikh will find a passage to me.

ਜੋ ਆਵਹਿ ਰਲ ਜਾਤਿ ਹੈ, ਸਿੱਖਨਿ ਮਹਿਂ ਤੈਸੇ ।

Those who state their misdeeds and come back into the order should still be considered your brother

ਸਿੱਖ ਛਪੰਜਾ ਕ੍ਰੋੜ ਹੈਂ, ਸੌਂਪੇ ਗੁਰ ਹਾਥਾ ।

I have been blessed with an order of 560,000,000 Shaheeds by God

ਹੁਕਮ ਅਹੈ ਕਰਤਾਰ ਕੋ, ਸਭਿ ਕਰਹੁ ਸਨਾਥਾ ॥੧੦॥

They are all under my subjecation and liberated. [10]

ਸ਼ੁੱਧ ਧਰਮ ਕਰਿ ਕੈ ਇਨਹੁਂ, ਕਲਿ ਕਾਲ ਮਝਾਰਾ ।

By making them pure I have sent them to Sachkhand

ਕਰੋ ਉਧਾਰਨ ਜਗਤ ਤੇ, ਲਹਿਂ ਸਿੰਧ ਕਿਨਾਰਾ ।

They cross over the worldly ocean to safety after helping the world

ਉਤ ਤੇ ਲੋਕ ਕੁਬੇਰ ਲਗਿ, ਇਤ ਭੂ ਪਰ ਸਾਰੇ ।

From the realm of Kuber to this planet

ਗੁਰੂ ਉਡੀਕਹਿਂਗੇ ਖਰੇ, ਸਿਖ ੳਰ ਨਿਹਾਰੇ ॥੧੧॥

I will stand and await for the arrival of my Sikh who has returned to the order. [11]

ਧਨਦ ਲੋਕ ਭਵ ਲੋਕ ਲਗਿ, ਬਿਚਰਹਿਂ ਗਨ ਸਾਰੇ ।

The Shaheeds live between this world and the realm of Kuber

ਜਿਨ ਕੋ ਨਾਮ ਸ਼ਹੀਦ ਹੈ, ਸਭਿ ਪਰ ਬਲ ਧਾਰੇਂ ।

Those who are known as Shaheeds have a vast amount of power

ਜਸ ਜਸ ਹੁਇ ਇਨ ਭਾਵਨਾ, ਤਸ ਤਸ ਸਿਧ ਹੋਵੈ ।

Whatever is their desire will become manifest

ਭੂਤ ਪ੍ਰੇਤ ਅਸੁਰਾਨ ਪਰ, ਸਭਿ ਕੋ ਇਹ ਜੋਵੈਂ ॥੧੨॥

The ghost, animals, demons jinns are all under the Shaheeds subjecation. [12]

ਪਸੁ, ਪੰਖੀ, ਨਗ, ਨਾਗ, ਨਰੁ, ਜਛੁ, ਗੰਧ੍ਰਬ ਬ੍ਰਿੰਦਾ ।

The animals, birds, mountains, snakes, human beings and Gandharvs

ਰਾਖਸ਼ਿ ਆਦਿਕ ਅਪਸਰਾ, ਧਰਿ ਸ਼ਕਤਿ ਬਿਲੰਦਾ ।

The demons and nymphs are under will of the shaheeds

ਹੁਕਮ ਸ਼ਹੀਦਨਿ ਕੋ ਚਲਹਿ, ਇਨ ਸਭਿ ਪਰ ਜਾਨੋ ।

Understand that the will of the Shaheeds is on all of these

ਅਪਰਨ ਕੀ ਗਿਨਤੀ ਕਹਾਂ, ਜਮਦੂਤ ਮਹਾਨੋ ॥੧੩॥

What other beings should i talk about as the angels of death are also under the command of Shaheeds. [13]

ਬੂਝਿ ਸ਼ਹੀਦਨਿ ਕੋ ਫਿਰਹਿਂ, ਉਰ ਮਹਿਂ ਡਰ ਧਾਰੇ ।

These beings will fear the Shaheeds in their heart and will always confer with them prior to making decisions

ਲੋਕ ਕਹੈਂ ਬੈਤਾਨ ਇਨ੍ਹ, ਲਖਿ ਭੇਦ ਉਦਾਰੇ ।

Those people who do not know them will be in doubt confusing them for vampires / evil spirits [betal]

ਸ਼ਾਸਤ੍ਰਾਨਿ ਕੋ ਪਠੈਂ ਜੋ, ਸੋ ਇਨ ਕੇ ਨਾਮੂ ।

Within the Shaastars this is the name given for these beings.

ਬਿਦ੍ਯਾਧਰ ਭਾਖਤਿ ਸਕਲ, ਬਿਲਸਤਿ ਅਭਿਰਾਮੂ ॥੧੪॥

The Vidyadhar deities who live in the ether are under the command of the Shaheeds. [14]

ਲਖਹੁ ਅਸ਼ੁਭ ਭੀ ਇਨਹੁਂ ਮੈਂ, ਸ਼ੁਭ ਅਹੈਂ ਘਨੇਰੇ ।

The non auspicious and auspicious are both under the subjecation of the Shaheeds

ਹੈ ਸੁਭਾਵ ਤ੍ਰੈ ਬਿਧਿਨਿ ਗੁਨ, ਸਤ ਰਜ ਤਮ ਕੇਰੇ ।

Some of the Shaheeds are made of considerable Sato virtue, Tamo virtue and Rajo virtue [guna].

ਸੰਗਤ ਤੇ ਪੁਜਵਾਵਈਂ, ਜੋ ਹੈ ਇਨ ਕੇਰੀ ।

The congregation worship the shaheeds

ਪੂਰੀ ਕਰਤਿ ਸੁ ਕਾਮਨਾ, ਜਸੁ ਜਨ ਹੈ ਕੇਰੀ ॥੧੫॥

Whatever a person desires is completed by the Shaheed Singhs. [15]

ਦੁਖ ਸੁਖ ਕੇ ਦਾਤਾ ਅਹੈਂ, ਦੇਤੇ ਸਭਿ ਪ੍ਰਾਨੀ ।

They are the granters of bliss and sorrow and grant it to all

ਸਰਬ ਕਲਾ ਸਮਰੱਥ ਇਹੁ, ਧਰਿ ਸ਼ਕਤਿ ਮਹਾਨੀ ।

They have every type of power and are themselves very powerful

ਦੇ ਕਰਿ ਇਨ ਕੋ ਭਰਤਖੰਡ, ਸੁਰ ਸੁਰਗ ਸਿਧਾਰੇ ।

The deities handed over the land of India (Bharat Khand) to the Shaheed Singhs and left for heaven

ਬੈਠੇ ਜਾਇ ਨਿਚਿੰਤ ਹੁਇ, ਸਾਂਭੀ ਸਭਿ ਕਾਰੇ ॥੧੬॥

The deities are sat without worry as the Shaheeds are controlling all of their work. [ 16]

ਪਹੁਂਚਹਿ ਜੋ ਦੇਵਨ ਸਭਿਨਿ, ਅਰਪਤਿ ਜੇ ਪ੍ਰਾਨੀ ।

Whichever being comes to the earth, even if they are taken away by the angels of death understand that they are doing this in accordance to the will of the Shaheed Singhs

ਹਾਥ ਸ਼ਹੀਦਨਿ ਹੋਇ ਕੈ, ਜੈ ਹੈ ਸਭਿ ਥਾਨੀ ।

Everything is in the hands of the Shaheeds and they are praised everywhere

ਪਰਮੇਸ਼ੁਰ ਕਰਤਾ ਪੁਰਖ, ਇਸੁ ਕਾਰ ਲਗਾਏ ।

It is God the creator of all who has given them this duty

ਹੁਇ ਸੁਚੇਤ ਨਿਤ ਕਰਤਿ ਹੈਂ, ਕਬਿ ਨਹਿਂ ਬਿਸਰਾਏ ॥੧੭॥

They never fail their duty and are forever ready. [17]

ਹੈਂ ਸ਼ਹੀਦ ਸਭਿ ਰੀਤਿ ਕੇ, ਲਘੁ ਬ੍ਰਿੰਦ ਬਿਸਾਲਾ ।

The Shaheeds come in different types some are big and some are small

ਭੋਜਨ ਅਨਿਕ ਪ੍ਰਕਾਰ ਕੇ, ਅਚਵਹਿਂ ਸਭਿ ਕਾਲਾ ।

They consume infinate types of food

ਸੂਖਮ ਬਸਤ੍ਰਨਿ ਬਰਨ ਬਹੁ, ਨਿਜ ਤਨ ਪਰ ਧਾਰੇ ।

They wear different coloured subtle clothing on heir bodies

ਅਸਵਾਰੀ ਸਭਿ ਰੀਤਿ ਕੀ, ਆਰੋਹਿ ਬਿਹਾਰੇ ॥੧੮॥

They can travel on any vessel/vehicle and are constanly found on a vehicle [such as a chariot or on the back of an animal]

ਅਸਨ ਬਸਨ ਬਾਹਨ ਭਲੇ, ਜੇਤਿਕ ਇਹੁ ਲੈ ਹੈਂ ।

To eat and to wear they can have anything as no one can prevent them

ਸਭੈ ਮੁਹਾਬ ਸ਼ਹੀਦ ਗਨ, ਜਿਮ ਕਿਮ ਕੋ ਦੈ ਹੈਂ ।

They are allowed to ride on any vessel and are not prevented to enter any realm

ਸਭਿ ਦੀਪਕ ਸਭਿ ਖੰਡ ਕੋ, ਸਭਿ ਸੈਲਨ ਸੈਲਾ ।

The Shaheeds can go into land or sea no one can prevent them

ਸਾਗਰ ਸਲਿਤਾ ਪਰ ਫਿਰਹਿਂ, ਭੂਲਹਿਂ ਨਹਿਂ ਭੈਲਾ ॥੧੯॥

They can walk on water, air and the earth, they can go anywhere. [19]

ਅਵਲੋਕਹਿਂ ਸਭਿ ਥਲ ਬਿਚਰਿ, ਮਾਯਾ ਜੁ ਤਮਾਸ਼ਾ ।

They see the game of Maya being played out everywhere

ਜਥਾ ਬਿਪਸ਼ਚਿਤ ਨ੍ਰਿਪ ਭਯੋ, ਕੀਨੀ ਤਿਨ ਆਸਾ ।

In the way Raja Bipishchit kept the following support,

ਮਾਯਾ ਕੋ ਦੇਖਨਿ ਗਯੋ, ਚਹੁਂ ਕੁੰਟ ਮਝਾਰਾ ।

He went to see Maya in the four directions of the world

ਦੇਖਤਿ ਦੇਖਤਿ ਨਹਿਂ ਮੁਰ੍ਯੋ, ਨਹਿਂ ਅੰਤ ਨਿਹਾਰਾ ॥੨੦॥

He kept on seeing Maya and saw no end, in this way he never returned or saw his demise. [20]

ਤਿਮ ਹੀ ਸਕਲ ਸ਼ਹੀਦ ਇਹੁ, ਜਗ ਪਿਖਹਿਂ ਤਮਾਸ਼ਾ ।

They watch the game being played in creation"

ਤਨ ਜੌਨੀ ਅਪਰ ਨ ਧਰਹਿਂ, ਜਿਮੁ ਜੀਵ ਸੁ ਆਸਾ ।

The Khalsa asked, "Do they undergo transmigration?"

ਭਰਮਤਿ ਨਹਿਂ ਮਰਿਬੇ ਜਨਮ, ਸਿਰ ਪਰ ਗੁਰ ਪੂਰਾ ।

Guru Gobind Singh Ji replied, "They do not undergo transmigration and the complete Guru remains above their heads.

ਪਾਲੀ ਸਭਿ ਸੰਭਾਲਿ ਲੇ, ਕਹਿ ਕੈ ਬਚ ਰੂਰਾ ॥੨੧॥

The Guru raises the Shaheed and looks after them. [21]

ਸਬਲ ਸਮੂਹ ਸ਼ਹੀਦ ਕੀ, ਗਤਿ ਮਿਤਿ ਲਖਿ ਐਸੇ ।

Understand this to be the code of conduct and way of life for a Shaheed

ਤੁਮ ਮੇਰੇ ਪ੍ਰਿਯ ਸਿੱਖ ਹੋ, ਬੂਝੀ, ਕਹਿ ਤੈਸੇ ।

[Piara] Daya Singh you are my beloved Sikh so due to this I have told you what i know about them

ਅਹੈਂ ਸਾਥ ਜੇ ਸ਼ਕਤਿ ਧਰਿ, ਤਿਨ ਸੰਗਤਿ ਜੋਈ ।

The nine Naths congregate to see the Shaheeds

ਸਿੱਧ ਅਹੈਂ ਸਮੁਦਾਇ ਸੋ, ਸਿੱਧੀ ਧਰ ਸੋਈ ॥੨੨॥

The eighty four Sidhs are also under the will and command of the Shaheeds. [22]

ਕਹੈਂ ਦੀਨ ਵਾਲੀ ਜਿਸੈ, ਬਹੁ ਦੀਨ ਕਮਾਵੈ ।

The nation of prophet Mohammed [The Muslim people] are also under the subjection of the Shaheeds

ਲਖਹੁ ਮੁਹੰਮਦ ਕੀ ਅਹੈ, ਤਿਹ ਨਿਕਟ ਰਹਾਵੈ ।

The hundreds and thousands of muslims are under the subjecation of the Shaheeds and Mohammed stays close to them

ਨਾਮ ਜਨਾਇਤ ਤਾਂਹਿ ਕੌ, ਜਗ ਬਿਖੈ ਕਹਾਵੈ ।

In the world the Muslim nation is well known and they remain under the command of the Shaheeds

ਕ੍ਯਾ ਕਹੀਯਹਿ ਇਸ ਬਾਤ ਕੋ, ਕ੍ਯਾ ਕਿਸਹਿ ਸੁਨਾਵੈਂ ॥੨੩॥

What should we say and who should we tell about the Shaheed Singhs. [23]

ਨਿਗੁਰੇ ਬੇਮੁਖ ਹੋਤਿ ਜੇ, ਕਰਤੇ ਮਨ ਭਾਯਾ ।

The bad, apostates and those who live in accordance to their mind

ਤਨ ਤ੍ਯਾਗਤਿ ਹੁਇਂ ਭੂਤਨੇ, ਤਨ ਪ੍ਰੇਤ ਕੁ ਪਾਯਾ ।

When they die they will become ghosts

ਤਨ ਤ੍ਯਾਗਤਿ ਹੁਇਂ ਭੂਤਨੇ, ਤਨ ਪ੍ਰੇਤ ਕੁ ਪਾਯਾ ।

When they die they will become ghosts and then be given a ghostly body

ਸੰਕਟ ਬਿਖੈ ਬਿਤਾਵਤੇ, ਨਿਜ ਬੈਸ ਮਹਾਂਨੀ ।

Then they will endure a life of hardship

ਗੁਰ ਬਿਨ ਕਿਮ ਸੁਖ ਕੌ ਲਹੈਂ, ਅੰਧੇ ਅੱਗ੍ਯਾਨੀ ' ॥੨੪॥

Without the Guru how can an ignorant person gain peace and bliss?" [24]

ਸੁਨਿ ਸਿੱਖਨਿ ਗੁਰ ਕੋ ਬਚਨ, ਮਨ ਬਿਖੈ ਬਸਾਯੋ ।

All of the Sikhs listened to the words of the Guru and adopted the teachings of the Guru

' ਧੰਨ ਪ੍ਰਭੂ ਪੂਰਨ ਕਲਾ, ਤੁਮ ਸਕਲ ਬਤਾਯੋ ।

[Piara] Daya Singh Ji said, "Oh God, master, you are truely complete and have told us everything

ਪਰੇ ਸ਼ਰਨ ਤੁਮਰੀ ਮਲਿਨ, ਲਿਹੁ ਆਪ ਸੁਧਾਰੀ ।

Oh King we are full of dirt and have come into your shelter

ਕ੍ਯਾ ਜਾਨਹਿਂ ਨਰ ਮੰਦ ਮਤਿ, ਗਤਿ ਅਗਮ ਅਪਾਰੀ ॥੨੫॥

beings like us with bad mind, what are we to understand or know? Your knowledge is beyond comprehension." [25]

Shaheed Singhs - Suraj Prakash Granth

Presentation; JagdipGurpartap SinghTranslation : Giani Inderjit Singh J

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use