Jump to content

Beadbi of Guru Granth Sahib at Sahnewal. 1 guilty killed


SINGH_SARDAR
 Share

Recommended Posts

True anakh of upholding and saving sargun saroop of Vahiguroo- Sri Guru Granth Sahib Ji from being destroyed is finally coming back in punjab. This should set precedence from others to destroy our beautiful sargun saroop of living guru..!!!!

Sri Akaal Takth Sahib should urgently, pass an legal motion for punjab gov't to table in the parliament to have sri guru granth sahib ji status as "living Guru" an actual being that in the course of saving sri guru granth sahib ji saroop from people who wishes to destroy it, caretaker can act in self defense to stop an individual from destroying our sargun saroop of sri guru granth sahib ji..!!

There should be an urgent meeting regarding passing an above motion, that may avoid legal problems and also criminals/terrorist/thugs/mobs will think twice to thinking touching our living shabad guru..!!

Link to comment
Share on other sites

ਸਾਹਨੇਵਾਲ (ਲੁਧਿਆਣਾ)- ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ

ਪ੍ਰਕਾਸ਼ ਪੁਰਬ ਨੂੰ ਸ਼ਰਧਾ ਨਾਲ ਮਨਾਉਣ

ਲਈ ਸਿੱਖ ਸੰਗਤਾਂ ਵੱਲੋਂ ਸਾਹਨੇਵਾਲ ਜੀæ

ਟੀæ ਰੋਡ ‘ਤੇ ਸਥਿਤ ਸ੍ਰੀ ਗੁਰੂ ਅਰਜਨ

ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਆਰੰਭ

ਕਰਵਾਏ ਸ੍ਰੀ ਅਖੰਡ ਪਾਠ ਨੂੰ ਖੰਡਿਤ

ਕਰਨ ਲਈ ਨਸ਼ੇ ‘ਚ ਧੁੱਤ

ਪ੍ਰਵਾਸੀ ਮਜ਼ਦੂਰਾਂ ਨੇ ਬੀਤੀ ਰਾਤ

ਗੁਰਦੁਆਰਾ ਸਾਹਿਬ ‘ਤੇ ਹਮਲਾ ਕਰ

ਦਿੱਤਾ ਅਤੇ ਗੁਰੂ ਸਾਹਿਬ ਦੇ ਅੰਗ ਪਾੜ੍ਹ

ਦਿੱਤੇ। ਮੌਕੇ ‘ਤੇ ਕਾਬੂ ਕੀਤੇ ਦੋਸ਼ੀ ਨੂੰ ਇੱਕ

ਅਣਖ਼ੀ ਸਿੰਘ ਨੇ ਸਾਹਨੇਵਾਲ ਥਾਣੇ

ਦੀ ਹਵਾਲਾਤ ‘ਚ ਗੋਲੀ ਮਾਰ ਦਿੱਤੀ।

ਇਸ ਹਿਰਦੇਵੇਦਕ ਘਟਨਾ ਨਾਲ ਹਲਕੇ ‘ਚ

ਰੋਹ, ਰੋਸ ਤੇ ਤਣਾਅ ਸਿਖ਼ਰਾਂ ‘ਤੇ ਪੁੱਜ ਗਿਆ

ਹੈ ਅਤੇ ਇਲਾਕਾ ਪੁਲਿਸ ਛਾਉਣੀ ‘ਚ

ਤਬਦੀਲ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ

ਗੁਰਦੁਆਰਾ ਗੁਰੂ ਅਰਜਨ ਸਾਹਿਬ ਜੀæ

ਟੀæ ਰੋਡ ਸਾਹਨੇਵਾਲ ਵਿਖੇ ਚੱਲ ਰਹੇ

ਸ੍ਰੀ ਅਖੰਡ ਪਾਠ ਸਾਹਿਬ ਮੌਕੇ ਇੱਕ

ਬਿਹਾਰੀ ਦਲੀਪ ਕੁਮਾਰ ਪੁੱਤਰ ਟੀਨੂ

ਧਨਕਰ, ਜਿਹੜਾ ਕਿ ਸ਼ਰਾਬ ਦੇ ਨਸ਼ੇ ‘ਚ

ਟੱਲੀ ਸੀ, ਆਪਣੇ 6-7 ਸਾਥੀਆਂ ਸਮੇਤ

ਗੁਰਦੁਆਰਾ ਸਾਹਿਬ ਦੀ ਕੰਧ ਟੱਪ ਅੰਦਰ

ਦਾਖਲ ਹੋਇਆ। ਉਸ ਨੇ ਦਰਬਾਰ ਸਾਹਿਬ

ਦਾ ਸ਼ੀਸ਼ੇ ਵਾਲਾ ਦਰਵਾਜ਼ਾ ਇੱਟ ਨਾਲ

ਤੋੜ ਕੇ ਰੌਲ ‘ਤੇ ਬੈਠੇ ਗ੍ਰੰਥੀ ਸਿੰਘ

ਜ਼ੋਰਾ ਸਿੰਘ ਨੂੰ ਪਿਛਲੇ ਪਾਸਿਓਂ ਫੜ੍ਹ ਕੇ

ਥੜਾ ਸਾਹਿਬ ਤੋਂ ਥੱਲੇ ਸੁੱਟ ਦਿੱਤਾ ਅਤੇ

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਕ

393-394 ਪਾੜ ਕੇ ਹੱਥ ਵਿੱਚ ਮਰੋੜ ਲਿਆ

ਇਸੇ ਦੌਰਾਨ ਗੁਰੂ ਸਾਹਿਬ ਦੇ ਹੈੱਡ

ਗ੍ਰੰਥੀ ਜਸਵੰਤ ਸਿੰਘ ਦੀ ਅੱਖ ਖੁੱਲ੍ਹ ਗਈ

ਅਤੇ ਉਸ ਨੇ ਲੋਹੇ ਦੀ ਪਾਈਪ ਨਾਲ ਦੋਸ਼ੀ ‘ਤੇ

ਹਮਲਾ ਕਰ ਦਿੱਤਾ। ਗੁਰਦੁਆਰਾ ਸਾਹਿਬ

ਵਿੱਚ ਪੈਂਦੇ ਰੌਲੇ ਨੂੰ ਸੁਣ ਕੇ ਸੜਕ ਤੋਂ ਕਾਰ

ਰਾਹੀਂ ਜਾ ਰਿਹਾ ਠੇਕੇਦਾਰ ਸੁਰਿੰਦਰ

ਸਿੰਘ ਗੱਡੀ ਰੋਕ ਗੁਰਦੁਆਰਾ ਸਾਹਿਬ ਵਿਖੇ

ਆ ਗਿਆ, ਜਿਸ ‘ਤੇ ਬਾਹਰ ਖੜ੍ਹੇ 5-6

ਦੋਸ਼ੀ ਭੱਜ ਗਏ। ਸੁਰਿੰਦਰ ਸਿੰਘ ਅਤੇ

ਗ੍ਰੰਥੀ ਸਿੰਘ ਨੇ ਦੋਸ਼ੀ ਦੇ ਹੱਥ ਵਿੱਚੋਂ

ਮਰੋੜਿਆ ਹੋਇਆ ਗੁਰੂ ਸਾਹਿਬ ਦਾ ਅੰਗ ਖੋਹ

ਲਿਆ ਅਤੇ ਦੋਸ਼ੀ ਨੂੰ ਫੜ੍ਹ ਕੇ ਪੁਲਿਸ

ਹਵਾਲੇ ਕਰ ਦਿੱਤਾ। ਇਸ ਦੁਖਦਾਈ

ਘਟਨਾ ਦੀ ਸੂਚਨਾ ਮਿਲਣ ‘ਤੇ ਰਾਤ ਨੂੰ

ਹੀ ਇਲਾਕੇ ਦੀਆਂ

ਸੰਗਤਾਂ ਵੱਡੀ ਗਿਣਤੀ ਵਿੱਚ

ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ

ਗਈਆਂ ਅਤੇ ਪੁਲਿਸ ਨੇ ਮੌਕੇ ‘ਤੇ ਫੜ੍ਹੇ ਗਏ

ਦੋਸ਼ੀ ਦਲੀਪ ਕੁਮਾਰ

ਦੀ ਨਿਸ਼ਾਨਦੇਹੀ ‘ਤੇ ਉਸਦੇ ਕੁਝ ਸਾਥੀਆਂ

ਨੂੰ ਵੀ ਹਵਾਲਾਤ ਵਿੱਚ ਬੰਦ ਕਰ ਦਿੱਤਾ।

ਇਨ੍ਹਾਂ ਭਈਆਂ ਨੂੰ ਛੁਡਵਾਉਣ ਲਈ

ਭਾਜਪਾ ਆਗੂਆਂ ਨੇ ਥਾਣੇ ‘ਤੇ ਦਬਾਅ

ਬਣਾਇਆ ਪਰ ਲੋਕਾਂ ਦੇ ਰੋਹ ਅੱਗੇ ਪੁਲਿਸ ਨੇ

ਦੋਸ਼ੀਆਂ ਨੂੰ ਨਾ ਛੱਡਿਆ।

ਦੂਜੇ ਦਿਨ ਬਾਅਦ ਦੁਪਹਿਰ 3 ਵਜੇ

ਸਮਰਾਲਾ ਨੇੜੇ ਕੁੱਬੇ ਪਿੰਡ ਦਾ ਸਿੰਘ

ਮਨਦੀਪ ਸਿੰਘ ਆਪਣੇ ਇਕ ਸਾਥੀ ਸਮੇਤ

ਸਾਹਨੇਵਾਲ ਥਾਣੇ ਪੁੱਜਿਆ ਅਤੇ ਉਸ ਨੇ

ਹਵਾਲਾਤ ਵਿੱਚ ਬੰਦ ਦਲੀਪ ਕੁਮਾਰ ਅਤੇ

ਉਸਦੇ ਸਾਥੀਆਂ ਤੋਂ ਪੁੱਛਿਆ ਕਿ ਕਿਸ

ਵਿਅਕਤੀ ਨੇ ਗੁਰੂ ਸਾਹਿਬ ਨੂੰ ਖੰਡਿਤ

ਕੀਤਾ ਸੀ। ਜਿਵੇਂ ਹੀ ਦਲੀਪ ਕੁਮਾਰ ਦੇ

ਸਾਥੀਆਂ ਨੇ ਦਲੀਪ ਕੁਮਾਰ ਵੱਲ

ਇਸ਼ਾਰਾ ਕੀਤਾ ਤਾਂ ਮਨਦੀਪ ਸਿੰਘ ਨੇ

ਆਪਣੇ ਲਾਇਸੰਸੀ ਰਿਵਾਲਵਰ ਵਿੱਚੋਂ ਉਸ

‘ਤੇ ਗੋਲੀਆਂ ਦਾਗ ਦਿੱਤੀਆਂ, ਜਿਸ ਨਾਲ

ਉਹ ਗੰਭੀਰ ਜ਼ਖਮੀ ਹੋ ਗਿਆ।

ਪੁਲਿਸ ਨੇ ਮਨਦੀਪ ਸਿੰਘ ਨੂੰ ਤਾਂ ਮੌਕੇ ‘ਤੇ

ਗ੍ਰਿਫਤਾਰ ਕਰ ਲਿਆ ਪ੍ਰੰਤੂ

ਉਸਦਾ ਸਾਥੀ ਫਰਾਰ ਹੋ ਗਿਆ।

ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਥਾਣੇ

ਨੂੰ ਸੀਲ ਕਰ ਦਿੱਤਾ ਅਤੇ

ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ

ਤਬਦੀਲ ਕਰ ਦਿੱਤਾ। ਗੰਭੀਰ

ਜ਼ਖਮੀ ਹੋਏ ਬਿਹਾਰੀ ਦਲੀਪ ਕੁਮਾਰ ਨੂੰ

ਲੁਧਿਆਣਾ ਦੇ ਅਲੋਪੋ ਹਸਪਤਾਲ ਵਿੱਚ

ਦਾਖਲ ਕਰਵਾਇਆ ਗਿਆ, ਜਿੱਥੇ

ਡਾਕਟਰਾਂ ਵੱਲੋਂ ਦੇਰ ਰਾਤ

ਉਸਦਾ ਅਪਰੇਸ਼ਨ ਕੀਤਾ ਗਿਆ।

ਡਾਕਟਰਾਂ ਅਨੁਸਾਰ ਉਸਦੀ ਹਾਲਾਤ

ਬੇਹੱਦ ਗੰਭੀਰ ਹੈ।

Link to comment
Share on other sites

Thanks Mehtab Singh for the video..its quite painful to watch..Guest sums it up well regarding motion to have sri guru granth sahib ji status as living guru....thats what i was saying earlier above as well:

Sri Akaal Takth Sahib should urgently, pass an legal motion for punjab gov't to table in the parliament to have sri guru granth sahib ji status as "living Guru" an actual being that in the course of saving sri guru granth sahib ji saroop from people who wishes to destroy it, caretaker can act in self defense to stop an individual from destroying our sargun saroop of sri guru granth sahib ji..!!

SGPC LEADERS ARE USELESS...YOUTHS SERIOUSLY NEED TO INFILTRATE SGPC TO REFORM THE INSTITUTION ...ITS NEED FULL OVER-HAUL..!!!!!!!!!!!!!

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use