Jump to content

SIKH FEDERATION (UK) RAISE OPPOSITION TO DEATH PENALTY WITH UK PRIME MINISTER BEFORE HIS VISIT TO INDIA NEXT WEEK AND LAUNCH INTERNATIONAL LOBBY


JagtarSinghKhalsa
 Share

Recommended Posts

ਬਰਤਾਨਵੀ ਪ੍ਰਧਾਨ ਮੰਤਰੀ ਨੂੰ ਸਿੱਖਾਂ ਨੇ ਲਿਖਿਆ ਪੱਤਰ

ਭਾਰਤ 'ਚੋਂ ਫਾਂਸੀ ਦੀ ਸਜ਼ਾ ਖ਼ਤਮ ਕਰਵਾਉਣ ਦੇ ਮੁੱਦੇ 'ਤੇ ਭਾਰਤ ਨੂੰ ਰਾਜੀ ਕਰਨ ਦੀ ਕੀਤੀ ਮੰਗ

ਲੰਡਨ, 13 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਗਲੇ ਹਫਤੇ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ਭਾਰਤ ਫੇਰੀ ਸਬੰਧੀ ਸਿੱਖ ਫੈਡਰੇਸ਼ਨ ਯੂ. ਕੇ. ਨੇ ਇੱਕ ਪੱਤਰ ਲਿਖ ਕੇ ਘੱਟ ਗਿਣਤੀ ਕੌਮਾਂ ਦੀ ਭਾਰਤ ਅੰਦਰ ਸੁਰੱਖਿਆ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਕੋਲੋਂ ਫਾਂਸੀ ਦੀ ਸਜ਼ਾ ਖ਼ਤਮ ਕਰਵਾਉਣ ਦੀ ਮੰਗ 'ਤੇ ਜ਼ੋਰ ਦੇਣ ਲਈ ਕਿਹਾ | ਭਾਈ ਅਮਰੀਕ ਸਿੰਘ ਗਿੱਲ ਨੇ ਗੱਲਬਾਤ ਕਰਦਿਆ ਕਿਹਾ ਕਿ ਬਰਤਾਨੀਆ, ਫਰਾਂਸ ਯੂ. ਐਨ. ਓ. ਦੇ ਪੰਜ ਸਥਾਈ ਮੈਂਬਰਾਂ 'ਚੋਂ ਹਨ ਜਿਹੜੇ ਫਾਂਸੀ ਦੀ ਸਜ਼ਾ ਦੇ ਖਿਲਾਫ ਹਨ | ਉਨ੍ਹਾਂ ਕਿਹਾ ਕਿ ਭਾਰਤ 'ਚ ਚੁੱਪ ਚਪੀਤੇ ਫਾਂਸੀ ਦੇਣ ਦੇ ਦੋ ਮਾਮਲੇ ਹੁਣੇ ਜਿਹੇ ਸਾਹਮਣੇ ਆਏ ਹਨ, ਜਿਸ ਕਾਰਨ ਸਿੱਖ ਭਾਰੀ ਚਿੰਤਤ ਹਨ, ਕਿ ਕਿਤੇ ਇਸੇ ਤਰਜ਼ 'ਤੇ ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਸਿੱਖਾਂ ਨੂੰ ਵੀ ਫਾਂਸੀ ਤੇ ਨਾ ਲਟਕਾ ਦਿੱਤਾ ਜਾਵੇ | ਸਿੱਖ ਫੈਡਰੇਸ਼ਨ ਵੱਲੋਂ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਯੂ. ਕੇ. ਸਿੱਖ ਦੀ ਚੇਅਰ ਫੈਬੀਅਨ ਹੈਮਿਲਟਨ ਐਮ ਪੀ ਤੇ ਬਾਰਨਸ ਸਟਿਰਨ, ਨੂੰ ਵੀ ਇਸ ਸਬੰਧੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਫੇਰੀ ਦੌਰਾਨ ਭਾਰਤ ਅੰਦਰ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਾਸ ਤੌਰ 'ਤੇ ਫਾਂਸੀ ਦੀ ਸਜ਼ਾ ਖ਼ਤਮ ਕਰਵਾਉਣ ਦੇ ਮਾਮਲੇ 'ਤੇ ਜ਼ਰੂਰ ਜ਼ੋਰ ਦੇਣ | ਖਾਲਸਾ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਵੀ ਯੂਰਪੀਅਨ ਸੰਸਦ ਤੇ ਯੂ. ਕੇ. ਸੰਸਦ ਮੈਂਬਰਾਂ ਨੂੰ ਇਸ ਮਾਮਲੇ ਬਾਰੇ ਪ੍ਰਧਾਨ ਮੰਤਰੀ 'ਤੇ ਜ਼ੋਰ ਪਾਉਣ ਦੀ ਅਪੀਲ ਕੀਤੀ ਹੈ | ਭਾਈ ਅਮਰੀਕ ਸਿੰਘ ਗਿੱਲ ਨੇ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਬਰਤਾਨਵੀ ਪ੍ਰਧਾਨ ਮੰਤਰੀ ਵੱਲੋਂ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਦੀ ਪੂਰੀ ਸੰਭਾਵਨਾ ਹੈ ਅਤੇ ਸਿੱਖ ਕੌਮ ਵੱਲੋਂ ਇਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਜਾਣਾ ਚਾਹੀਦਾ ਹੈ |

Link to comment
Share on other sites

In the first 24 hours emails have been confirmed as sent to the following MPs:

• Jonathan Ashworth (Lab) – Leicester South

• Margarett Beckett (Lab) - Derby South

• John Denham (Lab) - Southampton, Itchen

• Stephen Dorrell (Con) - Charnwood

• Mike Gapes (Lab) - Ilford South

• Edward Garnier (Con) – Harborough

• Dominic Grieve (Con) - Beaconsfield

• Fabian Hamilton (Lab) – Leeds North East

• Liz Kendall (Lab) – Leicester West

• Pauline Latham (Con) – Mid Derbyshire

• Fiona Mactaggart (Lab) – Slough

• Nick Morgan (Con) – Loughborough

• Caroline Nokes (Con) - Romsey and Southampton North

• Chris Skidmore (Con) - Kingswood

• Keith Vaz (Lab) – Leicester East

• Heather Wheeler (Con) - South Derbyshire

• Chris White (Con) - Warwick and Leamington

• Alan Whitehead (Lab) - Southampton, Test

• Stephen Williams (LD) – Bristol West

• Chris Williamson (Lab) - Derby North

Based on telephone and text messages others have emailed in places like Bedford, Coventry and Wolverhampton. Two of the Walsall MPs and three MPs in Gravesend, Dartford and Medway will be emailed tomorrow morning. Please email through details of MPs that have been contacted as MPs will be chased.

Others may have been emailed, but have not been confirmed.

It only takes about 5 minutes to email an MP.

We have not yet heard from those in:

• Birmingham

• Bradford

• Cheltenham

• Doncaster

• East Ham

• Erith

• Glasgow

• Halifax

• Hounslow

• Huddersfield

• Leeds

• Lincoln

• London (various)

• Maidenhead

• Manchester

• Milton Keynes

• Newcastle

• Reading

• Scunthorpe

• Smethwick

• Southall

• Stafford

• Swindon

• West Bromwich

• Windsor

Link to comment
Share on other sites

Updated list of MPs confirmed as contacted in the first 48 hours are as follows:

• Adam Afriyie (Con) – Windsor

• Bob Ainsworth (Lab) – Coventry North East

• Jonathan Ashworth (Lab) – Leicester South

• Margarett Beckett (Lab) - Derby South

• Jim Cunningham (Lab) - Coventry South

• John Denham (Lab) - Southampton, Itchen

• Stephen Dorrell (Con) - Charnwood

• Mike Gapes (Lab) - Ilford South

• Edward Garnier (Con) – Harborough

• Lilian Greenwood (Lab) - Nottingham South

• Dominic Grieve (Con) - Beaconsfield

• Fabian Hamilton (Lab) – Leeds North East

• Adam Holloway (Con) - Gravesham

• Liz Kendall (Lab) – Leicester West

• Pauline Latham (Con) – Mid Derbyshire

• Jack Lopresti (Con) - Filton and Bradley Stoke

• Fiona Mactaggart (Lab) – Slough

• Shabana Mahmood (Lab) – Birmingham, Ladywood

• Theresa May (Con) – Maidenhead

• Kerry McCarthy (Lab) - Bristol East

• Pat McFadden (Lab) – Wolverhampton South East

• Emma Reynolds (Lab) - Wolverhampton North East

• Nick Morgan (Con) – Loughborough

• Caroline Nokes (Con) - Romsey and Southampton North

• Geoffrey Robinson (Lab) - Coventry North West

• Chris Skidmore (Con) - Kingswood

• Mark Spencer (Con) – Sherwood

• Lee Scott (Con) – Ilford North

• Iain Stewart (Con) – Milton Keynes South

• Paul Uppal (Con) – Wolverhampton South West

• Keith Vaz (Lab) – Leicester East

• Valerie Vaz (Lab) - Walsall South

• Heather Wheeler (Con) - South Derbyshire

• Chris White (Con) - Warwick and Leamington

• Alan Whitehead (Lab) - Southampton, Test

• Stephen Williams (LD) – Bristol West

• Chris Williamson (Lab) - Derby North

Others may have been emailed, but have not been confirmed.

The above MPs should all be able to write to the Prime Minister and Foreign and Commonwealth Office before David Cameron leaves for India.

Please email khalsahumanrights@outlook.com details of the MPs you have contacted.

Also print off the PDF version and ensure Sangat sign the letters and you send them to your MP at the start of next week.

Also ask your MP to take part in the debate on the Abolition of the Death Penalty in India that will take place on Thursday 28 February in the main chamber of the House of Commons.

Fabian Hamilton Labour MP for Leeds North East and also the Chair of the All Party Parliamentary Group for British Sikhs announced last night live on Sangat TV that he applied for the debate in the UK Parliament and this has now been confirmed.

Link to comment
Share on other sites

Ajit Today:

ਬਰਤਾਨਵੀ ਪਾਰਲੀਮੈਂਟ 'ਚ ਪ੍ਰੋ: ਭੁੱਲਰ ਅਤੇ ਭਾਈ ਰਾਜੋਆਣਾ ਦੇ ਕੇਸਾਂ 'ਤੇ ਵਿਸ਼ੇਸ਼ ਤੌਰ 'ਤੇ ਚਰਚਾ ਹੋਵੇਗੀ-ਫੈਬੀਅਨ ਹੈਮਿਲਟਨ

ਲੰਡਨ, 16 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੀ ਸੰਸਦ ਵਿਚ 28 ਫਰਵਰੀ ਨੂੰ ਭਾਰਤ ਵਿੱਚੋਂ ਫਾਂਸੀ ਦੀ ਸਜ਼ਾ ਖ਼ਤਮ ਕਰਵਾਉਣ ਲਈ ਹੋਣ ਵਾਲੀ ਬਹਿਸ ਵਿਚ 25-30 ਪਾਰਲੀਮੈਂਟ ਮੈਂਬਰ ਹਿੱਸਾ ਲੈਣਗੇ ਅਤੇ ਭਾਰਤ ਵਿੱਚੋਂ ਫਾਂਸੀ ਦੀ ਸਜ਼ਾ ਖ਼ਤਮ ਕਰਵਾਉਣ ਲਈ ਵਿਚਾਰ ਪੇਸ਼ ਕਰਨਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਦੇ ਚੇਅਰਮੈਨ ਫੈਬੀਅਨ ਹੈਮਿਲਟਨ ਨੇ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਕਰਵਾਏ ਇਕ ਪ੍ਰੋਗਰਾਮ 'ਰਾਜ ਕਰੇਗਾ ਖਾਲਸਾ' ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਇਸ ਬਹਿਸ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸਾਂ ਉੱਤੇ ਵਿਸ਼ੇਸ਼ ਤੌਰ 'ਤੇ ਚਰਚਾ ਹੋਵੇਗੀ | ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਹੈ ਕਿ ਪ੍ਰੋ: ਭੁੱਲਰ ਦਾ ਉਨ੍ਹਾਂ ਪਹਿਲਾਂ ਕਈ ਵਾਰ ਮੁੱਦਾ ਉਠਾਇਆ ਹੈ, ਇਸੇ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਵੀ ਵੱਖਰਾ ਹੈ | ਕਿਉਾਕਿ ਇਸ ਦੇ ਕਾਰਨ ਪਿੱਛੇ ਨਿਰਦੋਸ਼ ਸਿੱਖਾਂ ਦੇ ਕਤਲ ਦੀ ਕਹਾਣੀ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਨਿਆਂਇਕ ਸਿਸਟਮ ਅਤੇ ਵਧ ਰਹੇ ਭਿ੍ਸ਼ਟਾਚਾਰ ਉੱਤੇ ਵੀ ਬਹਿਸ ਹੋਣੀ ਚਾਹੀਦੀ, ਕਿਉਾਕਿ ਇਨ੍ਹਾਂ ਸਮੱਸਿਆਵਾਂ ਦੇ ਕਾਰਨ ਭਾਰਤ ਵਿਚ ਘੱਟ ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ |

Link to comment
Share on other sites

The Sikh Federation (UK) set itself the target of contacting 50 MPs in 48 hours so these MPs could in turn contact the UK Prime Minister and Foreign and Commonwelath Office before he leaves for his trip to India on 19 and 20 February.

We achieved the target of 50 and the number now stands at over 100 MPs who have been contacted.

MPs have been confirmed as contacted by constituents in Aston, Barking, Beaconsfield, Birmingham, Bradford, Bristol, Cheltenham, Coventry, Dartford, Derby, East Ham, Gravesend, Halifax, Hayes, Hounslow, Huddersfield, Ilford, Leamington, Leicester, Loughborough, Leeds, Maidenhead, Middlesborough, Milton Keynes, Newcastle, Nottingham, Scunthorpe, Shipley, Slough, Smethwick, Southall, Southampton, Sunderland, Walsall, West Bromwich, Windsor and Wolverhampton.

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use