Jump to content

Media Coverage Of The Sikh Federation (Uk) Convention


JagtarSinghKhalsa
 Share

Recommended Posts

Bulletin 02/Sept 13

Media coverage of the Sikh Federation (UK) Convention
This bulletin:
· Provides an update on the Global Network of Gurdwaras and Sikh organisations launched by the Sikh Federation (UK) at the weekend
· Includes news coverage of the Sikh Federation (UK) Convention on the BBC web site and in Ajit
· Encourages support for the ‘1984 Yes It’s Genocide’ international campaign to have the United Nations investigate the killing of Sikhs in 1984 and declare it Genocide. Please sign the online petition by visiting:
http://www.1984yesitsgenocide.org/join-the-fight

The Global Network of Gurdwaras and Sikh organisations launched at the weekend was reaching over 600 Gurdwaras and Sikh organisations. The target is the Network will grow to over 1,000 Gurdwaras and Sikh organisations in the first 12 months.
If any additional Gurdwaras, Sikh organisations or Sikh activists wish to receive this and future bulletins directly via email please email details to sikhfederationuk@yahoo.co.uk
ਦੇਸ਼ ਵਿਦੇਸ਼ ਤੋਂਸਿੱਖ ਆਗੂਆਂ ਵੱਲੋਂ ਸਿੱਖ ਹੱਕਾਂ ਲਈ ਸ਼ੰਘਰਸ਼ ਜਾਰੀ ਰੱਖਣ ਦਾ ਐਲਾਨ

Image 1

ਲੰਡਨ, 23 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੱਖ ਫੈਡਰੇਸ਼ਨ ਯੂ ਕੇ ਦੀ 10ਵੀਂ ਸਥਾਪਨਾ ਵਰ੍ਹੇ ਗੰਢ ਅਤੇ ਸਲਾਨਾ ਕਨਵੈਨਸ਼ਨ ਮੌਕੇ ਗੁਰੂਨਾਨਕ ਗੁਰਦੁਆਰਾ ਸੈਜ਼ਲੀ ਸਟਰੀਟ ਵੁਲਵਰਹੈਂਪਟਨ ਵਿਖੇ ਸੰਗਤਾਂ ਦਾ ਰਿਕਾਰਡ ਤੋੜਇਕੱਠ ਹੋਇਆ ਅਤੇ ਇਸ ਮੌਕੇ ਯੂਰਪ ਅਤੇ ਯੂ ਕੇ ਦੀਆਂ ਪੰਥਕ ਜੱਥੇਬੰਦੀਆਂ ਦੇ ਆਗੂਆਂ, ਗੁਰੂ ਘਰਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਯੂ ਕੇ ਦੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਿੱਖ ਹੱਕਾਂ ਦੀ ਖੁੱਲ੍ਹ ਕੇ ਗੱਲ ਕੀਤੀ ਅਤੇ ਸਿੱਖ ਫੈਡਰੇਸ਼ਨ ਵੱਲੋਂ ਸਿੱਖ ਮਸਲਿਆਂ ਦੇ ਹੱਲ ਲਈ ਯੂ ਕੇ ਪਾਰਲੀਮੈਂਟ, ਯੂਰਪੀਅਨ ਪਾਰਲੀਮੈਂਟ ਕੀਤੀਆਂ ਲਾਬੀਆਂ ਅਤੇ ਸਿੱਖ ਮਸਲਿਆਂ ਪ੍ਰਤੀ ਨਿਭਾਏ ਰੋਲ ਦੀ ਸ਼ਲਾਘਾ ਕੀਤੀ ਇਸ ਮੌਕੇ ਬੋਲਦਿਆਂ ਐਮ ਪੀ ਪੈਟ ਮੈਕਫੈਡਨ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਉਲੰਪਿਕ ਖੇਡਾਂ ਵਿੱਚ ਕ੍ਰਿਪਾਨਦੀ ਆਗਿਆ ਦੇਣਾ, ਦਸਤਾਰਤਲਾਸ਼ੀ ਲਈ ਸਿੱਖ ਕੌਮਦੇ ਮੰਗ ਮੰਨਣੀ ਇਹਨਾਂਲਾਬੀਆਂ ਦਾ ਹੀ ਸਿੱਟਾਹੈ ਇਸ ਮੌਕੇ ਬੋਲਦਿਆਂ ਸਾਬਕਾ ਐਮ ਪੀ ਰੌਬ ਹਮੈਰਿਸ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਦਾ ਮਾਮਲਾ, 1984 ਦਾ ਸਿੱਖ ਨਸਲਕੁਸ਼ੀ ਵਰਗੇ ਮੁੱਦਿਆਂ ਲਈ ਸ਼ੰਘਰਸ਼ ਜਾਰੀ ਰੱਖਣਾ ਚਾਹੀਦਾ ਹੈ, ਉਹਨਾਂ ਕਿਹਾ ਕਿ ਜਗਦੀਸ਼ ਟਾਈਟਲਰ ਨੂੰ ਯੂ ਕੇ ਆਉਣ ਤੋਂ ਰੋਕਣ ਲਈ ਸਿੱਖਾਂ ਨੇ ਸੰਘਰਸ਼ ਕੀਤਾ ਉਹਨਾਂ ਕਿਹਾਕਿ ਨਰਿੰਦਰ ਮੋਦੀ ਜੋਅਗਲੇ ਵਰ੍ਹੇ ਪ੍ਰਧਾਨ ਮੰਤਰੀਪਦ ਲਈ ਦਾਅਵੇਦਾਰ ਹੈਤੇ ਵੀ ਮਨੁੱਖੀ ਅਧਿਕਾਰਾਂਦੀ ਉਲੰਘਣਾ ਦੇ ਦੋਸ਼ਹਨ ਜੋ ਚਿੰਤਾ ਦਾਵਿਸ਼ਾਂ ਹੈ ਇਸ ਮੌਕੇ ਸਿੱਖ ਫੈਡਰੇਸ਼ਨ ਯੂ ਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਕੌਮੀ ਹੱਕਾਂ ਲਈ ਕੰਮ ਕਰਨਾ ਸਿੱਖ ਫੈਡਰੇਸ਼ਨ ਦੇ ਵਿਧਾਨ ਵਿੱਚ ਦਰਜ ਅਤੇ ਅਤੇਅਸੀਂ ਲੋਕਤੰਤਰਿਕ ਢੰਗ ਨਾਲਕੌਮੀ ਘਰ ਲਈ ਸੰਘਰਸ਼ਜਾਰੀ ਰੱਖਾਂਗੇ ਉਹਨਾਂ ਕਿਹਾ ਕਿ ਸਿੱਖ ਫੈਡਰੇਸ਼ਨ ਨੇ ਬੀਤੇ ਵਰ੍ਹੇ ਇੰਗਲੈਂਡ ਦੇ ਉੱਪ ਪ੍ਰਧਾਨ ਮੰਤਰੀ ਸਮੇਤ ਚੋਟੀ ਦੇ ਨੇਤਾਵਾਂ ਨਾਲ ਮੀਟਿੰਗਾਂ ਕਰਕੇ ਸਿੱਖ ਮੰਗਾਂ ਰੱਖੀਆਂ ਜਿਹਨਾਂ ਨੇ ਸਿੱਖ ਮੰਗਾਂ ਲਈ ਸਹਿਯੋਗ ਦੇ ਵਾਅਦੇ ਵੀ ਕੀਤੇ ਹਨ ਇਸ ਮੌਕੇ ਨੇਸ਼ਨਜ਼ਵਿਦਾਊਟ ਸਟੇਟ ਦੇ ਗਰੇਮਵੁਲੀਅਮਸਨ ਨੇ ਵੀ ਕੌਮੀਅਜ਼ਾਦੀ ਦੀ ਗੱਲ ਕੀਤੀ ਸਟੇਜ ਦੀ ਕਾਰਵਾਈ ਭਾਈ ਨਰਿੰਦਰਜੀਤ ਸਿੰਘ ਥਾਂਦੀ ਨੇ ਨਿਭਾਈ

ਇਸ ਮੌਕੇ ਯੂ ਕੇ ਅਤੇ ਯੂਰਪ ਭਰ 'ਚੋਂ ਆਏ ਸਿੱਖ ਆਗੂਆਂ ਜਿਹਨਾਂ ਵਿੱਚ ਭਾਈ ਦਬਿੰਦਰਜੀਤ ਸਿੰਘ ਸਿੱਧੂ, ਭਾਈ ਹਰਦੀਸ਼ ਸਿੰਘ, ਕੌਂਸਲਰ ਬਲਜਿੰਦਰ ਸਿੰਘ ਕਵੈਂਟਰੀ, ਕੌਂਸਲਰ ਕਮਲਜੀਤ ਸਿੰਘ ਹੈਰੋ, ਸ੍ਰ. ਹਰਜਿੰਦਰ ਸਿੰਘ ਖਾਲਸਾ, ਸ੍ਰ. ਕਸ਼ਮੀਰ ਸਿੰਘ ਬੀਐਸ ਐਫ, ਸ੍ਰ. ਅਮਰੀਕ ਸਿੰਘ ਕਰੋਇਡਨ, ਸ੍ਰ. ਸੁਖਵਿੰਦਰਸਿੰਘ ਜਰਮਨੀ, ਬਾਬਾ ਗੁਰਦੇਵਸਿੰਘ ਤਾਰਨਾਦਲ ਬਾਬਾ ਫਤਹਿਸਿੰਘ, ਭਾਈ ਜੋਗਾ ਸਿੰਘ, ਭਾਈਰਘਬੀਰ ਸਿੰਘ ਫਰਾਂਸ, ਢਾਡੀਮਨਜੀਤ ਸਿੰਘ, ਭਾਈ ਹਰਬੰਸਸਿੰਘ ਦਾਦੂਵਾਲ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸ੍ਰ. ਅਵਤਾਰ ਸਿੰਘ ਸੰਘੇੜਾ, ਸ੍ਰ. ਜਰਨੈਲ ਸਿੰਘ ਨਿਊਕਾਸਲ, ਸ੍ਰ. ਸੁਖਵਿੰਦਰ ਸਿੰਘ ਅਕਾਸ਼ ਰੇਡੀਓ, ਭਾਈ ਗੁਰਬੀਰ ਸਿੰਘ, ਸ੍ਰ. ਹਰਭਜਨ ਸਿੰਘ ਸੰਧੂ ਸਿੱਖ ਚੈਨਲ, ਸ੍ਰ. ਅਮਰਪ੍ਰੀਤ ਸਿੰਘ ਮਾਨ ਸੰਗਤ ਟੀ ਵੀ, ਸ੍ਰ. ਮੋਹਨ ਸਿੰਘ, ਭਾਈ ਹਰਬੰਸ ਸਿੰਘ, ਸ੍ਰ. ਹਰਨੇਕ ਸਿੰਘ ਲੀਡਜ਼, ਸ੍ਰ. ਸਤਵਿੰਦਰ ਸਿੰਘ ਇਟਲੀ, ਡਾ. ਹਰਜਿੰਦਰ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਪੀਰ ਮੁਹੰਮਦ ਆਦਿ ਨੇ ਸੰਬੋਧਨ ਕੀਤਾ

Sikhs across Europe visit Wolverhampton for 10,000-strong conference
BBC News - 22 September 2013
Image 2
More than 10,000 Sikhs from across Europe attended the three-day conference in Wolverhampton
More than 10,000 Sikhs have gathered in Wolverhampton to mark the 10th anniversary of the Sikh Federation.
The group was set up a decade ago to "give Sikhs a stronger political voice", said Amrik Singh, chair of the federation.
The three-day convention has seen Sikhs travelling from across Europe to take part in the celebrations.
Mr Singh described the event, which drew to a close on Sunday, as "a huge success".
He added: "We are working with all three main political parties at the highest levels and they are genuinely listening to our specific concerns.
"We have briefed them on the issues that matter to young British Sikhs as well as the wider Sikh community."
Bulletin 01/Sept 13 – Welcome to the Global Network of Gurdwaras and Sikh organisations (if you missed out on the first bulletin, but would like this sent to you please email sikhfederationuk@yahoo.co.uk Please forward this Bulletin to others in your adddress book.

post-2951-0-68055300-1380390255_thumb.jp

post-2951-0-30496500-1380390338_thumb.jp

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use