Jump to content

Recommended Posts

Thanks N30S1NGH just seen your post, that's great information. Much appreciated. Is it correct in saying then that Durga/Kirpan/adi shakti are all the same just represented in different ways i.e sargun and nirgun and therefore an aspect of Akaal purkh but they're all the same thing at the end?

Link to comment
Share on other sites

Thanks N30S1NGH just seen your post, that's great information. Much appreciated. Is it correct in saying then that Durga/Kirpan/adi shakti are all the same just represented in different ways i.e sargun and nirgun and therefore an aspect of Akaal purkh but they're all the same thing at the end?

Correct, its all same as there is no duality as such, also do remember whatever is outside is also inside (bhagat pipa shabad in sri guru granth sahib), so internal antriv(spiritual) arths of shakti shabads in sri dasam granth sahib are also accepted- for eg- bhaugti can also be interpreted as kundalini energy etc within all of us..!!

Link to comment
Share on other sites

ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ Kabeer, it does make a difference, how you chant the Lord's Name, 'Raam'. This is something to consider.
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥ Everyone uses the same word for the son of Dasrath and the Wondrous Lord. ||190||
ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ Kabeer, use the word 'Raam', only to speak of the All-pervading Lord. You must make that distinction.
ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥ One 'Raam' is pervading everywhere, while the other is contained only in himself. ||191||
ਦੇਖੋ, ਭਗਉਤੀ.
ਭਗਵਤ- ਭਕ੍ਤ. ਕਰਤਾਰ ਦਾ ਉਪਸਾਕ. "ਸੋ ਭਗਉਤੀ, ਜੋ ਭਗਵੰਤੈ ਜਾਣੈ। ਗੁਰਪਰਸਾਦੀ ਆਪੁ ਪਛਾਣੈ। ਧਾਵਤੁ ਰਾਖੈ ਇਕਤੁ ਘਰਿ ਆਣੈ। ਜੀਵਤੁ ਮਰੈ ਹਰਿਨਾਮੁ ਵਖਾਣੈ। ਐਸਾ ਭਗਉਤੀ ਉਤਮੁ ਹੋਇ। ਨਾਨਕ ਸਚਿ ਸਮਾਵੈ ਸੋਇ।।" (ਮਃ ੩. ਵਾਰ ਸ੍ਰੀ) "ਸਾਧ ਸੰਗਿ ਪਾਪਾਂਮਲੁ ਧੋਵੈ। ਤਿਸ ਭਗਉਤੀ ਕੀ ਮਤਿ ਊਤਮ ਹੋਵੈ." (ਸੁਖਮਨੀ) ੨. ਭਗਵਤ ਦੀ. "ਭਗਉਤੀ ਮੁਦ੍ਰਾ. ਮਨੁ ਮੋਹਿਆ ਮਾਇਆ." (ਪ੍ਰਭਾ ਅਃ ਮਃ ੫) ਪਰਮੇਸ਼੍ਵਰ ਦੇ ਭੇਖ ਦੀ ਮੁਦ੍ਰਾ ਹੈ, ਪਰ ਮਨ ਮਾਇਆ ਮੋਹਿਆ। ੩. ਭਗਵਤੀ. ਦੁਰਗਾ. ਦੇਵੀ. "ਵਾਰ ਸ੍ਰੀ ਭਗਉਤੀ ਜੀ ਕੀ." (ਚੰਡੀ ੩) ੪. ਖੜਗ. ਸ਼੍ਰੀਸਾਹਿਬ, ਤਲਵਾਰ. "ਲਈ ਭਗਉਤੀ ਦੁਰਗਸਾਹ." (ਚੰਡੀ ੩) "ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥ." (ਸਨਾਮਾ) "ਨਾਉ ਭਗਉਤੀ ਲੋਹ ਘੜਾਇਆ." (ਭਾਗੁ) ੫. ਮਹਾਕਾਲ. "ਪ੍ਰਿਥਮ ਭਗਉਤੀ ਸਿਮਰਕੈ." (ਚੰਡੀ ੩) ੬. ਇੱਕ ਛੰਦ. ਕਈ ਥਾਂਈਂ "ਸ੍ਰੀ ਭਗਵਤੀ" ਭੀ ਇਸ ਛੰਦ ਦਾ ਨਾਮ ਹੈ. ਦਸਮਗ੍ਰੰਥ ਵਿੱਚ ਇਸ ਦੇ ਦੋ ਰੂਪ ਹਨ. ਇੱਕ ਸੋਮਰਾਜੀ ਅਥਵਾ ਸ਼ੰਖਨਾਰੀ ਦਾ ਹੈ, ਅਰਥਾਤ ਪ੍ਰਤਿ ਚਰਣ ਦੋ ਯਗਣ. #ਉਦਾਹਰਣ-#ਕਿ ਆਛਿੱਜ ਦੇਸੈ। ਕਿ ਆਭਿੱਜ ਭੇਸੈ। (ਜਾਪੁ) ਇਹੀ ਰੂਪ ਕਲਕੀ ਅਵਤਾਰ ਵਿੱਚ ਹੈ, ਯਥਾ-#ਕਿ ਜੁੱਟੇਤ ਵੀਰੰ। ਕਿ ਛੁੱਟੇਤ ਤੀਰੰ।#ਜਹਾਂ ਬੀਰ ਜੁੱਟੈ। ਸਭੈ ਠਾਟ ਠੱਟੈ।#(ਅ) ਦੂਜਾ ਰੂਪ ਹੈ ਪ੍ਰਤਿ ਚਰਣ ਜ, ਸ, ਲ, ਗ. #ਉਦਾਹਰਣ#ਕਿ ਜਾਹਰ ਜਹੂਰ ਹੈਂ। ਕਿ ਹਾਜਰ ਹਜੂਰ ਹੈਂ।#ਹਮੇਸੁਲਸਲਾਮ ਹੈਂ। ਸਮਸ੍‌ਤੁਲਕਲਾਮ ਹੈਂ।(ਜਾਪੁ)
ਸੰ. भगवत्- ਭਗਵਤ. ਵਿ- ਭਗ (ਐਸ਼੍ਵਰਯ) ਵਾਲਾ। ੨. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਦੇਖੋ, ਭਗਵਤ ਸ਼ਬਦ.
ਵਿ- ਅਨਨ੍ਯ ਭਗਤ. ਇੱਕ ਦਾ ਉਪਾਸਕ. ਇੱਕ ਤੋਂ ਬਿਨਾ ਦੂਜੇ ਦੀ ਭਗਤਿ ਦਾ ਤਿਆਗੀ. "ਕੋਈ ਕਹਿਤਉ ਅਨੰਨਿਭਗਉਤੀ" (ਰਾਮ ਅਃ ਮਃ ੫) ੨. ਅਨਨ੍ਯਭਕ੍ਤਿ. ਇੱਕ ਦੀ ਉਪਾਸਨਾ.
ਦੇਖੋ, ਭਗਵਤੀ.
ਵਿ- ਗਿਆਨ ਆਦਿ ਗੁਣਾਂ ਵਾਲੀ. ਐਸ਼੍ਵਰਯ ਵਾਲੀ। ੨. ਸੰਗ੍ਯਾ- ਦੁਰਗਾ. ਦੇਵੀ। ੩. ਤਲਵਾਰ. "ਕੋਪ ਸਿੰਘ ਭਗਵਤੀ ਨਿਕਾਰੀ." (ਗੁਰੁਸੋਭਾ) ੫. ਇੱਕ ਛੰਦ. ਦੇਖੋ, ਭਗਉਤੀ ੬.
भगवत्. ਵਿ- ਐਸ਼੍ਵਰਯ ਵਾਲਾ। ੨. ਸੰਗ੍ਯਾ- ਕਰਤਾਰ. ਵਾਹਗੁਰੂ. ਦੇਖੋ, ਭਗਵਾਨ। ੩. ਭਾਗਵਤ ਦੀ ਥਾਂ ਭੀ ਭਗਵਤ ਸ਼ਬਦ ਆਇਆ ਹੈ. ਦੇਖੋ, ਕਲਿਭਗਵਤ ਅਤੇ ਭੀਰਿ.
ਸੰ. ਕਲਿਭਾਗਵਤ. ਕਲਿਯੁਗ ਦਾ ਭਗਤ. ਪਾਖੰਡੀ ਭਗਤ. "ਕਲਿਭਗਵਤ ਬੰਦ ਚਿਰਾਮੰ." (ਪ੍ਰਭਾ ਬੇਣੀ) ਲੋਕਾਂ ਨੂੰ ਦਿਖਾਉਣ ਲਈ ਚਿਰ ਤੀਕ ਬੰਦਨਾ ਕਰਦਾ ਹੈ.
ਪੌੜੀ ਛੰਦ ਵਿੱਚ ਭਗਵਤੀ (ਦੁਰਗਾ) ਦੀ ਯੁੱਧਕਥਾ. ਇਸ ਨਾਮ ਦੀਆਂ ਦੋ ਵਾਰਾਂ ਹਨ.
ਇੱਕ ਦਸਮਗ੍ਰੰਥ ਦੇ ਦੋਹਾਂ ਚੰਡੀ ਚਰਿਤ੍ਰਾਂ ਪਿੱਛੋਂ ਪੰਜਾਬੀ ਦੀ ਮਨੋਹਰ ਰਚਨਾ ਹੈ. ਇਸ ਦੀਆਂ ੫੫ ਪੌੜੀਆਂ ਹਨ. ਇਸ ਵਿੱਚ ਮਾਰਕੰਡੇਯ ਪੁਰਾਣ ਦੀ "ਦੁਰਗਾ ਸਪਤਸ਼ਤੀ" ਦਾ ਖੁਲਾਸਾ ਹੈ.
ਦੂਜੀ ਦਸਮ ਗ੍ਰੰਥ ਦੀ ਖ਼ਾਸ ਬੀੜ, ਜਿਸ ਵਿੱਚ ਸੁਖਮਨਾ, ਮਾਲਕੌਸ ਕੀ ਵਾਰ ਆਦਿਕ ਵਾਧੂ ਬਾਣੀਆਂ ਹਨ, ਉਸ ਵਿੱਚ ਦੇਖੀ ਜਾਂਦੀ ਹੈ, ਜਿਸ ਦਾ ਪਾਠ ਇਹ ਹੈ-
ੴ ਸ੍ਰੀ ਵਾਹਿਗੁਰੂ ਜੀ ਕੀ ਫਤੇ
ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦
ਦੋਹਰਾ
ਭਗਤ ਭਗੌਤੀ ਤਿਸਹ ਕੀ ਜੋ ਜਨ ਧੀਰ ਧਰੈ ॥ ਅੰਗ ਸੰਗ ਹਉਂ ਲਾਗਹੂੰ ਪਾਛੈ ਪਗ ਨ ਕਰੈ ॥
ਸਵੈਯਾ
ਭਗਤ ਭਗੌਤੀ ਸਾਜਕੈ ਪ੍ਰਭੁ ਜਗ ਆਰੰਭ ਰਚਾਇ ਹੈ ॥ ਰਨਭੂਮਿ ਭਭੂਤ ਚੜ੍ਹਾਇਕੈ ਡਫ ਡਉਰੂ ਡੰਕ ਬਜਾਇਹੈ ॥
ਕਲ ਨਾਰਦ ਹੜ ਹੜ ਹੱਸਿਆ ਰਨ ਸਾਬਤ ਜੁੱਝ ਮਚਾਇਹੈ ॥ ਦੁਲਦੁਲ ਖਿੰਗ ਬਿਗੱਸਿਆ ਰਨ ਰੁਹਰ ਕਹਰ ਬਰਖਾਇ ਹੈ ॥
ਘਰ ਸੁੱਤਾ ਸਿੰਘ ਜਗਾਇਆ ਖੜ ਧਰਤੀ ਹਾਕ ਚਲਾਇਹੈ ॥ ਮਾਨੁਖ ਪਕੜ ਭੱਕਲਿਆ ਕਰ ਜੱਗ ਘਮੰਡ ਮਚਾਇ ਹੈ ॥
ਭਕਲ ਭਗੌਤੀ ਦੁਰਜਨਾ ਫਟ ਠੁੰਠੁਰ ਮਿੰਝ ਕਢਾਇਹੈ ॥ ਹਥ ਖੱਪਰ ਫਟਕਣ ਡਮਰਚੂ ਕਢ ਕੰਗਲ ਖੋਲਿ ਬਲਾਇਹੈ ॥
ਉਥ ਫੁੱਥਲ ਘੁੰਮਨ ਘੋਰ ਕਰ ਭਕਰੂਲਹ ਧੁਧ ਮਚਾਇਹੈ ॥ ਲੁੱਥ ਪਲੁਥ ਧਰ ਨਾਲ ਧੜ ਪਿੰਜਰ ਕੁੰਤਕ ਖਇਹੈ॥
ਲਪਟ ਝਪਟ ਲੇ ਤੇਗਨਾ ਲਰ ਸੂਰਾ ਘਨਾ ਘਤਾਇਹੈ॥ ਖਚਕ ਖਪਨ ਜਹਿ" ਜਮਧੜੇ ਰਣ ਲੁੱਥ ਪਲੁੱਥ ਲੁਠਾਇਹੈ॥
ਰਕਤ ਪਲੇਟੀ ਜੋਗਣੀ ਹੁਣ ਦੁਰਜਨ ਖੇਤ ਖਪਾਇ ਹੈ ॥ ਰੁੰਡ ਮੁੰਡ ਘਮਸਾਣ ਖੇਤ ਰਣ ਜੰਬੁਕ ਗਿਰਝ ਅਘਾਇਹੈ॥
ਧਮ ਧਮਾਕੋ ਜਬਜਰਜੰਗ ਗੜ੍ਹ ਕੋਟਨ ਕੋਟਕ ਢਾਹਿਹੈ॥ ਕੜ ਧੜਦੇ ਪੜਸਨ ਭੇੜ ਕਰ ਸੈਲਹਿ ਸੈਲ ਭਿੜਾਇਹੈ॥
ਗਗਨ ਕੜੱਕੀ ਬੀਜੁਲੀ ਪਰਲਉ ਪਰਲੋਕ ਖਪਾਇਹੈ॥ ਉਤਲਕ ਧੁਮੰਤਲ ਢਾਇਅਨੁ ਬਹੁ ਮੁੰਡਕ ਮੁੰਡ ਭਿੜਾਇਹੈ॥
ਬਰਹਰ ਕੰਪੈ ਧਰਮਰਾਇ ਰਣ ਸੂਰਾ ਘਾਨ ਘਤਾਇਹੈ॥ ਸੱਜੇ ਬੋਹਿਥ ਧੱਕਿਆ ਕਰ ਖੱਬੇ ਖੜਗ ਮਚਾਇਹੈ॥
ਨਿਬੇੜਾ ਹਿੰਦੂ ਤੁਰਕ ਦਾ ਰਣ ਮੱਧੇ ਖੜਗ ਚੁਕਾਇਹੈ॥ ਜੱਗ ਅਰੰਭ ਤਿਂਹ ਜੁੱਗ ਹੁਣ ਮਾਸ ਮਾਨੁਖ ਵਿੱਚ ਘਤਾਇਹੈ॥
ਰਕਤ ਖਪਰ ਭਰ ਜੋਗਣੀ ਰਣ ਮਸਤ ਮੰਗਲ ਗੁਣ ਗਾਇਹੈ॥ ਕੇਸ ਬਿਨਾ ਸਿਰ ਕੱਟੀਐ ਚਿੰਘਾਵੈ ਕਵਣ ਛੋਡਾਇਹੈ॥
ਹੁਕਮ ਮੰਨੇ ਪ੍ਰਭੁ ਬਖਸਲੇ ਨਿਗੁਰਾਂ ਨੂੰ ਇਹੋ ਸਜਾਇਹੈ॥ ਵਡੇ ਜੰਗ ਗੋਬਿੰਦਸਿੰਘ ਦਲ ਕੋਕਟ ਕੋਟ ਖਪਾਇਹੈ॥#॥
ਦੋਹਰਾ ॥ ਆਸਾ ਨਾ ਕਰੁ ਬ੍ਰਹਮਨਾ ਨਾ ਪਰਸੋ ਪਗ ਜਾਇ ॥ ਪ੍ਰਭੁ ਤ੍ਯਾਗ ਦੂਜੇ ਲਗੇ ਕੁੰਭਿ ਨਰਕ ਮਹਿ ਪਾਇ ॥
ਭੈਰਉ ਮਹਲਾ Bhairao, Fifth Mehl:
ਸਤਿਗੁਰ ਮੇਰੇ ਸਚਾ ਸਾਜੁ My True Guru is adorned with Truth.
ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥੧॥ My True Guru is the Primal Creator Lord, the Architect of Destiny. ||1||
ਗੁਰ ਜੈਸਾ ਨਾਹੀ ਕੋ ਦੇਵ There is no deity equal to the Guru.
ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ Whoever has good destiny inscribed on his forehead, applies himself to seva - selfless service. ||1||Pause||
ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ My True Guru is the Sustainer and Cherisher of all.
ਸਤਿਗੁਰ ਮੇਰੇ ਕੀ ਵਡਿਆਈ The glorious greatness of my True Guru,
ਪ੍ਰਗਟੁ ਭਈ ਹੈ ਸਭਨੀ ਥਾਈ ॥੨॥ has become manifest everywhere. ||2||
ਸਤਿਗੁਰੁ ਮੇਰਾ ਤਾਣੁ ਨਿਤਾਣੁ My True Guru is the power of the powerless.
ਸਤਿਗੁਰ ਕੈ ਹਉ ਸਦ ਬਲਿ ਜਾਇਆ I am forever a sacrifice to the True Guru.
ਜਿਨਿ ਗੁਰੁ ਸੇਵਿਆ ਤਿਸੁ ਭਉ ਬਿਆਪੈ One who serves the Guru is not afflicted with fear.
ਨਾਨਕ ਸੋਧੇ ਸਿੰਮ੍ਰਿਤਿ ਬੇਦ Nanak has studied the Simritees and the Vedas.
ਪਾਰਬ੍ਰਹਮ ਗੁਰ ਨਾਹੀ ਭੇਦ ॥੪॥੧੧॥੨੪॥ There is no difference between the Supreme Lord God and the Guru. ||4||11||24||
Link to comment
Share on other sites

Just read this and explains it beautifully:

First Stanza of Sarbloh Granth Translation

One (advait - non-dual) Lord who is the light of all creation

ਸ੍ਰੀ ਵਾਹਿਗੁਰੂ ਜੀ ਕੀ ਫਤਹ ॥

Victory to Sri Vahiguru

ਸ੍ਰੀ ਭਵਾਨੀ ਜੀ ਸਹਾਇ ॥

May Bhavani be helpful

ਸ੍ਰੀ ਮਾਯਾ ਲਛਮੀ ਜੀ ਸਹਾਇ ॥

May Maya Laxmi be helpful

ਉਸਤਤਿ ਸ੍ਰੀ ਮਾਯਾ ਲਛਮੀ ਜੀ ਕੀ ॥

The Praise of Sri Maya Laxmi

ਸ੍ਰੀ ਮੁਖਿਵਾਕਯ ਪਾਤਿਸ਼ਾਹੀ ੧੦ ॥

From the blessed mouth of the Tenth King

ਦੋਹਿਰਾ ॥ ਛਾਯਾ ਰੂਪੀ ਹੇਇ ਕੈ, ਬਿਚਰਤ ਸ੍ਰੀ ਗੋਪਾਲ ॥

Taking the form of Maya (the great illusion, duality), Gopal (the preserver of Life) wanders within it (the creation)

ਆਪਹਿ ਲਛਮੀ ਬਪੁ ਧਰੇ, ਜੀਉ ਜੰਤੁ ਪ੍ਰਤਿਪਾਲ ॥੧॥

For the protection of beings, He took the form of Sri Laxmi

ਸ੍ਰੀ ਮਾਯਾ ਮੁਖਿ ਕਰੋ ਉਚਾਰ ॥

Recite, “Sri Maya”, from your mouth

ਦਰਿਦ੍ਰ ਸਾਗਰ ਤੇ ਲੇਹੁ ਉਬਾਰਿ ॥੧॥ ਰਹਾਉ ॥

She protects the weak from the (dreadful) ocean

ਦੋਹਿਰਾ ॥ ਆਦਿ ਭਵਾਨੀ ਈਸੁਰੀ, ਮਾਯਾ ਜਾ ਕੋ ਨਾਮ ॥

The Primordial Bhavani (Paida karn vali shakti*) the Creator, whose name is Maya

ਇਨ ਬਿਨ ਸਰੈ ਨ ਏਕ ਛਿਨ, ਪੂਰਨ ਹੋਤ ਨ ਕਾਮ ॥੨॥

Nothing can be accomplished without Her protection not even for a moment.

ਸੁਖਦਾਇਕ ਮੰਗਲਕਰਨ, ਪ੍ਰਤਿਪਾਲੇ ਬਹੁ ਭਾਂਤਿ ॥

The giver of happiness, giver of liberation, Her very nature is to take care of Her creation

ਸੁਬੁਧਿਦੈਨ ਜੈ ਜੈ ਕਰਨਿ, ਮਾਯਾ ਸ੍ਰੀ ਜਗਮਾਤਿ ॥੩॥

Hail Hail to the One who gives awareness of the Self (aatma), Maya (Laxmi), the mother of the World

Notes according to the Budha Dal Steek on Sarbloh Granth:

Bhavani (the fericous form of Parbati, Shivji's consort, also known as Durga, Bhagauti) here is noted as "Paida karan vali shakti", meaning, that She is the Creative (that which gives birth) Energy of the Universe.

Maya Laxmi (Vishnu's consort) is noted as "Paalnaa karan vali Shakti", meaning She is the Nourishing/protecting Energy of the Universe.

The Steek talks about how these Devi's represent Guna's (qualities) of Vahiguru.

And for those who don't believe in Sri Sarbloh Granth Sahib, Sri Guru Granth Sahib Ji Maharaj explains it amazingly too how they are all a part of and manifested aspects the infinite to guide us but at the end it's all one a part of Vahiguru Ji. Lovely how when needed Maharaj always provides the answers:

ਮਾਰ ੂ ਮਹਲਾ ੫ ॥

maaroo mehlaa 5.

Maaroo, Fifth Mehl:

ਅਚਤੁ ਪਾਰਬਰ੍ਹਮ ਪਰਮੇਸੁਰ ਅੰਤਰਜਾਮੀ ॥

achut paarbarahm parmaysur antarjaamee.

The Supreme Lord God is imperishable, the Transcendent Lord, the Inner-knower, the

Searcher of hearts.

ਮਧੁਸੂਦਨ ਦਾਮੋਦਰ ਸੁਆਮੀ ॥

maDhusoodan daamodar su-aamee.

He is the Slayer of demons, our Supreme Lord and Master.

ਿਰਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਿਰ ਰੰਗਾ ॥੧॥

rikheekays govarDhan Dhaaree murlee manohar har rangaa. ||1||

The Supreme Rishi, the Master of the sensory organs, the uplifter of mountains, the

joyful Lord playing His enticing flute. ||1||

ਮੋਹਨ ਮਾਧਵ ਿਕਰ੍ਸ ਮੁਰਾਰੇ ॥

mohan maaDhav krisan muraaray.

The Enticer of Hearts, the Lord of wealth, Krishna, the Enemy of ego.

ਜਗਦੀਸੁਰ ਹਿਰ ਜੀਉ ਅਸੁਰ ਸੰਘਾਰੇ ॥

jagdeesur har jee-o asur sanghaaray.

The Lord of the Universe, the Dear Lord, the Destroyer of demons.

ਜਗਜੀਵਨ ਅਿਬਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥੨॥

jagjeevan abhinaasee thaakur ghat ghat vaasee hai sangaa. ||2||

The Life of the World, our eternal and ever-stable Lord and Master dwells within each

and every heart, and is always with us. ||2||

ਧਰਣੀਧਰ ਈਸ ਨਰਿਸੰਘ ਨਾਰਾਇਣ ॥

DharneeDhar ees narsingh naaraa-in.

The Support of the Earth, the man-lion, the Supreme Lord God.

ਦਾੜਾ ਅਗਰ੍ੇ ਿਪਰ੍ਥਿਮ ਧਰਾਇਣ ॥

daarhaa agray paritham Dharaa-in.

The Protector who tears apart demons with His teeth, the Upholder of the earth.

ਬਾਵਨ ਰੂਪੁ ਕੀਆ ਤੁਧੁ ਕਰਤੇ ਸਭ ਹੀ ਸੇਤੀ ਹੈ ਚੰਗਾ ॥੩॥

baavan roop kee-aa tuDh kartay sabh hee saytee hai changa. ||3||

O Creator, You assumed the form of the pygmy to humble the demons; You are the

Lord God of all. ||3||

ਸਰ੍ੀ ਰਾਮਚੰਦ ਿਜਸੁ ਰੂਪੁ ਨ ਰੇਿਖਆ ॥

saree raamchand jis roop na raykh-i-aa.

You are the Great Raam Chand, who has no form or feature.

ਬਨਵਾਲੀ ਚਕਰ੍ਪਾਿਣ ਦਰਿਸ ਅਨੂਿਪਆ ॥

banvaalee chakarpaan daras anoopi-aa.

Adorned with flowers, holding the chakra in Your hand, Your form is incomparably

beautiful.

ਸਹਸ ਨੇਤਰ੍ ਮੂਰਿਤ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥੪॥

sahas naytar moorat hai sahsaa ik daataa sabh hai mangaa. ||4||

You have thousands of eyes, and thousands of forms. You alone are the Giver, and all

are beggars of You. ||4||

ਭਗਿਤ ਵਛਲੁ ਅਨਾਥਹ ਨਾਥੇ ॥

bhagat vachhal anaathah naathay.

You are the Lover of Your devotees, the Master of the masterless.

ਗੋਪੀ ਨਾਥੁ ਸਗਲ ਹੈ ਸਾਥੇ ॥

gopee naath sagal hai saathay.

The Lord and Master of the milk-maids, You are the companion of all.

ਬਾਸੁਦੇਵ ਿਨਰੰਜਨ ਦਾਤੇ ਬਰਿਨ ਨ ਸਾਕਉ ਗੁਣ ਅੰਗਾ ॥੫॥

baasudayv niranjan daatay baran na saaka-o gun angaa. ||5||

O Lord, Immacuate Great Giver, I cannot describe even an iota of Your Glorious

Virtues. ||5||

ਮੁਕੰਦ ਮਨੋਹਰ ਲਖਮੀ ਨਾਰਾਇਣ ॥

mukand manohar lakhmee naaraa-in.

Liberator, Enticing Lord, Lord of Lakshmi, Supreme Lord God.

ਦਰ੍ੋਪਤੀ ਲਜਾ ਿਨਵਾਿਰ ਉਧਾਰਣ ॥

daropatee lajaa nivaar uDhaaran.

Savior of Dropadi's honor.

ਕਮਲਾਕੰਤ ਕਰਿਹ ਕੰਤੂਹਲ ਅਨਦ ਿਬਨੋਦੀ ਿਨਹਸੰਗਾ ॥੬॥

kamlaakant karahi kantoohal anad binodee nihsangaa. ||6||

Lord of Maya, miracle-worker, absorbed in delightful play, unattached. ||6||

ਅਮੋਘ ਦਰਸਨ ਆਜੂਨੀ ਸੰਭਉ ॥

amogh darsan aajoonee sambha-o.

The Blessed Vision of His Darshan is fruitful and rewarding; He is not born, He is selfexistent.

ਅਕਾਲ ਮੂਰਿਤ ਿਜਸੁ ਕਦੇ ਨਾਹੀ ਖਉ ॥

akaal moorat jis kaday naahee kha-o.

His form is undying; it is never destroyed.

ਅਿਬਨਾਸੀ ਅਿਬਗਤ ਅਗੋਚਰ ਸਭੁ ਿਕਛੁ ਤੁਝ ਹੀ ਹੈ ਲਗਾ ॥੭॥

abhinaasee abigat agochar sabh kichh tujh hee hai lagaa. ||7||

O imperishable, eternal, unfathomable Lord, everything is attached to You. ||7||

ਸਰ੍ੀਰੰਗ ਬੈਕੁੰਠ ਕੇ ਵਾਸੀ ॥

sareerang baikunth kay vaasee.

The Lover of greatness, who dwells in heaven.

ਮਛੁ ਕਛੁ ਕੂਰਮੁ ਆਿਗਆ ਅਉਤਰਾਸੀ ॥

machh kachh kooram aagi-aa a-utraasee.

By the Pleasure of His Will, He took incarnation as the great fish and the tortoise.

ਕੇਸਵ ਚਲਤ ਕਰਿਹ ਿਨਰਾਲੇ ਕੀਤਾ ਲੋੜਿਹ ਸੋ ਹੋਇਗਾ ॥੮॥

kaysav chalat karahi niraalay keetaa lorheh so ho-igaa. ||8||

The Lord of beauteous hair, the Worker of miraculous deeds, whatever He wishes,

comes to pass. ||8||

ਿਨਰਾਹਾਰੀ ਿਨਰਵੈਰ ੁ ਸਮਾਇਆ ॥

niraahaaree nirvair samaa-i-aa.

He is beyond need of any sustenance, free of hate and all-pervading.

ਧਾਿਰ ਖੇਲੁ ਚਤੁਰਭੁਜੁ ਕਹਾਇਆ ॥

Dhaar khayl chaturbhuj kahaa-i-aa.

He has staged His play; He is called the four-armed Lord.

ਸਾਵਲ ਸੁੰਦਰ ਰੂਪ ਬਣਾਵਿਹ ਬੇਣੁ ਸੁਨਤ ਸਭ ਮੋਹੈਗਾ ॥੯॥

saaval sundar roop banaaveh bayn sunat sabh mohaigaa. ||9||

He assumed the beautiful form of the blue-skinned Krishna; hearing His flute, all are

fascinated and enticed. ||9||

ਬਨਮਾਲਾ ਿਬਭੂਖਨ ਕਮਲ ਨੈਨ ॥

banmaalaa bibhookhan kamal nain.

He is adorned with garlands of flowers, with lotus eyes.

ਸੁੰਦਰ ਕੁੰਡਲ ਮੁਕਟ ਬੈਨ ॥

sundar kundal mukat bain.

His ear-rings, crown and flute are so beautiful.

ਸੰਖ ਚਕਰ੍ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥੧੦॥

sankh chakar gadaa hai Dhaaree mahaa saarthee satsangaa. ||10||

He carries the conch, the chakra and the war club; He is the Great Charioteer, who

stays with His Saints. ||10||

ਪੀਤ ਪੀਤੰਬਰ ਿਤਰ੍ਭਵਣ ਧਣੀ ॥

peet peetambar taribhavan Dhanee.

The Lord of yellow robes, the Master of the three worlds.

ਜਗੰਨਾਥੁ ਗੋਪਾਲੁ ਮੁਿਖ ਭਣੀ ॥

jagannaath gopaal mukh bhanee.

The Lord of the Universe, the Lord of the world; with my mouth, I chant His Name.

ਸਾਿਰੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ ॥੧੧॥

saaringDhar bhagvaan beethulaa mai ganat na aavai sarbangaa. ||11||

The Archer who draws the bow, the Beloved Lord God; I cannot count all His limbs.

||11||

ਿਨਹਕੰਟਕੁ ਿਨਹਕੇਵਲੁ ਕਹੀਐ ॥

nihkantak nihkayval kahee-ai.

He is said to be free of anguish, and absolutely immaculate.

ਧਨੰਜੈ ਜਿਲ ਥਿਲ ਹੈ ਮਹੀਐ ॥

Dhananjai jal thal hai mahee-ai.

The Lord of prosperity, pervading the water, the land and the sky.

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


  • Topics

  • Posts

    • yeh it's true, we shouldn't be lazy and need to learn jhatka shikaar. It doesn't help some of grew up in surrounding areas like Slough and Southall where everyone thought it was super bad for amrit dharis to eat meat, and they were following Sant babas and jathas, and instead the Singhs should have been normalising jhatka just like the recent world war soldiers did. We are trying to rectifiy this and khalsa should learn jhatka.  But I am just writing about bhog for those that are still learning rehit. As I explained, there are all these negative influences in the panth that talk against rehit, but this shouldn't deter us from taking khanda pahul, no matter what level of rehit we are!
    • How is it going to help? The link is of a Sikh hunter. Fine, but what good does that do the lazy Sikh who ate khulla maas in a restaurant? By the way, for the OP, yes, it's against rehit to eat khulla maas.
    • Yeah, Sikhs should do bhog of food they eat. But the point of bhog is to only do bhog of food which is fit to be presented to Maharaj. It's not maryada to do bhog of khulla maas and pretend it's OK to eat. It's not. Come on, bro, you should know better than to bring this Sakhi into it. Is this Sikh in the restaurant accompanied by Guru Gobind Singh ji? Is he fighting a dharam yudh? Or is he merely filling his belly with the nearest restaurant?  Please don't make a mockery of our puratan Singhs' sacrifices by comparing them to lazy Sikhs who eat khulla maas.
    • Seriously?? The Dhadi is trying to be cute. For those who didn't get it, he said: "Some say Maharaj killed bakras (goats). Some say he cut the heads of the Panj Piyaras. The truth is that they weren't goats. It was she-goats (ਬਕਰੀਆਂ). He jhatka'd she-goats. Not he-goats." Wow. This is possibly the stupidest thing I've ever heard in relation to Sikhi.
    • Instead of a 9 inch or larger kirpan, take a smaller kirpan and put it (without gatra) inside your smaller turban and tie the turban tightly. This keeps a kirpan on your person without interfering with the massage or alarming the masseuse. I'm not talking about a trinket but rather an actual small kirpan that fits in a sheath (you'll have to search to find one). As for ahem, "problems", you could get a male masseuse. I don't know where you are, but in most places there are professional masseuses who actually know what they are doing and can really relieve your muscle pains.
×
×
  • Create New...

Important Information

Terms of Use