Jump to content

Do Majority Of Hindus Discriminate Against Minorities In India


deepsinghmangat
 Share

Recommended Posts

do hindus in india discriminate against minorities in india

if so why is Bollywood dominated by muslim actors

salman khan

saif ali khan

Imran khan

n list goes on

what percentage of the hindu population in india hates Sikhs and what is their motive for hating Sikhs?

science has shown that hate is learned an people have to have a motive to discriminate against someone

Link to comment
Share on other sites

On a serious note, coincidentally I wrote this today morning and another Singh advised me to post it on the forum, but I refused saying ਛੱਡ ਯਾਰ ਇਥੇ ਨਹੀਂ ਕਿਸੀ ਦੇ ਪੱਲੇ ਗੱਲ ਪੈਣੀ, however parts of it are relevant to your question.

ਜੇਕਰ ਆਪਣੇ ਲੋੱਕਾਂ ਨੇ ਥੋੜਾ ਜਿਹਾ ਵੀ ਸਹਿਜ, ਥੋੜਾ ਜਿਹਾ ਵੀ ਪ੍ਰੇਮ ਵਰਤਿਆ ਹੁੰਦਾ, ਤਾਂ ਅੱਜ ਪੰਜਾਬ ਦੀ ਧਰਤੀ ਤੇ ਦੂਜਾ ਕੋਈ ਧਰਮ ਨਹੀਂ ਸੀ ਹੋਣਾ, ਸਗੋਂ ਸਿਰਫ ਸਿਖ ਹੋਣੇ ਸੀ | ਇਸਲਾਮ ਜੋਰ-ਜਬਰ ਨਾਲ ਫੈਲਿਆ, ਸਿਖੀ ਪ੍ਰੇਮ ਤੇ ਸਹਿਜ ਨਾਲ ਬਹੁਤ ਲੋੱਕਾਂ ਤਕ ਪਹੁੰਚਾਈ ਜਾ ਸਕਦੀ ਸੀ, ਪਰ ਅਫਸੋਸ, ਨਾ ਸਾਡੇ ਆਗੂਆਂ ਨੂ ਇਹ ਗਲ ਸਮਝ ਲੱਗੀ, ਤੇ ਨਾ ਹੀ ਆਮ ਜਨਤਾ ਨੂ | ਜਦੋਂ ਤੁਸੀਂ ਪਹਿਲੀ ਗੱਲ ਸ਼ੁਰੂ ਹੀ ਕਿਸੀ ਦੇ ਅਪਮਾਨ ਨਾਲ ਕਰਨੀ ਹੈ, "ਸਾਲਿਓ, ਭੁੱਲ ਗਏ ਕਿਵੇਂ ਤੁਹਾਡੀਆਂ ਜਨਾਨੀਆਂ ਬਚਾ ਕੇ ਲਿਓੰਦੇ ਰਹੇ ਹਾਂ ਅਸੀਂ ਮੁਸਲਮਾਨਾਂ ਤੋਂ ?", ਤਾਂ ਕੀ ਤੁਹਾਨੂ ਲੱਗਦਾ ਅਗਲਾ ਬੰਦਾ ਸਿਖੀ ਵਲ ਆਉਣ ਨੂ ਪ੍ਰੇਰਿਤ ਹੋਵੇਗਾ?

ਸ਼ਾਇਦ ਮੈਂ ਕਾਫੀ ਹੱਧ ਤਕ ਗਲਤ ਹੀ ਹੋਵਾਂ, ਹੋ ਸਕਦਾ ਮੇਰਾ ਇਹ ਸੋਚਣ ਦਾ ਤਰੀਕਾ ਵੀ ਗਲਤ ਹੋਵੇ, ਪਰ ਮੈਂ ਆਪਣੇ ਜੀਵਨ ਵਿਚ ਬਥੇਰੇ ਇਹਜੇ ਪੰਜਾਬੀ ਹਿੰਦੂ ਵੇਖੇ ਨੇ, ਜਿਹਨਾ ਨੂ ਜੇ ਥੋੜਾ ਜਿਹਾ ਵੀ ਪਿਆਰ ਨਾਲ ਸਮਝਾਇਆ ਜਾਵੇ ਤਾਂ ਓਹ ਬੜੀ ਛੇਤੀ ਸਿਖੀ ਵਲ ਆਉਣ ਨੂ ਤਿਆਰ ਹੋ ਸਕਦੇ ਹਨ | ਹਾਂ, ਇਹਜੇ ਲੋਕ ਜਿਆਦਾ ਨਹੀਂ ਹੁੰਦੇ, ਪਰ ਹੁੰਦੇ ਜਰੂਰ ਨੇ |

ਧੰਨ ਨੇ ਸਾਡੇ ਓਹ ਸਿਖ, ਜੋ ਆਪ ਤਾਂ ਗੁਰਮਤ ਦੀ ਰਾਹ ਤੇ ਚਲ ਨਹੀਂ ਸਕਦੇ, ਆਪ ਤਾਂ ਵਹਿਮਾਂ-ਭਰਮਾਂ ਨੂ ਛੱਡ ਨਹੀਂ ਸਕਦੇ, ਨਾ ਮੰਦਿਰ ਜਾਣਾ ਛੱਡ ਸਕਦੇ ਨੇ, ਨਾ ਹੀ ਦਰਗਾਹਾਂ ਤੇ ਮਥੇ ਟੇਕਣਾ, ਤੇ ਨਾਲ ਦੀ ਨਾਲ ਨਾ ਹੀ ਕਿਸੀ ਨੂ ਸਿਖੀ ਵਲ ਆਉਣ ਵਾਸਤੇ ਪ੍ਰੇਰਿਤ ਕਰ ਸਕਦੇ ਨੇ, ਹਾਂ ਮੌੱਕਾ ਮਿਲਣ ਤੇ ਅਗਲੇ ਨੂ ਜਲੀਲ ਜਰੂਰ ਕਰ ਸਕਦੇ ਨੇ , "ਸਾਲਿਓ, ਭੁੱਲ ਗਏ ਤੁਹਾਡੇ ਜੰਜੂ ਅਸੀਂ ਬਚਾਏ ਨੇ!", ਅਗਲਾ ਅੱਗਿਓਂ ਪੁਛ ਲਏ "ਸਰਦਾਰ ਜੀ, ਸਾਡੇ ਤਾਂ ਜੰਜੂ ਬਚਾ ਲਏ, ਹੁਣ ਆਪ ਤੁਸੀਂ ਆਪਣੇ ਗੁੱਟ ਤੇ ਆਹ ਧਾਗੇ ਤਬੀਤ ਕਿਹੜੇ ਬੰਨੀ ਫਿਰਦੇ ਹੋ?", ਤਾਂ ਕੀ ਜਵਾਬ ਹੈ ਸਾਡੇ ਕੋਲ?

ਯਾਦ ਰਖੋ, ਜੇ ਅੱਜ ਸਾਡੀ ਗਿਣਤੀ ਘੱਟ ਹੈ, ਤਾਂ ਇਹ ਦੋਸ਼ ਕਿਸੀ ਹੱਧ ਤਕ ਸਾਨੂ ਆਪ ਵੀ ਕਬੂਲ ਕਰਨਾ ਪਵੇਗਾ | ਅਸੀਂ ਗੁਰੂ ਸਾਹਿਬਾਨਾਂ ਦੀਆਂ ਸਿਖਿਆਵਾਂ ਦੁਨਿਆ ਤਕ ਪਹੁੰਚਾਉਣ ਵਿਚ ਨਾਕਾਮਿਆਬ ਰਹੇ ਹਾਂ | ਅਸੀਂ ਹੋਰ ਧਰਮਾਂ ਦੇ ਜਿਗ੍ਯਾਸੁ ਤੇ ਸ਼ਰਧਾਲੂ ਲੋੱਕਾਂ ਨੂ ਵੀ ਸਿਖੀ ਵਲ ਲਿਓਣ ਵਿਚ ਅਸਫਲ ਰਹੇ ਹਾਂ | ਅੱਜ ਸਾਡੇ ਕੁਛ ਲੋੱਕਾਂ ਦੀਆਂ ਕਰਤੂਤਾਂ ਵੇਖ ਕੇ ਦੁਨਿਆ ਮਿੰਟ ਨਹੀਂ ਲਾਉਂਦੀ ਕਹਿਣ ਨੂ "ਤੁਸੀਂ ਤਾਂ ਬੜਾ ਗੱਜ ਕੇ ਕਹਿੰਦੇ ਸੀ ਕੀ ਸਿਖ ਇੱਕ ਵਖਰੀ ਕੌਮ ਹੈ, ਪਰ ਇਹ ਤਾਂ ਸਾਰੇ ਕੰਮ ਹਿੰਦੁਆਂ-ਮੁਸਲਮਾਨਾਂ ਵਾਲੇ ਕਰ ਰਹੇ ਨੇ!"

ਹੁਣ ਦੱਸੋ, ਮੇਰੇ ਵਰਗੇ ਕੋਲ ਕੀ ਜਵਾਬ ਹੈ ਓਹਨਾ ਵਾਸਤੇ? ਓਹ ਜਿਹੜੇ ਸਿਖੀ ਵਲ ਆਉਣ ਦੀ ਇਛਾ ਰਖਦੇ ਨੇ, ਪਰ ਜਲੀਲ ਕੀਤੇ ਜਾਂਦੇ ਨੇ, ਓਹ ਜਿਹੜੇ ਸਿਖੀ ਧਾਰਨ ਕਰਨਾ ਚਾਉਂਦੇ ਨੇ ਪਰ ਆਪ ਕਨਫਿਉਜ਼ ਹੋ ਜਾਂਦੇ ਨੇ ਸਾਡੇ ਲੋੱਕਾਂ ਦੇ ਮਨਮਤ ਭਰੇ ਜੀਵਨ ਵੇਖ ਕੇ, ਕੀ ਜਵਾਬ ਹੈ ਓਹਨਾ ਵਾਸਤੇ?

do hindus in india discriminate against minorities in india

Yes, on several levels and several of them do

why is Bollywood dominated by muslim actors

ਪੁਛ ਕੇ ਦੱਸੂੰਗਾ

what percentage of the hindu population in india hates Sikhs

Not too sure

what is their motive for hating Sikhs?

several, can't think of all but there are several

ਬਾਕੀਆਂ ਦੀ ਗੱਲ ਇੱਕ ਪਾਸੇ, ਤੁਸੀਂ ਮੈੰਨੂ ਦੱਸੋ

Do Sikhs all over the world hate and discriminate against each other? What %? What motive?

ਜਿਹੜੇ ਸਾੰਨੂ ਨਫਰਤ ਕਰਦੇ ਨੇ, ਓਹਨਾ ਨੂ ਅਸੀਂ ਸ਼ਾਇਦ ਨਹੀਂ ਬਦਲ ਸਕਦੇ | ਪਰ ਅਸੀਂ ਜੋ ਆਪਸ ਵਿਚ ਇੰਨੀਆਂ ਵੰਡੀਆਂ ਪਾਈ ਬੈਠੇ ਹਾਂ, ਉਹਦਾ ਤਾਂ ਘੱਟੋ ਘੱਟ ਇਲਾਜ ਕਰ ਲਈਏ | ਜਿਸ ਦਿਨ ਅਸੀਂ ਆਪ ਇੱਕ-ਜੁੱਟ ਹੋ ਗਾਏ, ਕਿਹਦੀ ਮਜਾਲ ਜੋ ਸਾਡਾ ਕੁਛ ਵਿਗਾੜ ਜਾਵੇ ?

Link to comment
Share on other sites

On a serious note, coincidentally I wrote this today morning and another Singh advised me to post it on the forum, but I refused saying ਛੱਡ ਯਾਰ ਇਥੇ ਨਹੀਂ ਕਿਸੀ ਦੇ ਪੱਲੇ ਗੱਲ ਪੈਣੀ, however parts of it are relevant to your question.

ਜੇਕਰ ਆਪਣੇ ਲੋੱਕਾਂ ਨੇ ਥੋੜਾ ਜਿਹਾ ਵੀ ਸਹਿਜ, ਥੋੜਾ ਜਿਹਾ ਵੀ ਪ੍ਰੇਮ ਵਰਤਿਆ ਹੁੰਦਾ, ਤਾਂ ਅੱਜ ਪੰਜਾਬ ਦੀ ਧਰਤੀ ਤੇ ਦੂਜਾ ਕੋਈ ਧਰਮ ਨਹੀਂ ਸੀ ਹੋਣਾ, ਸਗੋਂ ਸਿਰਫ ਸਿਖ ਹੋਣੇ ਸੀ | ਇਸਲਾਮ ਜੋਰ-ਜਬਰ ਨਾਲ ਫੈਲਿਆ, ਸਿਖੀ ਪ੍ਰੇਮ ਤੇ ਸਹਿਜ ਨਾਲ ਬਹੁਤ ਲੋੱਕਾਂ ਤਕ ਪਹੁੰਚਾਈ ਜਾ ਸਕਦੀ ਸੀ, ਪਰ ਅਫਸੋਸ, ਨਾ ਸਾਡੇ ਆਗੂਆਂ ਨੂ ਇਹ ਗਲ ਸਮਝ ਲੱਗੀ, ਤੇ ਨਾ ਹੀ ਆਮ ਜਨਤਾ ਨੂ | ਜਦੋਂ ਤੁਸੀਂ ਪਹਿਲੀ ਗੱਲ ਸ਼ੁਰੂ ਹੀ ਕਿਸੀ ਦੇ ਅਪਮਾਨ ਨਾਲ ਕਰਨੀ ਹੈ, "ਸਾਲਿਓ, ਭੁੱਲ ਗਏ ਕਿਵੇਂ ਤੁਹਾਡੀਆਂ ਜਨਾਨੀਆਂ ਬਚਾ ਕੇ ਲਿਓੰਦੇ ਰਹੇ ਹਾਂ ਅਸੀਂ ਮੁਸਲਮਾਨਾਂ ਤੋਂ ?", ਤਾਂ ਕੀ ਤੁਹਾਨੂ ਲੱਗਦਾ ਅਗਲਾ ਬੰਦਾ ਸਿਖੀ ਵਲ ਆਉਣ ਨੂ ਪ੍ਰੇਰਿਤ ਹੋਵੇਗਾ?

ਸ਼ਾਇਦ ਮੈਂ ਕਾਫੀ ਹੱਧ ਤਕ ਗਲਤ ਹੀ ਹੋਵਾਂ, ਹੋ ਸਕਦਾ ਮੇਰਾ ਇਹ ਸੋਚਣ ਦਾ ਤਰੀਕਾ ਵੀ ਗਲਤ ਹੋਵੇ, ਪਰ ਮੈਂ ਆਪਣੇ ਜੀਵਨ ਵਿਚ ਬਥੇਰੇ ਇਹਜੇ ਪੰਜਾਬੀ ਹਿੰਦੂ ਵੇਖੇ ਨੇ, ਜਿਹਨਾ ਨੂ ਜੇ ਥੋੜਾ ਜਿਹਾ ਵੀ ਪਿਆਰ ਨਾਲ ਸਮਝਾਇਆ ਜਾਵੇ ਤਾਂ ਓਹ ਬੜੀ ਛੇਤੀ ਸਿਖੀ ਵਲ ਆਉਣ ਨੂ ਤਿਆਰ ਹੋ ਸਕਦੇ ਹਨ | ਹਾਂ, ਇਹਜੇ ਲੋਕ ਜਿਆਦਾ ਨਹੀਂ ਹੁੰਦੇ, ਪਰ ਹੁੰਦੇ ਜਰੂਰ ਨੇ |

ਧੰਨ ਨੇ ਸਾਡੇ ਓਹ ਸਿਖ, ਜੋ ਆਪ ਤਾਂ ਗੁਰਮਤ ਦੀ ਰਾਹ ਤੇ ਚਲ ਨਹੀਂ ਸਕਦੇ, ਆਪ ਤਾਂ ਵਹਿਮਾਂ-ਭਰਮਾਂ ਨੂ ਛੱਡ ਨਹੀਂ ਸਕਦੇ, ਨਾ ਮੰਦਿਰ ਜਾਣਾ ਛੱਡ ਸਕਦੇ ਨੇ, ਨਾ ਹੀ ਦਰਗਾਹਾਂ ਤੇ ਮਥੇ ਟੇਕਣਾ, ਤੇ ਨਾਲ ਦੀ ਨਾਲ ਨਾ ਹੀ ਕਿਸੀ ਨੂ ਸਿਖੀ ਵਲ ਆਉਣ ਵਾਸਤੇ ਪ੍ਰੇਰਿਤ ਕਰ ਸਕਦੇ ਨੇ, ਹਾਂ ਮੌੱਕਾ ਮਿਲਣ ਤੇ ਅਗਲੇ ਨੂ ਜਲੀਲ ਜਰੂਰ ਕਰ ਸਕਦੇ ਨੇ , "ਸਾਲਿਓ, ਭੁੱਲ ਗਏ ਤੁਹਾਡੇ ਜੰਜੂ ਅਸੀਂ ਬਚਾਏ ਨੇ!", ਅਗਲਾ ਅੱਗਿਓਂ ਪੁਛ ਲਏ "ਸਰਦਾਰ ਜੀ, ਸਾਡੇ ਤਾਂ ਜੰਜੂ ਬਚਾ ਲਏ, ਹੁਣ ਆਪ ਤੁਸੀਂ ਆਪਣੇ ਗੁੱਟ ਤੇ ਆਹ ਧਾਗੇ ਤਬੀਤ ਕਿਹੜੇ ਬੰਨੀ ਫਿਰਦੇ ਹੋ?", ਤਾਂ ਕੀ ਜਵਾਬ ਹੈ ਸਾਡੇ ਕੋਲ?

ਯਾਦ ਰਖੋ, ਜੇ ਅੱਜ ਸਾਡੀ ਗਿਣਤੀ ਘੱਟ ਹੈ, ਤਾਂ ਇਹ ਦੋਸ਼ ਕਿਸੀ ਹੱਧ ਤਕ ਸਾਨੂ ਆਪ ਵੀ ਕਬੂਲ ਕਰਨਾ ਪਵੇਗਾ | ਅਸੀਂ ਗੁਰੂ ਸਾਹਿਬਾਨਾਂ ਦੀਆਂ ਸਿਖਿਆਵਾਂ ਦੁਨਿਆ ਤਕ ਪਹੁੰਚਾਉਣ ਵਿਚ ਨਾਕਾਮਿਆਬ ਰਹੇ ਹਾਂ | ਅਸੀਂ ਹੋਰ ਧਰਮਾਂ ਦੇ ਜਿਗ੍ਯਾਸੁ ਤੇ ਸ਼ਰਧਾਲੂ ਲੋੱਕਾਂ ਨੂ ਵੀ ਸਿਖੀ ਵਲ ਲਿਓਣ ਵਿਚ ਅਸਫਲ ਰਹੇ ਹਾਂ | ਅੱਜ ਸਾਡੇ ਕੁਛ ਲੋੱਕਾਂ ਦੀਆਂ ਕਰਤੂਤਾਂ ਵੇਖ ਕੇ ਦੁਨਿਆ ਮਿੰਟ ਨਹੀਂ ਲਾਉਂਦੀ ਕਹਿਣ ਨੂ "ਤੁਸੀਂ ਤਾਂ ਬੜਾ ਗੱਜ ਕੇ ਕਹਿੰਦੇ ਸੀ ਕੀ ਸਿਖ ਇੱਕ ਵਖਰੀ ਕੌਮ ਹੈ, ਪਰ ਇਹ ਤਾਂ ਸਾਰੇ ਕੰਮ ਹਿੰਦੁਆਂ-ਮੁਸਲਮਾਨਾਂ ਵਾਲੇ ਕਰ ਰਹੇ ਨੇ!"

ਹੁਣ ਦੱਸੋ, ਮੇਰੇ ਵਰਗੇ ਕੋਲ ਕੀ ਜਵਾਬ ਹੈ ਓਹਨਾ ਵਾਸਤੇ? ਓਹ ਜਿਹੜੇ ਸਿਖੀ ਵਲ ਆਉਣ ਦੀ ਇਛਾ ਰਖਦੇ ਨੇ, ਪਰ ਜਲੀਲ ਕੀਤੇ ਜਾਂਦੇ ਨੇ, ਓਹ ਜਿਹੜੇ ਸਿਖੀ ਧਾਰਨ ਕਰਨਾ ਚਾਉਂਦੇ ਨੇ ਪਰ ਆਪ ਕਨਫਿਉਜ਼ ਹੋ ਜਾਂਦੇ ਨੇ ਸਾਡੇ ਲੋੱਕਾਂ ਦੇ ਮਨਮਤ ਭਰੇ ਜੀਵਨ ਵੇਖ ਕੇ, ਕੀ ਜਵਾਬ ਹੈ ਓਹਨਾ ਵਾਸਤੇ?

ਵਾਹ-ਵਾਹ ਬੋਹਤ ਸੋਹਨਾ ਪੋਸਟ ਆ......

ਸਚੀ ਗਲ ਕੀਤੀ

ਗੂਰੁ ਜੀ ਕਿਰਪਾ ਰਖਨ

Link to comment
Share on other sites

North Indian region are worst in human nature if compared with south.

Punjabi hindus are the worst because of arya samaji mentality.

I agree Punjabi Hindus are real haters . I have spent lot of time with Hindus from different regions and i have observe that Punjabi Hindus are real culprit .

Those who knows Hindu will agree with me that these Punjabi Hindus are back stabbers , rude, arrogant and money minded people . Its difficult to understand why they do that . Some of my friends are from Uttar Pradesh belongs to Kaisth caste . They always say that favourite topic of punjabi Hindus is to talk <banned word filter activated> against Sikhs .

Link to comment
Share on other sites

Punjabi Hindus are real haters . I have spent lot of time with Hindus from different regions and i have observe that Punjabi Hindus are real culprit .

Those who knows Hindu will agree with me that these Punjabi Hindus are back stabbers , rude, arrogant and money minded people . Its difficult to understand why they do that . Some of my friends are from Uttar Pradesh belongs to Kaisth caste . They always say that favourite topic of punjabi Hindus is to talk <banned word filter activated> against Sikhs .

And how many have you ever tried talking to about Sikhi or Sikh history? How many have you put to shame each time they cracked a Sardar joke? How many noses have you broken each time they made fun of your dastar (if you wear one that is)?Or do you just come online and vent your frustration instead of dealing head on with real people? Trust me, its not that hard. Once you start you can filter out the good and the bad. Few among the good might come into the fold of the Khalsa as well.

I can speak from personal experience as I know Punjabi Hindus more closely than any of you guys ever will (and you guys know very well how and why). A good number of them carry all the traits listed above, no doubt about that. Yes they are arrogant, disrespectful (especially the Delhi breed), and don't care about anyone getting offended. But the point I am trying to make is very simple. If you want more people coming into Sikhi, you have to be the one to initiate the discussion with compassion and without humiliating someone for who/what he/she is. If the guy doesn't get it, feel free to beat the lights out of him. But atleast take your chances by trying to speak out the truth. Again, based on personal experience, 8 out of 10 won't give a damn, but I'd still take my chances with those 2 who would be willing to listen. Perhaps those 2 will end up as better GurSikhs than the ones who have unfortunately become leaders of the qaum.

Guru Sahib changed people like Sajjan Thug, like Kauda Rakshash. A number of Muslims who came to fight Guru Sahib ended up at His feet. Brahmins who came seeking refuge (Pandit Kirpa Ram), and those who acted out of sheer arrogance (Lal Chand Peshauria), all ended up becoming not just Singhs but Shaheeds. How did Guru Sahib do this? Through compassion!

We claim to be Sikhs of such a Guru but cannot take down a few arrogant low lives? Next time, for a change, try using the compassion weapon first, whether its a Hindu or Muslim, or anyone. If they still disrespect Sikhi, then make sure they don't go back in one piece. Stop listening to someone who tells you "falaane folks do this". The same happens to our own folks as well. Indians talk cr@p about Sikhs to goray, should goray buy all that is said to them? Or do they find out on their own?

Anyways, its your life and your opinion. You can try to win someone using the power of Gurbani, Sikh itihaas and philosophy, or you can humiliate them and further them farther away from Sikhi. Choice is yours.

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use