Jump to content
Sign in to follow this  
simran345

ਤਾਜ਼ਾ ਖਬਰ: ਰੁਪਿੰਦਰ ਸਿੰਘ

Recommended Posts

ਤਾਜ਼ਾ ਖਬਰ: ਰੁਪਿੰਦਰ ਸਿੰਘ ਪੰਜਗਰਾਈਆਂ ਪੀ. ਜੀ. ਆਈ. ਰੈਫਰ - ਹਾਲਤ ਗੰਭੀਰ

ਰੁਪਿੰਦਰ ਸਿੰਘ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਰੁਪਿੰਦਰ ਸਿੰਘ ਦੀ ਰੀੜ੍ਹ ਦੀ ਹੱਡੀ 'ਤੇ ਪ੍ਰਦਰਸ਼ਨਕਾਰੀਆਂ 'ਤੇ ਹੋਏ ਲਾਠੀਚਾਰਜ ਦੌਰਾਨ ਗੰਭੀਰ ਸੱਟ ਲੱਗੀ ਸੀ। ਰੁਪਿੰਦਰ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਰੈਫਰ ਕਰ ਦਿੱਤਾ। ਪਹਿਲਾਂ ਰੁਪਿੰਦਰ ਸਿੰਘ ਨੂੰ ਫਰੀਦਕੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਉੱਥੋਂ ਉਸ ਗੁਰੂ ਗੋਬਿੰਦ ਸਿੰਘ ਹਸਪਤਾਲ ਰੈਫਰ ਕੀਤਾ ਗਿਆ ਅਤੇ ਬਾਅਦ ਵਿਚ ਰੁਪਿੰਦਰ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

https://m.facebook.com/story.php?story_fbid=10153096555412791&substory_index=0&id=240716567790post-24162-0-80368500-1445938582_thumb.j

Edited by simran345

Share this post


Link to post
Share on other sites
  • advertisement_alt
  • advertisement_alt
  • advertisement_alt

Rupinder Singh has been admitted into hospital

Please pray for our Veer!

Bhai Rupinder Singh and his brother Bhai Jaswinder Singh were arrested for allegedly desecrating Maharaj de Saroop.

Obviously the claims are untrue, HENCE Punjab Police have tortured him so badly so that they say they did it, that Bhai Rupinder Singh cannot even walk, AND now do to the Singhs health worsening he has been admitted to hospital.

We pray Bhai Rupinder Singh. ...

Waheguru, Waheguru, Waheguru, Waheguru, Waheguru

https://m.facebook.com/426401160878711/photos/a.436404843211676.1073741829.426401160878711/444497969069030/?type=3

  • Like 1

Share this post


Link to post
Share on other sites

Create an account or sign in to comment

You need to be a member in order to leave a comment

Create an account

Sign up for a new account in our community. It's easy!

Register a new account

Sign in

Already have an account? Sign in here.

Sign In Now
Sign in to follow this  



×

Important Information

Terms of Use