Jump to content

Breaking News: Beadbi Of Sri Guru Granth Sahib Ji At Gurdwara Sahib In Village Dhani Ladkan, Abohar, Punjab.


simran345
 Share

Recommended Posts

Breaking News: Beadbi of Sri Guru Granth Sahib Ji at Gurdwara Sahib in village Dhani Ladkan, Abohar, Punjab. Two Angs of Maharaj torn and taken away.

ਤਾਜ਼ਾ ਖਬਰ: ਅਬੋਹਰ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਦੋ ਅੰਗ ਪਾੜੇ

ਅਬੋਹਰ - ਨੇੜਲੀ ਢਾਣੀ ਲਟਕਣ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਗੁਰੂ ਦੋਖੀ ਵੱਲੋਂ ਬੇਅਦਬੀ ਕੀਤੀ ਗਈ | ਗੁਰੂ ਦੋਖੀ ਪਾਵਨ ਬੀੜ ਦੇ ਦੋ ਅੰਗ ਪਾੜ ਕੇ ਨਾਲ ਲੈ ਗਿਆ | ਇਸ ਗੱਲ ਦਾ ਪਤਾ ਉਦੋਂ ਲੱਗਾ ਜਦ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਮੁਖ਼ਤਿਆਰ ਸਿੰਘ ਕਰੀਬ 6 ਵਜੇ ਗੁਰਦੁਆਰਾ ਸਾਹਿਬ ਵਿਖੇ ਰਹਿਰਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਕ ਲੈਣ ਲਈ ਪਾਵਨ ਬੀੜ ਦਾ ਪ੍ਰਕਾਸ਼ ਕੀਤਾ | ਘਟਨਾ ਦਾ ਪਤਾ ਲੱਗਦਿਆਂ ਹੀ ਐੱਸ.ਐੱਸ.ਪੀ. ਸਵਪਨ ਸ਼ਰਮਾ, ਐੱਸ.ਪੀ. ਹਰਜੀਤ ਸਿੰਘ, ਡੀ.ਐੱਸ.ਪੀ. ਅਬੋਹਰ ਗੁਰਭੇਜ ਸਿੰਘ, ਡੀ. ਐੱਸ.ਪੀ. ਬੱਲੂਆਣਾ ਜਸਬੀਰ ਸਿੰਘ, ਥਾਣਾ ਸਿਟੀ 1 ਦੇ ਮੁਖੀ ਬਲਕਾਰ ਸਿੰਘ, ਸਦਰ ਦੇ ਮੁਖੀ ਕੁਲਦੀਪ ਸ਼ਰਮਾ, ਸਿਟੀ-2 ਦੇ ਮੁਖੀ ਅਭਿਨਵ ਚੌਹਾਨ, ਤਹਿਸੀਲਦਾਰ ਮਨਜੀਤ ਸਿੰਘ ਭੰਡਾਰੀ, ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ ਸਿੱਧੂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਆਗੂ ਪਹੁੰਚੇ | ਗ੍ਰੰਥੀ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਜਦ ਮੈਂ ਕਰੀਬ ਛੇ ਵਜੇ ਰਹਿਰਾਸ ਦਾ ਪਾਠ ਕੀਤਾ ਤੇ ਇਸ ਉਪਰੰਤ ਜਦ ਵਾਕ ਲੈਣ ਲੱਗੇ ਤਾਂ ਪਤਾ ਲੱਗਾ ਕਿ ਪਾਵਨ ਬੀੜ ਦੇ ਦੋ ਪੱਤਰੇ ਪੰਨਾ ਨੰਬਰ 633, 34, 35, 36 ਕੋਈ ਅਣਪਛਾਤਾ ਪਾੜ ਕੇ ਆਪਣੇ ਨਾਲ ਲੈ ਗਿਆ | ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ | ਉਧਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਆਸ-ਪਾਸ ਤੋਂ ਸੰਗਤਾਂ ਗੁਰੂ ਘਰ ਪੁੱਜਣੀਆਂ ਸ਼ੁਰੂ ਹੋ ਗਈਆਂ |

http://beta.ajitjalandhar.com/news/20151027/2/1115254.cms

https://m.facebook.com/story.php?story_fbid=10153096563387791&substory_index=0&id=240716567790

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use