Jump to content

100 Years of the SGPC / ਸੌ ਸਾਲ ਸ਼ਰੋਮਣੀ ਕਮੇਟੀ ਦੇ ਨਾਲ


Recommended Posts

Online webinar featuring various experts and historians.

100 years of the SGPC

On the15th of November 1920, the Shiromani Gurdwara Parbandhak Committee was established following the dedicated agitations and countless sacrifices of the Babbar Akali, Singh Sabha, and Gurdwara Sudhar lehirs.

The aim of founding the institution was to manage the religious affairs of the Sikhs and better represent the political interests of the Qaum.

Join us as we look back at the last hundred years to see what has been achieved, and to engage in collective deliberation that strengthens our direction over the next century.

ਸੌ ਸਾਲ ਸ਼ਰੋਮਣੀ ਕਮੇਟੀ ਦੇ ਨਾਲ

ਅੱਜ ਤੋਂ ਸੌ ਸਾਲ ਪਹਿਲਾਂ ਦੇ ਕੁਝ ਵਰ੍ਹੇ ਪਹਿਲਾਂ ਸਿੱਖਾਂ ਵਲੋਂ ਵਿਭਚਾਰੀ ਮਹੰਤਾਂ ਅਤੇ ਗੈਰ-ਪੰਥਕ ਅਨਸਰਾਂ ਵਿਰੁੱਧ ਮੋਰਚਿਆਂ ਗੁਰਦੁਆਰਾ ਸੁਧਾਰ ਲਹਿਰਾਂ, ਸਿੰਘ ਸਭਾ ਲਹਿਰ, ਬੱਬਰ ਅਕਾਲੀ ਲਹਿਰ ਦੀ ਭਾਰੀ ਜਦੋ ਜਹਿਦ ਅਤੇ ਸ਼ਹਾਦਤਾਂ ਉਪਰੰਤ 15 ਨਵੰਬਰ 1920 ਨੂੰ 'ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਹੋਂਦ ਵਿਚ ਲਿਆਂਦੀ ਗਈ।

ਮਕਸਦ ਇਹ ਸੀ ਕਿ ਭਵਿੱਖ ਵਿੱਚ ਸਿੱਖਾਂ ਦੇ ਧਾਰਮਿਕ, ਸਿਆਸੀ ਹਿੱਤਾਂ ਦੀ ਪ੍ਰਤੀਨਿਧਤਾ ਇਹ ਸੰਸਥਾ ਕਰੇਗੀ।

ਆਓ! ਪੜਚੋਲ ਕਰੀਏ ਕਿ ਬੀਤੇ ਤਕਰੀਬਨ 100 ਸਾਲਾਂ ਵਿੱਚ ਇੰਜ ਹੀ ਹੋਇਆ?

ਇਸ ਤਰਾਂ ਦੀ ਪੜਚੋਲ ਕਰੀਏ ਕਿ ਆਉਣ ਵਾਲੇ 100 ਸਾਲ ਦਾ ਭਵਿੱਖ ਉਲੀਕਣ ਵਿੱਚ ਕਾਮਯਾਬ ਹੋਈਏ।

https://www.eventbrite.co.uk/e/100-years-of-the-sgpc-tickets-113261219356?aff=ebdssbonlinesearch

Link to comment
Share on other sites

Join the conversation

You can post now and register later. If you have an account, sign in now to post with your account.

Guest
Reply to this topic...

×   Pasted as rich text.   Paste as plain text instead

  Only 75 emoji are allowed.

×   Your link has been automatically embedded.   Display as a link instead

×   Your previous content has been restored.   Clear editor

×   You cannot paste images directly. Upload or insert images from URL.

Loading...
 Share

  • advertisement_alt
  • advertisement_alt
  • advertisement_alt


×
×
  • Create New...

Important Information

Terms of Use