Original text from Suraj Prakash Granth. Translated in 2011.      ਮਮ ਸਿਖ ਤੁਰਕਣਿ ਸੰਗ ਨ ਕਰੈ। ਏਕ ਬਾਰ ਹੀ ਭੋਗੈ ਕੋਇ। ਮੁਸਲਮਾਨ ਸੋ ਤਤਛਿਨ ਹੋਇ। ਜੋ ਨਰ ਹਿੰਦੁ ਧਰਮ ਕੋ ਧਰੈ। ਬਚੈ ਤੁਰਕਣੀ ਤੇ ਸੋ ਤਰੈ। ਜੋ ਪਰ ਨਾਰਿ ਭੋਗ ਪਛੁਤਾਵੈ। ਕੁਛ ਪ੍ਰਾਸ਼ਚਿਤ ਅਘ ਹਿਤ ਕਰਿਵਾਵ ॥15॥ ਕੈ ਗੁਰ ਸਿੱਖਨ ਤੇ ਬਖਸ਼ਾਵੈ। ਸੋ ਸਿਖ ਅਘ ਤੇ ਬਖਸ਼ਯੋ ਜਾਵੈ। ਜੋ ਤੁਰਕਨਿ ਸਿਖ ਭੋਗਹਿ ਜਾਇ। ਸੋ ਨਹਿਂ ਬਖਸ਼ਯੋ ਜਾਇ ਕਦਾਇ ॥16॥ ਪਾਕੋ ਮੁਸਲਮਾਨ ਹ੍ਵ੍ਵੈ ਸੋਇ। ਪ੍ਰਥਮ ਅਜਾਨ ਜਿ ਭੂਲੈ ਕੋਇ। ਮਿਲਿ ਤੁਰਕਨਿ ਸੰਗ ਸਿਖ ਬਨ ਜਾਇ। ਸ