ਅੰਮ੍ਰਿਤ ਸੰਚਾਰ
TIME Sat Jan 16 2016 at 05:00 am
VENUE Gurdwara Singh Sabha - Novellara (Re) Italia, Via Lorenzo Bandini 7, Novellara, Italy
"ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ
ਸੁ ਅੰਮ੍ਰਿਤੁ ਗੁਰ ਤੇ ਪਾਇਆ ||"
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ ਬੇਨਤੀ ਹੈ ਕਿ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਇਟਲੀ ਵਿੱਚ 16 -1-2116 ਨੂੰ ਪੰਜਾਂ ਪਿਆਰਿਆਂ ਵਲੋ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ ਜੀ ਅੰਮ੍ਰਿਤ ਅਭਿਲਾਖੀ ਸੰਗਤਾਂ ਕੇਸ਼ੀ ਇਸ਼ਨਾਨ ਕਰਕੇ ਸਮੇਂ ਸਿਰ ਪੁਹੰਚਣ ਜੀ
ਕਕਾਰਾਂ ਫਰੀ ਦਿਤੇ ਜਾਣਗੇ ਜੀ ਕਕਾਰ ਫਰੀ ਸਟਾਲ ਤੋਂ ਮਿਲਣਗੇ ਜੀ
ਵਧੇਰੇ ਜਾਣਕਾਰੀ ਲਈ ਫੋਨ 0522661656 ਗੁਰਦੁਆਰਾ ਸਾਹਿਬ
3384576136 ਕੇਵਲ ਸਿੰਘ
+393297435205 ਜਤਿੰਦਰ ਸਿੰਘ ਜੈਲਾ
Source - http://allevents.in/novellara/ਅੰਮ੍ਰਿਤ-ਸੰਚਾਰ/752372071561391