Jump to content

Search the Community

Showing results for tags 'dsgmc changes'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. Facebook update from Ajmer Singh Randhawa Veer Jee - Thought good to post here ... Manjeet Singh GK also working actively on Prof. Bhullar case. ਅੱਜ ਤੇ ਕਮਾਲ ਹੀ ਹੋ ਗਈ? ਜਦ ਦਾ ਸਰਨਾ ਗਿਆ ਮੈਂ ਪਹਿਲੀ ਵਾਰੀ ਗੁਰੂਦੁਆਰਾ ਰਕਾਬਗੰਜ ਸਾਹਿਬ ਗਿਆ, ਵਜਹ ਸੀ, ਸਰਨੇ ਦੇ ਵੇਲੇ ਦੇ ਗੁੰਡਿਆਂ ਵੱਲੋਂ ਮਾਹੌਲ ਖਰਾਬ ਕਰਨਾ, ਸਾਡੇ ਤੇ ਓਹ ਦੁਸ਼ਮਨ ਸੀ ਕਿਓਂਕਿ ਅਸੀਂ ਸੱਚ ਦੀ ਅਵਾਜ਼ ਚੁਕਦੇ ਸੀ ਅਤੇ ਸਰਨਾ ਸੱਚ ਦਾ ਦੁਸ਼ਮਨ ਸੀ ! ਇਸ ਵਾਸਤੇ ਅਸੀਂ ਗੁਰੂਦਵਾਰਾ ਰਕਾਬਗੰਜ ਜਾਣਾ ਛੱਡ ਹੀ ਦਿੱਤਾ ਹੋਇਆ ਸੀ! ਅੱਜ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਇਕ ਪ੍ਰੇਸ ਕਾਨਫਰੰਸ ਸੀ, ਸੋ ਬੁਲਾਵਾ ਆਇਆ ਤੇ ਪੁਜੇ! ਕਮਾਲ ਦਾ ਬਦਲਾਓ ਵੇਖਣ ਵਿਚ ਆਇਆ, ਪਹਿਲਾਂ ਤੇ ਸਰਨੇ ਦੇ ਦਫਤਰ ਦੀ ਪੌੜੀਆਂ ਚ੍ਦੀਦੀਆਂ ਹੀ ਡਾਂਗਾ ਚੁੱਕੇ ਜੁਆਨ ਵਿਖਾਈ ਦਿੰਦੇ ਸੀ ਪਰ ਅੱਜ ਤੇ ਇਕ ਵੀ ਨਹੀ ਸੀ! ਬੜਾ ਸੁਖਾਵਾਂ ਮਾਹੌਲ ਸੀ! ਪਿਛਲੇ ਕਈ ਸਾਲਾਂ ਤੋ ਅਸੀਂ ਜੋ ਮੰਗ ਸਰਨਾ ਤੋ ਕਰ ਰਹੇ ਸੀ, ਅੱਜ ਸਿਰਫ ਇਕ ਵਾਰੀ ਪ੍ਰਧਾਨ ਮਨਜੀਤ ਸਿੰਘ ਜੀ ਨੂ ਕਹਿਣ ਦੀ ਦੇਰ ਸੀ, ਝੱਟ ਪ੍ਰਵਾਨਗੀ ਮਿਲ ਗਈ, ਇਹਨਾ ਵਿਚੋਂ ਕੁਝ ਖਾਸ ਆਪ ਸੰਗਤ ਨਾਲ ਸਾਂਝੀ ਵੀ ਕਰਦਾ ਹਾਂ; 1)- ਹਰ ਮਹੀਨੇ ਭਾਈ ਲਖੀ ਸ਼ਾਹ ਵੰਜਾਰਾ ਹਾਲ ਵਿਚ ਕਿਸੇ ਇਕ ਦਿਨ ਲੋੜਵੰਦ ਕੁੜੀਆਂ ਦੇ ਅਨੰਦੁ ਕਾਰਜ ਮੁਫਤ ਕੀਤੇ ਜਾਣਗੇ ਅਤੇ ਕੁੜੀਆਂ (ਲਾੜੀਆਂ) ਨੂ ਕੁਝ ਇਕ ਫਿਕਸ ਡਿਪੋਸਿਟ ਵੀ ਦਿੱਤਾ ਜਾਵੇਗਾ, 2)- ਗੁਰੂਦਵਾਰਾ ਬੰਗਲਾ ਸਾਹਿਬ ਵਿਚ ਸੋਨਾ ਹੋਰ ਲਾਓਣ ਦੀ ਥਾਂ ਤੇ ਪੰਥ ਦੇ ਬਚਿਆਂ ਨੂ ਢੁਕਵੀਂ ਸਿਖਿਆ ਦੇਣ ਲਈ ਉਪਰਾਲਾ ਕੀਤਾ ਜਾਵੇਗਾ, GHPS ਵਿਚ 1984 ਦੇ ਸ਼ਹੀਦ ਪਰਵਾਰਾਂ ਦੇ ਬਚਿਆਂ ਦੀ ਪੜ੍ਹਾਈ ਬਿਲਕੁਲ ਮੁਫਤ ਹੋਵੇਗੀ, 3)- ਵਿਧਵਾ, ਅਮ੍ਰਿਤਧਾਰੀ ਬੱਚੇ ਅਤੇ ਇਕੋ ਸਕੂਲ ਵਿਚ ਪੜਨ ਵਾਲੇ ਬੱਚਿਆਂ ਨੂ ਵੀ ਫੀਸ ਵਿਚ ਛੁੱਟ ਦਿੱਤੀ ਜਾਵੇਗੀ! ਸਾਡਾ ਅਸਲੀ ਸੋਨਾ, ਹੀਰੇ ਤੇ ਪੰਥ ਦੇ ਇਹ ਬੱਚੇ ਹੀ ਨੇ ਜੋ ਪੜ ਲਿਖ ਕੇ ਸਾਰੇ ਸੰਸਾਰ ਵਿਚ ਉੱਚੇ ਓਹਦੀਆਂ ਤੇ ਬੈਠ ਕੇ ਸਿਖ ਪੰਥ ਦੀ ਸ਼ਾਨ ਵਧਾਓਣਗੇ ਮਨਜੀਤ ਸਿੰਘ ਜੀ ਪ੍ਰਧਾਨ ਅਤੇ ਮਨਜਿੰਦਰ ਸਿੰਘ ਸਿਰਸਾ ਜੀ ਦਾ ਧੰਨਵਾਦ ਕਰਦਾ ਹਾਂ! ਅਤੇ ਹਾਂ, ਅੱਜ ਪਹਿਲੀ ਵਾਰੀ ਦਿੱਲੀ ਸਿਖ ਗੁਰੂਦਵਾਰਾ ਕਮੇਟੀ ਵੱਲੋਂ ਦਾਸ ਨੂ ਵੀ ਸਿਰੋਪਾਓ ਦੇ ਕੇ ਨਿਵਾਜਿਆ ਗਿਆ---ਅਗੇ ਤੇ ਗਾਹਲਾਂ ਹੀ ਮਿਲਦੀਆਂ ਸਨ। ਸ਼ੁਕਰ ਹੈ ਵਾਹਿਗੁਰੂ ਜੀ ਦਾ ਜੋ ਸਾਡੇ ਵੀ ਭਲੇ ਦਿਨ ਮੁੜਕੇ ਜਿੰਦਗੀ ਵਿਚ ਪਰਤੇ! ਵਾਹਿਗੁਰੂ ਮਨਜੀਤ ਸਿੰਘ ਅਤੇ ਸਮੂਹ ਦਿੱਲੀ ਕਮੇਟੀ ਨੂ ਹੋਰ ਵੀ ਚੜਦੀ ਕਲਾ ਬਖਸ਼ੇ ਜਿਸ ਨਾਲ ਪੰਥ ਦੀ ਵਧ ਚੜ ਕੇ ਸੇਵਾ ਕਰਦੇ ਰਹਿਣ! ਸੰਗਤਾਂ ਦਾ ਦਾਸ: ਅਜਮੇਰ ਸਿੰਘ ਰੰਧਾਵਾ
×
×
  • Create New...

Important Information

Terms of Use