Jump to content

Search the Community

Showing results for tags 'hindi punjabi news'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. ਬੈਟਰੀਕਾਰ ਦੀ ਸੇਵਾ ਸੰਗਤਾਂ ਦੀ ਸਹੁਲੀਅਤ ਲਈ ਕੀਤੀ ਸ਼ੁਰੂ ਨਵੀਂ ਦਿੱਲੀ :-15-1-15 ਦਿੱਲੀ ਕਮੇਟੀ ਵੱਲੋਂ ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦੇ ਦੋਨੋ ਮੁੱਖ ਦਰਵਾਜ਼ਿਆਂ ਤੋਂ ਬਜ਼ੁਰਗ ਅਤੇ ਅਪਾਹਿਜ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਡਿਉਢੀ ਤੱਕ ਲਿਆਉਣ ਵਾਸਤੇ ਬੈਟਰੀਕਾਰ ਦੀ ਸੇਵਾ ਦੀ ਸ਼ੁਰੂਆਤ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਗਈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਖੜਗ ਸਿੰਘ ਮਾਰਗ ਅਤੇ ਰਾਜਾ ਜੈ ਸਿੰਘ ਮਾਰਗ ਵਿਖੇ ਪਾਰਕਿੰਗ ਦੇ ਮੁੱਖ ਦਰਵਾਜ਼ਿਆਂ ਤੋਂ ਚਲਣ ਫਿਰਣ ਤੋਂ ਅਸਮਰੱਥ ਸੰਗਤਾਂ ਨੂੰ ਗੁਰੂ ਦਰਬਾਰ ਦੇ ਦਰਸ਼ਨ ਕਰਵਾਉਣ ਵਾਸਤੇ ਕਮੇਟੀ ਵੱਲੋਂ ਫਿਲਹਾਲ ਦੋ ਬੈਟਰੀਕਾਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਕਾਰਾਂ ਸੰਗਤਾਂ ਨੂੰ ਪਾਰਕਿੰਗ ਦੇ ਮੁੱਖ ਦਰਵਾਜ਼ੇ ਤੋਂ ਗੁਰਦੁਆਰਾ ਸਾਹਿਬ ਦੀ ਡਿਉਢੀ ਤੱਕ ਅਤੇ ਵਾਪਿਸ ਪਾਰਕਿੰਗ ਤੱਕ ਛੱਡਣ ਦੀ ਸੇਵਾ ਕਰਨਗੀਆਂ। ਗੁਰਦੁਆਰਾ ਸਾਹਿਬ ਦੀ ਡਿਉਢੀ ਤੇ ਪੌੜੀਆਂ ਵਿਚਕਾਰ ਬਣੇ ਵਿਸ਼ੇਸ਼ ਰੈਂਪ ਰਾਹੀਂ ਵਿਲ੍ਹਚੇਅਰ ਦੀ ਮਦਦ ਨਾਲ ਉਕਤ ਸੰਗਤਾਂ ਗੁਰੂ ਦਰਬਾਰ `ਚ ਦਰਸ਼ਨਾ ਲਈ ਜਾ ਸਕਣਗੀਆਂ। ਇਨ੍ਹਾਂ ਸਮਾਗਮਾਂ ਦੌਰਾਨ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ, ਕੁਲਮੋਹਨ ਸਿੰਘ, ਰਵੈਲ ਸਿੰਘ, ਸਮਰਦੀਪ ਸਿੰਘ ਸੰਨੀ, ਮਨਮਿੰਦਰ ਸਿੰਘ ਆਯੂਰ, ਜਸਬੀਰ ਸਿੰਘ ਜੱਸੀ ਅਤੇ ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਸਣੇ ਹੋਰ ਵੀ ਕਮੇਟੀ ਮੈਂਬਰ ਮੌਜੂਦ ਸਨ। ------------------------------------------------------------------------------------- बैटरीकार की सेवा संगतों की सहुलीयतों के लिए की शुरू नई दिल्ली:- 15.1.15 दिल्ली कमेटी द्वारा इस अवसर पर गुरूद्वारा बंगला साहिब की कार पार्किंग के दोनो मुख्य दरवाज़ो पर बुजुर्गो एवं विकलांग संगतों को गुरूद्वारा साहिब की डियोढी तक लाने के लिए बैटरीकार की सेवा की शुरूआत केन्द्रीय खाद्य प्रसंकरण मंत्री हरसिमरत कौर बादल द्वारा की गई। कमेटी के महासचिव मनजिन्दर सिंह सिरसा ने इस बारे जानकारी देते हुए बताया कि बाबा खडग सिंह मार्ग एवं राजा जय सिंह मार्ग पर स्थित पार्किंग के मुख्य दरवाजों से चलने फिरने से असमर्थ संगतो को गुरू दरबार के दर्शन करवाने के लिए कमेटी द्वारा फिलहाल दो बैटरीकारों की सेवा शुरू की गई है। यह कारे संगतों को पार्किंग के मुख्य दरवाज़े से गुरूद्वारा साहिब की डियोढी तक एवं वापिस पार्किंग तक छोडने की सेवा करेंगी। गुरूद्वारा साहिब की डियोढी से सीढीयांे के बीच बने विशेष रैंप द्वारा विह्लचैयर की मदद से उक्त संगतें गुरू दरबार में दर्शनो के लिए जा सकेंगी। इन समागमों के दौरान दिल्ली कमेटी के वरिष्ठ उपाध्यक्ष रविन्दर सिंह खुराना, उपाध्यक्ष तनवंत सिंह, वरिष्ठ अकाली नेता अवतार सिंह हित, औकार सिंह थापर, धर्म प्रचार प्रमुख परमजीत सिंह राणा, गुरूद्वारा बंगला साहिब के चेयरमैन परमजीत सिंह चंढोक, हरदेव सिंह धनोआ, दिल्ली कमेटी सदस्य अमरजीत सिंह पप्पू, कुलमोहन सिंह, रवैल सिंह, समरदीप सिंह सन्नी, मनमिन्दर सिंह आयूर, जसबीर सिंह जस्सी एवं स्त्री अकाली दल की प्रधान बीबी मनदीप कौर बख्शी सहित अन्य कमेटी सदस्य मौजूद थे। https://www.facebook.com/manjitsinghgk/photos/a.140441796033840.34828.140049632739723/775507169193963/?type=1&theater
×
×
  • Create New...

Important Information

Terms of Use