Jump to content

Search the Community

Showing results for tags 'news in punjabi'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 8 results

  1. ਦਿੱਲੀ ਤੋਂ ਕੈਨੇਡਾ ਲਈ ਸਿੱਧੀ ਹਵਾਈ ਉਡਾਨ ਹੋਵੇਗੀ ਸ਼ੁਰੂ April 19, 2015 11:04 AM ਦਿੱਲੀ ਤੋਂ ਕੈਨੇਡਾ ਲਈ ਸਿੱਧੀ ਹਵਾਈ ਉਡਾਨ ਹੋਵੇਗੀ ਸ਼ੁਰੂ : ਟੋਰਾਂਟੋ, 18 ਅਪ੍ਰੈਲ: ਲਗਭਗ ਇਕ ਦਹਾਕੇ ਬਾਅਦ ਏਅਰ ਕੈਨੇਡਾ ਟੋਰਾਂਟੋ ਅਤੇ ਨਵੀਂ ਦਿੱਲੀ ਵਿਚਕਾਰ ਸਿੱਧੀ ਹਵਾਈ ਉਡਾਨ ਸ਼ੁਰੂ ਕਰਨ ਜਾ ਰਹੀ ਹੈ। ਏਅਰ ਕੈਨੇਡਾ ਦੇ ਮੁਖੀ ਨੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਜਾਣਕਾਰੀ ਦਿੱਤੀ। ਏਅਰ ਕੈਨੇਡਾ ਦੇ ਐਲਾਨ ਅਨੁਸਾਰ ਉਹ ਟੋਰਾਂਟੋ ਤੋਂ ਨਵੀਂ ਦਿੱਲੀ ਵਿਚਾਲੇ ਸਿੱਧੀ ਉਡਾਨ ਇਕ ਨਵੰਬਰ ਤੋਂ ਸ਼ੁਰੂ ਕਰੇਗੀ। ਏਅਰ ਕੈਨੇਡਾ ਦੇ ਪ੍ਰਧਾਨ ਅਤੇ ਸੀ.ਈ.ਓ. ਕੇਲਿਨ ਰੋਵੀਨੇਸਵੂ ਨੇ ਇੱਥੇ ਪ੍ਰਧਾਨ ਮੰਤਰੀ ਦੀ ਉਦਯੋਗਪਤੀਆਂ ਨਾਲ ਬੈਠਕ ਦੌਰਾਨ ਉਨ੍ਹਾਂ ਨਾਲ ਗੱਲਬਾਤ ਦੌਰਾਨ ਏਅਰ ਕੈਨੇਡਾ ਦੀਆਂ ਯੋਜਨਾਵਾਂ ਬਾਰੇ ਵਿਚ ਉਨ੍ਹਾਂ ਨੂੰ ਜਾਣੂ ਕਰਵਾਇਆ। ਏਅਰ ਕੈਨੇਡਾ ਨੇ ਖ਼ਰਾਬ ਵਿਤੀ ਪ੍ਰਦਰਸ਼ਨ ਕਾਰਨ ਟੋਰਾਂਟੋ-ਦਿੱਲੀ ਮਾਰਗ 'ਤੇ ਅਪਣੀਆਂ ਸਿੱਧੀਆਂ ਹਵਾਈ ਉਡਾਨਾਂ ਨੂੰ 2005 'ਚ ਬੰਦ ਕਰ ਦਿਤਾ ਸੀ। ਟੋਰਾਂਟੋ ਤੋਂ ਇਹ ਫ਼ਲਾਈਟ ਸੋਮਵਾਰ, ਬੁਧਵਾਰ, ਸ਼ੁਕਰਵਾਰ ਅਤੇ ਐਤਵਾਰ ਨੂੰ ਚੱਲੇਗੀ। ਜਦਕਿ ਦਿੱਲੀ ਤੋਂ ਮੰਗਲਵਾਰ, ਬੁਧਵਾਰ, ਵੀਰਵਾਰ ਅਤੇ ਐਤਵਾਰ ਨੂੰ ਰਵਾਨਾ ਹੋਵੇਗੀ। ਇਸ ਲੰਮੀ ਦੂਰੀ ਦੀ ਯਾਤਰਾ ਲਈ ਬੋਇੰਗ 787 ਡਰਾਈਮਲਾਈਨਰ ਦੀ ਵਰਤੋਂ ਕੀਤੀ ਜਾਵੇਗੀ। (ਏਜੰਸੀਆਂ) Source - http://www.***anti-sikh website not allowed***/news/2197-ਦਿੱਲੀ-ਤੋਂ-ਕੈਨੇਡਾ-ਲਈ-ਸਿੱਧੀ-ਹਵਾਈ-ਉਡਾਨ-ਹੋਵੇਗੀ-ਸ਼ੁਰੂ.aspx
  2. Sandeep Singh (Frankfurt) becomes Karate Champion http://www.mediapunjab.com/20141205/German.html
  3. ਸਿੱਖ ਕਮਿਊਨਿਟੀ ਨੇ ਕੌਂਸਲ ਜਨਰਲ ਮਿਲਾਨ ਨੂੰ ਇਟਲੀ ਦੇ ਗੁਰੂ ਘਰਾਂ ਵਿਚ ਹੋਣ ਵਾਲੇ ਆਨੰਦ ਕਾਰਜ ਅੰਬੈਸੀ ਵਿਚ ਰਜਿਸਟਰਡ ਕਰਨ ਸੰਬੰਧੀ ਦਿੱਤਾ ਮੰਗ ਪੱਤਰ ਬਰੇਸ਼ੀਆ (ਇਟਲੀ) 2 ਦਸੰਬਰ (ਸਵਰਨਜੀਤ ਸਿੰਘ ਘੋਤੜਾ) - ਇਟਲੀ ਵਿਚ ਕੁਝ ਸਮੇਂ ਤੋਂ ਗੁਰੂ ਘਰਾਂ ਤੇ ਮੰਦਰਾਂ ਵਿਚ ਹੋ ਰਹੀਆਂ ਸ਼ਾਦੀਆਂ ਨੂੰ ਭਾਰਤੀ ਅੰਬੈਸੀ ਵਿਚ ਰਜਿਸਟਰ ਕਰਨ ਬਾਰੇ ਕੁਝ ਪ੍ਰੇਸ਼ਾਨੀਆਂ ਆ ਰਹੀਆਂ ਸਨ ਤੇ ਭਾਰਤੀ ਲੋਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਸਨ। ਬਹੁਤ ਸਾਰੇ ਸਿੱਖ ਪਰਿਵਾਰ ਅਜਿਹੇ ਸਨ ਜਿਨ੍ਹਾਂ ਦੇ ਬੱਚਿਆਂ ਦੀ ਸ਼ਾਦੀ ਗੁਰੂ ਘਰਾਂ ਵਿਚ ਸਿੱਖੀ ਰਹਿਤ ਮਰਿਯਾਦਾ ਅਨੁਸਾਰ ਹੋਈ ਹੈ, ਉਹ ਅਜੇ ਤੱਕ ਅੰਬੈਸੀ ਰਜਿਸਟਰਡ ਨਹੀਂ ਹੋ ਸਕੇ। ਇਸ ਤੋਂ ਇਲਾਵਾ ਅੰਬੈਸੀ ਜੋ ਕਿ ਗੁਰੂ ਘਰਾਂ ਅਤੇ ਮੰਦਰਾਂ ਦੇ ਲੈਟਰ ਪੈਡਾਂ ਨੂੰ ਮਾਨਤਾ ਵੀ ਨਹੀਂ ਸੀ ਦੇ ਰਹੀ, ਉਸ ਸੰਬੰਧੀ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਨੇ ਲੋਕਾਂ ਦੀ ਭਲਾਈ ਲਈ ਨਾੱਰਥ ਦੇ ਗੁਰੂ ਘਰਾਂ ਨਾਲ ਮੀਟਿੰਗ ਉਪਰੰਤ ਅੰਬੈਸੀ ਦੇ ਅਧਿਕਾਰੀਆਂ ਨਾਲ 1 ਦਸੰਬਰ ਨੂੰ ਅੰਬੈਸੀ ਦੇ ਕੌਂਸਲ ਜਨਰਲ ਸ੍ਰੀ ਮਨੀਸ਼ ਪ੍ਰਭਾਤ ਨਾਲ ਇੰਡੀਅਨ ਸਿੱਖ ਕਮਿਊਨਿਟੀ ਅਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ। ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨਾਲ ਗੱਲਬਾਤ ਦੌਰਾਨ ਸ੍ਰੀ ਮਨੀਸ਼ ਪ੍ਰਭਾਤ ਨੇ ਦੱਸਿਆ ਕਿ, ਜਿਹੜੇ ਲੋਕ ਯੂਰਪ ਦੇ ਹੋਰ ਦੇਸ਼ਾਂ ਜਿਵੇਂ ਕਿ ਜਰਮਨ, ਫਰਾਂਸ, ਬੈਲਜੀਅਮ, ਹਾਲੈਂਡ ਆਦਿ ਵਿਚ ਰਹਿੰਦੇ ਹਨ ਤੇ ਸ਼ਾਦੀ ਕਰਵਾਉਣ ਲਈ ਇਟਲੀ ਆ ਜਾਂਦੇ ਹਨ, ਉਨ੍ਹਾਂ ਕੋਲ ਇਟਲੀ ਰਹਿਣ ਦਾ ਕੋਈ ਵੀ ਡਾਕੂਮੈਂਟ ਨਹੀਂ ਹੁੰਦਾ, ਇਸ ਵਜ੍ਹਾ ਕਾਰਨ ਇਟਲੀ ਵਿਚ ਮੈਰਿਜ ਰਜਿਸਟਰ ਕਰਨ ਦੀ ਮੁਸ਼ਕਿਲ ਬਣੀ ਹੋਈ ਹੈ। ਜਿਹੜੇ ਪਰਿਵਾਰਾਂ ਕੋਲ ਇਟਲੀ ਦੇ ਡਾਕੂਮੈਂਟ ਹਨ ਉਨ੍ਹਾਂ ਦੀ ਮੈਰਿਜ ਰਜਿਸਟਰ ਕਰਨਾ ਕੋਈ ਮੁਸ਼ਕਿਲ ਨਹੀਂ ਹੈ, ਜਿਵੇਂ ਲੜਕੀ ਕੋਲ ਪੇਪਰ ਹੁੰਦੇ ਹਨ ਪਰ ਲੜਕੇ ਕੋਈ ਪੇਪਰ ਨਹੀਂ ਹੁੰਦੇ, ਇਸ ਦੇ ਹੱਲ ਲਈ ਉਨ੍ਹਾਂ ਨੇ ਕਿਹਾ ਕਿ, ਜੇਕਰ ਲੜਕੇ ਕੋਲ ਇਟਲੀ ਦੇ ਪੇਪਰ ਅਪਲਾਈ ਕਰਨ ਦੀ ਰਸੀਦ ਅਤੇ ਹੋਰ ਲੌਂੜੀਂਦੇ ਦਸਤਾਵੇਜ਼ ਹੋਣ ਤਾਂ ਅਜਿਹੇ ਜੋੜੇ ਦੇ ਡਾਕੂਮੈਂਟ ਪੇਸ਼ ਕੀਤੇ ਜਾਣ 'ਤੇ ਉਨ੍ਹਾਂ ਦੇ ਪੇਪਰਾਂ ਦੀ ਜਾਂਚ ਉਪਰੰਤ ਮੈਰਿਜ ਰਜਿਸਟਰ ਕੀਤੀ ਜਾ ਸਕਦੀ ਹੈ, ਇਸ ਤੋਂ ਇਲਾਵਾ ਫਰਜੀ ਡਾਕੂਮੈਂਟ ਪਾਏ ਜਾਣ 'ਤੇ ਉਨ੍ਹਾਂ ਉੱਤੇ ਪੁਲਿਸ ਕਾਰਵਾਈ ਵੀ ਹੋ ਸਕਦੀ ਹੈ ਅਤੇ ਜੁਰਮਾਨਾ ਵੀ ਹੋ ਸਕਦਾ ਹੈ। ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਇਟਲੀ ਰਹਿੰਦੇ ਭਾਰਤੀ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਹੀਂ ਹੋਣ ਦਿੱਤੀ ਜਾਵੇਗੀ, ਪਰ ਜਿਹੜੇ ਲੋਕ ਯੂਰਪ ਹੋਰ ਦੇ ਮੁਲਕਾਂ ਤੋਂ ਆ ਕੇ ਇਟਲੀ ਵਿਚ ਸ਼ਾਦੀ ਕਰਵਾਉਂਦੇ ਹਨ, ਉਨ੍ਹਾਂ ਦੀ ਮੈਰਿਜ ਇਟਲੀ ਅੰਬੈਸੀ ਦੁਆਰਾ ਰਜਿਸਟਰ ਨਹੀਂ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਇੰਡੀਅਨ ਸਿੱਖ ਕਮਿਉੂਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ, ਗੁਰਦੁਆਰਾ ਕਲਗੀਧਰ ਸਾਹਿਬ ਕਰੇਮੋਨਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ, ਗੁਰਦੁਆਰਾ ਲੱਖੀ ਸ਼ਾਹ ਵਣਜਾਰਾ ਪੌਂਤੇਕਰੂਨੇ ਦੇ ਪ੍ਰਧਾਨ ਭਾਈ ਲਾਲ ਸਿੰਘ ਅਲਸਾਂਦਰੀਆ, ਜਨਰਲ ਸਕੱਤਰ ਅਜੀਤ ਸਿੰਘ, ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਧਰਮ ਪ੍ਰਚਾਰ ਸਕੱਤਰ ਢਾਡੀ ਮੇਜਰ ਸਿੰਘ ਮਾਨ, ਜਥੇਦਾਰ ਲਖਮੀਰ ਸਿੰਘ ਅਤੇ ਪ੍ਰੈੱਸ ਰਿਪੋਟਰ ਸਵਰਨਜੀਤ ਸਿੰਘ ਘੋਤੜਾ ਵੀ ਮੌਜੂਦ ਸਨ। http://www.punjabexpress.info/2010-06-22-12-51-36/16781-2014-12-02-22-40-43.html
  4. Work at Saragarhi Sarai & phase two of Sri Harmandar Sahib plaza to be finished soon https://www.facebook.com/manjitsinghgk/photos/a.140441796033840.34828.140049632739723/732425340168813/?type=1&relevant_count=1
  5. ਬੰਗਲਾ ਸਾਹਿਬ ਪਾਰਕਿੰਗ ਦੇ ਕਰਾਰ ਨੂੰ ਰੱਦ ਕਰਨ ਸਣੇ ਕਈ ਮਸਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਵਫ਼ੳਮਪ;ਦ ਨੇ ਉਪ ਰਾਜਪਾਲ ਨਾਲ ਕੀਤੀ ਮੁਲਾਕਾਤ ਵਿਦਿਅਕ ਅਦਾਰਿਆਂ ਦੀਆਂ ਜ਼ਮੀਨਾਂ ਦੇ ਵਿਵਾਦ ਨੂੰ ਹਲ ਕਰਨ ਅਤੇ ਸੱਜਣ ਕੁਮਾਰ ਦੇ ਖਿਲਾਫ ਚਾਰਜਸ਼ੀਟ ਦਾਖਿਲ ਕਰਨ ਦੀ ਵੀ ਕੀਤੀ ਮੰਗ ਨਵੀਂ ਦਿੱਲੀ :- 1-10-14 ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚਪੱਧਰੀ ਵਫ਼ਦ ਨੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਵਿਦਿਅਕ ਅਦਾਰਿਆਂ, ਗੁਰਦੁਆਰਾ ਬੰਗਲਾ ਸਾਹਿਬ ਤੇ ਮੋਤੀ ਬਾਗ ਸਾਹਿਬ ਦੀ ਪਾਰਕਿੰਗ ਦੀਆਂ ਜ਼ਮੀਨਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹਲ ਕਰਨ ਅਤੇ 1984 ਸਿੱਖ ਕਤਲੇਆਮ ਦੇ ਦੋਸ਼ੀ ਸਜੱਣ ਕੁਮਾਰ ਖਿਲਾਫ 1992 ਦੇ ਮੁਕਦਮੇ `ਚ 22 ਸਾਲ ਬਾਅਦ ਚਾਰਜਸ਼ੀਟ ਕੋਰਟ `ਚ ਦਾਖਿਲ ਕਰਨ ਦੀ ਅਪੀਲ ਕੀਤੀ। ਇਸ ਵਫ਼ੳਮਪ;ਦ `ਚ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਅਤੇ ਕੁਲਦੀਪ ਸਿੰਘ ਭੋਗਲ ਸ਼ਾਮਿਲ ਸਨ। ਵਫ਼ਦ ਨੇ ਨਾਂਗਲੋਈ ਥਾਣੇ `ਚ ਦਰਜ ਐਫ.ਆਈ.ਆਰ. 67/1987 `ਚ ਸੱਜਣ ਕੁਮਾਰ ਖਿਲਾਫ ਅਜੇ ਤੱਕ ਦਿੱਲੀ ਪੁਲਿਸ ਵੱਲੋਂ ਚਾਰਜਸ਼ੀਟ ਦਾਖਿਲ ਨਾ ਕਰਣ ਕਰਕੇ ਮੁੱਖ ਗਵਾਹ ਗੁਰਬਚਨ ਸਿੰਘ ਨੂੰ ਹੋ ਰਹੀ ਮਾਨਸਿਕ ਅਤੇ ਸ਼ਰੀਰਕ ਪੀੜਾਂ ਤੋਂ ਵੀ ਜਾਣੂੰ ਕਰਵਾਇਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਸੰਤ ਵਿਹਾਰ, ਪੰਜਾਬੀ ਬਾਗ ਤੇ ਹਰਿਗੋਬਿੰਦ ਐਨਕਲੇਵ ਦੀਆਂ ਜ਼ਮੀਨਾਂ ਤੇ ਬਣੇ ਪੋਲੀਟੈਕਨੀਕ, ਮੈਨੇਜਮੈਂਟ ਅਤੇ ਆਈ.ਟੀ. ਕਾਲਜਾਂ ਦੀ ਜ਼ਮੀਨਾਂ ਸਬੰਧੀ ਸਥਾਨਿਕ ਨਗਰ ਨਿਗਮਾਂ ਵੱਲੋਂ ਚੁੱਕੇ ਜਾ ਰਹੇ ਐਤਰਾਜ਼ਾਂ ਨੂੰ ਵੀ ਬੱਚਿਆਂ ਦੇ ਵਧੇਰੇ ਹਿੱਤਾਂ ਨੂੰ ਵੇਖਦੇ ਹੋਏ ਆਮ ਸਹਿਮਤੀ ਨਾਲ ਹਲ ਕਰਵਾਉਣ ਦੀ ਵੀ ਵਿਣਤੀ ਕੀਤੀ। ਗੁਰਦੂਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਦਾ ਪੁਰਾਣੀ ਕਮੇਟੀ ਵੱਲੋਂ ਐਨ.ਡੀ.ਐਮ.ਸੀ. ਨਾਲ ਕੀਤੇ ਕਰਾਰ ਨੂੰ ਵੀ ਰੱਦ ਕਰਨ ਅਤੇ ਗੁਰਦੁਆਰਾ ਮੋਤੀਬਾਗ ਸਾਹਿਬ ਦੇ ਸਾਹਮਣੇ ਖਾਲੀ ਪਈ ਜ਼ਮੀਨ ਨੂੰ ਕਾਰ ਪਾਰਕਿੰਗ ਬਨਾਉਣ ਵਾਸਤੇ ਕਮੇਟੀ ਨੂੰ ਦੇਣ ਸਬੰਧੀ ਮੰਗ ਪੱਤਰ ਵੀ ਵਫ਼ਦ ਵੱਲੋਂ ਉਪਰਾਜਪਾਲ ਨੂੰ ਸੌਂਪਿਆਂ ਗਿਆ। ਰਾਜੌਰੀ ਗਾਰਡਨ ਵਿਖੇ ਚਲ ਰਹੇ ਗੁਰੂ ਤੇਗ ਬਹਾਦਰ ਇੰਸਟੀਚਿਯੂਟ ਆਫ ਟੈਕਨੋਲਜੀ ਨੂੰ ਨਰੇਲਾ ਵਿਖੇ ਮਿਤੀ 14 ਦਿਸੰਬਰ 1991 ਵਿਖੇ ਡੀ.ਡੀ.ਏ. ਵੱਲੋਂ ਅਲਾਟ ਕੀਤੀ ਗਈ 17 ਹੈਕਟੇਅਰ ਜ਼ਮੀਨ ਦੀ ਮਲਕੀਅਤ ਕਮੇਟੀ ਨੂੰ ਸੌਂਪਣ ਅਤੇ ਵਸੰਤ ਵਿਹਾਰ ਪੌਲੀਟੈਕਨੀਕ ਨੂੰ ਮੌਜੂਦਾ ਬਿਲਡਿੰਗ `ਚ ਹੀ ਚਲਾਉਣ ਸਬੰਧੀ ਮੰਜ਼ੂਰੀ ਦੇਣ ਦੀ ਵੀ ਵਫ਼ਦ ਵੱਲੋਂ ਮੰਗ ਕੀਤੀ ਗਈ। ਉਪ ਰਾਜਪਾਲ ਨੇ ਵਫ਼ੳਮਪ;ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਨਣ ਉਪਰੰਤ ਸਬੰਧਿਤ ਸਥਾਨਿਕ ਐਜੰਸੀਆਂ ਦੇ ਅਧਿਕਾਰੀਆਂ ਨਾਲ ਰਾਫਤਾ ਕਾਯਮ ਕਰਕੇ ਇਨਾਂ ਮਸਲਿਆਂ ਤੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਛੇਤੀ ਹੀ ਹਲ ਕਰਵਾਉਣ ਦਾ ਭਰੋਸਾ ਦਿੱਤਾ। Source - https://www.facebook.com/manjitsinghgk
  6. Gurdwara Manji Sahib to get cooling & heating plant https://www.facebook.com/manjitsinghgk/photos/a.140441796033840.34828.140049632739723/699951763416171/?type=1&relevant_count=1 https://www.facebook.com/manjitsinghgk/photos/a.140441796033840.34828.140049632739723/699951933416154/?type=1&theater
  7. ਸਿੱਖ ਬੀਬੀਆਂ ਨੂੰ ਪਹਿਚਾਨ ਪੱਤਰ ਜਾਰੀ ਕਰੇਗੀ ਦਿੱਲੀ ਕਮੇਟੀ - ਜੀ.ਕੇ. ਨਵੀਂ ਦਿੱਲੀ (29-8-14) : ਦਿੱਲੀ ਵਿਖੇ ਦੁਪਹੀਆ ਵਾਹਨ ਤੇ ਸਿੱਖ ਬੀਬੀਆਂ ਨੂੰ ਸਵਾਰੀ ਦੋਰਾਨ ਹੈਲਮੇਟ ਤੋਂ ਮਿਲੀ ਛੋਟ ਤੇ ਵੱਖ-ਵੱਖ ਸਿੱਖ ਬੀਬੀਆਂ ਦੀਆਂ ਜਥੇਬੰਦੀਆਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ+ਬੰਧਕ ਕਮੇਟੀ ਨੂੰ ਇਸ ਮੁਹਿੰਮ ਨੂੰ ਚਲਾਉਣ ਅਤੇ ਸਿਰੇ ਚੜਾਉਣ ਲਈ ਧੰਨਵਾਦ ਪ੍ਰਗਟਾਇਆ ਹੈ। ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ+ਧਾਨ ਬੀਬੀ ਮਨਦੀਪ ਕੋਰ ਬਖਸ਼ੀ ਦੀ ਅਗਵਾਈ ਹੇਠ ਦਿੱਲੀ ਦੀਆਂ ਇਸਤਰੀ ਸਤਿਸੰਗ ਸਭਾਵਾਂ ਦੀਆਂ ਸਿੱਖ ਬੀਬੀਆਂ ਦੇ ਇਕ ਵੱਡੇ ਵਫਦ ਨੇ ਕਮੇਟੀ ਪ+ਧਾਨ ਮਨਜੀਤ ਸਿੰਘ ਜੀ.ਕੇ. ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਬੀਬੀਆਂ ਨੂੰ ਹੈਲਮੇਟ ਪਾਉਣ ਤੋਂ ਮਿਲੀ ਛੂਟ ਵਾਸਤੇ ਦਿੱਲੀ ਕਮੇਟੀ ਵੱਲੋਂ ਨਿਭਾਈ ਗਈ ਉਸਾਰੂ ਭੂਮਿਕਾ ਵਾਸਤੇ ਧੰਨਵਾਦ ਜਿਤਾਇਆ। ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨੂੰ ਇਸ ਛੋਟ ਵਾਸਤੇ ਸ਼ੁਕਰਾਨਾ ਜਿਤਾਉਂਦੇ ਹੋਏ ਬੀਬੀ ਬਖਸ਼ੀ ਨੇ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਦੇ ਆਧਾਰ ਨੂੰ ਮੁੱਖ ਰੱਖਕੇ ਦਿੱਲੀ ਕਮੇਟੀ ਵੱਲੋਂ ਚਲਾਈ ਗਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਸਰਕਾਰ ਅਤੇ ਦਿੱਲੀ ਦੇ ਉਪਰਾਜਪਾਲ ਨੂੰ ਇਸ ਮਸਲੇ ਤੇ ਵਧਾਈ ਦਿੰਦੇ ਹੋਏ ਦਿੱਲੀ ਕਮੇਟੀ ਅਤੇ ਸ਼+ੋਮਣੀ ਅਕਾਲੀ ਦਲ ਵੱਲੋਂ ਚਲਾਈ ਗਈ ਇਸ ਵੱਡੀ ਮੁਹਿੰਮ ਦਾ ਸਿਹਰਾ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੇ ਸਿਰ ਬੰਨਦੇ ਹੋਏ ਦੱਸਿਆ ਕਿ ਦਿੱਲੀ ਦੀਆਂ ਸਿੱਖ ਬੀਬੀਆਂ ਵੱਲੋਂ ਦਿੱਲੀ ਕਮੇਟੀ ਕੋਲ ਇਸ ਮਸਲੇ ਤੇ ਸਰਕਾਰ ਦੇ ਸਾਹਮਣੇ ਕਰੜਾ ਸਟੈਂਡ ਰੱਖਣ ਦਾ ਦਬਾਅ ਬਣਾਇਆ ਗਿਆ ਸੀ, ਤਾਂਕਿ ਗੁਰਮਤਿ ਦੇ ਆਧਾਰ ਤੇ ਸਿੱਖ ਬੀਬੀਆਂ ਨੂੰ ਹੈਲਮੇਟ ਪਾਉਣ ਤੋਂ ਛੋਟ ਮਿਲ ਸਕੇ। ਇਸ ਮਸਲੇ ਤੇ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਵੱਲੋਂ ਦਿੱਲੀ ਕਮੇਟੀ ਦੀ ਅਪੀਲ ਤੇ ਆਵਾਜਾਈ ਮਹਿਕਮੇ ਦੇ ਦਫਤਰ ਵਿਚ ਵੱਖ-ਵੱਖ ਇਤਰਾਜ ਜਿਤਾਉਣ ਵਾਸਤੇ ਵੀ ਜੀ.ਕੇ. ਨੇ ਸਿੰਘ ਸਭਾਵਾਂ ਦਾ ਧੰਨਵਾਦ ਕੀਤਾ। ਦਿੱਲੀ ਕਮੇਟੀ ਨੂੰ ਸਿੱਖਾਂ ਦੀ ਚੁਣੀ ਹੋਈ ਪ+ਤੀਨਿਧ ਸੰਸਥਾ ਦੱਸਦੇ ਹੋਏ ਇਸ ਮਸਲੇ ਤੇ ਲੜੀ ਗਈ ਲੜਾਈ ਨੂੰ ਜੀ.ਕੇ. ਨੇ ਆਪਣਾ ਇਖਲਾਕੀ ਫਰਜ ਵੀ ਦੱਸਿਆ। ਸਿੱਖ ਬੀਬੀਆਂ ਦੀ ਪਹਿਚਾਣ ਦੇ ਮਸਲੇ ਤੇ ਦਿੱਲੀ ਕਮੇਟੀ ਵੱਲੋਂ ਸਿੱਖ ਬੱਚੀਆਂ ਅਤੇ ਬੀਬੀਆਂ ਨੂੰ ਕਮੇਟੀ ਵੱਲੋਂ ਪਹਿਚਾਣ ਪੱਤਰ ਜਾਰੀ ਕਰਨ ਵਾਸਤੇ ਛੇਤੀ ਹੀ ਲੋੜੀਂਦੀ ਵਿਵਸਥਾ ਕਰਨ ਦਾ ਵੀ ਜੀ.ਕੇ. ਨੇ ਭਰੋਸਾ ਦਿੱਤਾ। ਦਿੱਲੀ ਕਮੇਟੀ ਵੱਲੋਂ ਘੱਟ ਗਿਣਤੀ ਸਿੱਖ ਬੱਚਿਆਂ ਨੂੰ ਕਾਲਜਾਂ ਵਿੱਚ ਦਾਖਲੇ ਵਾਸਤੇ ਦਿੱਤੇ ਜਾਂਦੇ ਮਾਇਨੋਰਟੀ ਸਟੇਟਸ ਸਰਟੀਫਿਕੇਟ ਦੀ ਤਰ॥ ਤੇ ਜੀ.ਕੇ. ਨੇ ਸਾਬਤ ਸੂਰਤ, ਗੁਰਮਤਿ ਦੀ ਧਾਰਨੀ ਸਿੱਖ ਬੀਬੀਆਂ ਨੂੰ ਸਿੱਖ ਵਜੋਂ ਪਛਾਣ ਪੱਤਰ ਜਾਰੀ ਕਰਨ ਦੀ ਵੀ ਜਾਣਕਾਰੀ ਦਿੱਤੀ। ਇਸ ਮੋਕੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਸਨਮੀਤ ਕੋਰ ਅਰੋੜਾ, ਸਤਵਿੰਦਰ ਕੋਰ, ਰਮਨਦੀਪ ਕੋਰ, ਗੁਰਜੀਤ ਕੋਰ ਵਾਹੀ, ਦਵਿੰਦਰ ਕੋਰ, ਪਲਵਿੰਦਰ ਕੋਰ, ਸੱਤਿਆ ਬਾਂਗਾ, ਬਲਵਿੰਦਰ ਕੋਰ, ਕੁਲਦੀਪ ਕੋਰ ਅਤੇ ਪ੍ਰਿਤਪਾਲ ਕੋਰ ਵੱਲੋਂ ਜੀ.ਕੇ. ਦਾ ਧੰਨਵਾਦ ਪ੍ਰਗਟਾਉਣ ਵੇਲੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੋ-ਚੇਅਰਮੈਨ ਬਿਕਰਮ ਸਿੰਘ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਮੁੱਖ ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਵੀ ਮੋ॥ੂਦ ਸਨ। Source - https://www.facebook.com/manjitsinghgk/photos/a.140441796033840.34828.140049632739723/700336580044356/?type=1&relevant_count=1
  8. Dsgmc hands over Seva to Baba Bachan Singh ji (Kar Seva) https://www.facebook.com/photo.php?fbid=678157638928917&set=a.140441796033840.34828.140049632739723&type=1&relevant_count=1 https://www.facebook.com/photo.php?fbid=680277812050233&set=a.140441796033840.34828.140049632739723&type=1&relevant_count=1
×
×
  • Create New...

Important Information

Terms of Use