Jump to content

SAD(A)

Members
  • Posts

    19
  • Joined

  • Last visited

Posts posted by SAD(A)

  1. LEST WE FORGET

    · 25 years since the terrorist indian army attacked Sri Darbar Sahib.

    · 25 years since thousands of innocent men, woman, and children were massacred by the terrorist indian army in Operation Bluestar.

    · 25 years since India declared war on the Sikhs.

    · 25 years of genocide against the Sikhs by India.

    · 25 years – still NO JUSTICE.

    Waheguru Ji Ka Khalsa

    Waheguru Ji Ki Fateh

    Shiromani Akali Dal (Amritsar) with the cooperation of all Panthic Organizations will be holding a Panthic Seminar in Remembrance of the 25th Anniversary of Operation Bluestar.

    We urge the California Sikh community to come and join us in this sorrowful remembrance of Operation Blue Star, in which thousands of innocent Sikh men, woman, and children were brutally murdered by the Indian army at Sri Darbar Sahib, Amritsar, in June of 1984.

    For those that are out of state/country and unable to attend, we will be broadcasting live (www.AkaliDalAmritsar.org), both the seminar at Crown Plaza hotel on May 30th 2009 between 5pm and 9pm Pacific time and also from San Jose Gurdwara Sahib May 31st 2009 between 11 – 2pm. Program details are provided below and on the attached program poster.

    KHALISTAN ZINDABAD

    Waheguru Ji Ka Khalsa

    Waheguru JI Ki Fateh

    -------------------------------------------------------------------------------------------------------------------------------------------------------------------------------------------------

    Program Details

    Seminar:

    Date:
    May 30
    th
    2009

    Place:
    Crown Plaza Hotel

    32083 Alvarado Niles Rd

    Union City, CA 94587

    Time:
    5pm – 9pm

    Panthic Conference:

    * Arambh Sri Akhand Paath Sahib

    May 29
    th
    2009

    * Bhog Sri Akhand Paath Sahib

    May 31
    st
    2009

    San Jose Gurdwara Sahib

    Live Broadcast:

    www.AkaliDalAmritsar.org

    For More Info:

    Phone
    – see attached poster

    Email
    – akalidalasr@gmail.com
    POSTER.jpg

  2. ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੂੰ ਕਨੂੰਨੀ ਮੱਦਦ ਦੇਵੇਗਾ

    rakbajogindersinghcopyqt9.jpg

    ਬਾਬਾ ਜੋਗਿੰਦਰ ਸਿੰਘ ਜੀ ਆਪਣੇ ਜੱਥੇ ਸਮੇਤ ਪਿੰਡ ਰਕਬਾ ਵਿੱਚ ਖਾਲਸ਼ਾਹੀ ਸਾਨੋਸ਼ੌਕਤ ਵਿੱਚ ਖੜੇ ਦਿਖਾਈ ਦੇ ਰਹੇ ਹਨ

    ਸੈਨਹੋਜ਼ੇ- ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਇਕਾਈ ਦੇ ਆਗੂਆਂ ਪ੍ਰੀਤਮ ਸਿੰਘ ਜੋਗਾ ਨੰਗਲ,ਭੁਪਿੰਦਰ ਸਿੰਘ ਚੀਮਾਂ,ਰਵਿੰਦਰ ਸਿੰਘ ਰਿੰਪੀ,ਹਰਮਿੰਦਰ ਸਿੰਘ,ਦਵਿੰਦਰ ਸਿੰਘ,ਬਲਜੀਤ ਸਿੰਘ,ਹਰਜੋਤ ਸਿੰਘ,ਅਨੋਖ ਸਿੰਘ,ਤਰਸੇਮ ਸਿੰਘ ਅਤੇ ਗੁਰਦੀਪ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ, ਪੰਥ ਦੀ ਸਿਰਮੌਰ ਜੱਥੇਬੰਦੀ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਉਲਝਾਂ ਕੇ ਤੰਗ ਕਰਨਾ ਤਰੁੰਤ ਬੰਦ ਕਰੇ। ਦਲ ਦੇ ਆਗੂਆਂ ਨੇ ਕਿਹਾ ਕਿ ਬੁੱਢਾ ਦਲ ਦੇ ਕਥਿੱਤ ਜਥੇਦਾਰ ਬਲਬੀਰ ਸਿੰਘ ਨੇ ਪੰਥਕ ਰਵਾਇਤਾਂ ਦੇ ਉਲਟ ਮੌਕਾ ਪ੍ਰਸਤੀ ਦਾ ਸਬੂਤ ਦਿੰਦਿਆਂ ਹਮੇਸ਼ਾਂ ਮੌਕੇ ਦੀਆਂ ਸਰਕਾਰਾਂ ਨਾਲ ਸਮਝੋਤੇ ਹੀ ਕੀਤੇ ਹਨ। ਉਕਤ ਆਗੂਆਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਬੁੱਢਾ ਦਲ ਦੇ ਪੰਥ ਪ੍ਰਵਾਨਤ ਜਥੇਦਾਰ ਬਾਬਾ ਜੋਗਿੰਦਰ ਸਿੰਘ ਰਕਬਾ ਅਤੇ ਉਨਾਂ ਦੇ ਜੱਥੇ ਦੇ ਨਿਹੰਗ ਸਿੰਘਾ ਨਾਲ ਚਟਾਨ ਵਾਂਗ ਖੜਾ ਹੈ। ਅਤੇ ਬਾਬਾ ਬਲਬੀਰ ਸਿੰਘ ਵਲੋਂ ਪੰਜਾਬ ਸਰਕਾਰ ਨੂੰ ਕਹਿ ਕੇ ਝੂਠੇ ਕੇਸਾਂ ਵਿੱਚ ਉਲਝਾਏ ਨਿਹੰਗ ਸਿੰਘਾਂ ਦੇ ਕੇਸਾਂ ਦੀ ਕਨੂੰਨੀ ਪੈਰਵਾਹੀ ਲਈ ਹਰ ਸੰਭਵ ਮੱਦਦ ਕਰਨ ਦਾ ਯਤਨ ਕਰੇਗਾ

  3. ਹਰਮੰਦਰ ਸਿੰਘ ਨੂੰ ਹਜ਼ਾਰਾਂ ਲੋਕਾਂ ਵੱਲੋਂ ਅੰਤਿਮ ਵਿਦਾਇਗੀ

    mann_with_singhs_father.jpg

    [/size]

    ਸ਼ਹੀਦ ਸਿੱਖ ਨੌਜਵਾਨ ਹਰਮੰਦਰ ਸਿੰਘ ਦ ਪਿਤਾ ਸ: ਮਹਿੰਦਰ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦ ਹੋੲ ਸ਼੍ਰੋਮਣੀ ਅਕਾਲੀ ਦਲ (ਅ) ਦ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਅਤ ਹੋਰ ਆਗੂ। ਤਸਵੀਰ : ਇਕਬਾਲ ਸਿੰਘ ਸ਼ਾਂਤ

    ਮੰਡੀ ਡੱਬਵਾਲੀ, 19 ਜੁਲਾਈ (ਇਕਬਾਲ ਸਿੰਘ ਸ਼ਾਂਤ, ਜਸਪਾਲ ਪਾਲੀ)-ਬੀਤ ਕੱਲ� ਇੱਥ ਡਰਾ-ਪ੍ਰਮੀਆਂ ਅਤ ਸਿੱਖਾਂ ਵਿਚਕਾਰ ਹੋੲ ਖੂਨੀ ਸੰਘਰਸ਼ ਦੌਰਾਨ ਸ਼ਹੀਦ ਹੋੲ ਸਿੱਖ ਨੌਜਵਾਨ ਹਰਮੰਦਰ ਸਿੰਘ ਉਰਫ਼ ਮੰਦਰ ਸਿੰਘ ਦਾ ਸਸਕਾਰ ਉਸ ਦ ਪਿੰਡ ਡੱਬਵਾਲੀ ਦ ਸ਼ਮਸ਼ਾਨ ਘਾਟ ਵਿਖ ਕੀਤਾ ਗਿਆ ਜਿੱਥ ਪੰਜਾਬ, ਹਰਿਆਣਾ ਅਤ ਰਾਜਸਥਾਨ ਤੋਂ ਪਹੁੰਚ ਹਜ਼ਾਰਾਂ ਲੋਕਾਂ ਨ ਉਸ ਨੂੰ ਸਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

    sanskar_2.jpg

    ਸ਼ਹਿਰ ਵਿਚ ਕਰਫਿਊ ਹੋਣ ਦ ਬਾਵਜੂਦ ਅੱਜ ਦੁਪਹਿਰ ਤਕਰੀਬਨ 12 ਵਜ ਸ਼ਹੀਦ ਹਰਮੰਦਰ ਸਿੰਘ ਦੀ ਮ੍ਰਿਤਕ ਦਹ ਨੂੰ ਅੰਤਿਮ ਸੰਸਕਾਰ ਲਈ ਹਜ਼ਾਰਾਂ ਲੋਕਾਂ ਦ ਵਿਸ਼ਾਲ ਕਾਫ਼ਲ ਵਿਚ ਵਿਸ਼ਵਕਰਮਾ ਗੁਰਦੁਆਰਾ ਤੋਂ ਉਸ ਦ ਜੱਦੀ ਪਿੰਡ ਡੱਬਵਾਲੀ ਲਈ ਲਿਜਾਇਆ ਗਿਆ। ਉਸ ਦੀ ਮ੍ਰਿਤਕ ਦਹ ਨੂੰ ਇਕ ਵਹੀਕਲ ਉੱਪਰ ਰੱਖਿਆ ਗਿਆ ਸੀ ਜਿਸ 'ਤ ਉਸ ਦ ਪਿਤਾ ਸ: ਮਹਿੰਦਰ ਸਿੰਘ ਤ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਤਖ਼ਤ ਸ੍ਰ੍ਰੀ ਦਮਦਮਾ ਸਾਹਿਬ ਦ ਜਥਦਾਰ ਬਲਵੰਤ ਸਿੰਘ ਨੰਦਗੜ�, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ, ਸੰਤ ਬਲਜੀਤ ਸਿੰਘ ਦਾਦੂਵਾਲ, ਸੰਤ ਗੁਰਮੀਤ ਸਿੰਘ ਤ੍ਰਿਲੋਕਵਾਲਾ ਅਤ ਹੋਰ ਸ਼ਖ਼ਸੀਅਤਾਂ ਸਵਾਰ ਸਨ। ਲੋਕਾਂ ਦ ਮਨਾਂ ਵਿਚ ਸ਼ਹੀਦ ਦੀ ਮੌਤ ਪ੍ਰਤੀ ਗਹਿਰਾ ਰੋਸ ਉਨ�ਾਂ ਦ ਚਿਹਰਿਆਂ 'ਤ ਸਾਫ਼ ਝਲਕ ਰਿਹਾ ਸੀ ਤ ਉਨ�ਾਂ ਵੱਲੋਂ 'ਸ਼ਹੀਦ ਹਰਮੰਦਰ ਅਮਰ ਰਹ' ਅਤ ਸਿਰਸਾ ਮੁਖੀ ਖਿਲਾਫ਼ ਜੰਮ ਕ ਨਾਅਰਬਾਜ਼ੀ ਕੀਤੀ ਗਈ। ਉਸ ਦ ਮਾਪਿਆਂ ਅਤ ਪਤਨੀ ਮਨਜੀਤ ਕੌਰ ਨ ਹਰਮੰਦਰ ਸਿੰਘ ਨੂੰ ਭਰ ਮਨ ਨਾਲ ਅੰਤਿਮ ਵਿਦਾਇਗੀ ਦਿੱਤੀ ਜਦੋਂ ਕਿ ਹਰਮੰਦਰ ਦੀ 5 ਸਾਲਾ ਲੜਕੀ ਸੁਖਨਦੀਪ ਅਤ ਡਢ ਸਾਲਾ ਪੁੱਤਰ ਗੁਰਚਰਨ ਵਾਪਰ ਭਾਣ ਤੋਂ ਅਨਜਾਣ ਸਨ।

    sanskar_3.jpg

    ਇਸ ਤੋਂ ਉਪਰੰਤ ਸ਼ਮਸ਼ਾਨ ਘਾਟ ਵਿਖ ਜਥਦਾਰ ਨੰਦਗੜ�, ਜਥਦਾਰ ਅਵਤਾਰ ਸਿੰਘ, ਪਿਤਾ ਮਹਿੰਦਰ ਸਿੰਘ ਅਤ ਵੱਡ ਭਰਾ ਗੁਰਮਲ ਸਿੰਘ ਵੱਲੋਂ ਹਰਮੰਦਰ ਸਿੰਘ ਦੀ ਚਿਖਾ ਨੂੰ ਅਗਨੀ ਦਿੱਤੀ ਗਈ। ਇਸ ਮੌਕ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ, ਡੱਬਵਾਲੀ ਦ ਵਿਧਾਇਕ ਡਾ: ਸੀਤਾ ਰਾਮ, ਸੰਤ ਬਲਜੀਤ ਸਿੰਘ ਦਾਦੂਵਾਲ, ਸੰਤ ਗੁਰਮੀਤ ਸਿੰਘ ਤ੍ਰਿਲੋਕਵਾਲਾ, ਅਕਾਲੀ ਦਲ ਅੰਮ੍ਰਿਤਸਰ ਦ ਜਨਰਲ ਸਕੱਤਰ ਗੁਰਸਵਕ ਸਿੰਘ ਜਵਾਹਰਕ ਤ ਜਸਕਰਨ ਸਿੰਘ ਕਾਹਣ ਸਿੰਘ ਵਾਲਾ. ਪਰਮਿੰਦਰ ਸਿੰ7 ਬਡਲਿੳ6 ਵਡਲੇ, ਗੁਰਜੰਟ ਸਿੰ7 ਕਾਟੂ ਅਤ ਵੱਖ-ਵੱਖ ਸਿੱਖ ਧਾਰਮਿਕ ਜਥਬੰਦੀਆਂ ਅਤ ਸਿਆਸੀ ਪਾਰਟੀਆਂ ਦ ਨੁਮਾਇੰਦਿਆਂ ਤੋਂ ਇਲਾਵਾ ਸਤਿਕਾਰ ਸਭਾ ਦ ਮੈਂਬਰ ਭਾਰੀ ਗਿਣਤੀ ਵਿਚ ਮੌਜੂਦ ਸਨ। ਅੰਤਿਮ ਸਸਕਾਰ ਉਪਰੰਤ ਪਿੰਡ ਡੱਬਵਾਲੀ ਦ ਗੁਰਦਆਰ ਵਿਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਤਖ਼ਤ ਦਮਦਮਾ ਸਾਹਿਬ ਦ ਜਥਦਾਰ ਬਲਵੰਤ ਸਿੰਘ ਨੰਦਗੜ�, ਸਿਮਰਨਜੀਤ ਸਿੰਘ ਮਾਨ ਸਮਤ ਹੋਰਾਂ ਨ ਸੰਬੋਧਨ ਕੀਤਾ।

    sansakar_4.jpg

    For more NEWS VISIT: www.akalidalamritsar.org

  4. ਸਰਨਾ ਦਾ ਬਿਆਨ ਸਿੱਖ ਕੌਮ ਨੂੰ ਕਾਂਗਰਸ ਦ ਜੂਲ ਹਠ ਦਣ ਦੀ ਕੋਸ਼ਿਸ਼-ਭਾਈ ਰਾਮ ਸਿੰਘ

    ਜ¦ਧਰ, 13 ਜੁਲਾਈ (ਅ. ਬ.)-ਦਿੱਲੀ ਸਿੱਖ ਗੁਰਦੁਆਰਾ ਕਮਟੀ ਦ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਵੱਲੋਂ ਜਥਦਾਰ ਜੋਗਿੰਦਰ ਸਿੰਘ ਵਦਾਂਤੀ ਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦ ਹੱਕ ਵਿਚ 'ਹੁਕਮਨਾਮਾ' ਜਾਰੀ ਕਰਨ ਦੀ ਅਪੀਲ ਕਰਕ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਸਿੱਖ ਕੌਮ ਨੂੰ 'ਕਾਂਗਰਸ' ਦ ਜੂਲ ਥੱਲ ਦਣ ਦੀ ਕੋਝੀ ਸਾਜ਼ਿਸ਼ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦ ਮੁੱਖ ਬੁਲਾਰ ਭਾਈ ਰਾਮ ਸਿੰਘ ਨ ਇਥ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਦੀ ਨਿੱਜੀ ਸ਼ਖਸੀਅਤ, ਲਿਆਕਤ ਅਤ ਦਿਆਨਤਦਾਰੀ ਬਾਰ ਕਿਸ ਨੂੰ ਕੋਈ ਸ਼ੱਕ ਨਹੀਂ ਹੈ ਪਰ ਸਿੱਖ ਕਾਂਗਰਸ ਰਿਸ਼ਤ ਵਿਚ ਸਿੱਖਾਂ ਨਾਲ ਕੀਤੀਆਂ ਵਧੀਕੀਆਂ ਅਤ ਇਨਸਾਫ ਨਾ ਮਿਲਣਾ ਸਿੱਖ ਕੌਮ ਨੂੰ ਕਿਸ ਵੀ ਕੀਮਤ 'ਤ ਕਾਂਗਰਸ ਦ ਨਾਲ ਨਹੀਂ ਖੜ�ਾ ਕਰ ਸਕਦੀ ਪਰ ਇਸ ਦਾ ਇਹ ਬਿਲਕੁਲ ਅਰਥ ਨਹੀਂ ਹੈ ਕਿ ਸਿੱਖ ਫਿਰਕਾਪ੍ਰਸਤੀ ਹਿੰਦੂਵਾਦ ਦੀ ਦੂਜੀ ਧਿਰ ਭਾਜਪਾ ਦੀ ਹਮਾਇਤ ਕਰ ਸਕਦ ਹਨ।

    Manmohan Singh represented india in UN before becoming PM. In the UN when he was asked about the Genocide of Sikhs in Punjab, he said there is nothing going on there.

    Shame on Sarna for asking Sikhs to support such a person

    Prabhjot Singh

    Tribune News Service

    Chandigarh, July 10

    Delhi Sikh Gurdwara Management Committee chief Paramjit Singh Sarna has urged SAD MPs to shun petty party politics and enhance their global image as nationalists by supporting Prime Minister Manmohan Singh's nuclear deal with the USA.

    It is a time for the Akalis in general and the Sikhs in particular to rally behind an honest and committed Dr Manmohan Singh whose elevation as Prime Minister had given the community respectability worldwide.

    Though the present ruling group in the DSGMC, led by Sarna brothers, has been known for its tilt towards the Congress, the letter of Paramjit Singh Sarna appreciating SAD's policies and programmes has come as a pleasant surprise to SAD workers. For a long time, Sarna-led group had confronted Parkash Singh Badal not only in the Delhi gurdwara politics but also in the Panthic affairs.

    In a letter addressed to all SAD MPs, Paramjit Singh Sarna, reminded the SAD of unfortunate events that the Sikh community had faced in 1980s. "These incidents culminated into Operation Bluestar. The anti-Sikh riots of 1984 presented them in a light completely unknown to them. The patriotism of Sikhs was put under a scanner and the community remained at the receiving end in India and abroad for quite sometime. However, the national forces asserted after sometime and the opinion makers loudly admitted that the Sikhs had been wronged," writes Sarna in his letter.

    He says: "The Shiromani Akali Dal always stands firm for the respectability and prestige of the Panth. A similar situation had arisen at the time of nomination of Giani Zail Singh as presidential candidate by the Congress. Even at that time the SAD played a very constructive, rather commendable role in the national interest in general and Panthic interest in particular by supporting his candidature."

    Sarna has also cautioned the Akalis against those "anti-national forces that are always active in damaging the national and minority interests to establish their so-called nationality to achieve their own vested interests. In the present national crisis, nationalist forces have an opportunity to prove their national, secular and Panthic ideology by supporting the most learned, honest and dedicated visionary statesman, Dr Manmohan Singh, who has established Sikh identity globally. The proposed nuclear deal with the US is beyond any doubt in the larger interest of the country. All of us as a minority community should think and support him to enhance the image of the Sikh community in India and abroad, says Sarna.

    The DSGMC chief also reminds Akalis that the Shiv Sena, in spite of being a constituent of the NDA, openly supported Pratibha Patil in the last presidential elections.

    "I take this opportunity to appeal to you to consider this very important fact by rising above the party politics by thinking as a national-secular Sikh and extending support to Dr Manmohan Singh in Parliament," adds Sarna.

    N-deal: 'Cong ignored regional parties' Sarbjit Dhaliwal

    Tribune News Service

    Chandigarh, July 10

    Regional parties have a grudge against the Congress-led UPA government for not taking them into confidence on the nuclear-deal issue.

    Expressing his views, senior Akali leader and state cooperation minister Kanwaljit Singh said the UPA did not even once raise the issue with the regional parties such as the SAD, which had been taking stand on issues of national importance.

    "The Congress leadership discussed the issue with the Left parties several times. A joint working group was also set up. Several meetings were held. But the Congress did not think it appropriate to hold meetings with the leaders of regional parties to take them into confidence on the issue," said Capt Kanwaljit Singh.

    He said officially, his party had not information with regard to the deal.

    "We don't know what the deal is, how it is in the interest or against the country," said the minister. "Whatever we know about the deal is all that has come to us through print and electronic media."

    He said the Congress deputed senior officers to brief the Samajwadi leaders on the deal. Prime Minister himself briefed the SP leaders and the PMO immediately issued clarifications on the questions asked by the SP about the deal. But, the Congress leadership did not bother to brief other regional parties. He said the regional parties and its leaders were important players in the country's politics and they could not be ignored while taking important decisions with regard to the foreign policy and also on the issues such as WTO, etc.

    Capt Kanwaljit Singh said at the moment, the SAD would not support the UPA government in Parliament on the deal.

    "Our party would chalk out its strategy on the deal at a meeting of its core group on July 15," he said. "We would take a decision that would be in our best political interest."

    As the SAD has eight MPs in the Lok Sabha, its political stand vis-à-vis the nuclear deal and in parliament is being keenly watched by the leadership of national parties. In fact, in emerging political situation at the national level, the SAD can play a decisive role in dislodging or saving the Manmohan Singh government.

    Statement to the Chandigarh Press Corp on the 123 Agreement, by Shiromani Akali Dal (Amritsar)

    The Sikhs are an independent, separate and sui generis sovereign, pluralistic and democratic nationality. To say that because there's an Indian Prime Minister who is a Sikh, we Sikhs are bound by his decision on foreign and nuclear policy is an insult to our nationhood. It is churlish, na�ve, perverted and wooly headed too.

    This Sikh Prime Minister of India has never consulted us Sikh's on this sensitive issue. Then how can we support him? Nazi Germany installed Quisling, a Norwegian in Norway as its dictator and Marshal Philippe Pētain a French "patriot" in the same capacity in France. We ask did the Norwegians and French support these toadies of the Nazi regime?

    According to our party the 123 Agreement is flawed as India in keeping within the provisions of its own Constitution, Article 51, has not signed the N.P.T., C.T.B.T. and the forthcoming F.M.C.T. India has kept its military nuclear reactors outside the inspection and scrutiny of IAEA and National Security Adviser Mr. Narayanan has said mindless of the Hyde Act, India can make more nuclear blasts. India has reserved its rights before the IAEA to stockpile nuclear fuel reserves in the likelihood of sanctions against it. As such it has cocked a snook at these world bodies and America. This defies reason and logic.

    What is national interest?

    The Sikh's being a separate nation we do not understand what is the national interest? The former Soviet Union touted its national interest but did it represent the nations that broke away from the Soviet empire? The Austro-Hungarian Empire talked of its interests but did it represent the national interest of its components? Similar was the case of the British Empire. It is exactly the same with Hindutva India. The 123 Agreement made in the Hindu national interest, certainly goes against the Sikh national interest. A stronger nuclear Hindutva Indian nation would mean the with drawl of India's

    military from the Chinese and Pakistan borders and its use internally to crush minority dissent and genocide of the Sikh peoples. The Panjab lies on the Indo-Pak border and is the homeland of the Sikhs who are wedged between two historic inimical civilizations - Hindu India and Islamic Pakistan. Any nuclear conflagration between the two would mean the total annihilation of the Sikh race, decimated as it is by the worst ethnic cleansing in 1947 and the its genocide since 1984.

    Our party is not clear how much nuclear civil energy the Sikhs would receive if the 123 Agreement goes through. What would happen to the nuclear waste? As it is Panjab has no controls for its conventional waste and its rivers are running foul, leading to the worst contagious fatal diseases.

    Our party would not mind the 123 Agreement if India denuclearizes, signs the N.P.T., CTBT and proposed F.M.C.T. and puts all its reactors under perpetual IAEA and NSG controls, administration, management and proprietorial custody as any foreign embassy under the Geneva Convention. All reactors must be for civil nuclear energy only.

    As such our party negates the 123 Agreement in the Sikh national interest and does not support the argument of the right wing ultra nationalist parties the Congress and the BJP, both responsible for the genocide of the Sikh race. We appeal to the American Congress, IAEA and NSG not to support the lame-duck Bush Administration on this issue as it would lead to further nuclear proliferation. The Sikh policy stands for a nuclear weapon free South Asia and supports peace. The Scandinavian countries, Canada, Belgium, Switzerland, New Zealand, Japan and some other countries which consider nuclear proliferation an anathema are requested to help out the Shiromani Akali Dal (Amritsar) to keep peace in this region. We applaud the role of Australian Prime Minister Mr. Kevin Rudd and his Foreign Minister Mr. Stephen Smith, both world statesmen, who have boldly condemned the 123 Agreement. We also appreciate the minds of the possible and probable Presidents of America Mr. Obama and Mr. Macaine, respectively in having second thoughts on this proposal, which if passed will leave no room to stop other countries who have not signed the N.P.T and C.T.B.T. from becoming nuclear states.

    Simranjit Singh Mann,

    President,

    Shiromani Akali Dal ( Amritsar).

  5. The Sikhs are an independent, separate and sui generis sovereign, pluralistic and democratic nationality. To say that because there's an Indian Prime Minister who is a Sikh, we Sikhs are bound by his decision on foreign and nuclear policy is an insult to our nationhood. It is churlish, na�ve, perverted and wooly headed too.

    This Sikh Prime Minister of India has never consulted us Sikh's on this sensitive issue. Then how can we support him? Nazi Germany installed Quisling, a Norwegian in Norway as its dictator and Marshal Philippe Pētain a French "patriot" in the same capacity in France. We ask did the Norwegians and French support these toadies of the Nazi regime?

    According to our party the 123 Agreement is flawed as India in keeping within the provisions of its own Constitution, Article 51, has not signed the N.P.T., C.T.B.T. and the forthcoming F.M.C.T. India has kept its military nuclear reactors outside the inspection and scrutiny of IAEA and National Security Adviser Mr. Narayanan has said mindless of the Hyde Act, India can make more nuclear blasts. India has reserved its rights before the IAEA to stockpile nuclear fuel reserves in the likelihood of sanctions against it. As such it has cocked a snook at these world bodies and America. This defies reason and logic.

    What is national interest?

    The Sikh's being a separate nation we do not understand what is the national interest? The former Soviet Union touted its national interest but did it represent the nations that broke away from the Soviet empire? The Austro-Hungarian Empire talked of its interests but did it represent the national interest of its components? Similar was the case of the British Empire. It is exactly the same with Hindutva India. The 123 Agreement made in the Hindu national interest, certainly goes against the Sikh national interest. A stronger nuclear Hindutva Indian nation would mean the with drawl of India's

    military from the Chinese and Pakistan borders and its use internally to crush minority dissent and genocide of the Sikh peoples. The Panjab lies on the Indo-Pak border and is the homeland of the Sikhs who are wedged between two historic inimical civilizations - Hindu India and Islamic Pakistan. Any nuclear conflagration between the two would mean the total annihilation of the Sikh race, decimated as it is by the worst ethnic cleansing in 1947 and the its genocide since 1984.

    Our party is not clear how much nuclear civil energy the Sikhs would receive if the 123 Agreement goes through. What would happen to the nuclear waste? As it is Panjab has no controls for its conventional waste and its rivers are running foul, leading to the worst contagious fatal diseases.

    Our party would not mind the 123 Agreement if India denuclearizes, signs the N.P.T., CTBT and proposed F.M.C.T. and puts all its reactors under perpetual IAEA and NSG controls, administration, management and proprietorial custody as any foreign embassy under the Geneva Convention. All reactors must be for civil nuclear energy only.

    As such our party negates the 123 Agreement in the Sikh national interest and does not support the argument of the right wing ultra nationalist parties the Congress and the BJP, both responsible for the genocide of the Sikh race. We appeal to the American Congress, IAEA and NSG not to support the lame-duck Bush Administration on this issue as it would lead to further nuclear proliferation. The Sikh policy stands for a nuclear weapon free South Asia and supports peace. The Scandinavian countries, Canada, Belgium, Switzerland, New Zealand, Japan and some other countries which consider nuclear proliferation an anathema are requested to help out the Shiromani Akali Dal (Amritsar) to keep peace in this region. We applaud the role of Australian Prime Minister Mr. Kevin Rudd and his Foreign Minister Mr. Stephen Smith, both world statesmen, who have boldly condemned the 123 Agreement. We also appreciate the minds of the possible and probable Presidents of America Mr. Obama and Mr. Macaine, respectively in having second thoughts on this proposal, which if passed will leave no room to stop other countries who have not signed the N.P.T and C.T.B.T. from becoming nuclear states.

    Simranjit Singh Mann,

    President,

    Shiromani Akali Dal ( Amritsar).

    For More News And Info Visit:

  6. Sacrilege in Himachal Pradesh

    5001/SADA/2008 01st July 2008

    Quilla S. Harnam Singh,

    District Fatehgarh Sahib,

    Dated 1st July 2008

    WAHIGURU JI KA KHALSA

    WAHIGURU JI KI FATEH

    I am referring S. Karamjit Singh S/O S. Sohan Singh permanent resident of Vill & P.O.: Chhatri, Tehsil: Thunag, Distt: Mandi (H.P.).

    Karamjit Singh is an Amritdhari Sikh. On 06th April 2008 he was beaten up by some Brahmins of Chhatri Village, his hair were cut, his mini sword (Kirpan) which he was wearing was thrown into the toilet pipe, his turban and hair were burnt, his wife was insulted. FIR No 82/08 dated 19 Apr 08 under Section 147,325, 295 IPC to this effect was lodged in Police Station Gohar. But no arrest has been made so far.

    S. Parkash Singh Badal, Chief Minister of Punjab says that he has formed the alliance with BJP to protect the Sikhs. But it is unfortunate; sacrilege has taken place, when you are the Chief Minister. Sikhs in India and all over the world are very perturbed over this incident in Himachal Pardesh, where everybody knows the tenants of the Sikh faith.

    The police and local population is putting pressure to withdraw the case. This is totally unbecoming of the police force, which is ment to be a fair, impartial, and constitutional (secularism) in the hallmark of Indian Constitution. S. Karamjit Singh along with his family wants to flee Himachal Pardesh. But I have assured him that his religion and security would be ensured and protected by the Chief Minister.

    I will be highly grateful, if you could personally look into the case and provide justice to S. Karamjit Singh.

    Sardar Kulwant Singh and Sardar Harchand Singh from our party will meet you.

    With regards,

    Yours Sincerely,

    Simranjit Singh Mann,

    President,

    Shiromani Akali Dal (Amritsar)

    Sh Prem Kumar Dhumal,

    Hon'ble Chief Ministerr

    State of Himachal Pardesh

    Shimla

    For More News, Please Visit:

  7. Quick English Translation:

    Rasta Rokho progam given by Shiromani Akali Dal (Amritsar) was successfull - Bhai Ram Singh, and Tiwana

    A Rasta Rokho program was given by Sardar Simranjeet Singh Mann in response to the killing of a Sikh by members of dera sacha sauda. The reports received from party workers in various districts in Punjab said that the protest program was successfull. Everyone has demanded the arrest of the murderer and rapist sirsa saadh.

    According to report by Iqbal Singh Tiwana, the media in charge for Shiromani Akali Dal (Amritsar), party workers stopped trains in Patiala, Sangrur, Moga, and other cities, in Ludhiana, Fatehgarh Sahib, Ropar, Gurdaspur, Bhatinda, Muktsar, Firozpur, Faridkot, and other cities they protested by stopping all cars and buses. Bhai Ram singh and Bhai Tiwana congradulated the Sangat on their success especially for assembling on such a short notice and showed that they are firm in their stance in standing up and raising their voice againt all oppression. Both also decried how the police had arrested its partys workers in large numbers before the protests.

    Sardar Tiwana thanked all the residents of Punjab for their support in the protest programs

    Please Visit: www.AkaliDalAmritsar.org for more news

    ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਰਸਤਾ ਰੋਕੋ ਦਾ ਦਿੱਤਾ ਗਿਆ ਪ੍ਰੋਗਰਾਮ ਪੂਰਨ ਸਫਲ - ਰਾਮ ਸਿੰਘ , ਟਿਵਾਣਾ ਫਤਿਹਗੜ੍ਹ ਸਾਹਿਬ, 25 ਜੂਨ ( ) :- ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਰਗਰਮੀਆਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਜੋ ਬੰਬਈ ਵਿਖੇ ਇੱਕ ਸਿੱਖ ਨੌਜਵਾਨ ਦੇ ਮਾਰੇ ਜਾਣ ਦੇ ਰੋਸ ਵਜੋਂ ਜੋ ਅੱਜ 25 ਜੂਨ ਨੂੰ "ਰਸਤਾ ਰੋਕੋ" ਦਾ ਸੱਦਾ ਦਿੱਤਾ ਗਿਆ ਸੀ, ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਮੁੱਖ ਦਫਤਰ ਵਿਖੇ ਪਹੁੰਚੀਆ ਰਿਪੋਰਟਾਂ ਅਨੁਸਾਰ ਅੱਜ ਦਾ ਇਹ ਪਾਰਟੀ ਪ੍ਰੋਗਰਾਮ ਪੂਰਨ ਤੌਰ 'ਤੇ ਕਾਮਯਾਬ ਰਿਹਾ ਤੇ ਦੋ ਘੰਟੇ ਲਈ ਰੇਲਵੇ ਅਤੇ ਸੜਕਾਂ ਦੀ ਆਵਾਜਾਈ ਬੰਦ ਕਰਕੇ ਪਾਰਟੀ ਨੇ ਕਾਤਿਲ ਤੇ ਬਲਾਤਕਾਰੀ ਸਿਰਸੇ ਵਾਲੇ ਅਖੌਤੀ ਸਾਧ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

    IMG_2924.jpg

    ਇਹ ਜਾਣਕਾਰੀ ਅੱਜ ਇੱਥੇ ਭਾਈ ਰਾਮ ਸਿੰਘ ਮੁੱਖ ਬੁਲਾਰਾ ਤੇ ਜ. ਸਕੱਤਰ ਤੇ ਭਾਈ ਇਕਬਾਲ ਸਿੰਘ ਟਿਵਾਣਾ ਦੇ ਦਸਤਖਤ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦਿੱਤੀ ਗਈ ।

    IMG_2920.jpg

    IMG_2929.jpg

    ਸ: ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੇਰਵੇ ਦਿੰਦੇ ਹੋਏ ਕਿਹਾ ਕਿ ਪਟਿਆਲਾ, ਸੰਗਰੂਰ, ਮੋਗਾ ਆਦਿ ਥਾਵਾਂ 'ਤੇ ਰੇਲਵੇ ਸਟੇਸ਼ਨਾਂ ਤੇ ਗੱਡੀਆਂ ਰੋਕ ਕੇ ਅਤੇ ਲੁਧਿਆਣਾ, ਫਤਿਹਗੜ੍ਹ ਸਾਹਿਬ, ਰੋਪੜ੍ਹ, ਗੁਰਦਾਸਪੁਰ, ਬਠਿੰਡਾ, ਮੁਕਤਸਰ, ਫਿਰੌਜਪੁਰ, ਫਰੀਦਕੋਟ ਆਦਿ ਸਥਾਨਾਂ ਉੱਤੇ ਪਾਰਟੀ ਜਿਲ੍ਹਾ ਪ੍ਰਧਾਨਾਂ ਦੀ ਅਗਵਾਈ ਵਿੱਚ ਅਮਨਪੂਰਵਕ ਤੌਰ ਤੇ ਚੋਕਾਂ ਵਿੱਚ ਬੱਸਾਂ, ਕਾਰਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਸ:ਟਿਵਾਣਾ ਅਤੇ ਭਾਈ ਰਾਮ ਸਿੰਘ ਜੀ ਨੇ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੱਤੀ ਹੈ ਕਿ ਉਹਨਾ ਨੇ ਥੋੜ੍ਹੇ ਸਮੇਂ ਦੇ ਨੋਟਿਸ ਵਿੱਚ ਹੀ ਇਸ ਮਿਸ਼ਨ ਨੂੰ ਕਾਮਯਾਬ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਕੌਮ ਹਰ ਤਰਾ ਦੇ ਜਬਰ ਜੁਲਮ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਦ੍ਰਿੜ ਵੀ ਹੈ ਅਤੇ ਪਾਰਟੀ ਜਿਮੇਵਾਰੀਆਂ ਨੂੰ ਨਿਭਾਉਣ ਲਈ ਸੁਹਿਰਦ ਵੀ ਹੈ। ਦੋਵਾਂ ਆਗੂਆਂ ਨੇ ਪੁਲੀਸ ਵਲੋਂ ਪਾਰਟੀ ਦੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਜਦੋਂ ਸਾਡਾ ਪ੍ਰੋਗਰਾਮ ਅਮਨਮਈ ਤੇ ਜਮੂਹਰੀਅਤ ਪਸੰਦ ਸੀ ਤਾਂ ਸਰਕਾਰ ਨੇ ਗ੍ਰਿਫਤਾਰੀਆਂ ਕਰਕੇ ਖੁਦ ਲਈ ਹੀ ਭੜਕਉ ਕਾਰਵਾਈ ਕੀਤੀ ਹੈ। ਉਹਨਾ ਕਿਹਾ ਕਿ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਰਕਰਾਂ ਤੇ ਮੈਬਰਾਂ ਨੇ ਦਿੱਲੀ-ਅੰਮ੍ਰਿਤਸਰ,ਪਟਿਆਲਾ ਦੇ ਮਾਧੋਪੁਰ ਚੋਕ ਵਿਖੇ ਸ: ਇਮਾਨ ਸਿੰਘ ਮਾਨ, ਗੁਰਦਿਆਲ ਘੱਲੂਮਾਜਰਾ, ਸਾਧੂ ਸਿੰਘ ਪੀਰਜੈਨ, ਸਵਰਨ ਸਿੰਘ ਫਾਟਕ ਮਾਜਰੀ ਆਦਿ ਦੀ ਅਗਵਾਈ ਵਿੱਚ ਦੋ ਘੰਟੇ ਟਰੈਫਿਕ ਰੋਕ ਕੇ ਰੋਸ ਪ੍ਰਗਟ ਕੀਤਾ। ਸ: ਟਿਵਾਣਾ ਨੇ ਸਮੂਹ ਪੰਜਾਬ ਨਿਵਾਸੀਆਂ ਤੇ ਪ੍ਰਸਾਸ਼ਨ ਵਲੋਂ ਦਿੱਤੇ ਸਹਿਯੋਗ ਲਈ ਵਿਸੇ਼ਸ ਤੌਰ ਤੇ ਧੰਨਵਾਦ ਕੀਤਾ।

    IMG_2934.jpg

    IMG_2932.jpg

    0 Comments Posted on 25 Jun 2008 by Akali Dal ASR

  8. Quick English Translation for those who cant read Punjabi:

    Mann dal men being arrested

    1500 Sikhs arrested and many go underground

    On hearing about the protest program by Shiromani Akali Dal (Amritsar) and other Jathebandies, Badal govt has begun arresting them. 1500 Sikhs have been arrested and taken to unkown locations.

    Raids have been conducted in various places by the police to stop the protests. Many Sikhs had gone underground before the police began conducting raids so that they could go on with the protest programs. Police conducted raid on the house of Akali Dal Amritsar general secretary, Prof Mohinderpal Singh, but was unable to nab him. Another raid was conducted on the house of Harbhanjan Singh Kashmiri but was also unable to arrest him. Talking to Jag Bani news on the phone Prof Mohinderpal Singh said that the police was out looking for workers of the Shiromani Akali Dal (Amritsar). He went on to say that Akali Dal Amritsar worker, Charan Singh was arrested by the police and taken to a unkown location.

    The police also carried out a raid on an executive member of the Shiromani Akali Dal (Amritsar) by the name of Gurnam Singh. The police was unable to capture Gurnam Singh so instead they took his old aged father Bali Singh. Prof Mohinderpal also told of how a dera sacha sauda followers store was ransacked and a false case in regards to that was put on Bagicha Singh who is the general secretary of the Shiromani Akali Dal (Amritsar) Youth Wing. Today the police produced Bagicha Singh in the Patiala court and sent him to jail. Prof Mohinderpal Singh said that the protest progam announced by the party head would be carried out under any circumstances and all of badals actions would be given a befitting reply.

    ---------------------------------------------------------------------------------------------------------

    ਰੇਲ ਰੋਕੋ ਪ੍ਰੋਗਰਾਮ ਨੂੰ ਦੇਖ ਮਾਨ ਦਲੀਆਂ ਦੀ ਫ਼ੜੋ-ਫ਼ੜੀ ਜਾਰੀ

    1500 ਗਰਮ ਖਿਆਲੀ ਗ੍ਰਿਫਤਾਰ ਕੀਤੇ , ਕਈ ਆਗੂ ਹੋਏ ਅੰਡਰ-ਗਰਾਊਂਡ

    ਪਟਿਆਲਾ 24 ਜੂਨ (ਮਨਜਿੰਦਰ)ਡੇਰਾ ਸੱਚਾ ਸੌਦਾ ਦੇ ਸੁਰੱਖਿਆ ਗਾਰਡਾਂ ਵਲੋਂ ਮੁਲੰਡ ਸ਼ਹਿਰ ਵਿੱਚ ਸਿੱਖ ਵਿਖਾਵਾਕਾਰੀਆਂ 'ਤੇ ਕੀਤੀ ਗਈ ਗੋਲਾਬਾਰੀ ਦੇ ਵਿਰੋਧ ਵਿੱਚ ਸੋ਼੍ਰਮਣੀ ਅਕਾਲੀ ਦਲ ਮਾਨ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਐਲਾਨੇ ਗਏ ਰੇਲ ਰੋਕੂ ਪ੍ਰੋਗਰਾਮ ਨੂੰ ਠੁੱਸ ਕਰਨ ਲਈ ਬਾਦਲ ਸਰਕਾਰ ਪੱਬਾਂ ਭਾਰ ਹੋ ਗਈ ਹੈ। ਬਾਦਲ ਦੇ ਇਸ਼ਾਰੇ 'ਤੇ ਪੰਜਾਬ ਪੁਲਸ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਹੋਰ ਗਰਮ-ਖਿਆਲੀ ਜਥੇਬੰਦੀਆਂ ਦੇ ਵਰਕਰਾਂ ਅਤੇ ਆਗੂਆਂ ਦੀ ਫੜੋ ਫੜੀ ਤੇਜ਼ ਕਰ ਦਿੱਤੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚੋਂ ਲਗਭਗ ਡੇਢ ਹਜ਼ਾਰ ਗਰਮ-ਖਿਆਲੀਆਂ ਨੂੰ ਚੁੱਕ ਕੇ ਅਣਪਛਾਤੀ ਥਾਂ ਤੇ ਡੱਕ ਦਿੱਤਾ ਹੈ।

    ਵੱਖ ਵੱਖ ਜਥੇਬੰਦੀਆਂ ਦੇ 25 ਜੂਨ ਰੇਲ ਰੋਕੋ ਪ੍ਰੋਗਰਾਮ ਨੂੰ ਵੇਖਦਿਆ ਪੁਲਸ ਨੇ ਗਰਮ-ਖਿਆਲੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਤੇਜ਼ ਕਰ ਦਿੱਤੀ ਹੈ। ਰੇਲ ਰੋਕੋ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਪਹਿਲਾ ਤੋਂ ਹੀ ਤੈਅ ਕੀਤੀ ਨੀਤੀ ਦੇ ਤਹਿਤ ਸੈਂਕੜੇ ਹੀ ਗਰਮ-ਦਲੀਏ ਅੰਡਰ-ਗਰਾਊਂਡ ਹੋ ਗਏ ਹਨ ਤਾਂ ਜੋ ਪ੍ਰੋਗਰਾਮ ਨੂੰ ਸਹੀ ਤਰੀਕੇ ਨਾਲ ਅਮਲੀ ਜਾਮਾ ਪਹਿਨਾਇਆ ਜਾ ਸਕੇ। ਅੱਜ ਬਾਅਦ ਦੁਪਿਹਰ ਪਟਿਆਲਾ ਪੁਲਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਦੀ ਗ੍ਰਿਫਤਾਰੀ ਲਈ ਉਨ੍ਹਾ ਦੇ ਸਰਹੰਦ ਰੋਡ ਵਿਖੇ ਸਥਿਤ ਘਰ 'ਤੇ ਛਾਪਾਮਾਰੀ ਕੀਤੀ ਲੇਕਿਨ ਉਹ ਪੁਲਸ ਦੇ ਹੱਥ ਨਹੀਂ ਲੱਗੇ। ਇਸੇ ਤਰ੍ਹਾ ਹੀ ਪੁਲਸ ਨੇ ਸ਼ਹਿਰੀ ਪ੍ਰਧਾਨ ਹਰਭਜਨ ਸਿੰਘ ਕਸ਼ਮੀਰੀ ਦੇ ਘਰ ਵੀ ਛਾਪਾਮਾਰੀ ਕੀਤੀ ਲੇਕਿਨ ਪੁਲਸ ਦੇ ਪਹੁੰਚਣ ਤੋਂ ਪਹਿਲਾ ਕਸ਼ਮੀਰੀ ਰੂਪੋਸ਼ ਹੋ ਚੁੱਕੇ ਸਨ । ਫੋਨ 'ਤੇ ਹੋਈ ਗੱਲਬਾਤ ਦੌਰਾਨ ਪ੍ਰੋ. ਮਹਿੰਦਰਪਾਲ ਨੇ ਦੱਸਿਆ ਕਿ ਪੁਲਸ ਮਾਨ ਦਲ ਦੇ ਆਗੂਆਂ ਨੂੰ ਲੱਭ ਰਹੀ ਹੈ । ਉਨ੍ਹਾ ਕਿਹਾ ਕਿ ਇਸੇ ਦੌਰਾਨ ਹੀ ਸ਼ਹਿਰੀ ਮੀਤ ਪ੍ਰਧਾਨ ਚਰਨ ਸਿੰਘ ਸਂੋਢਾ ਪੁਲਸ ਦੇ ਹੱਥ ਲੱਗ ਗਿਆ, ਜਿਸਨੂੰ ਚੁੱਕ ਕੇ ਪੁਲਸ ਕਿਸੇ ਅਣਹੋਦੀ ਥਾਂ 'ਤੇ ਲੈ ਗਈ ।

    ਇਸੇ ਤਰਾ ਹੀ ਸਮਾਣਾ ਪੁਲਸ ਨੇ ਮਾਨ ਦਲ ਦੇ ਐਗਜੈ਼ਕਟਿਵ ਮੈਂਬਰ ਗੁਰਨਾਮ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਘਰ ਛਾਪਾ ਮਾਰਿਆ, ਜਿਥੋਂ ਗੁਰਨਾਮ ਸਿੰਘ ਤਾਂ ਪੁਲਸ ਦੇ ਹੱਥ ਨਹੀਂ ਲੱਗਿਆ ਲੇਕਿਨ ਉਸਦੇ ਬਜ਼ੁਰਗ ਪਿਤਾ ਬਲੀ ਸਿੰਘ ਨੂੰ ਆਪਣੇ ਨਾਲ ਲੈ ਗਈ। ਪ੍ਰੋ.ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਦੂਜੇ ਪਾਸੇ ਸਮਾਣਾ ਵਿੱਚ ਪਿਛਲੇ ਦਿਨੀਂ ਇਕ ਪ੍ਰੇਮੀ ਦੀ ਦੁਕਾਨ ਦੀ ਹੋਈ ਤੋੜ ਫੋੜ ਦੇ ਝੂਠੇ ਕੇਸ ਵਿੱਚ ਪੁਲਸ ਨੇ ਮਾਨ ਦਲ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਬਗੀਚਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਪੁਲਸ ਨੇ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ। ਉਨ੍ਹਾ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਐਲਾਨੇ ਗਏ ਰੇਲ ਰੋਕੋ ਪ੍ਰੋਗਰਾਮ ਨੂੰ ਹਰ ਹੀਲੇ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਪ੍ਰੇਮੀਆਂ ਦੇ ਪ੍ਰੇਮੀ ਪ੍ਰਕਾਸ਼ ਸਿੰਘ ਬਾਦਲ ਦ ਹਰ ਧੱਕੇਸ਼ਾਹੀ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ।

    -From Jag Bani News

  9. ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ:- ਮਾਨ

    ਚੰਡੀਗੜ੍ਹ 24 ਜੂਨ ( ) :- ਸਿਵ ਸੈਨਾ ਮੁੱਖੀ ਬਾਲ ਠਾਕਰੇ ਵਲੋਂ ਆਪਣੇ ਅਖਬਾਰ ਸਾਮਨਾ ਵਿੱਚ ਸਿੱਖ ਕੌਮ ਨੂੰ ਅਪਮਾਨਿਤ ਕਰਨ ਵਾਲੀ ਸਬਦਾਵਲੀ ਦੀ ਵਰਤੋਂ ਕਰਕੇ ਵੱਡੀ ਅਕ੍ਰਿਤਘਣਤਾ ਦਾ ਹੀ ਸਬੂਤ ਦਿੱਤਾ ਹੈ। ਜਦੋਂ ਕਿ ਸਮੁੱਚੀ ਦੁਨੀਆਂ ਦੀਆਂ ਕੌਮਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਹਿੰਦੋਸਤਾਨ ਉੱਤੇ ਹਮਲੇ ਕਰਨ ਵਾਲੇ ਹੁਕਮਰਾਨ ਇਹਨਾਂ ਦੀਆਂ ਧੀਆਂ, ਭੈਣਾਂ, ਬਹੁ-ਬੇਟੀਆਂ ਨੂੰ ਜਬਰੀ ਚੁੱਕ ਕੇ ਲੈ ਜਾਂਦੇ ਸਨ ਤੇ ਗਜਨੀ ਅਤੇ ਬਸਰੇ ਦੇ ਬਜਾਰਾਂ ਵਿੱਚ ਟੱਕੇ-ਟੱਕੇ ਨੂੰ ਵੇਚ ਦਿੰਦੇ ਸਨ, ਉਹਨਾਂ ਧੀਆਂ ਭੈਣਾਂ ਨੂੰ ਜਾਬਰਾਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਾਉਣ ਵਾਲੇ ਉਹ ਸਿੱਖਾਂ ਦੇ ਬਜੁਰਗ ਸਨ ਜਿਹਨਾਂ ਸਬੰਧੀ ਠਾਕਰੇ ਕਹਿੰਦਾ ਹੈ ਕਿ ਸਿੱਖ ਕੌਮ ਨੂੰ ਆਪਣੇ ਬਜੁਰਗਾਂ ਦਾ ਹਸ਼ਰ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਖੁਦ ਹੀ ਸ਼ਹਿਰ ਵੱਲ ਨੂੰ ਭਜਦਾ ਹੈ।

    ਉਹਨਾਂ ਠਾਕਰੇ ਤੇ ਉਸ ਵਰਗੇ ਮੁਤਸਵੀ ਅਤੇ ਫਿਰਕੂ ਲੋਕਾਂ ਸਬੰਧੀ ਕਿਹਾ ਕਿ ਇਹ ਲੋਕ ਅਕ੍ਰਿਤਘਣ ਹਨ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਿੰਦੂ ਧਰਮ ਦੀ ਰੱਖਿਆ ਲਈ ਕੀਤੀ ਗਈ ਲਾਸਾਨੀ ਕੁਰਬਾਨੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਇਹਨਾਂ ਦੀ ਹਿਫਾਜਤ ਲਈ ਕੀਤੀਆਂ ਗਈਆਂ ਇਤਿਹਾਸਕ ਲੜਾਈਆਂ ਉਪਰੰਤ ਸਰਬੰਸ ਵਾਰ ਦੇਣ ਦੀ ਇਨਸਾਨੀਅਤ ਪੱਖੀ ਗੱਲ ਨੂੰ ਭੁਲ ਕੇ ਅੱਜ ਉਹਨਾਂ ਵਲੋਂ ਸਾਜੀ-ਨਿਵਾਜੀ ਸਿੱਖ ਕੌਮ ਨੂੰ ਹੀ ਚੁਨੌਤੀਆਂ ਦੇ ਰਹੇ ਹਨ ਤੇ ਉਹਨਾਂ ਦੇ ਬਜੁਰਗਾਂ ਦਾ ਨਾਮ ਲੈ ਕੇ ਅਪਮਾਨਿਤ ਵੀ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਅਬਦਾਲੀ, ਜਕਰੀਆਂ ਖਾਂ, ਨਾਦਰ ਸ਼ਾਹ, ਮੱਸਾ ਰੰਘੜ ਤੇ ਇੰਦਰਾ ਗਾਂਧੀ ਵਰਗੇ ਜਾਲਮ ਹੁਕਮਰਾਨ ਵੀ ਜਬਰ ਦੀ ਈਨ ਨਾ ਮਨਾ ਸਕੇ, ਉਸ ਨੂੰ ਬਾਲ ਠਾਕਰੇ ਵਰਗੇ ਲੋਕਾਂ ਦੀਆਂ ਗਿੱਦੜ-ਭਬਕੀਆਂ ਦਾ ਕੋਈ ਅਸਰ ਨਹੀਂ ਤੇ ਨਾ ਹੀ ਇਹ ਮੁਤਸਵੀ ਲੋਕ ਅਜਿਹਾ ਕਰਕੇ ਸਿੱਖ ਕੌਮ ਨੂੰ ਆਪਣੇ ਮਿਸ਼ਨ ਤੋਂ ਕਦੇ ਵੀ ਥਿੜਕਾ ਨਹੀਂ ਸਕਣਗੇ।

    ਉਹਨਾਂ ਕਿਹਾ ਕਿ ਜਰਨਲ ਡਾਇਰ, ਇੰਦਰਾ ਗਾਂਧੀ, ਬੇਅੰਤ ਸਿੰਘ, ਤੇ ਜਰਨਲ ਵੈਦਿਆ ਵਰਗੇ ਲੋਕਾਂ ਦੇ ਹਸਰ ਨੂੰ ਚੇਤੇ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਠਾਕਰੇ ਵਰਗੇ ਲੋਕਾਂ ਕੋਲ ਇਨਸਾਨੀਅਤ ਤੇ ਇਖਲਾਕ ਦੀ ਗੱਲ ਹੁੰਦੀ ਤਾਂ ਉਹ ਸਿੱਖ ਕੌਮ ਨੂੰ ਧਮਕੀਆਂ ਦੇਣ ਜਾਂ ਸਿੱਖ ਕੌਮ ਸਬੰਧੀ ਅਪਮਾਨਿਤ ਸਬਦ ਵਰਤਣ ਦੀ ਬਜਾਇ ਸਿੱਖ ਕੌਮ ਦੇ ਨਾਲ ਹੋਕੇ ਵਿਧਾਨਿਕ ਤੇ ਸਮਾਜਿਕ ਜਿਆਦਤੀਆਂ ਵਿਰੁੱਧ ਅਵਾਜ ਬੁੰਲਦ ਕਰਦੇ। ਸ: ਮਾਨ ਨੇ ਕਿਹਾ ਕਿ ਹਿੰਦੂਸਤਾਨ ਦੇ ਅਸਲੀ ਵਾਰਿਸ ਸਿੱਖ ਹਨ ਜਿਹਨਾਂ ਨੇ 90% ਕੁਰਬਾਨੀਆਂ ਦੇ ਕੇ ਇਸ ਨੂੰ ਆਜ਼ਾਦ ਕਰਵਾਇਆ।

    ਸ: ਮਾਨ ਨੇ ਸ: ਅਵਤਾਰ ਸਿੰਘ ਮੱਕੜ ਦੇ ਉਸ ਬਿਆਨ ਦੀ ਪੁਰਜੋਰ ਨਿਖੇਧੀ ਕੀਤੀ ਜਿਸ ਵਿੱਚ ਉਸ ਨੇ ਮੁੰਬਈ ਵਿੱਚ ਸ਼ਹੀਦ ਹੋਣ ਵਾਲੇ ਭਾਈ ਬਲਕਾਰ ਸਿੰਘ ਦੇ ਪਰਿਵਾਰ ਨੂੰ 5 ਲੱਖ ਦੀ ਤੁਛ ਜਿਹੀ ਮਾਇਆ ਦਾ ਐਲਾਨ ਕਰਕੇ ਸ਼ਹੀਦ ਦੇ ਰੁਤਬੇ ਦਾ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦੀ ਤਾਂ ਕੋਈ ਵੀ ਕੀਮਤ ਨਹੀਂ ਪਾ ਸਕਦਾ, ਉਸ ਦਾ ਸਤਿਕਾਰ ਤਾਂ ਆਤਮਾ ਵਿੱਚ ਹੁੰਦਾ ਹੈ। ਲੇਕਿਨ ਇਹ ਲੋਕ ਮਾਇਆ ਨਾਲ ਸ਼ਹੀਦਾਂ ਦੀਆਂ ਤੁਲਨਾਵਾਂ ਕਰਕੇ ਸ਼ਹੀਦ ਪਰਿਵਾਰਾਂ ਦੀ ਦੁਰਵਰਤੋਂ ਕਰਨ ਦੀ ਗੁਸਤਾਖੀ ਨਾ ਕਰਨ। ਉਹਨਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 25 ਜੂਨ ਨੂੰ 11 ਵਜੇ ਤੋਂ 1 ਵੱਜੇ ਤੱਕ ਸੜਕਾਂ ਤੇ ਰੇਲਵੇ ਅਵਾਜਾਈ ਠੱਪ ਕਰਕੇ ਹਿੰਦੂਸਤਾਨ ਦੀ ਸਰਕਾਰ ਤੇ ਮੁੱਤਸਵੀ ਲੋਕਾਂ ਨੂੰ ਸੰਦੇਸ਼ ਦੇਣ ਕਿ ਉਹਨਾਂ ਦੀਆਂ ਵਧੀਕੀਆਂ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।

    For more news please visit:

  10. Man killed in firing by Dera chief's bodyguard Mumbai, June 20

    A 50-year-old Sikh was today killed in firing by the bodyguard of Dera Sacha Sauda chief Ram Rahim Singh, who earned the wrath of Sikh clergy, outside a suburban mall during a protest against the spiritual guru by a Sikh group, which turned violent, the police said.

    A group of Sikhs shouted anti-Dera slogans inside the Nirmal Lifestyles mall in suburban Mulund during a visit by Dera chief to the place this evening, a senior police officer said.

    The protest by Sikhs led to altercations between Dera chief 's supporters and the Sikh group, which turned violent after the group allegedly started pelting stones, he said.

    The Dera chief left the mall immediately at around 6.45 pm for a programme scheduled later in the evening.

    "While the motorcade was passing for the programme, some Sikh protesters attempted to block the way and charged towards the vehicles when a private bodyguard is suspected to have opened fire," the officer said.

    One person suffered grievous injuries in the firing and was taken to a nearby hospital where he succumbed. The deceased was identified as Balkar Singh Thakur Singh (50), he said. � PTI

    Alert sounded in Punjab Amritsar: The government has sounded alert in the state after the killing of a Sikh in the firing by guards of Dera Sacha Sauda in Mumbai. Two persons were injured in the firing. The SGPC has sought the immediate arrest of the dera chief.� TNS

    -Tribune News

    END OF ARTICLE

    --------------------------------------------------------------

    THE REAL FACE OF GURMEET RAM REHIM

    Baba_Kutta.gif

    For more news go to Shiromani Akali Dal Amritsar Website

    0 Comments Posted on 20 Jun 2008 by Akali Dal ASR

  11. ਅਕਾਲੀ ਦਲ (ਅ) ਦ ਜ਼ਿਲ�ਾ ਪ੍ਰਧਾਨ ਤ ਭਰਾ 'ਤ ਜਾਨ ਲਵਾ ਹਮਲ ਪਿਛ ਅਕਾਲੀ ਆਗੂ ਜ਼ਿੰਮਵਾਰ-ਮਾਨ ਬਠਿੰਡਾ, 1 ਜੂਨ (ਸਟਾਫ ਰਿਪੋਰਟਰ)-ਸ਼੍ਰੋਮਣੀ ਅਕਾਲੀ ਦਲ (ਅ) ਜ਼ਿਲ�ਾ ਬਠਿੰਡਾ ਦ ਪ੍ਰਧਾਨ ਸ: ਪਰਮਿੰਦਰ ਸਿੰਘ ਬਾਲਿਆਂਵਾਲੀ ਤ ਉਸ ਦ ਭਰਾ ਹਰਿੰਦਰ ਸਿੰਘ ਉਤ ਡਰਾ ਸਿਰਸਾ ਦ ਪ੍ਰਮੀਆਂ ਵਲੋਂ ਕੀਤ ਗੲ ਜਾਨ ਲਵਾ ਹਮਲ ਪਿੱਛ ਅਕਾਲੀ ਦਲ ਦ ਆਗੂਆਂ ਦਾ ਹੱਥ ਹੈ, ਪਰ ਪੁਲਿਸ ਉਨ�ਾਂ ਨੂੰ ਹੱਥ ਨਹੀਂ ਪਾ ਰਹੀ।

    IMG_2489.jpg

    ਇਹ ਦੋਸ਼ ਲਾਉਂਦ ਹੋੲ ਸ: ਸਿਮਰਨਜੀਤ ਸਿੰਘ ਮਾਨ ਨ ਕਿਹਾ ਕਿ ਅਪਰਾਧੀ ਅਨਸਰਾਂ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਵੱਡੀ ਪੱਧਰ 'ਤ ਘੁਸਪੈਠ ਹੋ ਚੁੱਕੀ ਹੈ। ਇਸ ਲਈ ਪੁਲਿਸ ਕੁਝ ਵੀ ਕਰਨ ਤੋਂ ਬਵੱਸ ਹੈ, ਇਸ ਲਈ ਇਨਸਾਫ਼ ਨਾ ਮਿਲਣ ਕਰਕ ਪ੍ਰਸ਼ਾਸਨ ਤ ਪੁਲਿਸ ਤੋਂ ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਹੈ।

    IMG_2476.jpg

    ਸ: ਸਿਮਰਨਜੀਤ ਸਿੰਘ ਮਾਨ ਸਿਵਲ ਹਸਪਤਾਲ ਬਠਿੰਡਾ ਵਿਚ ਇਲਾਜ ਅਧੀਨ ਆਪਣੀ ਪਾਰਟੀ ਦ ਬਠਿੰਡਾ ਜ਼ਿਲ�ਾ ਯੂਨਿਟ ਦ ਪ੍ਰਧਾਨ ਸ: ਪਰਮਿੰਦਰ ਸਿੰਘ ਬਾਲਿਆਂਵਾਲੀ ਤ ਭਰਾ ਹਰਿੰਦਰ ਸਿੰਘ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹ ਸਨ। ਸ: ਮਾਨ ਨ ਸ: ਪਰਮਿੰਦਰ ਸਿੰਘ ਬਾਲਿਆਂਵਾਲੀ ਤ ਉਸਦ ਭਰਾ ਵਲੋਂ ਪੁਲਿਸ ਨੂੰ ਦਿੱਤ ਬਿਆਨ ਦ ਮੁਤਾਬਿਕ ਪੁਲਿਸ ਕਾਰਵਾਈ ਨਹੀਂ ਕਰ ਰਹੀ ਬਲਕਿ ਪੁਲਿਸ ਇਸ ਮਾਮਲ ਲਈ ਜ਼ਿੰਮਵਾਰ ਦੋਸ਼ੀਆਂ ਨੂੰ ਬਚਾਉਣ ਲਈ ਤੁਲੀ ਹੋਈ ਹੈ ਤ ਇਸ ਮਾਮਲ ਨੂੰ ਅਕਾਲੀ ਦਲ (ਬਾਦਲ) ਤ ਸ਼੍ਰੋਮਣੀ ਅਕਾਲੀ ਦਲ (ਅ) ਦ ਵਰਕਰਾਂ ਦੀ ਆਪਸੀ ਲੜਾਈ ਦਾ ਸਿੱਟਾ ਕਰਾਰ ਦ ਰਹੀ ਹੈ।

    IMG_2485.jpg

    ਸ: ਮਾਨ ਨ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਮਿੱਟੀ ਪਲੀਤ ਹੋ ਰਹੀ ਹੈ। ਬਾਦਲ ਪਰਿਵਾਰ ਤਾਨਾਸ਼ਾਹੀ ਢੰਗ ਨਾਲ ਰਾਜ ਚਲਾ ਰਿਹਾ ਹੈ। ਉਨ�ਾਂ ਕਿਹਾ ਕਿ ਤਾਨਾਸ਼ਾਹੀ ਦ ਅੰਤ ਲਈ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸੰਘਰਸ਼ ਸ਼ੁਰੂ ਕੀਤਾ ਜਾਵਗਾ ਜੋ ਸਰਕਾਰ ਦੀਆਂ ਜੜ�ਾਂ ਹਿਲਾ ਦਵਗਾ। ਉਨ�ਾਂ ਕਿਹਾ ਕਿ ਬਾਦਲ-ਭਾਜਪਾ ਵਿਚ ਮਹਿੰਗਾਈ, ਬਰੁਜ਼ਗਾਰੀ ਨ ਨਵੀਆਂ ਸਿਖਰਾਂ ਛੋਹ ਲਈਆਂ ਹਨ। ਇਸ ਮੌਕ ਯੂਥ ਵਿੰਗ ਦ ਕੌਮੀ ਪ੍ਰਧਾਨ ਸ: ਬਰਿੰਦਰ ਸਿੰਘ ਮਾਨ ਹਾਜ਼ਰ ਸਨ।

    IMG_2481.jpg

×
×
  • Create New...

Important Information

Terms of Use