Jump to content

Jagdeep Toor

Members
  • Posts

    3
  • Joined

  • Last visited

Posts posted by Jagdeep Toor

  1. Spokesman editor is an excommunicated person from sikh panth. If you like him follow him out of panth. Do not tout him here. That rogue writes that Sikhs had only one Guru.He did not give gurgaddi to anyone. He also writes that SGGS was not compiled by Guru Arjan Dev ji.

    Our personal vichars are irrelevant. We discuss panthic matters here. This is what spokesman is all about. Read below

    17 ਮਈ 2009 ਨੂੰ ਚੰਡੀਗੜ੍ਹ ਦੇ ਸੈਕਟਰ 46 ਦੇ ਗੁਰਦੁਆਰਾ ਸਾਹਿਬ 'ਚ ਪ੍ਰਸਿੱਧ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਦੇ ਸਤਿਕਾਰਯੋਗ ਮਾਤਾ ਬੀਬੀ ਜਗਤਾਰ ਕੌਰ ਜੀ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਰੱਖੇ ਗਏ ਗੁਰਮਤਿ ਸਮਾਗਮ ਦੇ ਮੰਚ ਤੋਂ ਸ. ਜੋਗਿੰਦਰ ਸਿੰਘ ਮੁੱਖ ਸੰਪਾਦਕ ਰੋਜ਼ਾਨਾ ਸਪੋਕਸਮੈਨ ਨੇ ਬੜੀ ਬੇਬਾਕੀ ਨਾਲ ਦਾਅਵਾ ਕੀਤਾ ਕਿ ''ਬਾਬੇ ਨਾਨਕ ਨੇ ਆਪਣੇ ਹੱਥੀਂ ਕਿਸੇ ਨੂੰ ਗੁਰਗੱਦੀ ਨਹੀਂ ਸੀ ਦਿੱਤੀ ਕਿਉਂਕਿ ਉਹ ਅੱਗੇ ਗੱਦੀ ਚਲਾਉਣੀ ਹੀ ਨਹੀਂ ਸਨ ਚਾਹੁੰਦੇ।'' ਸ੍ਰ: ਜੋਗਿੰਦਰ ਸਿੰਘ ਦੇ ਇਸ ਬਿਆਨ ਤੋਂ ਅੰਦਰਲਾ ਭਾਵ ਇਹ ਹੈ ਕਿ ਗੁਰੂ ਅੰਗਦ ਸਾਹਿਬ ਨੇ ਕੋਈ ਜਾਅਲਸਾਜੀ ਕਰਕੇ ਗੁਰੂ ਨਾਨਕ ਸਾਹਿਬ ਤੋਂ ਗੁਰਗੱਦੀ ਹਥਿਆ ਲਈ ਸੀ। ਬੇਸ਼ੱਕ ਇਹ ਲਾਈਨਾਂ ਬਹੁਤ ਹੀ ਦੁਖਦਾਈ ਹਨ ਕਿਉਂਕਿ ਇਹ ਦਿਨ ਨੂੰ ਰਾਤ ਕਹਿਣ ਵਰਗਾ ਕੁਫਰ ਹੈ ਅਤੇ ਕੁਫਰ ਹੁੰਦਾ ਹੀ ਦੁੱਖ ਦੇਣ ਵਾਲਾ ਹੈ।

    ਜਦੋਂ ਸਪੋਕਸਮੈਨ ਦੇ ਮੁੱਖ ਦਫ਼ਤਰ 19 ਸੈਕਟਰ ਵਿੱਚ ਇੱਕ ਮਾਸਕ ਇੱਕਠ ਨੂੰ ਸੰਬੋਧਨ ਕਰਦਿਆਂ ਉਨਾਂ ਬੜੇ ਹੀ ਜਜ਼ਬਾਤੀ ਰੋਹ ਵਿੱਚ ਕਿਹਾ ਸੀ ਕਿ ''ਮੈਂ ਬਾਬੇ ਨਾਨਕ ਤੋਂ ਸਿਵਾ ਬਾਕੀ ਨੋਆਂ ਨੂੰ ਨਹੀਂ ਮੰਨਦਾ (ਭਾਵ ਬਾਕੀ ਨੌ ਗੁਰੂ ਸਹਿਬਾਨ ਨੂੰ ਗੁਰੂ ਨਹੀਂ ਮੰਨਦਾ)।'' ਇਸ ਤੋਂ ਪਹਿਲੇ ਸਪੋਕਸਮੈਨ ਅਤੇ ਇਸਦੇ ਸੰਪਾਦਕ ਸ: ਜੋਗਿੰਦਰ ਸਿੰਘ ਲਈ ਮੇਰੇ ਹਿਰਦੇ ਦੀ ਜਮੀਨ ਬਹੁਤ ਹੀ ਪਵਿੱਤਰ ਸੀ। ਜਿਸ ਵਿੱਚ ਸ੍ਰ. ਜੋਗਿੰਦਰ ਸਿੰਘ ਵੱਲੋਂ ਸ਼ੱਕ ਦਾ ਬੀਜ ਅਚਨਚੇਤ ਹੀ ਸੁੱਟ ਦਿੱਤਾ ਗਿਆ।

    ---

    ਸ. ਜੋਗਿੰਦਰ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਅਤੇ ਨੌ ਗੁਰੂ ਸਾਹਿਬਾਨਾਂ ਵਿੱਚ ਇੱਕ ਵੱਡਾ ਬੰਨ ਮਾਰਦਿਆਂ ਹੋਇਆ ਸਾਨੂੰ ਉਲਟਾ ਸਵਾਲ ਕੀਤਾ ਕਿ ਤੁਹਾਡੇ ਕੋਲ ਨੌਆਂ ਗੁਰੂਆਂ ਦੀ ਹੋਂਦ ਦਾ ਕੀ ਸਬੂਤ ਹੈ। ਉਨ੍ਹਾਂ ਅਨੁਸਾਰ ਪਿਛਲੇ ਸਾਰੇ ਇਤਿਹਾਸਕ ਦਸਤਾਵੇਜ਼ ਗੁੱਮ ਹੋ ਚੁੱਕੇ ਹਨ। ਉਹ ਬੜੇ ਸਪੱਸ਼ਟ ਸ਼ਬਦਾਂ ਵਿੱਚ ਇਹ ਵੀ ਕਹਿੰਦੇ ਹਨ ਕਿ ਗੁਰੂ ਅਰਜਨ ਸਾਹਿਬ ਨੇ ਗੁਰੂ ਗੰ੍ਰਥ ਸਾਹਿਬ ਦੀ ਸੰਪਾਦਨਾ ਨਹੀਂ ਕੀਤੀ। ਉਹ ਸ੍ਰੀ ਅਕਾਲ ਤਖਤ ਦੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਰੱਖੀ ਗਈ ਬੁਨਿਆਦ ਤੋਂ ਵੀ ਪੂਰੀ ਤਰ੍ਹਾਂ ਇਨਕਾਰੀ ਹਨ। ਇਸ ਤੋਂ ਇਲਾਵਾ ਜਾਣਕਾਰ ਸੂਤਰਾਂ ਅਨੁਸਾਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਖੰਡੇ ਦੀ ਪਾਹੁਲ ਛਕਾਉਣ ਦੇ ਪ੍ਰਕਰਨ ਨੂੰ ਵੀ ਪੂਰੀ ਤਰ੍ਹਾਂ ਰੱਦ ਕਰਦੇ ਹਨ

    waheguru ji ka khalsa

    waheguru ji ki fateh

    tusi uppar jo sach likheya hai es da koi saboot pesh karo, koi video upload karo, iss taraa apni gal nu sach saabat karo. hawaa vich teer maaran naal kujh nahin hona

    Gurfateh

  2. Rozana Spokesman had been publishing articles for a past few days as to how it the most read punjabi newspaper online. It claimed to be read most compared to all newspapers in India, even more than English dailys. <banned word filter activated>! They have been exposed again. Bunch of Liars and Dushmans of Sikhs!

    pta nahi eh sach hai k nahi k jo spokesman ne apney baarey keha oh theek hai ya galat bt i like spokesman....and oh 90% theek likhda hai.

    Problem is you dont understand English as you have said before. Considering you have read spokesman daily then you must have read its tall claims as how it the number one online newspaper in India.

    Visit this site, on which it made it claims, and decide for yourself. www.Alexa .com

    http://www.alexa.com...itjalandhar.com

    http://www.alexa.com...ribuneindia.com

    http://www.alexa.com...imesofindia.com

    http://www.alexa.com...dustantimes.com

    and now see the truth for yourself

    http://www.alexa.com...naspokesman.com

    If you need proper gurmukhi translation then visit Ajit Jalandhar online for Sunday 24 Jan 2010, the page is still there today at this time go visit

    http://www.ajitjalandhar.com/20100124/

    Everythijng is on first page headline.

    Je tu spokesman nu parda ate manda hain ta veere tu sikhi de dushmana de hathi chad giya hai. Eh lok Sikhi vich Zeher ghol rahe ne te Sikhi di apasi saanj te payichare nu khatam karna chahunde ne centre de ishare te. Eh lok guru gobind singh de phalsafe de ult ne, eh sikhan nu hathayra te bandooka naal nahi vekhna chaunde. Eh chaunde ne Sikh hathyar chad ke lote dandu phad len te pher centre mughala vangu sikha nu khatm kar de rajnitak tor te. Eh Sikhi di political power khatam karna chahunde ne. Rajput khatam ho gaye, Marathe Khtam ho gaye, Mughal vi muk gaye te naale Afghani vi par Sikhi de buland chande ishna ton bardashat nahi hunde kyonki ikale Sikh hi bache han jo apni ladayai khud lad sakde han ate hindustan di unity layi ajj vi khatra han. Par Guru Gobind Singh de put kade khatm nahi hone, eh tan vadne hi hun.

    Waheguru ji ka khalsa

    waheguru ji fateh

    Main tuhade saare link khol ke dekhe han, main eh dekheya hai ke spokesman sirf timesofindia to thalle hai. baaki saare akhbaar iss to thalle ne. Main dasda ha kive.

    koi ikk link kholo. fer 'Trafic stat' te click karo, fer pageview/user te click karo. us vich tuhanu pichhle 3 mahine dee user average dikhayi devegi.

    Ajit kol 5.4 user han

    hindustan times kol 2.39 user han

    times of india kol 9.41 user han

    tribune kol 1.91 user han

    spokesman kol 5.8 user han

    itho eh hi pata laga hai ke "In last three months spokesman is only under timesofindia"

    poori ranking vich spokesman iss layi thalle hai ke eh nawaa akhbaar hai. baaki akbaar bahut puraane han

    *DELETED* Gurfateh

    Admin Note: Read our Rules & Guidelines on Dasam Granth Sahib and having Multiple User-ids.

    Dasam Granth Bani: SikhSangat.com holds a Pro Dasam Granth stand. We believe that the Dasam Granth Sahib in its current form is the work of Guru Gobind Singh Ji. No provocative, insulting or derogatory language will be tolerated against Dasam Granth Sahib. Any topic or post questioning the authority and authenticity of the Dasam Granth will not be allowed. Not following the rule will result in Under moderation and possible ban without an issuance of warning.

×
×
  • Create New...

Important Information

Terms of Use