Jump to content

BabbarKhalsa

Members
  • Posts

    184
  • Joined

  • Last visited

Everything posted by BabbarKhalsa

  1. ਫੋਨੇਟਿੱਕ ਕੀਬੋਰਡ ਲੇ-ਆਉਟ ਡਾਉਨਲੋਡ ਕਰ ਲਵੋ, ਫੇਰ, ਗੁਰਮੁਖੀ ਉਨੀਕੋਡ ਐਨੇਬਲ ਕਰਨ ਵੇਲੇ, ਆਖੀਰ ਵਾਲੇ ਸਟੈਪ 'ਤੇ ਫੋਨੇਟਿਕ ਚੁਣ ਲੈਣਾ। ਜਾਂ ਫਿਰ ਇਹ ਸਫਾ ਵੇਖੋ : http://guca.sourceforge.net/typography/key...youts/phonetic/ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥
  2. ਲੋਲ, ਹਾਹਾਹਾ!!! ਭਾਜੀ ਮੈਂ ਸਿੱਧਾ ਹੀ ਕੀਬੋਰਡ ਨਾਲਞ ਲਿਖਦਾਂ ਹਾਂ। ਤੁਸੀਂ ਵੀ ਲਿਖ ਸਕਦੇ ਹੋੰ। http://guca.sf.net ਇਹ ਵੇਖੋ। :lol:
  3. ਨਹੀਂ ਵੀਰ, ਨਹੀਂ ਲੱਭਿਆ। ਨੈਟ 'ਤੇ ਵੀ ਅਤੇ ਆਪਣੀ ਕਲੈਕਸ਼ਨ ਵਿੱਚ ਵੀ ਦੇਖ ਲਿਆ। ਕੋਈ ਨੀ, ਮੈਂ ਅੱਜ ਲੈ ਆਵਾਂਗਾ, ਫੇਰ ਅਪਲੋਡ ਕਰਕੇ ਲਿੰਕ ਦੇਵਾਂਗਾ। ਇਸ ਲਈ ਥੋੜਾ ਇੰਤਜ਼ਾਰ ਕਰੋ, ਜਲਦ ਹੀ ਆਨਾਂ ਹੈ।
  4. ਮੈਂ ਤੁਹਾਨੂੰ ਫਾਇਰਫੌਕਸ ਵਰਤਣ ਦੀ ਹੀ ਸਲਾਹ ਦਿਆਂਗਾ। ਕਿਉੰਕਿ ਓਪੇਰਾ ਵਿੱਚ ਕਾਫੀ ਸਾਈਟਾਂ ਠੀਕ ਤਰਾਂ ਨਹੀਂ ਚਕਦੀਆਂ। ਬਾਕੀ ਸਪੀਡ ਦੋਨਾਂ ਦੀ ਇੱਕੋ ਹੀ ਹੈ। ਓਪੇਰਾ ਵਿੱਚ ਸਾਨੂੰ ਸਪੀਡ ਦੇਖਦਿਆਂ - ਦੇਖਦਿਆਂ ਪਤਾ ਹੀ ਨਹੀਂ ਲਗਦਾ। ਇਹ ਫਰਕ ਹੈ। ਹੋਰ ਫਾਇਰਫੋਕਸ 1.5 ਬੀਟਾ ਪੰਜਾਬੀ ਵਿੱਚ ਅਨੂਵਾਦ ਵਿੱਚ ਮੇਰਾ ਵੀ ਯੋਗਦਾਨ ਲਿਹਾ ਹੈ, ਅਤੇ ਕਰਦਾ ਰਹਾਂਗਾ। -- ਗੁਰਪ੍ਰਤਾਪ ਸਿੰਘ
  5. ਹਮਮਮ, ਤੁਹਾਨੂੰ ਪੰਜਾਬੀ ਲਿਖਣੀ ਹੀ ਨਹੀਂ ਆਂਦੀ? Oh no.... :lol: ........ it is very bad..... singh sahib kehn panjabi nahin aandi. Guru Angad dev ji ne sanu sikhai hai.. mehnat karni pavegi :TH: write one line in a day . MEHNAT KARO ..........PERFECT BANO.......but never say nahin aandi.. EH TAN SAADI JAAN HAI HAR SIKH DI SHAAN HAI :umm: BHUL CHUK MAAF WAHEGURU JI KA KHALSA WAHEGURU JI KI FATEH 130492[/snapback] ਜੀ ਤੁਸੀਂ ਵੀ ਠੀਕ ਕਿਹਾ। ਇਸੀ ਕਰਕੇ ਮੈਂ ਇਹ ਮੁਹਿੰਮ ਸ਼ੁਰੂ ਕੀਤੀ ਹੈ। ਤੁਸੀਂ ਵੀ ਸਾਡੇ ਨਾਲ ਰਲ਼ ਸਕਦੇ ਹੋ। ਹੋਰ ਜਾਣਕਾਰੀ ਬਾਅਦ ਵਿੱਚ ਦੇਵਾਂਗਾ। ਵੀਰ ਜੀ, ਮਾਫ ਕਰਨਾ, ਪਰ ਉਨੀਕੋਡ ਨੂੰ ਆਪਣੀ ਆਦਤ ਬਨਾਉਕ ਲਈ ਮੈਂ ਕੋਈ ਵੀ ਫਾਲਤੂ ਪੰਜਾਬੀ ਫੌਂਟ ਨਹੀਂ ਭਰਿਆ। ਇਸ ਲਈ ਹੁਣ ਤੁਸੀਂ ਵੀ ਉਨੀਕੋਡ ਵਿੱਚ ਲਿਖਣਾ ਸਿੱਖੋ। ਫੋਨੈਟਿੱਕ ਲੇ-ਆਉਟ ਨਾਲ ਫੋਂਟ ਨਾਲੌਂ ਵੀ ਸੋਖਾ ਹੋ ਜਾਂਦਾ ਹੈ। ਨਾਲੇ ਹੁਣ ਤੇ ਮੈਂ ਪੰਜਾਬੀ ਕੀਬੋਰਡ ਵੀ ਬਣਾ ਦਿੱਤਾ ਹੈ, ਤੁਹਾਡੇ ਸਾਰਿਆਂ ਲਈ। # 1>> # 2>> ਜੀ ਹਾਂ ਮੈਨੂੰ ਪਤਾ ਹੈ, ਇਸ ਕੀ-ਬੋਰਡ ਦਾ, ਅਤੇ ਤੁਹਾਡਾ ਵੀ। ਮੈਨੂੰ ਤੁਹਾਡਾ ਇਸ ਕੀ-ਬੋਰਡ ਵਿੱਚ ਰੌਲ਼ ਵੀ ਪਤਾ ਹੈ। ਇਨੇ ਵੀ ਅੰਜਾਣਿਆਂ ਵਾਂਘ ਕਾਹਤੇ ਦੱਸਦੇ ਹੋ। ਕਹੋ ਕਿ ਮੇਰੀ ਚੀਜ਼ ਹੈ, ਮੈਂ ਬਣਾਈ ਹੈ। ਇਦਾਂ ਮਛੂਰੀਆਂ ਨਾਲ ਕੋਈ ਫਅਇਦਾ ਨਹੀਂ। ਚਲੋ, ਕੋਈ ਗੱਲ ਨਹੀਂ। ਪਰ ਮੇਰਾ ਸਭ ਨੂੰ ਇਹੀ ਸੁਝਾਓ ਹੈ, ਕਿ ਆਪਣੀ ਮਾਂ ਬੋਲੀ ਨੂੰ ਨਾਂ ਭੁਲੌ, ਇਹ ਆਪਣੇ ਗੁਰੂਆਂ ਦੀ ਬੋਲੀ ਹੈ। ਇਹੀ ਬੋਲੀ ਮੇਰੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇਹੀ ਸਾਡੀ ਜਿ।ਦਗੀ ਹੈ, ਇਹੀ ਸਾਡਾ ਮਾਣ ਹੈ। ਜਿੰਨਾਂ ਹੋ ਸਕੇ, ਪੰਜਾਬੀ ਲਿਖੋ, ਬੋਲੋ, ਸਮਝੋ, 'ਤੇ ਸਿਖੋ। ਬਾਅਦ ਵਿੱਚ ਜਦ ਸਾਰੇ ਸਿੱਖ ਪੰਜਾਬੀ ਹੀ ਬੋਲਣਗੇ, ਫੇਰ ਓਹ ਪਿੱਛੇ ਦਹਿ ਜਾਣੇ ਜਿਹੜੇ ਹੁਣ ਅੰਗ੍ਰੇਜ਼ੀ ਮਾਰੀ ਜਾ ਰਹੇ ਹਨ। ਮੈਨੂੰ ਵੀ ਆਉਂਦੀ ਹੈ, ਪਰ ਮੈਨੂੰ ਸ੍ਰਿਫ ਪੰਜਾਬੀ ਹੀ ਪਸੰਦ ਹੈ। ਮੇਰੇ ਵੀਰਾਂ ਨੂੰ ਮੇਰੀ ਗੁਰਜਾਰਿਛ ਹੈ, ਕਿ ਕੋਈ ਸਿੰਘ ਇਸ ਪੈਰੇ ਦਾ ਅੰਗ੍ਰੇਜ਼ੀ ਅਨੂਵਾਦ ਕਰੇ। ਬਸ ਇਨਾਂ ਹੀ ਕਹਿਦਿਆਂ ਹੋਇਆ, ਇਜ਼ਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥
  6. ਸਤਿ ਸ੍ਰੀ ਅਕਾਲ, in the last week, i went to a yahoo chat room and started typing in punjabi[gurmukhi] and amazed many people. most just ignored, and said that they know it's a font. so many of them requested me to tell them how to write in punjabi. i just referred them the sites and the page to see and follow. most of them could not easily follow. yet i helped all. but i cannot be all time in chatting and telling. it's ur decision, it's our mother toungue. we ourselves have to spread it.so, most people cud not figure out how to enable. so i thought of preparing this online program for easy typing. nevermind wherever u are, at office or home, or at cafe, u need not install, enable or download anything there's just a direct on screen keyboard. !!!!!!! please note, it's not a font. it's UNICODE that's inbuilt in most of the latest OS releases[e.g. winXP, Fedora Core 4]. #1 Enabling punjabi[gurmukhi] typing. ######### If you want to Learn How to write Punjabi[Gurmukhi] and spread your mother toungue, please refer to http://guca.sf.net or http://unitedpunjab.com/punjabi-works/ and see General Resouces. follow steps to enable punjabi[gurmukhi] writing on ur pc only windows XP/Vista are supported. not windows 98 or ME #2 Direct Online instant Punjabi Keyboard. if you want a direct on screen punjabi[gurmukhi] keyboard click below u wont need to download or install anything, not even steps to do a direct web interface of punjabi[gurmukhi] keyboard. it's first of it's kind. before this, there had been no web based punjabi[gurmukhi] keyboard as many other indian languages have. http://unitedpunjab.com/punjabi-works/punjabi-keyboard.html if you dont want to enable features,etc, or if your can't. just ask me at Mission_Khalsa@yahoo.com or at DharamDeRakhwale@Yahoo.co.in or at Gurpartap@GMail.com PLZ JOIN THE CRAZE to Spread PUNJABI WORLDWIDE. let people feel our presence and this way is helpful for children those who r in their learning stage to gain interest in punjabi. ANy kind of Requests, Problems, Suggestions, Comments, just anything, are acceptable. :lol: plz dont forget to reply probably, i can help all of gur piyaare s to get to write in punjabi properly, that all can see without any font. we can have a punjabi powered community on the web taking punjabi to the eternal skies the following writings are UNICODE based, not any font. it can by seen by any1 using win XP without a font read about importance of unicode here : http://pzblogs.com/?u=Gurpartap ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥ ਗੁਰ ਫਤਿਹ! ਫਤਿਹ! -- ਗੁਰੂ ਦਾ ਸੇਵਕ, ਗੁਰਪ੍ਰਤਾਪ ਸਿੰਘ
×
×
  • Create New...

Important Information

Terms of Use