Report COMPARISON OF SOME PUNJABI WORDS in WHAT'S HAPPENING? Posted May 27, 2022 ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਕੀ ਕੋਈ ਵੀਰ ਭਰਾ ਦੱਸ ਸਕਦਾ ਹੈ ਕਿ Pyre ਜੋ ਕਿ ਮੌਤ ਤੋਂ ਬਾਅਦ ਅੱਗ ਲਗਾਕੇ ਸ਼ਰੀਰ ਸਾੜਨ ਨੂੰ ਕਹਿੰਦੇ ਨੇ। ਇਸਨੂੰ ਪੰਜਾਬੀ ਵਿਚ ਸਸਕਾਰ ਕਹਿੰਦੇ ਨੇ ਯਾ ਸੰਸਕਾਰ? ਕਿਉਕਿ ਸੰਸਕਾਰ ਨੂੰ ਇੰਗਲਿਸ਼ ਵਿੱਚ Manners ਕਹਿੰਦੇ ਨੇ। ਕਿਰਪਾ ਕਰਕੇ ਇਹ confusion ਦੂਰ ਕੀਤੀ ਜਾਵੇ। ਧਨਵਾਦ। 0
COMPARISON OF SOME PUNJABI WORDS
in WHAT'S HAPPENING?
Posted
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਕੀ ਕੋਈ ਵੀਰ ਭਰਾ ਦੱਸ ਸਕਦਾ ਹੈ ਕਿ Pyre ਜੋ ਕਿ ਮੌਤ ਤੋਂ ਬਾਅਦ ਅੱਗ ਲਗਾਕੇ ਸ਼ਰੀਰ ਸਾੜਨ ਨੂੰ ਕਹਿੰਦੇ ਨੇ।
ਇਸਨੂੰ ਪੰਜਾਬੀ ਵਿਚ ਸਸਕਾਰ ਕਹਿੰਦੇ ਨੇ ਯਾ ਸੰਸਕਾਰ?
ਕਿਉਕਿ ਸੰਸਕਾਰ ਨੂੰ ਇੰਗਲਿਸ਼ ਵਿੱਚ Manners ਕਹਿੰਦੇ ਨੇ।
ਕਿਰਪਾ ਕਰਕੇ ਇਹ confusion ਦੂਰ ਕੀਤੀ ਜਾਵੇ।
ਧਨਵਾਦ।