Search the Community
Showing results for tags '17th december'.
-
http://www.thestar.com.my/metro/community/2016/12/17/a-selfsustaining-gurdwara-temple-in-rawang-uses-solar-panels-to-save-electricity/
-
GurSakhi Vela Movie Night is happening soon ! Please RSVP via link: https://docs.google.com/forms/d/e/1FAIpQLSfoU0TWQj3lcPlccQxu86mGUVOq5XkH912mYQOwH-SIsWxYUA/viewform?c=0&w=1 Source - https://www.instagram.com/p/BNvmnS2jNvj/?taken-by=gurunanakacademy
-
https://www.facebook.com/events/1263913750311291/
-
ਸਾਊਥਾਲ ਦੇ ਗੁਰਦੁਆਰਾ ਮੀਰੀ ਪੀਰੀ ਸਾਹਿਬ ਦੀ ਮਾਲਕੀ ਬਾਰੇ ਫੈਸਲਾ ਅਦਾਲਤ ਨੇ ਰਾਖਵਾਂ ਰੱਖਿਆ Posted On 17 Dec 2014By : Punjab Mail USA ਲੰਡਨ, 16 ਦਸੰਬਰ (ਪੰਜਾਬ ਮੇਲ)- ਸਾਊਥਾਲ ਦੇ ਗੁਰਦੁਆਰਾ ਮੀਰੀ ਪੀਰੀ ਸਾਹਿਬ ਦੀ ਜਗ੍ਹਾ ਦੀ ਮਾਲਕੀ ਬਾਰੇ ਲੰਡਨ ਦੀ ਅਦਾਲਤ ਵਿੱਚ ਚੱਲਦੇ ਕੇਸ ਦੀਆਂ ਗਵਾਹੀਆਂ ਭੁਗਤ ਚੁੱਕੀਆਂ ਹਨ ਅਤੇ ਵਕੀਲਾਂ ਦੀ ਬਹਿਸ ਵੀ ਸਮਾਪਤ ਹੋ ਗਈ ਹੈ, ਲੇਕਿਨ ਜੱਜ ਨੇ ਇਸ ਕੇਸ ਦਾ ਫੈਸਲਾ ਰਾਖਵਾਂ ਰੱਖ ਲਿਆ ਹੈ। ਜਸਵੰਤ ਸਿੰਘ ਠੇਕੇਦਾਰ ਅਤੇ ਸੋਹਣ ਸਿੰਘ ਢੇਸੀ ਵਿਚਕਾਰ ਚੱਲ ਰਹੇ ਇਸ ਕੇਸ ਵਿੱਚ ਅਦਾਲਤੀ ਕਾਰਵਾਈ ਦੌਰਾਨ ਇਹ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜਸਵੰਤ ਸਿੰਘ ਠੇਕੇਦਾਰ, ਉਨ੍ਹਾਂ ਦੀ ਧਰਮ ਪਤਨੀ ਅਤੇ ਸੋਹਣ ਸਿੰਘ ਢੇਸੀ ਦਾ ਕਿੰਨਾ-ਕਿੰਨਾ ਹਿੱਸਾ ਹੈ। ਇਸ ਮੌਕੇ ਗੁਰੂ ਘਰ ਦੀ ਮਾਇਆ ਦੀ ਕਿਸ ਤਰ੍ਹਾਂ ਵਰਤੋਂ ਹੋਈ, ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਇਥੇ ਜ਼ਿਕਰ ਯੋਗ ਹੈ ਕਿ ਗੁਰਦੁਆਰਾ ਮੀਰੀ ਪੀਰੀ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਬੀਤੇ ਕਈ ਵਰ੍ਹਿਆਂ ਤੋਂ ਕਸ਼ਮਕਸ਼ ਚੱਲ ਰਹੀ ਸੀ ਤੇ ਅਖੀਰ ਇਹ ਕੇਸ ਅਦਾਲਤ ਵਿੱਚ ਪਹੁੰਚ ਗਿਆ ਹੈ। ਇਸ ਕੇਸ ਦਾ ਫੈਸਲਾ ਅਗਲੇ ਕੁਝ ਦਿਨਾ ਵਿੱਚ ਆਵੇਗਾ। ਪਰ ਕ੍ਰਿਸਮਸ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਹੋਣ ਕਰਕੇ ਇਸ ਕੇਸ ਦਾ ਫੈਸਲਾ ਜਨਵਰੀ ਦੇ ਪਹਿਲੇ ਹਫਤੇ ਆਉਣ ਦੀ ਜ਼ਿਆਦਾ ਸੰਭਾਵਨਾ ਹੈ। Source - http://punjabmailusa.com/ਸਾਊਥਾਲ-ਦੇ-ਗੁਰਦੁਆਰਾ-ਮੀਰੀ-ਪ/