SANJHA NOOR: Central Sikh Museum in Golden Temple, presenting complete Sikh History
Published on Dec 14, 2014
ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਿੱਖ ਇਤਿਹਾਸ ਦੀਆਂ ਮਹਾਨ ਸ਼ਖਸੀਅਤਾਂ ਤੇ ਗੁਰੂ ਸਾਹਿਬਾਨਾ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਸਿੱਖ ਕੌਮ ਦੇ ਸੰਪੂਰਨ ਇਤਿਹਾਸ ਬਾਰੇ ਕੇਂਦਰੀ ਸਿੱਖ ਅਜਾਇਬ ਘਰ ਸਭ ਤੋਂ ਸਟੀਕ ਸਥਾਨ ਹੈ।
https://m.youtube.com/watch?v=aWpccePeBS0