The police broke down the door of Bhai Mokham Singhs home and arrested him at around 4am. No reason has been given for the arrest.
ਭਾਈ ਮੋਹਕਮ ਸਿੰਘ ਨੂੰ ਪੁਲਿਸ ਨੇ ਘਰ ਦਾ ਦਰਵਾਜ਼ਾ ਤੋੜ ਕੇ ਗ੍ਰਿਫ਼ਤਾਰ ਕਰ ਲਿਆ । ਭਾਈ ਸਾਿਹਬ ਅੰਮ੍ਰਿਤਸਰ ਤੋਂ ਥੋਡ਼ੇ ਸਮੇਂ ਪਹਿਲਾਂ 4am ਦੇ ਕਰੀਬ ਗ੍ਰਿਫਤਾਰ ਕੀਤਾ ਗਿਆ । ਪੁਲਿਸ ਨੇ ਗ੍ਰਿਫ਼ਤਾਰੀ ਦਾ ਕੋਈ ਕਾਰਨ ਨਹੀਂ ਦੱਸਿਆ ।
https://m.facebook.com/story.php?story_fbid=10153118868607791&id=240716567790