Jump to content

Search the Community

Showing results for tags 'inder ghagha'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. Notorious missionary and a Gurnindak Inder ghagha has been arrested under section 295 for writing an article in a newspaper. He is said to have hurt religious feelings of Hindus by name calling their Gods and using vulgar language for them. Actually sikhs should have gone against man long time back when he wrote derogatory about Our Guru sahibas and their writings. At last he got what he deserved. ਪ੍ਰੋ. ਇੰਦਰ ਸਿੰਘ ਘੱਗਾ ਘਰ ਵਿਚੋਂ ਗ੍ਰਿਫ਼ਤਾਰਪਟਿਆਲਾ, 20 ਅਗੱਸਤ (ਕੁਲਵੰਤ ਸਿੰਘ) : ਸ਼੍ਰੋਮਣੀ ਸਾਹਿਤਕਾਰ ਅਤੇ ਪ੍ਰਸਿੱਧ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਨੂੰ ਅੱਜ ਬਾਘਾਪੁਰਾਣਾ ਪੁਲਿਸ ਨੇ ਉਨ੍ਹਾਂ ਦੇ ਪੰਜਾਬੀ ਯੂਨੀਵਰਸਿਟੀ ਨੇੜੇ ਸਥਿਤ ਘਰ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਪ੍ਰੋ. ਇੰਦਰ ਸਿੰਘ ਘੱਗਾ ਵਿਰੁਧ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਮਾਲਵਾ ਮੇਲ ਨਾਮ ਦੀ ਇਕ ਅਖ਼ਬਾਰ ਵਿਚ ''ਰਖੜੀ ਜਾਂ ਮਾਨਸਕ ਗ਼ੁਲਾਮੀ'' ਨਾਮਕ ਇਕ ਲੇਖ ਛਾਪਿਆ ਜਿਸ ਤੋਂ ਬਾਅਦ ਹਿੰਦੂਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪ੍ਰੋ. ਇੰਦਰ ਸਿੰਘ ਘੱਗਾ ਦੀ ਬੇਟੀ ਨਵਦੀਪ ਕੌਰ ਨੇ ਦਸਿਆ ਕਿ ਅੱਜ ਸਵੇਰ ਤੋਂ ਹੀ ਉਨ੍ਹਾਂ ਦੇ ਪਿਤਾ ਦਾ ਪੇਟ ਖ਼ਰਾਬ ਹੋਣ ਕਾਰਨ ਉਹ ਉਨ੍ਹਾਂ ਦੀ ਰਿਹਾਇਸ਼ ਵਿਦਿਆ ਨਗਰ ਦੇ ਨਜ਼ਦੀਕ ਪੈਂਦੇ ਇਕ ਨਿਜੀ ਹਸਪਤਾਲ ਵਿਚੋਂ ਇਲਾਜ ਕਰਵਾ ਰਹੇ ਸਨ। ਜਿਵੇਂ ਹੀ ਉਹ ਦੁਪਹਿਰ ਸਾਢੇ 3 ਵਜੇ ਦੇ ਕਰੀਬ ਹਸਪਤਾਲ ਤੋਂ ਘਰ ਪਹੁੰਚੇ ਤਾਂ ਇਕ ਸਵਿੱਫ਼ਟ ਕਾਰ ਵਿਚ ਸਵਾਰ ਦੋ ਪੰਜਾਬ ਪੁਲਿਸ ਦੇ ਵਰਦੀ ਧਾਰੀਆਂ ਸਮੇਤ 6 ਵਿਅਕਤੀ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਏ ਤੇ ਪ੍ਰੋ. ਘੱਗਾ ਬਾਰੇ ਪੁਛਣ ਲੱਗੇ। ਪ੍ਰੋ. ਘੱਗਾ ਨੇ ਉਨ੍ਹਾਂ ਨੂੰ ਆਉਣ ਦਾ ਕਾਰਨ ਪੁਛਿਆ ਤਾਂ ਉਨ੍ਹਾਂ ਵਿਚੋਂ ਇਕ ਨੇ ਅਪਣੇ-ਆਪ ਨੂੰ ਸੀ ਆਈ ਏ ਸਟਾਫ਼ ਬਾਘਾਪੁਰਾਣਾ ਦਾ ਇੰਚਾਰਜ ਦਸਦਿਆਂ ਕਿਹਾ ਕਿ ਤੁਹਾਡੇ ਵਲੋਂ ਜੋ ਲੇਖ ਮਾਲਵਾ ਮੇਲ ਅਖ਼ਬਾਰ ਵਿਚ ਛਾਪਿਆ ਗਿਆ ਹੈ, ਉਸ ਤੋਂ ਬਾਅਦ ਬਾਘਾ ੁਰਾਣਾ ਦੀ ਮੰਦਰ ਕਮੇਟੀ ਦੇ ਲੋਕਾਂ ਨੇ ਉਥੇ ਧਰਨੇ ਮੁਜ਼ਾਹਰੇ ਕੀਤੇ ਹਨ ਤੇ ਮਾਲਵਾ ਮੇਲ ਅਖ਼ਬਾਰ ਦੇ ਦਫ਼ਤਰ 'ਚ ਵੀ ਭੰਨਤੋੜ ਹੋਈ ਹੈ। ਪ੍ਰੋ. ਘੱਗਾ ਦੀ ਬੇਟੀ ਨਵਦੀਪ ਕੌਰ ਅਨੁਸਾਰ ਆਏ ਹੋਏ ਵਿਅਕਤੀ ਵਿਚੋਂ ਖ਼ੁਦ ਨੂੰ ਇੰਸਪੈਕਟਰ ਦੱਸ ਰਹੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਦਸਿਆ ਕਿ ਪ੍ਰੋ. ਘੱਗਾ ਦਾ ਲੇਖ ਛਪਣ ਤੋਂ ਬਾਅਦ ਬਾਘਾਪੁਰਾਣਾ ਵਿਚ ਹਿੰਦੂ ਧਰਮ ਨਾਲ ਸਬੰਧਤ ਕੁੱਝ ਲੋਕਾਂ ਨੇ ਪੁਲਿਸ ਕੋਲ
×
×
  • Create New...

Important Information

Terms of Use