Search the Community
Showing results for tags 'khalsapanth sikhism gurumat'.
-
ਗੁਰਦੁਆਰਿਆਂ ਵਿੱਚ ਭੇਟਾ ਕੀਤੀ ਗਈ ਮਾਇਆ ਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ? ਅਮ੍ਰਿਤਧਾਰੀ ਖਾਲਸਾ ਪੰਥ ਬੜ੍ਹੇ ਹੀ ਮਾਣ ਨਾਲ ਇਹ ਕਹਿੰਦਾ ਹੈ ਕਿ ਅਸੀਂ ਮਹੰਤਾਂ ਤੋਂ ਗੁਰਦੁਆਰਿਆਂ ਦੇ ਕਬਜ਼ੇ ਛੁਡਵਾਏ, ਕਿਓਂਕਿ ਮਹੰਤ ਗੁਰਦੁਆਰਿਆਂ ਦੀ ਮਾਇਆ ਦੀ ਦੁਰਵਰਤੋਂ ਕਰਦੇ ਸਨ ਅਤੇ ਗੁਰਦੁਆਰਿਆਂ ਵਿੱਚ ਗੁਰਮਤਿ ਤੇ ਉਲਟ ਕੰਮ ਹੁੰਦੇ ਸਨ। ਸੰਭਵ ਹੈ ਇੰਝ ਹੁੰਦਾ ਹੋਵੇਗਾ। ਲੇਕਿਨ ਸਾਰੇ ਮਹੰਤ ਮਾੜ੍ਹੇ ਨਹੀਂ ਸਨ। ਕੇਵਲ ਕੁਛ ਮਹੰਤ ਹੀ ਗ਼ਲਤ ਸਨ ਬਾਕੀ ਦਿਆਂ ਨੇ ਤਾਂ ਬੜੇ ਸੁਚੱਜੇ ਢੰਗ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਿਆ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਠਾਕੁਰ ਦਲੀਪ ਸਿੰਘ ਜੀ ਨੇ ਖਾਲਸਾ ਪੰਥ ਨੂੰ ਸਵਾਲ ਕੀਤਾ ਹੈ ਕਿ ਮਹੰਤਾਂ ਤੋਂ ਗੁਰਦੁਆਰਿਆਂ ਦੇ ਕਬਜੇ ਛੁਡਾਕੇ ਜਿੰਨ੍ਹਾਂ ਨੂੰ ਅੱਜ ਅਸੀਂ ਗੁਰਦੁਆਰਿਆਂ ਦੇ ਕਬਜ਼ੇ ਦੇ ਦਿੱਤੇ ਹਨ ਕਿ ਉਹ ਸੰਗਤ ਦੁਆਰਾ ਭੇਟਾ ਕੀਤੀ ਮਾਇਆ ਦੀ ਦੁਰਵਰਤੋਂ ਤਾਂ ਨਹੀਂ ਕਰਦੇ? ਕੀ ਗੁਰਦੁਆਰਿਆਂ ਵਿੱਚ ਗੁਰਮਤਿ ਵਿਰੁੱਧ ਕੰਮ ਤਾਂ ਨਹੀਂ ਹੋ ਰਹੇ। Amritdhari Khalsa Panth proudly states that we liberated the Gurdwaras from the Mahants because the Mahants used to abuse the Gurdwaras' money and the Gurdwaras were doing things against the Gurumat. It is possible. But not all sages were bad. Only a few mahants were incorrect; the rest effectively managed the gurdwaras and spread Sikhism. Thakur Dalip Singh ji has questioned the Khalsa Panth on whether the Mahants, to whom we have given possession of the Gurdwaras today, do not misuse the Maya money offered by the Sangat. Aren't there anti-Gurdwara activities happening? 312237968_800104471195489_8268046516900959080_n.mp4
- 4 replies
-
3
-
- khalsapanth sikhism gurumat
- khalsa
- (and 4 more)