Sikh Channel Facebook page
Breaking News: ਤਰਨਤਾਰਨ ਦੇ ਨੇੜਲੇ ਪਿੰਡ ਜੋਧਪੁਰ ਵਿਖੇ ਸਿੱਖਾਂ ਤੇ ਚੱਲੀ ਗੋਲੀ ਅਖੌਤੀ ਸਾਧ ਨੂਰਮਹਿਲੀਏ ਦਾ ਸਮਾਗਮ ਰੋਕਣ ਗਿਆਂ ਸਿੱਖਾਂ ਤੇ ਪੁਲਿਸ ਨੇ ਚਲਾਈ ਗੋਲੀ
ਸਥਿਤੀ ਬਣੀ ਤਣਾਅਪੂਰਨ
ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ ਖਾਲਸਾ ਦੀ ਲੱਤ ਚ ਲੱਗੀ ਗੋਲੀ ਜ਼ਖਮੀ ਸਿੰਘਾਂ ਨੂੰ ਅਮ੍ਰਿਤਸਰ ਦੇ ਸਿਵਲ ਹਸਪਤਾਲ ਭੇਜਿ਼ਆ
Breaking News: Punjab Police are reported to have opened fire on Sikhs protesting at a Noormehalia Dera Smagam in village Jodhpur near Tarn Taran.
Bhai Amrik Singh Ajnala (Mukhi Damdami Taksal Ajnala) has been shot in the leg and other Singhs present have sustained injuries too.
Full report on Sikh Channel at 1.30PM (UK).
NeverForget84 Facebook page
Bhai Amrik Singh Ajnala in hospital after being shot in the leg today during a demonstration against Noormehli
as