Sikh Channel
ਤਾਜ਼ਾ ਖ਼ਬਰ: ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਨੇ ਗੁਰਮਤਾ ਕਰ ਕੇ SGPC ਨੂੰ ਆਦੇਸ਼ ਦਿੱਤਾ ਕਿ ਪੰਜੇ ਜਥੇਦਾਰਾਂ ਨੂੰ ੳੁਹਨਾਂ ਦੇ ਅਹੁਦਿਅਾਂ ਤੋਂ ਹਟਾ ਕੇ, ੳੁਹਨਾਂ ਦੀਅਾਂ ਹੋਰ ਵੀ ਸੇਵਾਵਾਂ ਬੰਦ ਕੀਤੀਅਾਂ ਜਾਣ।
ਪੰਜ ਪਿਆਰੇ ਸਾਹਿਬਾਨ ਨੇ ਜਥੇਦਾਰਾਂ ਦੀ 90 ਮਿੰਟ ਦੇ ਕਰੀਬ ੳੁਡੀਕ ਕੀਤੀ ਪਰ ੳੁਹ ਨਹੀਂ ਅਾੲੇ।
https://m.facebook.com/story.php?story_fbid=10153090312222791&substory_index=0&id=240716567790