Jump to content

Search the Community

Showing results for tags 'ratandeep'.

  • Search By Tags

    Type tags separated by commas.
  • Search By Author

Content Type


Forums

  • GENERAL
    • WHAT'S HAPPENING?
    • GURBANI | SAKHIAN | HISTORY
    • GUPT FORUM
    • POLITICS | LIFESTYLE
  • COMMUNITY
    • CLOSED TOPICS

Find results in...

Find results that contain...


Date Created

  • Start

    End


Last Updated

  • Start

    End


Filter by number of...

Joined

  • Start

    End


Group


Website URL


Location


Interests

Found 1 result

  1. Top Khalistani terrorist Ratandeep Singh has been arrested by Punjab Police from eastern Uttar Pradesh town of Gorakhpur. He is the operational head of Babbar Khalsa International. Ratandeep has been arrested from the outskirts of Gorakhpur by the Punjab Police in coordination with central agencies. Ratandeep, who had been hiding in Pakistan for the past many years, had sneaked into India in order to carry out terrorist attacks. http://www.timesnow.tv/Top-Khalistani-terrorist-arrested-in-UP/videoshow/4464693.cms ਪੰਜਾਬ ਪੁਲਿਸ ਨੇ ਭਿੰਡਰਾਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਦੇ ਅਤਿਵਾਦੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ... ਪੁਲਿਸ ਨੇ ਰਤਨਦੀਪ ਸਿੰਘ ਨਾਂ ਦੇ ਸ਼ਖ਼ਸ ਨੂੰ ਉਤਰ ਪ੍ਰਦੇਸ਼ ਦੇ ਗੋਰਖਪੁਰ ਤੋਂ 17 ਸਤੰਬਰ ਨੂੰ ਗ੍ਰਿਫਤਾਰ ਕੀਤਾ ਹੈ.... ਪੁਲਿਸ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਅਧਾਰਤ ਅਤਿਵਾਦੀ ਜਥੇਬੰਦੀ ਨਾਲ ਸਬੰਧਤ ਰਤਨਦੀਪ ਤਿਉਹਾਰਾਂ ਦੇ ਸੀਜ਼ਨ ਵਿੱਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਤਾਕ ਵਿੱਚ ਸੀ..... ਪੁਲਿਸ ਨੇ ਰਤਨਦੀਪ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਲੈ ਲਿਆ ਹੈ.. ਰਤਨਦੀਪ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਰੋਹਰ ਦਾ ਰਹਿਣਾ ਵਾਲਾ ਹੈ... ਉਹ 1999 ਤੋਂ ਪਾਕਿਸਤਾਨ ਵਿੱਚ ਰਹਿ ਰਿਹਾ ਸੀ...... ਉਹ ਚੰਡੀਗੜ੍ਹ ਦੇ ਸੈਕਟਰ 34 ਵਿੱਚ 1999 ਵਿੱਚ ਹੋਏ ਬੰਬ ਧਮਾਕੇ ਦੇ ਕੇਸ ਵਿੱਚ ਲੋੜੀਂਦਾ ਸੀ.... ਰਤਨਦੀਪ ਕੋਲੋਂ ਪਾਕਿਸਤਾਨੀ ਪਛਾਣ ਪੱਤਰ ਪ੍ਰਾਪਤ ਹੋਇਆ ਹੈ... ਇਸ ਪਛਾਣ ਪੱਤਰ ਵਿੱਚ ਉਸ ਦਾ ਨਾਂ ਹੁਸੈਨ ਸ਼ੇਖ ਜ਼ਹੀਦ ਪੱਤਰ ਸ਼ੇਖ ਨਸੀਰੂਦੀਨ ਹੈ.... ਰਤਨਦੀਪ ਤੋਂ 300 ਰੁਪਏ ਪਾਕਿਸਤਾਨੀ ਕਰੰਸੀ ਤੇ 1000 ਰੁਪਏ ਭਾਰਤੀ ਕਰੰਸੀ ਵੀ ਬਰਾਮਦ ਹੋਈ ਹੈ.... ਰਤਨਦੀਪ ਖਾਲਿਸਤਾਨ ਕਮਾਂਡੋ ਫੋਰਸ 'ਚ ਸਰਗਰਮ ਰਿਹਾ ਹੈ.... ਕੁਝ ਸਮਾਂ ਉਹ ਬੱਬਰ ਖਾਲਸਾ ਨਾਲ ਵੀ ਜੁੜਿਆ ਰਿਹਾ.... ਜੁਲਾਈ 2014 ਵਿੱਚ ਪਾਕਿ ਖੁਫੀਆ ਏਜੰਸੀ ਆਈਐਸਆਈ ਨੇ ਭਿੰਡਰਾਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਜਥੇਬੰਦੀ ਨੂੰ ਮੁੜ ਸਰਗਰਮ ਕੀਤਾ.... ਤੇ ਰਤਨਦੀਪ ਨੂੰ ਭਾਰਤ ਵਿੱਚ ਵੱਡੇ ਹਮਲਾ ਕਰਨ ਲਈ ਪ੍ਰੇਰਿਆ....
×
×
  • Create New...

Important Information

Terms of Use