105ਵਾਂ ਸ਼ਹੀਦ ਪਰਿਵਾਰ ਫੰਡ ਵਿਤਰਨ ਸਮਾਰੋਹ 29 ਅਪ੍ਰੈਲ, ਐਤਵਾਰ ਨੂੰ ਸਵੇਰੇ 10.15 ਵਜੇ ਕਰਵਾਇਆ ਜਾਵੇਗਾ। ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਤੁਸੀਂ ਪੰਜਾਬ ਕੇਸਰੀ ਦੀ ਵੈਬਸਾਈਟ www.thepunjabkesari.com, ਜਗ ਬਾਣੀ ਦੀ ਵੈਬਸਾਈਟ www.jagbani.com ਅਤੇ ਹਿੰਦ ਸਮਾਚਾਰ ਦੀ ਵੈਬਸਾਈਟ ਅਤੇ ਹਿੰਦ ਸਮਾਚਾਰ ਦੀ ਵੈਬਸਾਈਟ www.hindsamachar.in 'ਤੇ ਦੇਖ ਸਕਦੇ ਹੋ।
ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਬਹੁਤ ਹੀ ਨਰਮ ਦਿਲ ਇਨਸਾਨ ਸਨ। ਦੂਸਰਿਆਂ ਲਈ ਦਇਆ ਕਾਰਨ ਜਦੋਂ ਵੀ ਸਾਡੇ ਦੇਸ਼ 'ਤੇ ਸੰਕਟ ਆਇਆ, ਪੰਜਾਬ ਕੇਸਰੀ ਪਰਿਵਾਰ ਨੇ ਆਪਣਾ ਮਹੱਤਵਪੂਰਨ ਯੋਗਦਾਨ ਦੇ ਕੇ ਮਦਦ ਕੀਤੀ।