Jump to content

Vijayender

Members
 • Content Count

  98
 • Joined

 • Last visited

Community Reputation

5 Neutral

About Vijayender

 • Rank
  Kahu Keerath Kal Sehaar Sapath Dheep Majhaar Lehnaa Jagathr Gur Parass Muraar

Profile Information

 • Gender
  Male
 1. Suicide or Murder ਹਾਲੇ ਤੱਕ ਵੀ ਨਹੀਂ ਰੁਕਿਆ ਔਰਤਾਂ 'ਤੇ ਜੁਲਮ ਕਰਨ ਦਾ ਸਿਲਸਿਲਾ ਤੇ ਆਏ ਦਿਨ ਕੋਈ ਨਾ ਕੋਈ ਔਰਤ ਸਹੁਰਿਆਂ ਦੇ ਜੁਲਮਾਂ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ। ਇਹੋ ਜਿਹਾ ਇਕ ਮਾਮਲਾ ਜਲੰਧਰ ਵਿਚ ਸਾਹਮਣੇ ਆਇਆ ਹੈ, ਜਿਥੇ ਇਕ ਵਿਆਹੁਤਾ ਨੇ ਆਪਣੇ ਸਹੁਰਿਆਂ ਦੇ ਜੁਲਮਾਂ ਤੋਂ ਤੰਗ ਹੋ ਕੇ ਆਤਮ ਹੱਤਿਆ ਕਰ ਲਈ। Watch Candle March video from Jalandhar apeejay college http://www.jagbani.com/news/jagbani_117307/
 2. ਪਾਕਿਸਤਾਨ ਸਰਕਾਰ ਨੇ ਅੱਜ ਇਕ ਅਹਿਮ ਫੈਸਲਾ ਸੁਣਾਇਆ ਹੈ ਜਿਸ ਕਾਰਨ ਲੰਮੇ ਸਮੇਂ ਤੋਂ ਕੀਤੀ ਜਾ ਸਰਬਜੀਤ ਸਿੰਘ ਦੀ ਰਿਹਾਈ ਦੀ ਮੰਗ ਨੂੰ ਸਫਲਤਾ ਮਿਲੀ ਹੈ। ਪਾਕਿਸਤਾਨ 'ਚ ਅੱਜ ਭਾਰਤ-ਪਾਕਿ ਗ੍ਰਹਿ ਸਕੱਤਰਾਂ ਦੀ ਬੈਠਕ 'ਚ ਸਰਬਜੀਤ ਸਿੰਘ ਦੀ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਪਿਛਲੇ 22 ਸਾਲਾਂ ਤੋਂ ਪਾਕਿਸਤਾਨ ਦੀ ਕੋਟ ਲਖਪਤਰਾਏ ਜੇਲ 'ਚ ਬੰਦ ਹੈ। Source link:- http://www.jagbani.com/news/jagbani_100417/
 3. ਪਾਲੀ ਦੇਤਵਾਲੀਆ ਪੰਜਾਬ ਦਾ ਪ੍ਰਸਿੱਧ ਗਾਇਕ ਅਤੇ ਗੀਤਕਾਰ ਹੈ, ਜਿਸ ਨੇ ਸੱਭਿਆਚਾਰ ਨੂੰ ਆਪਣੀ ਗਾਇਕੀ ਵਿਚ ਸੰਭਾਲ ਕੇ ਰੱਖਿਆ ਹੈ। ਬੀਤੇ ਦਿਨੀਂ ਪਾਲੀ ਦੇਤਵਾਲੀਆ 'ਜਗ ਬਾਣੀ' ਦੇ ਸਟੂਡੀਓ 'ਚ ਆਏ ਤੇ ਉਨ੍ਹਾਂ ਨੇ ਸਾਡੇ ਨਾਲ ਆਪਣੀ ਗਾਇਕੀ ਤੇ ਗੀਤਕਾਰੀ ਦੇ ਸੰਬੰਧ ਵਿਚ ਗੱਲਬਾਤ ਕੀਤੀ। ਪਾਲੀ ਦੇਤਵਾਲੀਆ ਨੇ ਦੱਸਿਆ ਕਿ ਉਸ ਨੇ ਅਜੇ ਦਸਵੀਂ ਜਮਾਤ ਪਾਸ ਹੀ ਕੀਤੀ ਸੀ ਜਦੋਂ ਗਾਇਕ ਸੁਰਿੰਦਰ ਛਿੰਦਾ, ਸੋਨੀਆ ਅਤੇ ਗੁਲਸ਼ਨ ਨੇ ਉਸ ਵਲੋਂ ਲਿਖੇ ਹੋਏ ਗੀਤ ਗਾਏ। ਉਸ ਨੇ ਗਾਇਕਾ ਸਿਮਰਨ ਸਿੰਮੀ ਨਾਲ ਐਲਬਮ 'ਮੇਰਾ ਪਿੰਡ' 'ਚ ਡਿਊਟ ਵੀ ਕੀਤਾ। Watch Live interview : http://www.jagbani.c.../jagbani_98309/
 4. ਫਿਰੋਜ਼ਪੁਰ ਜ਼ੀਰਾ ਰੋਡ 'ਤੇ ਪੈਂਦੇ ਪਿੰਡ ਮਹਿਰ ਸਿੰਘ ਵਾਲਾ ਵਿਖੇ ਛੇਵੀਂ ਪਾਤਸ਼ਾਹੀ ਦੀ ਯਾਦ 'ਚ ਸਥਿਤ ਗੁਰੂਦੁਆਰਾ ਸੀਹਣੀ ਸਾਹਿਬ 'ਚ ਕਬਜ਼ਾ ਕਰਨ ਦੀ ਨੀਅਤ ਨਾਲ ਹਥਿਆਰਬੰਦ 2 ਵਿਅਕਤੀਆਂ ਵਲੋਂ ਗੁਰੂਦੁਆਰਾ ਸਾਹਿਬ ਦੀ ਛੱਤ 'ਤੇ ਚੜ ਤੇ ਫਾਇਰਿੰਗ ਕੀਤੀ ਗਈ। ਇਸ ਮੌਕੇ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ 4 ਸ਼ਰਧਾਲੂ ਫਾਈਰਿੰਗ ਕਾਰਨ ਜ਼ਖਮੀ ਹੋ ਗਏ। Video Source http://www.jagbani.com/news/jagbani_97958/
 5. ਫਗਵਾੜਾ ਦੇ ਇਕ ਜਿਮ 'ਚ ਕਸਰਤ ਕਰ ਰਹੇ ਨੌਜਵਾਨ ਨੂੰ ਕੁਝ ਗੁੰਡਿਆਂ ਨੇ ਬਾਹਰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ, ਨੌਜਵਾਨ ਨੇ ਆਪਣੇ ਬਚਾਅ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਮਲਾਵਰ ਤਲਾਵਾਰਾਂ ਨਾਲ ਲਗਾਤਾਰ ਵਾਰ ਕਰਦੇ ਰਹੇ। ਗੁਨਿੰਦਰ ਸਿੰਘ ਨਾਮ ਦੇ ਨੌਜਵਾਨ ਨਾਲ ਹੋਈ ਇਹ ਗੁੰਡਾ-ਗਰਦੀ ਦੀਆਂ ਸਾਰੀਆਂ ਤਸਵੀਰਾਂ ਜਿਸ ਦੇ ਬਾਹਰ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈਆਂ। Source Live Video:- http://www.jagbani.com/news/jagbani_95335/
 6. ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਦਰਜਾ ਦੇਣ ਦਾ ਵਿਰੋਧ ਕੀਤਾ ਹੈ। ਜਲੰਧਰ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਰਾਜੋਆਣਾ ਹੱਤਿਆਰਾ ਹੈ ਅਤੇ ਹੱਤਿਆਰੇ ਨੂੰ ਕਿਸ ਗੱਲ ਦਾ ਸਨਮਾਨ। Source Video : http://www.jagbani.com/news/jagbani_94331/
 7. ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਬੁਧਵਾਰ ਨੂੰ ਅਕਾਲ ਤਖਤ ਵੱਲੋਂ ਜ਼ਿੰਦਾ ਸ਼ਹੀਦ ਦੇ ਖਿਤਾਬ ਨਾਲ ਨਵਾਜਿਆ ਗਿਆ। ਰਾਜੋਆਣਾ ਵੱਲੋਂ ਇਹ ਸਨਮਾਨ ਉਸ ਦੀ ਭੈਣ ਕਮਲਦੀਪ ਕੌਰ ਨੇ ਹਾਸਿਲ ਕੀਤਾ। ਇਸ ਦੌਰਾਨ ਕਮਲਦੀਪ ਕੌਰ ਨੇ ਕਿਹਾ ਕਿ ਉਸ ਦੇ ਭਰਾ ਨੇ ਆਪਣੀ ਜਾਨ ਕੌਮ ਦੇ ਨਾਮ ਲਾਈ ਹੈ, ਇਸ ਲਈ ਉਸ ਨੂੰ ਆਪਣੇ ਭਰਾ ’ਤੇ ਮਾਣ ਹੈ। Source Video:- http://www.jagbani.c.../jagbani_94301/
 8. ਬੀਤੇ ਦਿਨੀਂ ਜਲੰਧਰ ਦੇ ਲੋਹੀਆ ਖਾਸ 'ਚ ਇਕ ਅਜਿਹੀ ਘਟਨਾ ਹੋਈ ਜਿਸ ਨਾਲ ਹਰ ਦੇਸ਼ ਭਗਤ ਦਾ ਸਿਰ ਸ਼ਰਮ ਨਾਲ ਝੁੱਕ ਗਿਆ। ਲੋਹੀਆ ਦੇ ਭਗਤ ਸਿੰਘ ਚੌਂਕ 'ਚ ਨੇੜਲੇ ਪਿੰਡ ਤੋਂ 5 ਨੌਜਵਾਨਾਂ ਨੇ ਭਗਤ ਸਿੰਘ ਦੇ ਬੁੱਤ ਦੇ ਹੱਥ 'ਚ ਗੰਦਗੀ ਨਾਲ ਭਰਿਆ ਲਿਫਾਫਾ ਟੰਗ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਦ ਇਨ੍ਹਾਂ ਨੌਜਵਾਨਾਂ ਨੇ ਇਹ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਉਸ ਵੇਲੇ ਇਹ ਲੋਕ ਨਸ਼ੇ ਦੀ ਹਾਲਤ 'ਚ ਸਨ। Source Video here:- http://www.jagbani.com/news/jagbani_94063/
 9. ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) (ਕਾਲੀਆ, ਤ੍ਰਿਪਾਠੀ)-ਸੀ. ਆਈ. ਏ. ਸਟਾਫ ਨਵਾਂਸ਼ਹਿਰ ਪੁਲਸ ਵਲੋਂ ਐਤਵਾਰ ਨੂੰ ਦੇਸ਼ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਜਿਨ੍ਹਾਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਇਰਾਦੇ ਬੇਹੱਦ ਖਤਰਨਾਕ ਸਨ। ਜਾਣਕਾਰੀ ਅਨੁਸਾਰ ਫੜੇ ਗਏ ਦੋਸ਼ੀ ਪਾਕਿਸਤਾਨ ਤੋਂ ਲਿਆਂਦੇ ਗਏ ਟਾਈਮ ...... read more
 10. ਪਿਛਲੇ ਸਾਲ ਹੋਈ ਆਲ ਇੰਡੀਆ ਆਈ.ਏ.ਐਸ. ਸਰਵਿਸ ਦੀ ਪਰੀਖਿਆ 'ਚ ਪੰਜਾਬ ਹੁਸ਼ਿਆਰਪੁਰ ਦੀ ਰੁਕਮਣੀ ਰਿਆੜ ਨੇ ਪੂਰੇ ਦੇਸ਼ ਭਰ 'ਚ ਦੂਜੇ ਥਾਂ 'ਤੇ ਆਈ ਹੈ। ਆਮ ਜਿਹੇ ਪਰਿਵਾਰ ਨਾਲ ਸੰਬੰਧ ਰੱਖਣ ਵਾਲੀ ਰੁਕਮਣੀ ਦੇ ਪਿਤਾ ਬੀ.ਐਸ. ਰਿਆੜ ਪੇਸ਼ੇ ਤੋਂ ਵਕੀਲ ਹਨ। Watch Video :- http://www.jagbani.com/news/jagbani_85089/
 11. check is this your comment "Because of the missile launch your family's security has got a lot more insecure. The Chinese have thousands of these missiles and the stupid Indians just because they managed to get ONE missile in the air think they've created a deterrence against the Chinese threat" aren't you Indian.... who the hell you are ..? how can you say Indian a stupid.... you are people who are dividing Indian into small communities and for your kind information punjab kesari group and jagbani has no connection with anti sikh they always support Sikhism and punjabism
 12. 105ਵਾਂ ਸ਼ਹੀਦ ਪਰਿਵਾਰ ਫੰਡ ਵਿਤਰਨ ਸਮਾਰੋਹ 29 ਅਪ੍ਰੈਲ, ਐਤਵਾਰ ਨੂੰ ਸਵੇਰੇ 10.15 ਵਜੇ ਕਰਵਾਇਆ ਜਾਵੇਗਾ। ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਤੁਸੀਂ ਪੰਜਾਬ ਕੇਸਰੀ ਦੀ ਵੈਬਸਾਈਟ www.thepunjabkesari.com, ਜਗ ਬਾਣੀ ਦੀ ਵੈਬਸਾਈਟ www.jagbani.com ਅਤੇ ਹਿੰਦ ਸਮਾਚਾਰ ਦੀ ਵੈਬਸਾਈਟ ਅਤੇ ਹਿੰਦ ਸਮਾਚਾਰ ਦੀ ਵੈਬਸਾਈਟ www.hindsamachar.in 'ਤੇ ਦੇਖ ਸਕਦੇ ਹੋ। ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਬਹੁਤ ਹੀ ਨਰਮ ਦਿਲ ਇਨਸਾਨ ਸਨ। ਦੂਸਰਿਆਂ ਲਈ ਦਇਆ ਕਾਰਨ ਜਦੋਂ ਵੀ ਸਾਡੇ ਦੇਸ਼ 'ਤੇ ਸੰਕਟ ਆਇਆ, ਪੰਜਾਬ ਕੇਸਰੀ ਪਰਿਵਾਰ ਨੇ ਆਪਣਾ ਮਹੱਤਵਪੂਰਨ ਯੋਗਦਾਨ ਦੇ ਕੇ ਮਦਦ ਕੀਤੀ।
 13. ਦੋ ਦਿਨ ਪਹਿਲਾਂ ਸਫੀਦੋਂ ਵਿਚ ਪ੍ਰਸ਼ਾਸਨਿਕ ਅਮਲੇ ਵੱਲੋਂ ਨਗਰ ਪਾਲਿਕਾ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਜੀ ਕਾਰਵਾਈ ਦੌਰਾਨ ਵਿਵਾਦਿਤ ਜ਼ਮੀਨ 'ਤੇ ਬਣੇ ਕਮਰਿਆਂ ਵਿਚ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਥਿਤ ਅਨਾਦਰ 'ਤੇ ਸ਼ੁਕਰਵਾਰ ਨੂੰ ਜੀਂਦ ਦੇ ਸਿੱਖ ਭਾਈਚਾਰੇ ਦੇ ਲੋਕ ਭੜਕ ਗਏ। Read full story :- http://www.jagbani.com/news/jagbani_81097/
 14. ਐਤਵਾਰ ਦੇਰ ਰਾਤ ਫੋਕਲ ਪੁਆਇੰਟ ਵਿੱਚ ਫੈਕਟਰੀ ਵਿੱਚ ਹੋਏ ਹਾਦਸੇ ਦੇ ਮਾਮਲੇ ਵਿੱਚ ਫੈਕਟਰੀ ਮਾਲਿਕ ਸ਼ੀਤਲ ਵਿਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਲੰਧਰ ਦੇ ਜਿਲਾਧੀਸ਼ ਪ੍ਰਿਅੰਕ ਭਰਤੀ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਹਾਦਸਾ ਸ਼ੀਤਲ ਵਿਜ ਦੀ ਲਾਪਰਵਾਹੀ ਦੇ ਚਲਦੇ ਹੋਏ ਹੈ ਜਿਸ ਕਰਕੇ ਉਨ੍ਹਾਂਨੂੰ ਆਈ ਪੀ ਸੀ ਦੀ ਧਾਰਾ 304 ਦੇ ਤਹਿਤ ਗਿਰਫਤਾਰ ਕਰ ਲਿਆ ਗਿਆ ਹੈ । Watch Video :- http://www.jagbani.com/news/jagbani_79719/
 15. ਅਮਰੀਕਾ ਦੀ ਇਕ ਅਦਾਲਤ 'ਚ ਮਈ ਦੀ ਪਹਿਲੀ ਤਰੀਕ ਤੋਂ 1984 ਦੇ ਸਿੱਖ ਵਿਰੋਧੀ ਦੰਗਿਆ ਸਬੰਧੀ ਮਾਮਲੇ 'ਤੇ ਜਿਰਹਾ ਹੋਵੇਗੀ, ਜਦੋਂ ਕਿ ਭਾਰਤ ਦੀ ਕਾਂਗਰਸ ਪਾਰਟੀ ਨੇ ਇਨ੍ਹਾਂ ਦੰਗਿਆ 'ਚ ਕਥਿਤ ਭੂਮਿਕਾ ਲਈ ਉਸਦਾ ਪੱਖ ਸੁਣੇ ਬਿਨ੍ਹਾਂ ਫੈਸਲਾ ਦੇਣ ਦਾ ਵਿਰੋਧ ਕੀਤਾ ਹੈ। Read full news here :- http://www.jagbani.c.../jagbani_78481/
×
×
 • Create New...

Important Information

Terms of Use