ਚਾਰ ਪੁੱਤ ਵਾਰੇ, ਪੰਜਵੀਂ ਮਾਂ ਵਾਰੀ,
ਛੇਵਾਂ ਬਾਪ ਵਾਰਿਆ, ਸਤਵਾਂ ਆਪ ਵਾਰਿਆ,
ਸੱਤ ਵਾਰ ਕੇ ਕੇਹਨਾ ਭਾਣਾ ਮੀਠਾ ਲਾਗੇ ਤੇਰਾ,
ਸਰਬੰਸ ਦਾਨੀਆ ਵੇ, ਦੇਣਾ ਕੌਣ ਦੇਉਗਾ ਤੇਰਾ !!!!!
I am trying to pay my tributes to Shri Guru Gobind Singh Ji, who sacrificed everything for the sake of humanity. Unparalleled in the history of humankind.
Watch this Special Video and Share it to Maximum.