Jump to content

singhdilbag

Members
  • Posts

    1
  • Joined

  • Last visited

singhdilbag's Achievements

Rookie

Rookie (2/8)

  • First Post Rare
  • Week One Done
  • One Month Later
  • One Year In

Recent Badges

0

Reputation

  1. Baba Ajit Singh Nathmalpur Wales bachan karde san ki drinking tea is like a bajjar kurehat. whom so ever takes tea is not a Sikh, Sant tan bhut door di gal hai. baba ji kia karde san ki bhai cha/ tea angreja ni sikha de bahaduri khatam karan lai start kiti baba ji kia karde san cha/ tea tan ghar hi bhrist dindi hai ਬਾਬਾ ਜੀ ਦੇ ਅਨਮੋਲ ਬਚਨ ਬਾਬਾ ਜੀ ਕਹਿੰਦੇ ਹੁੰਦੇ ਸਨ:- ਭਾਈ ਅਪਣਾ ਖਾਣਾ-ਪੀਣਾ,ਪਹਿਨਣਾ-ਪਹਿਨਾਉਣਾ,ਬੋਲਣਾ-ਬਲਾਉਣਾ ਅਤੇ ਕਾਰੋ-ਵਿਹਾਰ ਗੁਰ ਮਤ ਅਨੁਸਾਰ ਕਰੋ ਤਾਂ ਭਲਾ ਹੋਵੇਗਾ ਤਾਂ ਹੀ ਅਸੀ ਸਿਖ ਹੋਵਾਂਗੇ|ਕਹਿੰਦੇ ਸਾਨੂੰ ਸਿਖ ਹਨ ਪਰ ਅਸੀ ਪਾਖੰਡੀ ਬਣ ਗਏ ਹਾਂ ਕਿਉਕੀ ਨਾ ਸਾਡਾ ਖਾਣਾ-ਪੀਣਾ ਠੀਕ ਹੈ ਨਾ ਪਹਿਨਣਾ ਠੀਕ ਹੈ ਤੇ ਨਾ ਹੀ ਬੋਲਣਾ| ਭਾਈ ਅਸੀ ਦੋਹੇ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਚਾਹ,ਮਿਰਚ,ਮਸਾਲਾ,ਆਦਾ,ਲੱਸਣ,ਪਿਆਜ ਇਹ ਛੇ ਚੀਜ਼ਾਂ ਘਰੋਂ ਕੱਢ ਦਿਉ|ਇਹਨਾਂ ਛੇ ਚੀਜ਼ਾਂ ਨੂੰ ਛੱਡਣ ਨਾਲ ਜੀਵ ਤਨ,ਮਨ ਕਰਕੇ ਸੁਖੀ ਰਹਿੰਦਾ ਹੈ,ਡਾਕਟਰ ਕੋਲ ਜਾਣ ਦੀ ਲੋੜ ਨਹੀ ਪੈਂਦੀ| ਆਪਣੇ ਕਾਰੋ-ਵਿਹਾਰ (ਸ਼ਾਦੀ ਹੋਵੇ ਜਾਂ ਗਮੀ ਹੋਵੇ) ਗੁਰਮਤ ਅਨੁਸਾਰ ਕਰਨੇ ਚਾਹੀਦੇ ਹਨ|ਗੁਰਮਤ ਨਾਲ, ਮਹਾਰਾਜ ਨਾਲ ਮੇਲ ਹੋ ਜਾਦਾਂ ਹੈ, ਮਨਮਤ ਨਾਲ ਜੀਵ ਮਹਾਰਾਜ ਨਾਲੋ ਵਿਛੜ ਜਾਦਾਂ ਹੈ| ਨਾ ਜੰਝ ਲਜਾਈਏ ਨਾ ਮੰਗਵਾਈਏ ਤਾਂ ਹੀ ਅਸੀ ਸਿਖ ਹੋਵਾਂਗੇ| ਗੁਰਬਾਣੀ ਸਭ ਤੋ ਵੱਡੀ ਸਿਖਿਆ ਹੈ|ਇਸ ਤੋਂ ਉਪਰ ਨਾ ਕੋਈ ਸਿਖਿਆ ਹੈ,ਨਾ ਕੋਈ ਸਿਖਿਆ ਸੀ, ਨਾ ਕੋਈ ਸਿਖਿਆ ਹੋਵੇਗੀ|ਗੁਰਬਾਣੀ ਪੜ੍ਹੀਏ ਅਰਦਾਸ ਕਰੀਏ ਖੁਦਾ,ਅੱਲਾ,ਨਿਰੰਕਾਰ,ਵਾਹਿਗੁਰੂ ਨਾਲ ਮੇਲ ਹੋ ਜਾਦਾਂ ਹੈ| ਵਾਹਿਗੁਰੂ ਮਤੰਰ ਗੁਰ-ਮਤੰਰ ਹੈ,ਜਿਸ ਦੇ ਜਪਣ ਨਾਲ ਮਨ ਦਾ ਕਲਿਆਣ ਹੋ ਜਾਦਾਂ ਹੈ,ਅਧਾਰ ਹੋ ਜਾਦਾਂ ਹੈ,ਮਹਾਰਾਜ ਨਾਲ ਮੇਲ ਹੋ ਜਾਂਦਾਂ ਹੈ| ਮਨ ਤੂੰ ਜਿਤਣਾ ਛੱਡ ਦੇ ਹਾਰਨਾ ਸਿਖ ਲੈ| ਭਾਈ ਅਸੀ ਸਭ ਤੋ ਵੱਡੀ ਅਦਾਲਤ ਨੂੰ ਭੁਲ ਗਏ ਹਾਂ,ਤਾਂ ਹੀ ਅਸੀ ਇਹਨਾਂ ਅਦਾਲਤਾਂ ਵਿਚ ਧੱਕੇ ਖਾਦੇਂ ਫਿਰਦੇ ਹਾਂ| ਭਾਈ ਵੋਟਾਂ ਨਾ ਪਾਉ,ਨਾ ਪੁਆਉ|ਅਸੀ ਵੋਟਾਂ ਨਹੀ ਪਾਉਦੇਂ ਸਾਨੂੰ ਇਕ ਦਿਨ ਵੋਟਾਂ ਨੇ ਪਾ ਲੈਣਾ| ਭਾਈ ਮੰਡੀਆਂ(ਡੰਗਰਾਂ ਦੀਆਂ),ਠੇਕੇ,ਅਹਾਤੇ ਬੰਦ ਹੋਣੇ ਚਾਹੀਦੇ ਹਨ| ਚਾਹ ਸਿਖ ਵਾਸਤੇ ਬਜ਼ਰ ਕੁਰਾਹਿਤ ਹੈ ਜੇ ਸਿਖ ਅੰਮ੍ਰਿਤ ਛੱਕ ਕੇ ਚਾਹ ਪੀਦਾਂ ਹੈ ਉਹ ਸਿਖ ਨਹੀ ਹੈ,ਇਹ ਲੰਗਰਾਂ ਵਿਚੋ ਵੀ ਬੰਦ ਹੋਣੀ ਚਾਹੀਦੀ ਹੈ| ਧਰਮਾਂ ਪਿਛੇ ਵਾਦ-ਵਿਵਾਦ ਨਹੀ ਕਰਨਾ ਚਾਹੀਦਾ|ਆਪਣੇ ਧਰਮ ਵਿਚ ਪੱਕਾ ਰਹਿਣਾ ਚਾਹੀਦਾ ਹੈ|ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ| ਭਾਈ ਪਾਠੀਆਂ ਨੂੰ ਪਾਠ ਕਰਨ ਦਾ ਕੋਈ ਪੈਸਾ ਨਹੀ ਦੇਣਾ(ਨਾ ਪਾਠੀਆਂ ਨੂੰ ਲੈਣਾ ਚਾਹੀਦਾ) ਜਿਹੜਾ ਚੜਾਵਾ ਚੜਿਆ ਉਹ ਪਾਠ ਕਰਵਾਉਣ ਵਾਲਾ ਆਪਣੇ ਹੱਥੀਂ ਭਾਂਵੇ ਗੁਰਦੁਆਰੇ,ਮੰਦਰ,ਮਸਜਿਦ,ਮਸੀਤ ਕਿਤੇ ਵੀ ਧਰਮ ਹੇਤ ਅਪਣੀ ਮਰਜੀ ਨਾਲ ਲਗਾਵੇ|ਇਸ ਨਾਲ ਪਾਠ ਕਰਨ ਵਾਲਿਆਂ ਤੇ ਪਾਠ ਕਰਾਉਣ ਵਾਲਿਆਂ ਦੋਹਾਂ ਦਾ ਭਲਾ ਹੁੰਦਾ ਹੈ| Since from thier birth all sewaks are dong nishkam sewa. Nobody could write thier complete mehma only babaji can give blessing so that one could write down some pages............. for more details about their close sewaks please mail me if interested what actually Satgur saint is..............
×
×
  • Create New...

Important Information

Terms of Use