Jump to content

Vijayender

Members
  • Posts

    98
  • Joined

  • Last visited

Everything posted by Vijayender

  1. ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਗ੍ਰਹਿ ਮੰਤਰਾਲਾ ਵਲੋਂ ਮਿਲੀ ਚਿੱਠੀ ਮੁਤਾਬਤ ਰਾਜੋਆਣਾ ਨੂੰ ਹੁਣ 31 ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ। Read here complete story:- http://www.jagbani.com/news/jagbani_73609/
  2. ਚੰਡੀਗੜ੍ਹ ਸੈਸ਼ਨ ਕੋਰਟ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਹੁਕਮ ਦੀ ਤਾਮੀਲ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦਾ ਹੁਕਮ ਬਰਕਰਾਰ ਰੱਖਿਆ ਜਾਏਗਾ ਅਤੇ ਇਹ ਫਾਂਸੀ 31 ਮਾਰਚ ਨੂੰ ਹੀ ਦਿੱਤੀ ਜਾਏਗੀ। Read here full article:- http://www.jagbani.com/news/jagbani_73271/
  3. ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਸ. ਬੇਅੰਤ ਸਿੰਘ ਦੀ ਹੱਤਿਆ ਮਾਮਲੇ 'ਚ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਪੰਜਾਬ 'ਚ ਸਮੁੱਚੀ ਸਿੱਖ ਜੱਥੇਬੰਦੀਆਂ ਇਕਮੁੱਠ ਹੋ ਗਈਆਂ ਹਨ। ਫਾਂਸੀ ਦੀ ਸਜ਼ਾ ਦੀ ਤਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਹੈ ਪੰਜਾਬ ਦੀ ਸਿਆਸਤ 'ਚ ਹੜਕੰਪ ਮਚਦਾ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਨੂੰ ਸੰਬੋਧਿਤ ਕੀਤਾ। Read full story:- http://www.jagbani.c.../jagbani_72901/
  4. ਰਾਜੋਆਣਾ ਮਾਮਲੇ 'ਚ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ : ਭਾਜਪਾ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਹੋਈ ਪੰਜਾਬ ਭਾਜਪਾ ਕੋਰ ਕਮੇਟੀ, ਵਿਧਾਇਕ ਦਲ ਅਤੇ ਅਧਿਕਾਰੀਆਂ ਦੀ ਬੈਠਕ ਭਾਜਪਾ ਦੇ ਜੇ. ਪੀ. ਨੱਡਾ ਤੇ ਸ਼ਾਂਤਾ ਕੁਮਾਰ ਦੀ ਪ੍ਰਧਾਨਗੀ 'ਚ ਤਿੰਨ ਘੰਟੇ ਤੱਕ ਚੱਲੀ ਬੈਠਕ ਹੋਈ। Read here:- http://www.jagbani.c.../jagbani_72562/
  5. ਆਉਣ ਵਾਲਾ ਹੈ ਪੰਜਾਬੀ ਵਿਰਸਾ 2012 ਆਉਣ ਵਾਲਾ ਹੈ ਪੰਜਾਬੀ ਵਿਰਸਾ 2012 ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਜਲਦ ਲੈ ਕੇ ਆ ਰਹੇ ਹਨ, ਪੰਜਾਬੀ ਵਿਰਸਾ 2012, ਤੁਹਾਡੇ ਸ਼ਹਿਰਾਂ ਵਿਚ। Check out here:- ਪੰਜਾਬੀ ਵਿਰਸਾ 2012
  6. ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬੇਟੀ ਗੁਰਕੰਵਲ ਕੌਰ ਨੇ ਕਿਹਾ ਕਿ ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੀ ਸਜ਼ਾ ਮਨੁੱਖੀ ਆਧਾਰ 'ਤੇ ਰੱਦ ਕੀਤੀ ਜਾਣੀ ਚਾਹੀਦੀ ਹੈ। Read here breaking news:- http://www.jagbani.com/news/jagbani_72229/
  7. ਰਾਜੋਆਣਾ ਮਾਮਲੇ 'ਚ ਬਾਦਲ ਤੇ ਮੱਕੜ ਨੂੰ ਹੁਕਮਨਾਮਾ ਜਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਐਸ. ਜੀ. ਪੀ. ਸੀ. ਦੇ ਪ੍ਰਧਾਨ ਅਵਤਾਰ ਸਿੰਘ ਮਕੱੜ ਨੂੰ ਹੁਕਮ ਦਿੱਤਾ ਹੈ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲਣ। Read here full story:- http://www.jagbani.c.../jagbani_71881/
  8. ਕੈਨੇਡਾ 'ਚ ਨੀਲਾਮੀ 'ਤੇ ਲਗਾਏ ਗਏ ਇੱਕ 92 ਸਾਲ ਪੁਰਾਣੇ ਗੁਰਦਵਾਰਾ ਸਾਹਿਬ ਨੂੰ ਬਚਾਉਣ ਲਈ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਹੁਣ ਸਰਗਰਮ ਹੋ ਗਈ ਹੈ । ਵੈਨਕੂਵਰ 'ਚ ਇਹ ਗੁਰਦੁਆਰਾ ਹੁਸ਼ਿਆਰਪੁਰ ਦੇ ਪਾਲਦੀ ਪਿੰਡ ਨਿਵਾਸੀ ਮਯੋ ਸਿੰਘ ਨੇ 1917 'ਚ ਬਣਾਇਆ ਸੀ। Read and Watch live video:- http://www.jagbani.c.../jagbani_71853/
  9. ਪੰਜਾਬ ਦੇ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸ਼ਾਮਲ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵਲੋਂ 31 ਮਾਰਚ ਨੂੰ ਪਟਿਆਲਾ ਜੇਲ 'ਚ ਫਾਂਸੀ ਦਿੱਤੇ ਜਾਣ ਦੇ ਫੈਸਲੇ ਨੂੰ ਲੈ ਕੇ ਰਾਜ 'ਚ ਸਰਕਾਰੀ ਤੇ ਗੈਰ ਸਰਕਾਰੀ ਪੱਧਰ 'ਤੇ ਗਤੀਵਿਧੀਆਂ 'ਤੇ ਬਿਆਨਬਾਜ਼ੀ ਜਾਰੀ ਹੈ। Source:- http://www.jagbani.com/news/jagbani_71453/
  10. ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਬੰਧੀ ਕਨੂੰਨੀ ਰਾÂ ਲੈ ਰਹੀ ਹੈ। ਚੰਡੀਗੜ੍ਹ 'ਚ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਇਸ ਮਾਮਲੇ 'ਚ ਕਨੂੰਨੀ ਰਾਏ ਲੈਣ ਦੇ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। Read the full story: http://www.jagbani.c.../jagbani_71151/
  11. ਅੱਜ ਦੇ ਯੁੱਗ 'ਚ ਪੰਜਾਬ ਦੇ ਸੱਭਿਆਚਾਰ ਨੂੰ ਦਰਸ਼ਾਉਂਦੀਆਂ ਵਸਤਾਂ ਆਧੁਨਿਕ ਯੁੱਗ ਅਤੇ ਪੱਛਮੀ ਸੱਭਿਅਤਾ 'ਚ ਕਿਤੇ ਗੁੰਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਜਹੀ ਹੀ ਇਕ ਚੀਜ਼ ਹੈ 'ਪੱਖੀਆਂ' ਜਿਸਦਾ ਕਦੇ ਪੰਜਾਬ ਦੇ ਹਰ ਘਰ 'ਚ ਨਾ ਸਿਰਫ ਇਸਤੇਮਾਲ ਹੁੰਦਾ ਸੀ ਸਗੋਂ ਵਿਆਹ ਦੇ ਮੌਕੇ 'ਤੇ ਤੋਹਫੇ ਵਜੋਂ ਇਸਦਾ ਦੇਣਾ ਆਮ ਗੱਲ ਸੀ। Watch Video I hope you will like it .... ਪੱਖੀਆਂ ਹੁਣ ਨਹੀਂ ਉਡਾਉਂਦੀਆਂ 'ਮੱਖੀਆਂ
  12. ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ 'ਚ ਬਲਵੰਤ ਸਿੰਘ ਰਾਜੋਆਣਾ ਨੂੰ ਚੰਡੀਗੜ ਦੀ ਅਦਾਲਤ ਦੁਆਰਾ ਫਾਂਸੀ ਦੀ ਸਜ਼ਾ ਦਾ ਸਮਾਂ ਇਸ 31 ਮਾਰਚ ਨੂੰ ਤਹਿ ਕੀਤੇ ਜਾਣ ਤੋਂ ਬਾਅਦ ਪਟਿਆਲਾ ਜੇਲ ਪ੍ਰਬੰਧਨ ਦੇ ਸਾਹਮਣੇ ਫਿਰ ਸਮੱਸਿਆ ਪੈਦਾ ਹੋਣ ਜਾ ਰਹੀ ਹੈ ਕਿ ਜੇਲ ਪ੍ਰਬੰਧਨ ਕੋਲ ਫਾਂਸੀ ਦੇਣ ਵਾਲਾ ਕੋਈ ਵਿਅਕਤੀ ਮਤਲਬ ਹੈਂਗਮੈਨ ਹੀ ਨਹੀਂ ਹੈ। Read here full story:- http://www.jagbani.com/news/jagbani_69077/
  13. ਪਹਿਲੇ ਵਿਸ਼ਵ ਯੁੱਧ ਸਮੇਂ ਐਡੋਲਫ ਹਿਟਲਰ ਨੂੰ 16 ਸਾਲ ਦੀ ਆਪਣੀ ਇਕ ਫ੍ਰੈਂਚ ਮਹਿਲਾ ਪ੍ਰੇਮਿਕਾ ਤੋਂ ਇਕ ਬੇਟਾ ਹੋਇਆ ਸੀ। ਹਾਲ ਹੀ 'ਚ ਪਾਈ ਗਈ ਸੈਨਿਕ ਦੀ ਇਕ ਡਾਇਰੇ ਦੇ ਸਨਸਨੀਖੇਜ ਖੁਲਾਸੇ ਤੋਂ ਇਸ ਦਾਅਵੇ ਨੂੰ ਮਜ਼ਬੂਤੀ ਮਿਲੀ ਹੈ। http://www.jagbani.c.../jagbani_69106/
  14. ਕ੍ਰਿਕਟ ਦੀ ਦੁਨੀਆ 'ਚ ਮੈਚ ਫਿਕਸਿੰਗ ਦੇ ਨਵੇਂ ਮਾਮਲੇ ਨੇ ਪੂਰੀ ਦੁਨੀਆ 'ਚ ਭੜਥੂ ਪਾ ਦਿੱਤਾ ਹੈ। ਲੰਡਨ ਦੇ ਇਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਵਰਲਡ ਕੱਪ 2011 ਸੈਮੀਫਾਈਨਲ ਮੈਚ ਫਿਕਸ ਸੀ। Source:- http://www.jagbani.com/news/jagbani_68082/
  15. ਹਾਰ ਲਈ ਮੈਂ ਜ਼ਿੰਮੇਵਾਰ : ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਚੋਣ ਆਏ ਚੋਣ ਨਤੀਜਿਆਂ 'ਚ ਅਕਾਲੀ ਦਲ ਬਾਦਲ-ਭਾਜਪਾ ਦੀ ਜਿੱਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਘਰ ਵਿਖੇ ਇਕ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਬੜਾ ਦੁੱਖ ਹੋ ਰਿਹਾ ਹੈ ਕਿ ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਜਿੱਤ ਗਈ ਹੈ ਅਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। Source:- http://www.jagbani.c.../jagbani_66404/
  16. ਧਰਮਕੋਟ ਤੋਂ ਅਕਾਲੀ ਦਲ 900 ਵੋਟਾਂ ਤੋਂ ਅੱਗੇ ਅੰਮ੍ਰਿਤਸਰ ਪੂਰਬੀ ਤੋਂ ਸਿਮਰਕੌਰ ਭਾਟੀਆ ਆਜ਼ਾਦ ਅੱਗੇ ਜਾ ਰਹੀ ਹੈ। ਓਮ ਪ੍ਰਕਾਸ਼ ਸੋਨੀ (ਅੰਮ੍ਰਿਤਸਰ ਕੇਂਦਰੀ) ਤੋਂ 2800 ਵੋਟਾਂ ਤੋਂ ਅੱਗੇ ਫਿਲੌਰ ਤੋਂ ਅਕਾਲੀ ਦਲ ਦੇ ਅਵਿਨਾਸ਼ ਚੰਦਰ 210 ਵੋਟਾਂ ਤੋਂ ਅੱਗੇ ਚੱਲ ਰਹੇ ਹਨ ਜਦਕਿ ਕਾਂਗਰਸ ਨੂੰ 163 ਤੇ ਪੀ. ਪੀ. ਪੀ. ਦੇ ਉਮੀਦਵਾਰ ਨੂੰ 203 ਵੋਟਾਂ ਮਿਲੀਆਂ ਹਨ। To view results:- http://www.jagbani.com/
  17. ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਬੀਤੀ 30 ਜਨਵਰੀ ਨੂੰ ਹੋਈਆਂ ਚੋਣਾਂ ਦੀ ਗਿਣਤੀ ਕੱਲ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ ਤੱਕ ਸਾਰੇ ਨਤੀਜੇ ਆਉਣ ਦੀ ਸੰਭਾਵਨਾ ਹੈ। ਸੂਬਿਆਂ 'ਚ ਪ੍ਰੰਪਾਗਤ ਰੂਪ ਨਾਲ ਮੁੱਖ ਮੁਕਾਬਲਾ ਅਕਾਲੀ-ਭਾਜਪਾ ਗਠਬੰਧਨ ਅਤੇ ਕਾਂਗਰਸ ਵਿਚਾਲੇ ਹੀ ਹੋਵੇਗਾ ਅਤੇ ਦੁਪਹਿਰ ਤੱਕ ਸਾਰੇ ਨਤੀਜੇ ਆਉਣ ਦੀ ਸੰਭਾਵਨਾ ਹੈ। Watch Live result:- http://www.jagbani.com/punjab-election-results-2012/
  18. The DSP said one of the accused in the gang rape case, Jassa, today surrendered in a court and the police had sought a two-day remand of the accused for further interrogation. Watch VIdeo: http://www.jagbani.com/video/a53d0b7a31454a56837da6f06e76a289/4fcbdde8856e4ca5b90ae4b98a5b5ced
  19. ਧੜ ਤੋਂ ਸਿਰ ਵੱਖ ਕਰਕੇ ਔਰਤ ਦੀ ਹੱਤਿਆ -ਮਕਬੂਲਪੁਰਾ ਇਲਾਕੇ 'ਚ ਕੁਝ ਅਣਪਛਾਤੇ ਹਥਿਆਰਾਂ ਨਾਲ ਔਰਤ ਦਾ ਸਿਰ ਧੜ ਨਾਲੋਂ ਵੱਖ ਕਰਕੇ ਉਸਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਿਸਦਾ ਸਿਰ ਘਰ ਦੇ ਗਟਰ 'ਚੋਂ ਬਰਾਮਦ ਹੋਣ 'ਤੇ ਉਸਦੀ ਪਛਾਣ ਪ੍ਰਵੀਨ ਕੁਮਾਰੀ ਵਾਸੀ ਮਕਬੂਲਪੁਰਾ ਦੇ ਰੂਪ 'ਚ ਹੋਈ ਹੈ। Watch Video:- http://www.jagbani.com/news/jagbani_64469/
  20. ਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਹਰ ਇਕ ਪੰਜਾਬੀ ਨੂੰ ਹੈ। ਉਮੀਦਵਾਰਾਂ ਦੇ ਨਾਲ-ਨਾਲ ਸਾਰੇ ਪੰਜਾਬ ਵਾਸੀ 6 ਮਾਰਚ ਦੀ ਉਡੀਕ ਕਰ ਰਹੇ ਹਨ ਜਿਸ ਦਿਨ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਇਹ ਸਾਫ ਹੋ ਜਾਏਗਾ ਕਿ ਕਿਸਦੀ ਕਿਸ਼ਤੀ ਪਾਰ ਲੱਗੀ ਹੈ ਤੇ ਕੌਣ ਡੁੱਬ ਗਿਆ ਹੈ। Read here:- 6 ਮਾਰਚ ਲਈ ਚੋਣ ਕਮਿਸ਼ਨ ਨੇ ਜਾਰੀ ਕੀਤੀਆਂ ਹਦਾਇਤਾਂ
  21. ਗਵਾਨ ਦੀ ਨਾ ਇਨਸਾਫੀ ਪਰ ਬੁਲੰਦ ਹੌਸਲੇ ਨੇ ਛੂਹੀਆ ਨਵੀਆਂ ਉਚਾਈਆਂ ਨੂੰ ਜੇਕਰ ਹੌਸਲੇ ਬੁਲੰਦ ਹੋਣ ਤਾਂ ਇਨਸਾਨ ਕੀ ਨਹੀਂ ਕਰ ਸਕਦਾ, ਇਹ ਸਭ ਕਰ ਦਿਖਾਇਆ ਲੁਧਿਆਣਾ ਦੇ ਅਵਤਾਰ ਸਿੰਘ ਰੰਧਾਵੇ ਨੇ। Very Touching Video Must Watch it ਹੌਸਲੇ ਅਜੇ ਵੀ ਬੁਲੰਦ ਨੇ ਅਵਤਾਰ ਸਿੰਘ ਦੇ
  22. ਬੀਤੀ ਰਾਤ ਨੂੰ ਪਿੰਡ ਸੁਖੇਰਾ ਬੋਦਲਾ ਵਿਖੇ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਅਸਥਾਨ ਨੂੰ ਵੀ ਨਹੀਂ ਬਖਸ਼ਿਆਂ ਅਤੇ ਗੁਰਦੁਆਰਾ ਸਾਹਿਬ ਵਿਚੋਂ ਗੋਲਕ ਦਾ ਤੋੜ ਕੇ ਨਗਦੀ ਅਤੇ ਹੋਰ ਸਮਾਨ ਕੱਢ ਕੇ ਲੈ ਗਏ। Source: http://www.jagbani.com/news/jagbani_63896/
  23. ਜਿੱਥੇ ਪੰਜਾਬ 'ਚ ਔਰਤਾਂ ਦੀ ਸੰਸਥਾ 'ਇਸਤਰੀ ਜਾਗ੍ਰਿਤੀ ਮੰਚ' ਨੇ ਹਨੀ ਸਿੰਘ ਸਮੇਤ ਲੱਚਰ ਗਾਇਕੀ ਵਾਲੇ ਗਾਇਕਾਂ ਖਿਲਾਫ ਝੰਡਾ ਚੁੱਕਿਆ ਹੋਇਆ ਹੈ, ਉਥੇ ਹੀ ਵਿਦੇਸ਼ਾਂ ਵਿਚ ਵੱਸਦੇ ਸੂਝਵਾਨ ਪੰਜਾਬੀ ਵੀ ਇਹੋ ਜਿਹੇ ਗਾਇਕਾਂ ਖਿਲਾਫ ਆਵਾਜ਼ ਉਠਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਭਟਕਣ ਤੋਂ ਬਚ ਸਕੇ। Read here http://www.jagbani.com/news/jagbani_63533/
  24. ਵਿਚ ਕੁਝ ਦਿਨਾਂ ਤੋਂ ਕਈ ਮਸ਼ਹੂਰ ਪੰਜਾਬੀ ਗਾਇਕਾਂ ਦੀ ਸ਼ਾਮਤ ਆਈ ਹੋਈ ਏਂ। ਪਿਛਲੇ ਦਿਨੀ ਇਸਤਰੀ ਜਾਗ੍ਰਿਤੀ ਮੰਚ ਵਲੋਂ ਪੰਜਾਬ ਦੇ ਪੰਜ ਸ਼ਹਿਰਾਂ ਵਿਚ ਹਨੀ ਸਿੰਘ, ਮਿਸ ਪੂਜਾ, ਗਿੱਪੀ ਗਰੇਵਾਲ, ਦਿਲਜੀਤ ਸਿੰਘ ਤੇ ਗੀਤਾ ਜੈਲਦਾਰ ਦੇ ਪੁਤਲੇ ਸਾੜੇ ਗਏ ਸਨ ਤੇ ਉਸਦਾ ਕਾਰਣ ਸੀ ਉਨ੍ਹਾਂ ਦੀ ਲੱਚਰ ਗਾਇਕੀ। Watch Video:- http://www.jagbani.com/news/jagbani_62173/
  25. ਭਾਰਤੀ ਰਿਜ਼ਰਵ ਬੈਂਕ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੀ ਯਾਦ ਵਿਚ 5 ਰੁਪਏ ਦੇ ਸਿੱਕੇ ਜਾਰੀ ਕਰੇਗਾ। ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਸਿੱਕੇ ਦੇ ਇਕ ਹਿੱਸੇ ਨੂੰ 3 ਹਿੱਸਿਆਂ ਵਿਚ ਵੰਡਿਆ ਜਾਵੇਗਾ। check here ਭਗਤ ਸਿੰਘ ਦੀ ਯਾਦ 'ਚ 5 ਰੁਪਏ ਦੇ ਸਿੱਕੇ ਜਾਰੀ ਹੋਣਗੇ
×
×
  • Create New...

Important Information

Terms of Use