Jump to content

Vijayender

Members
  • Posts

    98
  • Joined

  • Last visited

Everything posted by Vijayender

  1. ਦਿੱਲੀ ਪੁਲਿਸ ਨੇ ਅੱਜ ਇਥੇ ਤਿੰਨ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲ ਪੁਰਾਣੇ ਹੱਥ ਲਿਖਤ ਸਰੂਪਾਂ ਨੂੰ ਵੇਚਣ ਦੀ ਕੋਸ਼ਿਸ਼ 'ਚ ਲੱਗੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਏਂ। ਦੱਸਿਆ ਜਾ ਰਿਹਾ ਏ ਕਿ ਇਹ ਸਰੂਪ ਪਟਨਾ ਸਾਹਿਬ ਤੋਂ ਚੋਰੀ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਏ ਕਿ ਇਨ੍ਹਾਂ ਨੂੰ ਸਰੂਪਾਂ ਦਾ ਸੌਦਾ 20 ਕਰੋੜ 'ਚ ਤੈਅ ਕੀਤਾ ਗਿਆ ਸੀ। Watch Video:-ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਨੂੰ ਵੇਚਦੇ ਤਿੰਨ ਕਾਬੂ
  2. ਨਿਊਯਾਰਕ— ਅਮਰੀਕਾ ਦੀ ਇਕ ਅਦਾਲਤ 15 ਮਾਰਚ ਨੂੰ ਨਵੰਬਰ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਕਾਂਗਰਸ ਪਾਰਟੀ ਖਿਲਾਫ ਦਾਇਰ ਉਸ ਪਟੀਸ਼ਨ ਦੀ ਸੁਣਵਾਈ ਕਰੇਗੀ ਜਿਸ 'ਚ ਉਸ 'ਤ ਲਗਾਏ ਗਏ ਦੋਸ਼ਾਂ ਦਾ ਉਸ ਵਲੋਂ ਬਚਾਅ ਨਾ ਕਰਨ ਲਈ 'ਡਿਫਾਲਟ ਜਜਮੈਂਟ' ਦੀ ਮੰਗ ਕੀਤੀ ਗਈ ਹੈ। ਅਮਰੀਕਾ ਸਥਿਤ ਸਿੱਖ ਸੰਗਠਨ 'ਸਿਖਸ ਫਾਰ ਜਸਟਿਸ (ਐਸ. ਐਫ. ਜੇ.) ਅਨੁਸਾਰ ਮਾਮਲੇ ਦੀ ਸੁਣਵਾਈ ਨਿਊਯਾਰਕ ਸਥਿਤ ਅਮਰੀਕੀ ਸੰਘੀ ਅਦਾਲਤ ਦੇ ਜੱਜ ਰਾਬਰਟ ਡਬਲਯੂ. ਸਵੀਟ ਕਰਨਗੇ। ਐਸ. ਐਫ. ਜੇ ਨੇ 2 ਫਰਵਰੀ ਨੂੰ ਅਦਾਲਤ 'ਚ ਇਹ ਪਟੀਸ਼ਨਰ ਦਾਇਰ ਕੀਤੀ ਸੀ। ਅਮਰੀਕੀ ਅਦਾਲਤ ਨੇ ਕਾਂਗਰਸ ਨੂੰ ਪਿਛਲੇ ਸਾਲ ਪਹਿਲੀ ਮਾਰਚ ਨੂੰ ਨੋਟਿਸ ਜਾਰੀ ਕਰਕੇ 21 ਦਿਨਾਂ ਅੰਦਰ ਜਵਾਬ ਮੰਗਿਆ ਸੀ। ਸ਼ੁਰੂਆਤ 'ਚ ਕਾਂਗਰਸ ਨੇ ਆਪਣੇ ਵਕੀਲਾਂ, ਸਭਰਵਾਲ, ਨੋਰਦਿਨ ਅਤੇ ਫਿੰਕੇਲ ਰਾਹੀਂ ਨੋਟਿਸ 'ਤੇ ਪ੍ਰਕਿਰਿਆ ਜ਼ਾਹਿਰ ਕੀਤੀ ਸੀ ਅਤੇ ਆਖਰੀ ਜਵਾਬ ਦਾਇਰ ਕਰਨ ਲਈ ਅਦਾਲਤ ਤੋਂ 24 ਜੂਨ ਤੱਕ ਦਾ ਵਾਧੂ ਸਮਾਂ ਮੰਗਿਆ ਸੀ ਪਰ ਸਮਾਂ ਪੂਰਾ ਹੋਣ ਜਾਣ ਤੋਂ ਬਾਅਦ ਵੀ ਕਾਂਗਰਸ ਦੋਸ਼ੀਆਂ ਦਾ ਜਵਾਬ ਦਾਇਰ ਨਹੀਂ ਕਰ ਸਕੀ। ਐਸ. ਐਫ. ਜੇ ਨੇ ਕਿਹਾ ਕਿ ਵਾਦੀ ਅਦਾਲਤ ਤੋਂ ਮੰਗ ਕਰਨਗੇ ਕਿ ਕਾਂਗਰਸ ਨੂੰ ਦੰਗਿਆਂ 'ਚ ਜੀਵਤ ਬਚੇ ਲੋਕਾਂ ਦੇ ਪੁਨਰਵਾਸ ਲਈ ਅਤੇ 14 ਸੂਬਿਆਂ 'ਚ 35000 ਪੀੜਤਾਂ ਦੇ ਜਾਨ-ਮਾਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੇ ਰੂਪ 'ਚ 17.5 ਅਰਬ ਡਾਲਰ ਭੁਗਤਾਨ ਕਰਨ ਦਾ ਹੁਕਮ ਦਿੱਤਾ ਜਾਏ। ਐਸ. ਐਫ. ਜੇ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਅਨੁਸਾਰ ਵਾਦੀ ਅਮਰੀਕੀ ਅਦਾਲਤ ਤੋਂ ਇਹ ਵੀ ਕਹਿਣਗੇ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰਨ ਵਾਲੀ ਜੱਜ ਜੀ. ਟੀ. ਨਾਨਾਵਟੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਜਾਏ। source : http://www.jagbani.c.../jagbani_60742/
  3. ਬਹੁਤ ਸਾਰੇ ਪੰਜਾਬੀ ਗਾਇਕਾਂ ਵਲੋਂ ਲਗਾਤਾਰ ਅਸ਼ਲੀਲ ਅਤੇ ਭੱਦੀ ਸ਼ਬਦਾਵਲੀ ਵਾਲੇ ਗੀਤ ਗਾਈ ਜਾ ਰਹੇ ਹਨ | Watch Video:- ਜਲੰਧਰ ਵਿੱਚ ਪੰਜਾਬੀ ਗਾਇਕਾਂ ਦੇ ਜਲਾਏ ਗਏ ਪੁਤਲੇ
  4. ਪਿਛਲੇਂ ਸਾਲ ਲੁਧਿਆਣਾ ਵਿਚ ਪੰਜਾਬੀ ਗਾਇਕ ਦਿਲਜੀਤ ਦੇ ਘਰ ਦੇ ਬਾਹਰ ਹੋਏ ਮਹਿਲਾਵਾਂ ਦਾ ਇਹ ਪ੍ਰਦਰਸ਼ਨ ਤੁਹਾਨੂੰ ਯਾਦ ਹੀ ਹੋਵੇਗਾ। Watch live Video:- ਪੰਜ ਸ਼ਹਿਰਾਂ 'ਚ ਪੰਜਾਬੀ ਗਾਇਕਾਂ ਦੇ ਪੂਤਲੇ ਫੂੰਕੇ ਜਾਣਗੇ
  5. ਅਮਰੀਕਾ 'ਚ ਇਕ ਟੀ. ਵੀ. ਸ਼ੋਅ ਦੇ ਹੋਸਟ ਦੀ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਯਾਨੀ ਗੋਲਡਨ ਟੈਂਲ ਬਾਰੇ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਇਸ 'ਸ਼ਰਾਰਤੀ ਹੋਸਟ' ਨੇ ਆਪਣੇ ਪ੍ਰੋਗਰਾਮ ਦੌਰਾਨ ਇਸ ਪਵਿੱਤਰ ਸਥਾਨ ਨੂੰ ਰਿਪਬਲੀਕਨ ਪਾਰਟੀ ਦੇ ਉਮੀਦਵਾਰਾਂ ਦੀ 'ਐਸ਼ਗਾਹ' ਕਹਿ ਦਿੱਤਾ। Check out here:- http://www.jagbani.c.../jagbani_51498/
  6. ਦੇਹਰਾਦੂਨ ਵਿਚ ਰਾਹੁਲ ਗਾਂਧੀ 'ਦੇ ਮੰਚ ਵੱਲ ਇਕ ਵਿਅਕਤੀ ਵੱਲੋਂ ਜੁੱਤੀ ਸੁੱਟੀ ਗਈ, ਜਿਸ ਦੇ ਨਾਲ ਸਭਾ ਵਿਚ ਹੰਗਾਮਾ ਮਚ ਗਿਆ। ਇਸ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। Check out here:- http://www.jagbani.c.../jagbani_51513/
  7. ਉਂਝ ਤਾਂ ਪੰਜਾਬ ਸਰਕਾਰ ਵਿਕਾਸ ਦੇ ਦਾਅਵੇ ਕਰਦੀ ਆ ਰਹੀ ਹੈ ਪਰ ਜਦੋਂ ਜਗ ਬਾਣੀ ਦੀ ਟੀਮ ਨੇ ਖੁਦ ਪਿੰਡਾਂ 'ਚ ਜਾ ਕੇ ਪਿੰਡ ਵਾਲਿਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਤੋਂ ਵਿਕਾਸ ਦੀ ਅਸਲ ਸੱਚਾਈ ਪੁੱਛੀ ਤਾਂ ਤਸਵੀਰ ਕੁਝ ਹੋਰ ਹੀ ਸਾਹਮਣੇ ਆਈ। ਪੇਸ਼ ਹੈ ਪਿੰਡਾਂ ਦੇ ਹਾਲ ਬਿਆਨ ਕਰਦੀ ਇਹ ਵੀਡੀਓ। Watch http://www.jagbani.c.../jagbani_51097/
  8. ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਹੜੀ ਪਾਰਟੀ ਸੱਤਾ 'ਤੇ ਕਬਜ਼ਾ ਕਰੇਗੀ ਅਤੇ ਪੰਜਾਬ ਦਾ ਅਸਲ ਸਿੰਘ ਕੌਣ ਹੋਵੇਗਾ, ਇਸ ਬਾਰੇ ਇੰਡੀਆ ਟੂਡੇ ਵਲੋਂ ਓਪੀਨੀਅਨ ਪੋਲ ਕਰਵਾਇਆ ਗਿਆ......... Read full article:- http://www.jagbani.c.../jagbani_50143/
  9. ਮੁਸ਼ਕਿਲ 'ਚ ਸੁਖਬੀਰ ਬਾਦਲ- IAS ਅਧਿਕਾਰੀ ਨੇ ਲਾਇਆ ਗੰਭੀਰ ਦੋਸ਼ ਸਰਵਿਸ ਵੈਲਫੇਅਰ ਵਿਭਾਗ ਦੇ ਨਿਦੇਸ਼ਕ ਵੀ. ਕੇ. ਜੰਜੂਆ ਨੇ ਸੁਖਬੀਰ ਸਿੰਘ ਬਾਦਲ ਅਤੇ ਵਿਜੀਲੈਂਸ ਵਿਭਾਗ ਦੇ ਮੁਖੀ ਸੁਮੇਧ ਸਿੰਘ ਖਿਲਾਫ ਚੰਡੀਗੜ੍ਹ ਦੀ ਅਦਾਲਤ 'ਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਵਾਇਆ ਹਾ। Check out here:- http://www.jagbani.com/news/jagbani_48905/
  10. ਸੰਯੁਕਤ ਰਾਸ਼ਟਰ ਦੀ ਮਾਨਵ ਅਧਿਕਾਰ ਇਕਾਈ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਫਰਾਂਸ ਨੇ ਆਈ ਕਾਰਡ ਦੇ ਫੋਟੋ ਲਈ 76 ਸਾਲਾ ਸਿੱਖ ਵਿਅਕਤੀ ਤੋਂ ਪਗੜੀ ਉਤਾਰਨ ਦੀ ਗੱਲ ਕਹਿ ਕੇ ਉਸਦੀ ਧਾਰਮਿਕ ਸੁਤੰਤਰਤਾ ਦਾ ਉਲੰਘਣ ਕੀਤਾ ਹੈ read here:- http://www.jagbani.com/news/jagbani_47802/
  11. ਦਿੱਲੀ ਹਾਈਕੋਰਟ ਨੇ ਇੰਟਰਨੈੱਟ 'ਤੇ ਸਮਾਜਿਕ ਸੰਪਰਕ ਵੈੱਬਸਾਈਟ ਫੇਸਬੁੱਕ ਅਤੇ ਸਰਚ ਇੰਜਨ ਗੂਗਲ ਨੂੰ ਅੱਜ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣ ਲਈ ਕਦਮ ਨਾ ਚੁੱਕੇ ਤਾਂ ਉਨ੍ਹਾਂ 'ਤੇ ਰੋਕ ਲਗਾਈ ਜਾ ਸਕਦੀ ਹੈ। read here:- http://www.jagbani.com/news/jagbani_47755/
  12. Congress still confused:-Raj kumar gupta ticket Cancelled ਜਲੰਧਰ ਕੇਂਦਰੀ ਸੀਟ 'ਤੇ ਕਾਂਗਰਸ ਦੀ ਉਮੀਦਵਾਰੀ ਨੂੰ ਲੈ ਕੇ ਚੱਲ ਰਹੀ ਬਗਾਵਤ ਨੇ ਉਸ ਵੇਲੇ ਨਵਾਂ ਮੋੜ ਲਿਆ ਜਦ ਹਾਈ ਕਮਾਨ ਵਲੋਂ ਜਲੰਧਰ ਕੇਂਦਰੀ ਦੇ ਬਣਾਏ ਗਏ ਉਮੀਦਵਾਰ ਰਾਜ ਕੁਮਾਰ ਗੁਪਤਾ ਨੂੰ ਦਿੱਤੀ ਟਿਕਟ ਵਾਪਸ ਲੈ ਕੇ ਬਾਗੀ ਕੌਂਸਲਰਾਂ ਦੀ ਨੁਮਾਇੰਦਗੀ ਕਰ ਰਹੇ ਜਲੰਧਰ ਦੇ ਇਕ ਕੌਂਸਲਰ ਰਜਿੰਦਰ ਬੇਰੀ ਨੂੰ ਦੇ ਦਿੱਤੀ ਹੈ। Check out here:- http://www.jagbani.c.../jagbani_46375/
  13. ਪੀਪਲਜ਼ ਪਾਰਟੀ ਆਫ ਪੰਜਾਬ ਦੀ ਅਗਵਾਈ ਵਾਲੇ ਸਾਂਝੇ ਮੋਰਚੇ ਨੇ 41 ਉਮੀਦਵਾਰਾਂ ਦੀ ਸੂਚੀ ਸ਼ਨੀਵਾਰ ਨੂੰ ਜਾਰੀ ਕਰ ਦਿੱਤੀ ਹੈ। ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਵਿਚ ਜਾਰੀ ਕੀਤੀ ਗਈ ਸੂਚੀ ਵਿਚ ਪੀਪਲਜ਼ ਪਾਰਟੀ ਆਫ ਪੰਜਾਬ ਦੇ 29 ............... Read here:- http://www.jagbani.c.../jagbani_43420/
  14. ਚੋਣਾਂ ਦਾ ਬਿਗੁਲ ਵੱਜਦੇ ਹੀ ਜਗ ਬਾਣੀ ਟੀਮ ਨੇ ਇਤਿਹਾਸਕ ਸ਼ਹਿਰ ਮੁਕਤਸਰ ਵਿਚ ਵੀ ਦਸਤਕ ਦਿੱਤੀ। ਉਥੋਂ ਦੇ ਲੋਕਾਂ ਨੂੰ ਮਿਲੇ। ਉਨ੍ਹਾਂ ਦੇ ਵਿਚਾਰ ਜਾਣੇ। ਉਨ੍ਹਾਂ ਦੇ ਖਿਆਲਾਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। Watch here 3 parts available:- http://www.jagbani.com/news/jagbani_42828/
  15. ਆਪਣੀ ਗਾਇਕੀ ਅਤੇ ਅਦਾਕਾਰੀ ਰਾਹੀਂ ਪੰਜਾਬੀ ਗਾਇਕੀ ਤੇ ਫਿਲਮਾਂ ਵਿਚ ਚੌਖੀ ਪਛਾਣ ਰੱਖਣ ਵਾਲੇ ਨੌਜਵਾਨ ਗਾਇਕ ਦਿਲਜੀਤ ਨੇ ਜਗ ਬਾਣੀ ਨਾਲ ਇਕ ਵਿਸ਼ੇਸ਼ ਮੁਲਾਕਾਤ 'ਚ ਕਿਹਾ ਕਿ ਉਸ ਨੇ ਅੱਜ ਤੱਕ ਕਦੇ ਵੀ ਔਰਤਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਅਤੇ ਨਾ........... Watch and read:- http://www.jagbani.com/news/jagbani_41795/
  16. ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਬਾਦਲ ਨਾਲ ਜਗ ਬਾਣੀ ਦੀ ਖਾਸ ਮੁਲਾਕਾਤ ਪੇਸ਼ ਹੈ। Watch live video:- http://www.jagbani.com/news/jagbani_42073/
  17. ਮੁੱਖ ਮੰਤਰੀ ਲੜਨਗੇ ਲੰਬੀ ਤੋਂ ਚੋਣ ਸੇਖਵਾਂ ਨੂੰ ਛੱਡ ਕੇ ਸਾਰੇ ਮੰਤਰੀਆਂ ਨੂੰ ਮਿਲਿਆ ਟਿਕਟ ਗੁਰੂ ਨੂੰ ਭਦੌੜ ਤੇ ਸਾਬਕਾ ਡੀ. ਜੀ. ਪੀ. ਗਿੱਲ ਨੂੰ ਮੋਗਾ ਤੋਂ ਮਿਲੀ ਟਿਕਟ Read full article:- http://www.jagbani.c.../jagbani_40857/
  18. Hindu Sources..? May i know what you have found Hindu material in it..?
  19. ਭਾਰਤੀ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚਣ ਵਾਲੇ ਬੰਦਰ ਦੇ ਮਾਮਲੇ ਨੂੰ ਪਾਕਿਸਤਾਨ ਦੇ ਮੁਖ ਅਖਬਾਰ ਡਾਨ ਨੇ ਜਨਤਾ ਵਿਚਾਲੇ ਰੱਖਦੇ ਹੋਏ ਇਸ ਮੁੱਦੇ 'ਤੇ ਪਾਕਿਸਤਾਨ ਦੀ ਸਰਕਾਰ ਦਾ ਖੂਬ ਮਜ਼ਾਕ ਉਡਾਇਆ ਅਤੇ ਇਸ ਮੁੱਦੇ 'ਤੇ ਇਕ ਬਹਿਸ ਛਿੜ ਗਈ ਹੈ। Read here full story:- http://www.jagbani.c.../jagbani_39169/
  20. ਹੁਣ ਕਸ਼ਮੀਰ ਦੀ ਬਰਫ ਤੁਹਾਡੀ ਕੰਪਿਊਰ ਸਕ੍ਰੀਨ 'ਤੇ ਮਸ਼ਹੂਰ ਸਰਚ ਵੈਬਸਾਈਟ ਗੂਗਲ ਆਪਣੇ ਪ੍ਰਸ਼ੰਸਕਾਂ ਨੂੰ ਸਰਦੀਆਂ ਦਾ ਇਕ ਠੰਡਾ-ਠੰਡਾ ਤੋਹਫਾ ਦੇਣ ਜਾ ਰਿਹਾ ਹੈ। ਹੁਣ ਤੁਹਾਨੂੰ ਹਜ਼ਾਰਾਂ ਰੁਪਏ ਖਰਚ ਕਰਕੇ ਬਰਫਬਾਰੀ ਦੇਖਣ ਲਈ ਕਸ਼ਮੀਰ ਜਾਂ ਸ਼ਿਮਲਾ ਜਾਣ ਦੀ ਲੋੜ ਨਹੀਂ। read here:- http://www.jagbani.com/news/jagbani_39162/
  21. ਭਾਰਤ ਲਈ ਅੱਜ ਦਾ ਦਿਨ ਜਸ਼ਨ ਨਾਲੋਂ ਘੱਟ ਨਹੀਂ ਹੈ। ਅਜ ਤੋਂ 40 ਸਾਲ ਪਹਿਲਾਂ ਭਾਰਤੀ ਸੈਨਿਕਾਂ ਨੇ ਦੇਸ਼ ਦੇ ਪੂਰਬੀ ਅਤੇ ਪੱਛਮੀ ਕੰਢੇ 'ਤੇ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ ਸਨ ਜਿਸ ਤੋਂ ਬਾਅਦ 1971 'ਚ ਦੁਨੀਆ ਦੇ ਨਕਸ਼ੇ 'ਤੇ ਬੰਗਲਾਦੇਸ਼ ਦੀ ਹੋਂਦ ਦਿਖਾਈ ਦਿੱਤੀ। Read the full History:- ਜਸ਼ਨ ਦੇ 40 ਸਾਲ
  22. He said he didnt slapped Teacher, big liar, ਮੁਕਤਸਰ ਵਿੱਚ ਲੋਕ ਸਭਾ ਸੰਸਦ ਹਰ ਸਿਮਰਤ ਕੌਰ ਦੇ ਸੰਗਤ ਦਰਸ਼ਨ ਦੇ ਬਾਹਰ ਇੱਕ ਔਰਤ ਅਧਿਆਪਿਕਾ ਨੂੰ ਥੱਪੜ ਮਾਰਨ ਵਾਲਾ ਪਿੰਡ ਦੌਲਾ ਦਾ ਸਰਪੰਚ ਬਲਵਿੰਦਰ ਸਿੰਘ ਆਪਣੀ ਹਰਕੱਤ ਤੋ ਸਾਫ਼ ਤੌਰ ਤੇ ਮੁੱਕਰ ਗਿਆ ਹੈ। Check out live interview:- http://www.jagbani.c...90ae4b98a5b5ced
  23. ਨਵੀ ਮੁੰਬਈ ਦੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਦੇ ਬਾਹਰ ਇਕ ਬੰਬ ਧਮਾਕਾ ਹੋ ਗਿਆ ਜਿਸ 'ਚ ਇਕ ਦੀ ਮੌਤ ਹੋ ਗਈ ਹੈ ਅਤੇ ਤਿੰਨ ਵਿਅਕਤੀਆਂ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨਵੀ ਮੁੰਬਈ ਪੋਰਟ ਟਰੱਸਟ ਕੋਲ ਇਕ ਬਿਲਡਿੰਗ 'ਚ ਕੰਮ ਚੱਲ ਰਿਹਾ ਸੀ। ਉਥੇ ਇਕ ਲੀਕਵਿਡ ਕੰਟੇਨਰ ਵੀ ਪਿਆ ਹੋਇਆ ਸੀ। Read here:- http://www.jagbani.com/news/jagbani_35777/
  24. Reality of Indian Minister, Beating Teacher. The sarpanch brutally slapped and roughed up the woman teacher, who was shouting slogans after being denied permission to meet the local MLA. View Live video:- http://www.jagbani.com/news/jagbani_34819/
  25. ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫਿਕਰ ਕੋ ਧੂਏਂ ਮੇਂ ਉਡਾਤਾ.... ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੀ ਲੰਡਨ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 'ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਹਮ ਏਕ ਹੈਂ' ਫਿਲਮ ਤੋਂ ਕੀਤੀ ਸੀ। 1947 'ਚ ਉਹ ਫਿਲਮ 'ਜਿੱਦੀ' ਤੋਂ ਸੁਪਰ ਸਟਾਰ ਬਣੇ। see here:- http://www.jagbani.com/news/jagbani_34697/
×
×
  • Create New...

Important Information

Terms of Use