Jump to content

sukhjit1983

Members
  • Posts

    65
  • Joined

  • Last visited

Everything posted by sukhjit1983

  1. RSS AT PATNA SAHIB Anyone aware what happend in Patna sahib? Hindu preacher saying dasam Granth ram and dhan Guru Granth Sahib ji ram is used for ram Chandra and our sikh kathavachak was just siting there listening to his crap
  2. ਸਾਰੀ ਗੁਰਬਾਣੀ ਮਾੜੇ ਮੱਨੁਖਾਂ ਨੂੰ ਲਾਣਤਾਂ ਪਾ ਰਹੀ ਹੈ, ਤੇ ਬਚਿਤ੍ਰ ਨਾਟਕ ਦਾ ਲਿਖਾਰੀ ਜਹਾਂਗੀਰ ਨੂੰ ਨਿਆਂ ਕਾਰ ਲਿਖ ਰਿਹਾ ਹੈ, ਦੂਜੇ ਪਾਸੇ ਜਫਰਨਾਮੇ ਵਿਚ ਔਰੰਗਜੇਬ ਨੂੰ ਨੀਚ ਤੇ ਬੱਚਿਆਂ ਦਾ ਕਾਤਲ ਆਖਿਆ ਜਾ ਰਿਹਾ ਹੈ . ਗੁਰੂ ਗੋਬਿੰਦ ਸਿੰਘ ਜੀ ਨੇ ਬੱਚਿਆਂ ਦਾ ਕਾਤਿਲ ਔਰੰਗਜੇਬ ਨੂੰ ਵੀ ਆਖਿਆ ਤੇ ਬੰਦਾ ਸਿੰਘ ਬਹਾਦਰ ਜੀ ਨੂੰ ਸੂਬੇ ਬਜੀਦਖਾਨ ਨੂੰ ਵੀ ਸਜਾ ਦੇਣ ਲਈ ਤਿਆਰ ਕੀਤਾ ਫਿਰ ਜਹਾਂਗੀਰ ਬਾਰੇ ਏਦਾ ਕਯੁ ਲਿਕਯਾ ਮੋਹਕਮ ਸਿੰਘ ਜੀ
  3. ਫਿਰ ਵੀਰ ਜੀ ਇਸ ਚੋਪਈ ਦਾ ਕੀ ਕਰੀਏ ,ਇਹ ਕਿਸ ਨੇ ਲਿਖੀ ਹੈ ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਜਹਾਂ ਹਜਰਿਤ ਜੂ ਭਯੋ॥ ਜਾ ਫਿਰ ਤੁਸੀਂ ਕਹਿਣਾ ਚਾਹੁੰਦੇ ਹੋ ਕੇ ,ਗੁਰੂ ਜੀ ਦੀ ਸ਼ਹੀਦੀ ਵਿਚ ਜਹਾਂਗੀਰ ਦਾ ਕੋਈ ਰੋਲ ਨਹੀਂ ਸੀ ?
  4. ਇੱਕ ਸਵਾਲ ਹੈ ਜੇ ਹੋ ਸਕੇ ਤਾਂ ਜਵਾਬ ਦਿਓ ਜੀ ,,,, ਦਸਮ ਗੰਥ ਦਾ ਲਿਖਰੀ ਪੰਨਾ 916 ਤੇ ਲਿਖਦਾ ਹੈ ਕਿ ਨਿਆਂਕਾਰ ਜਹਾਂਗੀਰ ਮਰ ਗਿਆ। ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਜਹਾਂ ਹਜਰਿਤ ਜੂ ਭਯੋ॥ ਜੇਕਰ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਕੀ ਉਹ ਆਪਣੇ ਪੜ-ਦਾਦੇ ਦੇ ਕਾਤਲ ਨੂੰ ਨਿਆਂਕਾਰ ਲਿਖ ਸਕਦੇ ਹਨ? ਨਹ। ਜੇਕਰ ਜਹਾਂਗੀਰ ਨਿਆਂਕਾਰ ਸੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕੌਣ ਸਨ?
  5. I need to know what's chopayi sahib about what they saying in chopayi sahib
×
×
  • Create New...

Important Information

Terms of Use