GUPT FORUM
Need Privacy? You got it ! Discuss and share your views without revealing your identity.
7,429 topics in this forum
-
ਤੂੰ ਕਦੇ ਆਸਾ ਦੀ ਵਾਰ ਪੜ੍ਹੀ ਆ ?
by Guest Guest- 0 replies
- 663 views
<edited>
-
ਪ੍ਰਕਾਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
by Guest AnonSengh- 0 replies
- 471 views
ਪੰਥ ਦੇ ਵਾਲੀ, ਸਾਹਿਬ-ਏ-ਕਮਾਲ, ਗਰੀਬ ਨਿਵਾਜ਼, ਦੁਸ਼ਟ ਦਮਨ, ਸ਼ਾਹਿ ਸ਼ਹਨਸ਼ਾਹ, ਬਾਦਸ਼ਾਹ, ਕਲਗੀਧਰ ਪਾਤਿਸ਼ਾਹ ਜੇ ਦੇ ੩੫੧ਵਾਂ ਪ੍ਰਕਾਸ਼ ਪੁਰਬ ਲੱਖ ਲੱਖ ਵਧਾਇਆਂ ੨੩ ਪੋਹ, ਨਾਨਕਸ਼ਾਹੀ ਸੰਮਤ ੫੪੯ (5 Junuary) Dhan Dhan Sri Guru Gobind Singh Ji Maharaaj Parkash Purab 23 Poh (5 January)
-
ਰਹਾਉ Rahaau
by Guest Gurvir Singh- 1 reply
- 338 views
Why is “Rahaau” not spoken in Kirtan? Is this not the written bani? Doesn’t removing this change the shabaad? One possible explanation I can think of is that it is an instruction to ‘pause and reflect’ and if that is true then why do we recite it when we are reading bani? Please add your comment but do not disparage anyone’s opinion. ਵਾਹਿਗੁਰੂ ਗੁਰੂ ਨਾਨਕ ਸਾਹਿਬ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Last reply by Shaheed4life, -
ਰਾਮ ਵਧਾਵੇ ਸੋ ਵਧੇ.......
by Guest Guest- 0 replies
- 1.4k views
ਰਾਮ ਵਧਾਵੇ ਸੋ ਵਧੇ, ਬਲ ਕਰ ਵਧੇ ਨਾ ਕੋਈ , ਸਹਿਜੇ ਸਹਿਜੇ ਜੋ ਵੀ ਪੱਕਦਾ, ਮਾਖਿਓ ਮੀਠਾ ਹੋਏ, ਸਹਿਜੇ ਸਹਿਜੇ ਜੋ ਵੀ ਪੱਕਦਾ, ਮਾਖਿਓ ਮੀਠਾ ਹੋਏ, ਰਾਮ ਵਧਾਵੇ ਸੋ ਵਧੇ, ਬਲ ਕਰ ਵਧੇ ਨਾ ਕੋਈ, ਜਿਨੀ ਮਰਜੀ ਕੋਸ਼ਿਸ਼ ਕਰਲੇ, ਬਾਜੂ ਬਲ ਅਜ੍ਮਾਲੇ, ਜਿਨਾ ਵੀ ਇਹ ਜੋਰ ਤੇਰੇ ਵਿਚ, ਅੱਡੀਆ ਚੁੱਕ ਚੁੱਕ ਲਾ ਲੈ, ਸਚ ਸਿਆਣੇ ਕਹਿੰਦੇ ਹੁੰਦੇ ਕਾਹਲੀ ਅਗੇ ਟੋਏ, ਮਾਲਕ ਦੀ ਜਦ ਕਿਰਪਾ ਹੋਵੇ, ਮਿੱਟੀ ਸੋਨਾ ਹੋਵੇ, ਛੱਪਰ ਪਾੜ ਕੇ ਦੇ ਦਿੰਦਾ ਹੈ, ਸਾਰੇ ਧੋਣੇ ਧੋਏ, ਕਮਲੇ ਬਣਨ ਸਿਆਣੇ, ਜਦ ਓਹਦੀ ਨਦਿਰ ਸਵੱਲੀ ਹੋਏ, ਰਾਮ ਵਧਾਵੇ ਸੋ ਵਧੇ, ਬਲ ਕਰ ਵਧੇ ਨਾ ਕੋਈ ! (Ravinder Grewal)